ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ

-ਸੰਤ ਸੰਧੂ ਹਿੰਦੂ ਰਾਸ਼ਟਰ: ਮਜ਼੍ਹਬੀ ਮਹੰਤਾਂ ਨੇ, ਧੋਤੀ ਪਾੜ ਕੇ ਰੁਮਾਲ ਬਣਾਉਣੇ। ਹੰਸ ਰਾਜ ਹੰਸ: ਦੱਸਿਆ ਆ ਕੇ ਗੋਲੀਆਂ ਨੇ, ਪੂਰਨ ਰਾਣੀਏ ਧ੍ਰੋਹ ਕਮਾ ਗਿਆ। ਦਲਬਦਲੀ: ਆਉਂਦੀ-ਜਾਂਦੀ ਨੂੰ ਘੜਾ ਚੁਕਾਉਂਦੇ, ਮਗਰੋਂ ਮਾਰਦੇ ਗੋਡਾ। ਸੁਰਜੀਤ ਪਾਤਰ: ਸਾਨੂੰ ਨਾਥ ਉਡੀਕਦਾ ਟਿੱਲੇ ‘ਤੇ, ਮੇਰੇ ਸਿਰ ਅਹਿਸਾਨ ਹੈ ਪੀਰਾਂ ਦਾ। ਬੇਰੁਜ਼ਗਾਰੀ: ਵਾਰਨਾ ਕਿਸੇ ਨਹੀਂ ਕਰਨਾ, ਇਹ ਘਰ ਸੂਮਾਂ ਦਾ। […]

Continue Reading

ਡਿਜ਼ਨੀ ਲੈਂਡ ਅਤੇ ਇਰਦ-ਗਿਰਦ

ਵਿਸ਼ਵ ਪ੍ਰਸਿੱਧ ਮਨੋਰੰਜਕ ਪਾਰਕ: ਡਿਜ਼ਨੀ ਲੈਂਡ (2) ਮਨੋਰੰਜਨ ਦੀ ਦੁਨੀਆਂ ਵਿੱਚ ਡਿਜ਼ਨੀ ਲੈਂਡ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਮਨੁੱਖੀ ਦਿਮਾਗ ਅਤੇ ਵਿਗਿਆਨ ਦੇ ਸੁਚੱਜੇ ਸੁਮੇਲ ਨੇ ਵਾਲਟ ਡਿਜ਼ਨੀ ਦੇ ਸੁਫਨੇ ਨੂੰ ਇੱਕ ਅਜਿਹੇ ਰੂਪ ਵਿੱਚ ਸਾਕਾਰ ਕੀਤਾ ਹੈ, ਜੋ ਆਪਣੇ ਆਪ ਵਿੱਚ ਅਜੂਬਾ ਬਣ ਗਿਆ ਹੈ।

Continue Reading

ਕੂਟਨੀਤਕ ਟੀਚਿਆਂ ਦੀ ਪ੍ਰਾਪਤੀ ਲਈ ‘ਡਿਨਰ ਡਿਪਲੋਮੇਸੀ’

ਪੁਸ਼ਪਰੰਜਨ* ਤੁਰਕੀ ਦੇ ਪਰਵਾਸੀ ਜਰਮਨ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਦੀ ਕਬਾਬ ਕੂਟਨੀਤੀ ਨੂੰ ਹਜ਼ਮ ਨਹੀਂ ਕਰ ਸਕੇ। ਉਨ੍ਹਾਂ ਨੇ ਇਸ ਨੂੰ ਅਪਮਾਨਜਨਕ ਮੰਨਦਿਆਂ ਜਰਮਨ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ। ਸਟੀਨਮੀਅਰ ਪਿਛਲੇ ਦਿਨੀਂ ਤੁਰਕੀ ਗਏ ਸਨ, ਆਪਣੇ ਨਾਲ ਇੱਕ ਕਬਾਬ ਰੋਲਰ ਮਸ਼ੀਨ ਅਤੇ ਇੱਕ ਮਸ਼ਹੂਰ ਕਬਾਬ ਮੇਕਰ ਲੈ ਕੇ। 10 ਸਾਲਾਂ ਵਿੱਚ ਕਿਸੇ ਜਰਮਨ ਰਾਸ਼ਟਰਪਤੀ ਦੀ ਇਹ […]

Continue Reading

ਬਾੜੀਆਂ ਕਲਾਂ ਸੇ ਬੂਟੀ ਰਾਮ ਹਾਂਡਾ

ਪਿੰਡ ਵਸਿਆ-3 ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ।

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ […]

Continue Reading

ਮਿਸ ਅਤੇ ਮਿਸਿਜ਼ ਮਿਡਵੈਸਟ ਯੂ.ਐਸ.ਏ. 2024 ਮੁਕਾਬਲਾ 23 ਜੂਨ ਨੂੰ

ਇੰਡੀਅਨਐਪੋਲਿਸ, ਇੰਡੀਆਨਾ (ਅਨੁਰੀਤ ਕੌਰ ਢਿੱਲੋਂ): ਮਿਸ ਅਤੇ ਮਿਸਿਜ਼ ਮਿਡਵੈਸਟ ਯੂ.ਐਸ.ਏ. 2024 ਮੁਕਾਬਲਾ 23 ਜੂਨ, ਐਤਵਾਰ ਨੂੰ ਇੰਡੀਅਨਐਪੋਲਿਸ ਦੇ ‘ਦ ਗਰੈਂਡ ਹਾਲ’ (400 N. High School Rd.) ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 6 ਤੱਕ ਹੋਵੇਗਾ। ਇਨ੍ਹਾਂ ਮੁਕਾਬਲਿਆਂ ਸਬੰਧੀ ਲੰਘੇ ਐਤਵਾਰ ਮਿਲਵਾਕੀ ਅਤੇ ਸ਼ਿਕਾਗੋ ਵਿੱਚ ਆਡੀਸ਼ਨ ਵੀ ਹੋਏ, ਜਦਕਿ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀਆਂ ਬਹੁਤੀਆਂ […]

Continue Reading

ਭਾਰਤ ਦੇ ਅਮਰੀਕਾ-ਕੈਨੇਡਾ ਨਾਲ ਸੰਬੰਧ ਡੂੰਘੀ ਰਸਾਤਲ ਵੱਲ?

*ਗ੍ਰਿਫਤਾਰ ਹੋਏ ਤਿੰਨ ਨੌਜਵਾਨਾਂ ਦਾ ਬਿਸ਼ਨੋਈ ਗਰੁੱਪ ਨਾਲ ਸੰਬੰਧਤ ਹੋਣ ਦੇ ਦੋਸ਼ *ਦੋਸ਼ ਨਿੱਗਰ ਨਹੀਂ –ਭਾਰਤ ਜੇ.ਐਸ. ਮਾਂਗਟ ਕੈਨੇਡਾ ਅਤੇ ਭਾਰਤ ਵਿਚਕਾਰ ਆਪਸੀ ਸੰਬੰਧ ਲਗਾਤਾਰ ਹੇਠਾਂ ਵੱਲ ਖਿਸਕ ਰਹੇ ਹਨ। ਕੈਨੇਡਾ ਵਿੱਚ ਵੱਸਦੇ ਵੱਡੀ ਗਿਣਤੀ ਭਾਰਤੀ ਪਰਵਾਸੀਆਂ ਲਈ ਇਹ ਹੋਰ ਵੀ ਫਿਕਰ ਵਾਲੀ ਸਥਿਤੀ ਹੈ। ਦੋਹਾਂ ਦੇਸ਼ਾਂ ਵਿੱਚ ਆਮ ਚੋਣਾਂ ਦੇ ਚੱਲ ਰਹੇ ਇਸ ਦੌਰ […]

Continue Reading

ਪੰਜਾਬ ਨੂੰ ਕੌਣ, ਕਿੱਧਰ ਅਤੇ ਕਿਉਂ ਲਿਜਾ ਰਿਹਾ ਹੈ?

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਫੋਨ: +91-9463062603 ਅਜੋਕੇ ਸਮੇਂ ਵਿੱਚ ਇਹ ਸਵਾਲ ਆਪਣੇ ਆਪ ਵਿੱਚ ਬੇਹੱਦ ਮਹੱਤਵਪੂਰਨ ਹੈ ਕਿ ਪੰਜਾਬ ਨੂੰ ਕੌਣ, ਕਿੱਧਰ ਅਤੇ ਕਿਉਂ ਲਿਜਾ ਰਿਹਾ ਹੈ? ਦਰਅਸਲ ਜਦੋਂ ਅਸੀਂ ਪੰਜਾਬ ਦੇ ਵਰਤਮਾਨ ਹਾਲਾਤ ਦਾ ਮੁਲੰਕਣ ਕਰਦੇ ਹਾਂ ਤਾਂ ਇਹ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ […]

Continue Reading

ਵੋਟਰਾਂ ਦਾ ਚੋਣਾਵੀ ਵਤੀਰਾ ਅਤੇ ਮਾਨਸਿਕ ਉਲਝਣਾਂ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਭਾਰਤ ਨੂੰ ਲੋਕਤੰਤਰ ਦੀ ਜਨਣੀ ਕਿਹਾ ਜਾਂਦਾ ਹੈ। ਸਾਲ 1951-52 ਦੌਰਾਨ ਜਦੋਂ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਪਹਿਲੀ ਵਾਰ ਲੋਕ ਸਭਾ ਦੀ ਹੋਈ ਚੋਣ ਤੋਂ ਲੈ ਕੇ 2024 ਵਿੱਚ 18ਵੀਂ ਲੋਕ ਸਭਾ ਦੀਆਂ ਚੋਣਾਂ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਸਮੇਂ ਸਮੇਂ ਹੋਈਆਂ ਚੋਣਾਂ ਵਿੱਚ ਭਾਰਤ ਦੇ ਲੋਕਾਂ ਵੱਲੋਂ […]

Continue Reading

ਦਿੱਲੀ ਦੀ ਜ਼ਮੀਨ ਸਿੱਖ ਪੰਥ ਦੀ ਮਲਕੀਅਤ

ਦਿਲਜੀਤ ਸਿੰਘ ਬੇਦੀ ਭਾਰਤ ਦਾ ਰਾਸ਼ਟਰਪਤੀ ਭਵਨ, ਇੰਡਿਆ ਗੇਟ, ਭਾਰਤ ਦੀ ਪਾਰਲੀਮੈਂਟ, ਦਿੱਲੀ ਦਾ ਇਹ ਸਾਰਾ ਇਲਾਕਾ ਸਿੱਖ ਕੌਮ ਦੀ ਮਾਲਕੀ ਹੈ। ਨਵੀਂ ਦਿੱਲੀ ਮਾਲ ਵਿਭਾਗ ਅਤੇ ਇਤਿਹਾਸ ਵਿੱਚ 1793 ਏਕੜ ਦਾ ਇਲਾਕਾ ਸਿੱਖ ਪµਥ ਦੀ ਇੱਕ ਅਜ਼ੀਮ ਸ਼ਖਸੀਅਤ ਦੇ ਨਾਮ ਬੋਲਦਾ, ਜੋ ਨਵੀਂ ਦਿੱਲੀ ਦੇ ਰਾਏਸੀਨਾ ਇਲਾਕੇ ਦਾ ਅੱਜ ਵੀ ਮਾਲਕ ਹੈ। ਉਹੀ ਇਲਾਕਾ […]

Continue Reading