ਕਤਲ, ਲੁੱਟਾਂ, ਸੜਕ ਹਾਦਸੇ ਬਨਾਮ ਸੁਰੱਖਿਆ ਫੋਰਸ

-ਮਾਲਵੇ ‘ਚ ਮਾਂ ਵੱਲੋਂ ਪੁੱਤ ਕਤਲ -ਮਾਝੇ ‘ਚ ਪੁੱਤ ਵੱਲੋਂ ਮਾਂ, ਭਾਬੀ ਤੇ ਭਤੀਜਾ ਕਤਲ ਜੇ.ਐਸ. ਮਾਂਗਟ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਹੀ ਕਈ ਦਿਲ ਕੰਬਾਊ ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਕੁੱਝ ਤਾਂ ਹਾਦਸੇ ਹਨ, ਦੂਜੇ ਬੇਰਹਿਮੀ ਭਰਪੂਰ ਕਤਲ ਅਤੇ ਇਸ ਤੋਂ ਇਲਾਵਾ ਔਰਤਾਂ ਦੀ ਬੇਪਤੀ ਨਾਲ ਸੰਬੰਧਤ ਘਟਨਾਵਾਂ। ਇਹ ਘਟਨਾਵਾਂ ਦੱਸਦੀਆਂ ਹਨ […]

Continue Reading

ਪੰਜਾਬ ਵਿੱਚ ਦਲ ਬਦਲੂਆਂ ਦੇ ਦਿਨ ਪੁੱਗੇ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਕਈ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਦਿਨ ਬੁਰੇ ਆ ਗਏ ਹਨ। ਜਿਨ੍ਹਾਂ ਰਾਜਨੀਤਿਕ ਨੇਤਾਵਾਂ ਨੇ ਚੋਣਾਂ ਤੋਂ ਥੋੜ੍ਹਾ ਪਹਿਲਾਂ ਦੂਜੀਆਂ ਪਾਰਟੀਆਂ ਵਿੱਚ ਜਾਣ ਦਾ ਮਨ ਬਣਾਇਆ ਹੋਇਆ ਸੀ, ਉਨ੍ਹਾਂ ਦੇ ਪੈਰੀਂ ਇੱਕ ਤਰ੍ਹਾਂ ਨਾਲ ਬੇੜੀਆਂ ਪੈ ਗਈਆਂ ਹਨ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਵਿਰੋਧ ਕਰਨ ਤੋਂ ਬਾਅਦ […]

Continue Reading

ਪੰਜਾਬੀਆਂ ਲਈ ਵਿਸ਼ੇਸ਼ ਮਹੱਤਵ ਵਾਲਾ ਦਿਹਾੜਾ ‘ਵਿਸਾਖੀ’

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 13 ਅਪ੍ਰੈਲ ਨੂੰ ਵਿਸਾਖੀ ਦੇ ਦਿਨ ‘ਓ ਜੱਟਾ ਆਈ ਵਿਸਾਖੀ, ਮੁੱਕੀ ਫ਼ਸਲਾਂ ਦੀ ਰਾਖੀ’ ਦਾ ਗੀਤ ਗਾਉਂਦਿਆਂ ਪੰਜਾਬ ਦੇ ਕਿਸਾਨ ਖੇਤਾਂ ਵਿੱਚ ਕਣਕ ਦੀ ਵਾਢੀ ਲਈ ਉਤਰਦੇ ਹਨ ਤੇ ਵਾਢੀ ਮਗਰੋਂ ਫ਼ਸਲ ਨੂੰ ਮੰਡੀਆਂ ’ਚ ਸੁੱਟ ਕੇ ਤੇ ਪੈਸੇ ਵੱਟ ਕੇ ਸਮੂਹ ਜੱਟ-ਜ਼ਿਮੀਂਦਾਰ ‘ਮਾਰਦਾ ਦਮਾਮੇ ਜੱਟ ਮੇਲੇ ਆ […]

Continue Reading

ਕਿਸਾਨ/ਜੱਟ ਅਤੇ ਵਿਸਾਖੀ

ਮਲਕੀਤ ਸਿੰਘ 4 ਅਕਤੂਬਰ 1876 ਨੂੰ ਜਨਮੇ ਪੰਜਾਬੀ ਜ਼ਿੰਦ-ਜਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਨਾਲ ਸਬੰਧਿਤ ਅਨੇਕਾਂ ਕਵਿਤਾਵਾਂ ਲਿਖੀਆਂ। ਖੈਰ! ਜਿਹੜੇ ਦਿਨ ਹੁਣ ਚੱਲ ਰਹੇ ਨੇ ਅਤੇ ਜੋ ਹਾਲਾਤ ਨੇ, ਉਨ੍ਹਾਂ ਦੇ ਮੱਦੇਨਜ਼ਰ ਮੈਨੂੰ ਉਸਦੀ ਮਸ਼ਹੂਰ ਕਵਿਤਾ “ਮੇਲੇ ਵਿੱਚ ਜੱਟ” ਚੇਤੇ ਆਉਂਦੀ ਹੈ। ਇਹ ਕਵਿਤਾ ਉਸ ਸਮੇਂ ਦਾ ਖਾਕਾ ਖਿੱਚਦੀ ਏ, […]

Continue Reading

ਪੰਜਾਬੀ ਸਾਹਿਤ ਦੀਆਂ ਅਮੀਰ ਰਵਾਇਤਾਂ ਨੂੰ ਸਾਂਭਣ ਦਾ ਆਹਰ

ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਤੇ ਸਾਹਿਤਕਾਰ:ਸੁਲੱਖਣ ਸਰਹੱਦੀ ਸਾਹਿਤਕ ਹਲਕਿਆਂ ਵਿੱਚ ਸ. ਸੁਲੱਖਣ ਸਰਹੱਦੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਹ ਅਦਬੀ ਸਾਹਿਤਕਾਰਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਜਾਂ ਜਿਹੜੇ ਉਨ੍ਹਾਂ ਦੇ ਕਰੀਬੀ ਰਹੇ ਹਨ, ਉਹ ਸੁਲੱਖਣ ਸਰਹੱਦੀ ਦੀ ਸ਼ਖਸੀਅਤ ਤੋਂ ਭਲੀਭਾਂਤ ਵਾਕਿਫ ਹਨ। ਨਾਮੀ ਲੇਖਕ ਸ. ਦਿਲਜੀਤ ਸਿੰਘ ਬੇਦੀ ਨੇ ਸ. […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ […]

Continue Reading

ਵਧ ਰਿਹਾ ਆਰਥਕ ਪਾੜਾ, ਪ੍ਰਦੂਸ਼ਣ, ਨਾਖੁਸ਼ੀ ਅਤੇ ਕੁਦਰਤੀ ਆਫਤਾਂ ਦੀ ਮਾਰ

ਹਿੰਦੁਸਤਾਨ ਦੀ ਜਵਾਨੀ ਸਭ ਤੋਂ ਵੱਧ ਨਿਰਾਸ਼ ਜੇ.ਐਸ. ਮਾਂਗਟ ਹਾਲ ਹੀ ਵਿੱਚ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਦੋ ਰਿਪੋਰਟਾਂ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਹਿੰਦੁਸਤਾਨ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇੱਕ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਚੋਟੀ ਦੇ ਨਾਖੁਸ਼ ਮੁਲਕਾਂ ਵਿੱਚੋਂ ਇੱਕ […]

Continue Reading

ਸ਼ਿਕਾਗੋਲੈਂਡ ਵਿੱਚ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦਾ ਮੰਚਨ

ਪੰਜਾਬੀ ਪਰਵਾਜ਼ ਬਿਊਰੋ ਸ਼ਿਕਾਗੋ: ਪਿਛਲੇ ਤਿੰਨ ਸਾਲਾਂ ਵਾਂਗ ਸ਼ਿਕਾਗੋਲੈਂਡ ਵਿੱਚ ਪੰਜਾਬੀ ਭਾਈਚਾਰੇ ਦੀਆਂ ਕੁਝ ਸੰਸਥਾਵਾਂ ਰਲ-ਮਿਲ ਕੇ ‘ਪੰਜਾਬੀ ਮਾਂ-ਬੋਲੀ ਦਿਹਾੜਾ’ ਮਨਾ ਰਹੀਆਂ ਹਨ। ਇਸ ਸਾਲ ਵੀ ਇਸ ਪ੍ਰੋਗਰਾਮ ਅਧੀਨ ਸ਼ਨਿਚਰਵਾਰ, 6 ਅਪ੍ਰੈਲ 2024 ਨੂੰ ਕਟਿੰਗ ਹਾਲ ਪੈਲਾਟਾਈਨ ਵਿੱਚ ਪੰਜਾਬੀ ਮੁਸ਼ਾਇਰੇ ਦੇ ਨਾਲ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੀ ਪੇਸ਼ਕਾਰੀ ਕੀਤੀ ਜਾਏਗੀ। ਇਹ ਨਾਟਕ ਡਾ. […]

Continue Reading

ਸਿੰਗਾਪੁਰ ਵਿੱਚ ਵੀ ਰੁਤਬਾਦਾਰ ਨੇ ਪੰਜਾਬੀ

*ਪੌਣੇ ਦੋ ਸੌ ਸਾਲ ਪੁਰਾਣੀ ਸਾਂਝ* ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਏਸ਼ੀਆਈ ਮੁਲਕ ਸਿੰਗਾਪੁਰ ਨਾਲ ਪੰਜਾਬੀਆਂ ਦੀ ਸਾਂਝ 175 ਸਾਲ ਪੁਰਾਣੀ ਹੈ, ਜਦੋਂ ਕਿ ਸਿੰਗਾਪੁਰ ਤੇ ਭਾਰਤੀ ਸੱਭਿਆਚਾਰ ਦੀ ਸਾਂਝ ਦੋ ਸੌ ਤੋਂ ਵੀ ਵੱਧ ਵਰ੍ਹੇ ਪੁਰਾਣੀ […]

Continue Reading

ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਤੇ ਸਾਹਿਤਕਾਰ:ਸੁਲੱਖਣ ਸਰਹੱਦੀ

ਸਾਹਿਤਕ ਮੁਲਾਕਾਤ ਸਾਹਿਤਕ ਹਲਕਿਆਂ ਵਿੱਚ ਸ. ਸੁਲੱਖਣ ਸਰਹੱਦੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਹ ਅਦਬੀ ਸਾਹਿਤਕਾਰਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਜਾਂ ਜਿਹੜੇ ਉਨ੍ਹਾਂ ਦੇ ਕਰੀਬੀ ਰਹੇ ਹਨ, ਉਹ ਸ. ਸੁਲੱਖਣ ਸਰਹੱਦੀ ਦੀ ਸ਼ਖਸੀਅਤ ਤੋਂ ਭਲੀਭਾਂਤ ਵਾਕਿਫ ਹਨ। ਨਾਮੀ ਲੇਖਕ ਸ. ਦਿਲਜੀਤ ਸਿੰਘ ਬੇਦੀ ਨੇ ਸ. ਸੁਲੱਖਣ ਸਰਹੱਦੀ ਨਾਲ ਇੱਕ […]

Continue Reading