ਸ਼ਾਨਾਂਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ

ਹਰਦੀਪ ਸਿੰਘ ਹੈਪੀ ਪੰਡਵਾਲਾ ਪੁਰਾਤਨ ਸਮੇਂ ‘ਚ ਨਿਹੰਗ ਸਜਣ ਦਾ ਅਰਥ ਸੀ- ਖ਼ਾਲਸਾ ਫ਼ੌਜ ਦਾ 24 ਘੰਟੇ ਦਾ ਸਿਪਾਹੀ, ਗ੍ਰਹਿਸਥੀ ਜੀਵਨ ਤੋਂ ਦੂਰ ਰਹਿੰਦਿਆਂ ਵੀ ਸਮਾਜ ਨੂੰ ਨਾਲ ਲੈ ਕੇ ਚੱਲਣਾ, ਲੋਹੇ ਦੇ ਭਾਂਡਿਆਂ ‘ਚ ਛਕਣਾ ਤੇ ਹਰ ਸਮੇਂ ਲੜਨ ਲਈ ਤਿਆਰ ਰਹਿਣਾ। ਜੰਗੀ ਸੁਵਿਧਾ ਲਈ ਵਿਸ਼ੇਸ਼ ਕਿਸਮ ਦੀ ਭਾਸ਼ਾ (ਬੋਲੇ) ਤਿਆਰ ਕਰਨੀ ਨਿਹੰਗ ਫ਼ੌਜਾਂ […]

Continue Reading

ਪੀੜ ਪਰਦੇਸੀ ਦੀ

ਨਿੰਮਾ ਡੱਲੇਵਾਲ ਸਿਨਸਿਨੈਟੀ, ਓਹਾਇਓ ਆਪਣੀ ਜਨਮ ਭੋਇੰ ਛੱਡ ਕੇ ਕਿਸੇ ਪਰਾਏ ਮੁਲਕ ਵਿੱਚ ਜਾ ਵੱਸਣ ਨਾਲ ਇਨਸਾਨ ਪਰਦੇਸੀ ਬਣ ਜਾਂਦਾ ਹੈ। ਕਿਸ ਦਾ ਦਿਲ ਕਰਦਾ ਹੈ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਛੱਡਣ ਨੂੰ ਤੇ ਕਿਸ ਦਾ ਦਿਲ ਕਰਦਾ ਹੈ ਲਾਲ ਚੂੜੇ ਵਾਲੀ ਤੋਂ ਵਿਛੜਨ ਨੂੰ! ਜੇ ਨਾ ਹੋਣ ਮਜਬੂਰੀਆਂ ਤਾਂ ਕਾਹਨੂੰ ਪੈਣ ਦੂਰੀਆਂ। ਕੁਝ […]

Continue Reading

ਪੰਜਾਬ ਵਿੱਚ ਡੇਰਿਆਂ ਦਾ ਪਸਾਰਾ

ਤਰਲੋਚਨ ਸਿੰਘ ਭੱਟੀ ਪੰਜਾਬ ਅਤੇ ਪੰਜਾਬੀਅਤ ਦਾ ਵਰਤਾਰਾ ਧਾਰਮਿਕ ਤੇ ਸਮਾਜਿਕ ਪਰੰਪਰਾਵਾਂ ਅਤੇ ਸੰਪਰਦਾਵਾਂ ਉਤੇ ਆਧਾਰਿਤ ਹੈ। ਇਸ ਵਰਤਾਰੇ ਵਿੱਚ ਡੇਰਿਆਂ ਦਾ ਬੜਾ ਮਹੱਤਵ ਹੈ। ਇੱਕ ਸੰਸਥਾ ਵਜੋਂ ਡੇਰਾ, ਮੱਠ, ਨਿਵਾਸ ਦਾ ਵਰਤਾਰਾ ਸਿੱਖ ਧਰਮ ਅਤੇ ਪੰਥ ਨਾਲੋਂ ਬਹੁਤ ਪੁਰਾਣਾ ਹੈ, ਜੋ ਪੰਜਾਬ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨ (ਗੁਰਦਆਰਿਆਂ) ਦੇ ਪ੍ਰਚਲਨ ਤੋਂ ਪਹਿਲਾਂ ਸੂਫੀ […]

Continue Reading

ਕਿਰਦਾਰ ਵਿਹੂਣੀ ਸਿਆਸਤ ਦਾ ਬੋਲ-ਬਾਲਾ

ਚੰਦਰਪਾਲ ਅੱਤਰੀ, ਲਾਲੜੂ ਫੋਨ: +91-7889111988 ਭਾਰਤ `ਚ ਸਾਲ 2024 ਦੀਆਂ ਆਮ ਚੋਣਾਂ ਲਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਸਭ ਸਿਆਸੀ ਪਾਰਟੀਆਂ ਆਪੋ-ਆਪਣੀ ਸਿਆਸੀ ਸਥਿਤੀ ਸੁਧਾਰਨ ਤੇ ਕਾਇਮ ਰੱਖਣ ਲਈ ਚਾਰਾਜੋਈਆਂ ਕਰ ਰਹੀਆਂ ਹਨ, ਪਰ ਇਸ ਸਾਰੇ ਅਮਲ ਦੌਰਾਨ ਕਿਰਦਾਰ ਹਰ ਪਾਸੇ ਗਾਇਬ ਹੈ। ਆਪਣੇ ਇਸ ਆਰਟੀਕਲ ਵਿੱਚ ਅਸੀਂ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਕਿਰਦਾਰ […]

Continue Reading

‘ਭੰਗੜਾ ਰਾਈਮਜ਼ ਸ਼ਿਕਾਗੋ’ ਦੀਆਂ ਟੀਮਾਂ ਨੇ ਪਾਈਆਂ ਧਮਾਲਾਂ

*ਅੰਤਰ-ਅਕਾਦਮੀ ਲੋਕ-ਨਾਚ ਮੁਕਾਬਲੇ* ਮੁਟਿਆਰਾਂ ਦੀ ‘ਲੁੱਡੀ’ ਅਤੇ ‘ਮਲਵਈ ਗਿੱਧੇ’ ਨੇ ਵੀ ਖੂਬ ਰੰਗ ਬੰਨ੍ਹੇ ਕੁਲਜੀਤ ਦਿਆਲਪੁਰੀ ਸ਼ਿਕਾਗੋ: ਬਚਪਨ ਦੀ ਇਹ ਖੇਡ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ’ ਖੇਡਦਿਆਂ ਪੁੱਛਦੇ ਸੀ ਬਈ ਤੇਰੇ ਸਿਰ `ਤੇ ਕਿੰਨਾ ਭਾਰ ਹੋ ਗਿਆ ਹੈ! ਜੇ ਜ਼ਿਆਦਾ ਲੱਗਦਾ ਤਾਂ ਇੱਕ ਮੁੱਠੀ ਚੁੱਕ ਲਈਏ! ਹਾਲਾਂਕਿ ਦੂਜੀ ਮੁੱਠੀ […]

Continue Reading

ਪੰਜਾਬ ਵਿੱਚ ਤੇਜ਼ੀ ਨਾਲ ਈਸਾਈਕਰਨ

ਪੰਜਾਬ `ਤੇ ਈਸਾਈ ਹਮਲਾ! (2) ਪੰਜਾਬ `ਤੇ ਈਸਾਈ ਹਮਲੇ ਦੇ ਖਦਸ਼ੇ ਬਾਬਤ ਇਹ ਲੇਖ ਪੰਜਾਬ ਵਿਚਲੀਆਂ ਸਿਰਮੌਰ ਸਿੱਖ ਸੰਸਥਾਵਾਂ ਵੱਲੋਂ ਸਿੱਖੀ ਪ੍ਰਚਾਰ ਦੇ ਪਸਾਰ ਅਤੇ ਸਿੱਖੀ ਵਿੱਚ ਜਾਤ-ਪਾਤ ਦੇ ਵਧਣ ਪ੍ਰਤੀ ਉਨ੍ਹਾਂ ਦੀ ਕਥਿਤ ਚੁੱਪ ਉਤੇ ਸਵਾਲ ਖੜ੍ਹੇ ਕਰਦਾ ਹੈ ਕਿ ਅਜਿਹਾ ਸਭ ਕਿਉਂ ਤੇ ਕਿੰਨਾ ਚਿਰ ਹੋਰ? ਵੈਸੇ ਤਾਂ ਧਰਮ ਪਰਿਵਰਤਨ ਕਰਨਾ ਹਰ ਇੱਕ […]

Continue Reading

ਚੋਣਾਂ ਵਿੱਚ ਬੂਥ ਲੈਵਲ ਅਫ਼ਸਰਾਂ ਦੀ ਭੂਮਿਕਾ

ਤਰਲੋਚਨ ਸਿੰਘ ਭੱਟੀ ਲੋਕਤੰਤਰ ਨੂੰ ਚਲਾਉਣ ਲਈ ਚੋਣਾਂ ਕਰਵਾਉਣੀਆਂ ਜਰੂਰੀ ਹਨ। ਚੋਣਾਂ ਦੀ ਮੁਢਲੀ ਇਕਾਈ ਮੱਤਦਾਨ ਕੇਂਦਰ, ਪੋਲਿੰਗ ਬੂਥ ਜਾਂ ਪੋਲਿੰਗ ਸਟੇਸ਼ਨ ਹਨ, ਜਿਸ ਦੀ ਦੇਖਭਾਲ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਰੇ ਪੋਲਿੰਗ ਬੂਥਾਂ ਉਤੇ ਬੀ.ਐਲ.ਓ. (ਬੂਥ ਲੈਵਲ ਅਫ਼ਸਰ) ਨਿਯੁਕਤ ਕੀਤੇ ਹਨ। ਬੀ.ਐਲ.ਓ. ਨੂੰ ਯੋਗ ਅਗਵਾਈ ਦੇਣ ਲਈ ਚੋਣ ਕਮਿਸ਼ਨ ਵੱਲੋਂ ਸਾਲ 2011 ਵਿੱਚ […]

Continue Reading

ਕੀ ਅਸੀਂ ਵਿਗਿਆਨ ਦੀ ਦੁਰਵਰਤੋਂ ਤਾਂ ਨਹੀਂ ਕਰ ਰਹੇ?

ਡਾ. ਪੀ.ਐਸ. ਤਿਆਗੀ ਫੋਨ: +91-9855446519 ਕੁਝ ਹਫ਼ਤੇ ਪਹਿਲਾਂ ਅਸੀਂ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰੀ ਵਿਗਿਆਨ ਦਿਵਸ ਹਰ ਸਾਲ 28 ਫਰਵਰੀ ਨੂੰ ਸਰ ਸੀ.ਵੀ. ਰਮਨ ਦੀ ਇਤਿਹਾਸਕ ਖੋਜ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਸ ਨੂੰ ‘ਰਮਨ ਪ੍ਰਭਾਵ’ ਵਜੋਂ ਜਾਣਿਆ ਜਾਂਦਾ ਹੈ। ਇਸ ਲਈ ਉਸ ਨੂੰ 1931 ਵਿੱਚ ਨੋਬਲ ਪੁਰਸਕਾਰ […]

Continue Reading

ਪੰਜਾਬੀਆਂ ਨਾਲ ਅਧਿਆਤਮਕ ਸਾਂਝ ਰੱਖਦਾ ਹੈ ਬੰਗਲਾਦੇਸ਼

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ ਦੇ ਨਾਲ ਨਾਲ ਕਿਸੇ ਸਮੇਂ ਭਾਰਤ ਦਾ ਹੀ ਹਿੱਸਾ ਰਹੇ ਬੰਗਲਾਦੇਸ਼ ਨਾਲ ਵੀ ਪੰਜਾਬੀਆਂ ਦੀ ਅਧਿਆਤਮਕ ਸਾਂਝ ਹੈ। ਸਿੱਖ ਗੁਰੂਆਂ ਨੇ ਸਮੇਂ-ਸਮੇਂ ’ਤੇ ਬੰਗਲਾਦੇਸ਼ ’ਚ ਪੈਂਦੇ […]

Continue Reading

ਤ੍ਰਾਸਦਿਕ ਹਾਲਾਤ ਵਿੱਚ ਘਿਰੀਆਂ ਔਰਤਾਂ ਦੀ ਹੋਣੀ

ਪ੍ਰਵੀਨ ਬੇਗਮ ਫੋਨ: +91-8968948018 ਪੰਜਾਬ ਪੀ.ਸੀ.ਐੱਸ. (ਜੁਡੀਸ਼ੀਅਲ ਸਰਵਿਸਿਜ਼) ਨਤੀਜੇ ਵਿੱਚ ਮੁੰਡਿਆਂ ਨਾਲੋਂ ਕੁੜੀਆਂ ਦੀ ਲਗਭਗ ਤਿੰਨ ਗੁਣਾਂ ਉੱਚੀ ਛਾਲ ਦੇਖ ਕੇ ਬਹੁਤ ਖੁਸ਼ ਹੋਈ। ਹੁਣ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਪਾਸਿਉਂ ਘੱਟ ਨਾ ਹੋ ਕੇ ਉਨ੍ਹਾਂ ਦੇ ਬਰਾਬਰ ਹੋ ਤੁਰੀਆਂ ਹਨ। ਸਿੱਖਿਆ ਦੇ ਪਸਾਰ ਨੇ ਚਾਰੇ ਪਾਸੇ ਚਾਨਣ ਕਰ ਛੱਡਿਆ ਹੈ। ਲੋਕਾਂ ਦੀ ਮੁੰਡੇ ਕੁੜੀਆਂ ਬਾਰੇ […]

Continue Reading