ਚੀਨ-ਪਾਕਿਸਤਾਨ ਆਰਥਿਕ ਗਲਿਆਰਾ

62 ਬਿਲੀਅਨ ਡਾਲਰ ਦਾ ਪ੍ਰਾਜੈਕਟ ਅਤੇ ਪਾਕਿਸਤਾਨ ਦੀ ਆਰਥਿਕਤਾ ਆਬਿਦ ਹੁਸੈਨ ਜਿਵੇਂ ਕਿ ਪਾਕਿਸਤਾਨ ਵਧ ਰਹੀ ਮਹਿੰਗਾਈ ਅਤੇ ਕਰਜ਼ੇ ਦੇ ਸੰਕਟ ਵਿੱਚ ਫਸਿਆ ਆਪਣੀ ਆਰਥਿਕਤਾ ਦੇ ਹੁਲਾਰੇ ਲਈ ਇਸ ਬਹੁ-ਬਿਲੀਅਨ ਡਾਲਰ ਦੇ ਆਰਥਿਕ ਪ੍ਰੋਜੈਕਟ ਨੂੰ ਇਸ ਦੀਆਂ ਇੱਛਾਵਾਂ ਦੇ ਕੇਂਦਰ ਵਿੱਚ ਰੱਖ ਕੇ ਦੇਖ ਰਿਹਾ ਹੈ। ਕਰੀਬ 62 ਬਿਲੀਅਨ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) […]

Continue Reading

ਪੁਰਤਗਾਲ ਵਿੱਚ ਵੀ ਹੈ ‘ਪੰਜਾਬੀਆਂ ਦੀ ਸ਼ਾਨ ਵੱਖਰੀ’

ਪੰਜਾਬੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਪੁਰਤਗਾਲ ਇੱਕ ਅਜਿਹਾ ਮੁਲਕ ਹੈ, ਜਿੱਥੇ ਸਿੱਖ ਜਾਂ ਪੰਜਾਬੀ ਲੋਕ ਹੈਨ ਤਾਂ ਘੱਟ ਗਿਣਤੀ ਵਿੱਚ, ਪਰ ਇਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੂਝਬੂਝ ਸਦਕਾ ਵੱਡਾ ਨਾਂ ਕਮਾਇਆ ਹੈ। ਪੰਜਾਬੀਆਂ ਦੀ ਵੱਡੀ ਗਿਣਤੀ […]

Continue Reading

ਵਿਸ਼ਵ ਸੰਗੀਤ ਦਿਵਸ: ਗੂੰਜੇ ਅਨਹਦ ਨਾਦ ਜਦੋਂ…

ਸੰਗੀਤ ਇੱਕ ਸੱਭਿਆਚਾਰਕ ਕਲਾ ਦਾ ਰੂਪ ਹੈ, ਜੋ ਇੱਕ ਸੁਰੀਲੀ ਲਾਈਨ, ਰੂਪ, ਜਾਂ ਭਾਵਪੂਰਨ ਸਮੱਗਰੀ ਬਣਾਉਣ ਲਈ ਤਾਲ, ਧੁਨੀ ਅਤੇ ਹੋਰ ਤੱਤਾਂ ਨੂੰ ਜੋੜਦਾ ਹੈ। ਇਹ ਸਾਰੇ ਮਨੁੱਖੀ ਸਮਾਜਾਂ ਅਤੇ ਪੂਰੇ ਇਤਿਹਾਸ ਵਿੱਚ ਮੌਜੂਦ ਹੈ। ਸੰਗੀਤ ਸਮੇਂ, ਖਲਾਅ ਤੇ ਸਭਿਆਚਾਰਾਂ ਤੋਂ ਪਾਰ ਹੋ ਸਕਦਾ ਹੈ। ਇਹ ਕੰਨਾਂ ਰਾਹੀਂ ਦਿਲ-ਦਿਮਾਗ ਉਤੇ ਅਸਰ ਕਰਦਾ ਹੈ ਅਤੇ ਸ਼ਬਦਾਂ […]

Continue Reading

ਸ਼ਮੀਲ ਦੀ ‘ਧੂਫ਼’ ਵਾਂਗ ਬਲਦੀ ਕਵਿਤਾ

ਪਰਮਜੀਤ ਸਿੰਘ ਸੋਹਲ ਸ਼ਮੀਲ ਦੀ ‘ਟਰੇਨ ਕਵਿਤਾ’ ਯਾਂਤਰਿਕ ਊਰਜਾ ਦਾ ਅਨੁਭਵ ਕਰਾਉਂਦੀ ਹੈ ਤੇ ਗਤੀਸ਼ੀਲਤਾ ਦਾ ਵੀ ਅਤੇ ਤਕਨਾਲੋਜੀ ਦੀ ਦੌੜ ਵਿੱਚ ਹਫ਼ ਰਹੇ ਥੱਕੇ-ਹਾਰੇ ਮਨੁੱਖ ਲਈ ਢਾਰਸ ਬਣਦੀ ਹੈ। ਉਸਦੇ ਅੰਦਰ ਜਦੋਂ ਦੂਰ ਜਾਣ ਦੀ, ਵਿੱਥ ਸਿਰਜਣ ਦੀ ਗੱਲ ਫੁਰੀ, ਕਵਿਤਾ ਤੁਰੀ ਆਪਣੇ ਕੇਂਦਰ ਵੱਲ, ਉਹ ਜੋ ਬ੍ਰਹਿਮੰਡ ਵਿੱਚ ਰਹਿੰਦਿਆਂ ਬ੍ਰਹਿਮੰਡ ਦੇਖਣਾ ਲੋਚਦਾ ਹੈ। […]

Continue Reading

ਨਖ਼ਲਿਸਤਾਨ ਦੀ ਤਲਾਸ਼ ਵਿੱਚ

ਡਾ. ਅਰਵਿੰਦਰ ਸਿੰਘ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਜੇਕਰ ਜ਼ਿੰਦਗੀ ਦਾ ਸਫ਼ਰ ਸਹਿਰਾ ਦਾ ਸਫ਼ਰ ਬਣ ਜਾਏ ਤਾਂ ਨਖ਼ਲਿਸਤਾਨ ਦੀ ਤਲਾਸ਼ ਵਿੱਚ ਕਦੇ-ਕਦੇ ਸਾਰੀ ਉਮਰ ਗੁਜ਼ਰ ਜਾਂਦੀ ਹੈ। ਰੋਜ਼ਮਰ੍ਹਾ ਦੇ ਸ਼ੋਰ-ਓ-ਗੁਲ ਵਿੱਚ ਫਸ ਕੇ ਸਕੂਨ ਦੇ ਕੁਝ ਪਲਾਂ ਦੀ ਤਲਾਸ਼ ਵਿੱਚ ਕਦੋਂ ਜ਼ਿੰਦਗੀ ਪਲਕ ਝਪਕਦਿਆਂ ਗੁਜ਼ਰ ਜਾਂਦੀ ਹੈ ਅਤੇ ਕਦੋਂ ਰਿਸ਼ਤਿਆਂ-ਨਾਤਿਆਂ ਦੀ ਭੀੜ […]

Continue Reading

ਬਾਹੋ ਬੈਂਸ ਨੇ ਵਸਾਇਆ ਸੀ, ਬਾਹੋਵਾਲ

ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ […]

Continue Reading

ਇੰਡੀਅਨਐਪੋਲਿਸ ਦਾ ਪੰਜਾਬੀ ਮੇਲਾ ਬਨਾਮ ‘ਮਾਸੀ ਦੇ ਪਕੌੜੇ’

*ਹਰਜੀਤ ਹਰਮਨ ਤੇ ਗੁਲਾਬ ਸਿੱਧੂ ਨੇ ਮੇਲਾ ਲੁੱਟਿਆ *ਮੇਲੇ ਵਿੱਚ ਵੱਡੀ ਗਿਣਤੀ `ਚ ਲੋਕ ਸ਼ਾਮਲ ਹੋਏ ਕੁਲਜੀਤ ਦਿਆਲਪੁਰੀ ਕੁਝ ਸਫਰ ਸੁਹਾਵਣੇ ਹੁੰਦੇ ਹਨ ਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਯਾਦ ਬਣ ਜਾਂਦੀਆਂ ਹਨ; ਇਸੇ ਤਰ੍ਹਾਂ ਕੁਝ ਮੇਲੇ ਯਾਦ ਬਣ ਜਾਂਦੇ ਹਨ ਤੇ ਕੁਝ ਘਟਨਾਵਾਂ! ਹਾਲ ਹੀ ਵਿੱਚ ਇੰਡੀਅਨਐਪੋਲਿਸ (ਇੰਡੀਆਨਾ) ਵਿੱਚ ਹੋਏ ਪੰਜਾਬੀ ਮੇਲੇ ਅਤੇ ਮੇਲੇ ‘ਤੇ […]

Continue Reading

ਘਲੂਘਾਰਾ ਜਾਂ ਇੰਡੋ-ਸਿੱਖ ਵਾਰ?

-ਦਰਦ ਦੇ 40 ਸਾਲ- ਗੁਰਚਰਨਜੀਤ ਸਿੰਘ ਲਾਂਬਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਨਿਸ਼ਚਿਤ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਇਹ ਮਹਾਨ ਪਵਿਤ੍ਰਤਮ ਸਥਾਨ ਮਾਤਾ ਧਰਤਿ ਮਹਤੁ ਦੀ ਗੋਦੀ ਵਿੱਚ ਸਾਖਿਆਤ ਪ੍ਰਗਟ ਹੋਇਆ ਹੈ। ਹਰਿਦਾਸ ਕਵੀ ਨੇ ਅੰਕਿਤ ਕੀਤਾ ਹੈ ਕਿ ਕਰਤਾ ਪੁਰਖ ਨੇ ਜਦੋਂ ਬੈਕੁੰਠ ਅਤੇ ਹਰਿਮੰਦਰ ਨੂੰ ਤੋਲਿਆ ਤਾਂ ਬੈਕੁੰਠ ਹੌਲਾ ਹੋਣ ਕਾਰਨ […]

Continue Reading

ਵਿਸ਼ਵ ਵਾਤਾਵਰਣ ਦਿਵਸ: ਸਾਡੀ ਧਰਤੀ, ਸਾਡਾ ਭਵਿੱਖ

ਡਾ. ਪਰਸ਼ੋਤਮ ਸਿੰਘ ਤਿਆਗੀ* ਫੋਨ: +91-9855446519 ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਜੋ ਸਾਡੇ ਚਾਰੇ ਪਾਸੇ ਮੌਜੂਦ ਹੈ, ਕੁਦਰਤ ਹੈ। ਪਾਣੀ, ਹਵਾ, ਪੌਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੁਦਰਤ ਨੇ ਸਾਨੂੰ ਦਿੱਤੀਆਂ ਹਨ ਤਾਂ ਜੋ ਅਸੀਂ ਇਸ ਧਰਤੀ `ਤੇ ਜਿਉਂਦੇ ਰਹਿ ਸਕੀਏ। ਲੰਬੇ ਸਮੇਂ ਤੋਂ ਕੁਦਰਤ ਬਹੁਤ ਸਾਰੇ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ […]

Continue Reading

ਕਦੇ ਗ਼ਦਰੀ ਬਾਬਿਆਂ ਦੀ ਪਨਾਹਗਾਹ ਸੀ ‘ਲੰਗੇਰੀ’

ਪਿੰਡ ਵਸਿਆ-4 ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ […]

Continue Reading