ਹਵਾ `ਚੋਂ ਪਾਣੀ ਤੇ ਨਮੀ ਤੋਂ ਬਿਜਲੀ

ਮੁਕੁਲ ਵਿਆਸ ਹਵਾ ਤੋਂ ਪਾਣੀ ਇਕੱਠਾ ਕਰਕੇ ਬਿਜਲੀ ਪੈਦਾ ਕਰਨ ਦਾ ਵਿੱਚਾਰ ਲੱਗਦਾ ਤਾਂ ਅਜੀਬ ਹੈ, ਪਰ ਵਿਗਿਆਨੀ ਇਸ ਦਿਸ਼ਾ `ਚ ਤੇਜ਼ੀ ਨਾਲ ਕੰਮ ਕਰ ਰਹੇ ਹਨ। ਵਿਸ਼ਵ ਦੀ ਆਬਾਦੀ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਇੱਕ ਵੱਡੀ ਚੁਣੌਤੀ ਹੈ। ਧਰਤੀ ਉੱਤੇ ਸਿਰਫ਼ 3 ਫ਼ੀਸਦੀ ਪਾਣੀ ਹੀ ਤਾਜ਼ਾ ਹੈ, ਜਿਸ ਵਿੱਚੋਂ 2.5 ਫ਼ੀਸਦੀ ਗਲੇਸ਼ੀਅਰਾਂ, ਧਰੁਵੀ ਬਰਫ਼ […]

Continue Reading

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਕਰੀਬ ਤਿੰਨ ਹਫਤਿਆਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਧੁੰਦ ਹੋਰ ਸੰਘਣੀ ਹੋ ਗਈ ਤੇ ਠੰਡ ਵੀ ਵਧ ਗਈ। ਬੀਤੇ ਸੋਮਵਾਰ ਨਵਾਂਸ਼ਹਿਰ ਵਿੱਚ ਤਾਪਮਾਨ ਸਿਫਰ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਇਸ ਤਰ੍ਹਾਂ ਪਿਛਲੇ ਤਕਰੀਬਨ ਇੱਕ ਹਫਤੇ ਦਾ ਦਿਨ-ਰਾਤ ਦਾ ਤਾਪਮਾਨ 12-13 ਡਿਗਰੀ ਸੈਲਸੀਅਸ ਤੋਂ […]

Continue Reading

ਬਿਲਕਿਸ ਬਾਨੋ ਕੇਸ, ਸਿਆਸੀ ਸ਼ਹਿ ਅਤੇ ਸੁਪਰੀਮ ਕੋਰਟ

ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵੀ ਮੁਸ਼ਕਿਲ ਬਣੀ ਜੇ. ਐਸ. ਮਾਂਗਟ ਕੌਮੀ ਕਿਸਮ ਦੇ ਰਾਜਾਂ ਦੀਆਂ ਜਮਹੂਰੀ ਬਣਤਰਾਂ ਘੱਟਗਿਣਤੀਆਂ ਲਈ ਕਿਸ ਕਦਰ ਭਿਆਨਕ ਹੋ ਸਕਦੀਆਂ ਹਨ, ਬਿਲਕਿਸ ਬਾਨੋ ਵਾਲਾ ਕੇਸ ਇਸ ਦੀ ਬੜੀ ਪਰਪੱਕ ਉਦਾਹਰਣ ਹੈ। ਗੋਧਰਾ ਕਾਂਡ ਤੋਂ ਬਾਅਦ 2002 ਵਿੱਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੌਰਾਨ ਨਾ ਸਿਰਫ ਬਾਨੋ ਨਾਲ ਗੈਂਗ ਰੇਪ ਕੀਤਾ ਗਿਆ, […]

Continue Reading

ਰੰਗਮੰਚ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਅਸਰਦਾਰ ਸ਼ਸਤਰ

ਪੰਜਾਬ ਨਾਟਸ਼ਾਲਾ ਦਾ ਕੰਮ ਹਰ ਵਰਗ ਦੇ ਦਰਸ਼ਕਾਂ ਤੇ ਕਲਾਕਾਰਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਉਣਾ ਹੈ: ਜਤਿੰਦਰ ਬਰਾੜ ਪੰਜਾਬ ਨਾਟਸ਼ਾਲਾ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਨ ਸਾਹਮਣੇ 27 ਮਾਰਚ 1998 ਨੂੰ ਹੋਂਦ ਵਿੱਚ ਆਈ ਸੀ। ਸੰਨ 2000 ਵਿੱਚ ਇੱਹ ਨਾਰਥ ਇੰਡੀਆ ਦੀ ਪਹਲੀ ਘੁੰਮਣ ਵਾਲੀ ਸਟੇਜ ਬਣੀ ਅਤੇ ਸੋਲਰ ਐਨਰਜੀ ਨਾਲ ਚੱਲਣ ਵਾਲਾ ਵੀ […]

Continue Reading

ਇਟਲੀ ਨਾਲ ਸਦੀਆਂ ਪੁਰਾਣੀ ਸਾਂਝ ਰੱਖਦੇ ਹਨ ਪੰਜਾਬੀ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਇਟਲੀ ਨਾਲ ਵੀ ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝ ਹੈ। ਕਿਸੇ ਵੇਲੇ ਤਾਂ ਪੰਜਾਬ ਦੀ ਭਵਨ ਕਲਾ ’ਤੇ ਇਟਲੀ ਦੀ ਭਵਨ ਕਲਾ ਦਾ ਚੋਖਾ ਪ੍ਰਭਾਵ ਪਿਆ ਸੀ। ਇਟਲੀ ਵਿੱਚ ਪੰਜਾਬੀ ਖੇਤੀ ਕਾਮਿਆਂ ਨੇ […]

Continue Reading

ਕਾਮਸੂਤਰ: ਇੱਕ ਵਿਲੱਖਣ ਸੱਭਿਆਚਾਰਕ ਰਚਨਾ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਕਾਮਸੂਤਰ ਰਿਸ਼ੀ ਵਾਤਸਾਯਨ ਦੀ ਸੰਸਕ੍ਰਿਤ `ਚ ਲਿਖੀਆਂ ਰਚਨਾਵਾਂ ਦਾ ਇੱਕ ਸੰਗ੍ਰਹਿ ਹੈ, ਜਿਸ ਨੂੰ ਕੋਕਸ਼ਾਸ਼ਤਰ ਜਾਂ ਕਾਮਸ਼ਾਸ਼ਤਰ ਵੀ ਕਿਹਾ ਜਾਂਦਾ ਹੈ। ਪੱਛਮੀ ਜਗਤ ਵਿੱਚ ਇਸ ਨੂੰ ਇੱਕ ਕਾਮਿਕ ਸਾਹਿਤ ਵਜੋਂ ਵੇਖਿਆ ਗਿਆ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਮਹਿਜ਼ ਸਰੀਰਕ ਸਬੰਧਾਂ ਬਾਰੇ ਦੱਸਣ ਵਾਲੀ ਕਿਤਾਬ ਹੀ ਸਮਝਦੇ ਹਨ। […]

Continue Reading

ਇਨਸਾਫ ਦੀ ਫਸੀਲ ਤੋਂ ਬੇਇਨਸਾਫੀਆਂ

ਧੁਖਦੀ ਚੀਸ ਕੁਲਜੀਤ ਦਿਆਲਪੁਰੀ ਅਦਾਲਤਾਂ ਦੀਆਂ ਸਰਦਲਾਂ ਤੋਂ ਜਦੋਂ ਇਨਸਾਫ ਮਿਲਣ ਦੀ ਬੇਉਮੀਦੀ ਹੋ ਜਾਵੇ, ਉਦੋਂ ਕਹਿਣ ਨੂੰ ਤਾਂ ਬੰਦਾ ਅੰਦਰੋਂ ਟੁੱਟ ਜਾਂਦਾ ਹੈ, ਪਰ ਅਸਲ ਵਿੱਚ ਉਸ ਦਾ ਅੰਦਰਲਾ ਇਨਸਾਨ ਪੱਥਰ ਹੋ ਜਾਂਦਾ ਹੈ। ਨਾਮਵਰ ਕਵੀ/ਸ਼ਾਇਰ ਸੁਰਜੀਤ ਪਾਤਰ ਨੇ ਬੇਇਨਸਾਫੀਆਂ ਦਾ ਦਰਦ ਇੰਜ ਬਿਆਨ ਕੀਤਾ ਹੈ: “ਇਸ ਅਦਾਲਤ ’ਚ ਬੰਦੇ ਬਿਰਖ ਹੋ ਗਏ, ਫੈਸਲੇ […]

Continue Reading

ਹਰ ਸਾਲ ਸੱਤ ਲੱਖ ਭਾਰਤੀ ਲਾਉਂਦੇ ਹਨ ‘ਡੰਕੀ’

ਕਮਲਜੀਤ ਸਿੰਘ ਬਨਵੈਤ ਫੋਨ: 91-9814734035 ਭਾਰਤ ਵਿੱਚੋਂ ‘ਡੰਕੀ’ ਰਸਤੇ ਪਰਵਾਸ ਰੋਕਣ ਅਤੇ ਨੌਜਵਾਨਾਂ ਨੂੰ ਆਪਣੇ ਮੁਲਕ ਵਿੱਚ ਟਿਕੇ ਰਹਿਣ ਦੇ ਮੌਕੇ ਪ੍ਰਦਾਨ ਕਰਨ ਵਿੱਚ ਕੇਂਦਰ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਫਿੱਕੀ ਰਹੀ ਹੈ। ਭਾਰਤ ਸਰਕਾਰ, ਵਿਸ਼ੇਸ਼ ਕਰਕੇ ਪੰਜਾਬ ਨੇ ਫਾਈਲਾਂ ਵਿੱਚ ਲੋਕਾਂ ਦਾ ਢਿੱਡ ਭਰਨ ਲਈ ਕਈ ਸਕੀਮਾਂ ਸ਼ੁਰੂ ਕੀਤੀਆਂ ਹਨ। ਲੋਕਾਂ ਨੂੰ ਸਬਸਿਡੀਆਂ ਅਤੇ ਗਾਰੰਟੀਆਂ […]

Continue Reading

ਦੁੱਲਾ ਭੱਟੀ ਦੀ ਨਾਬਰੀ ਅਤੇ ਲੋਹੜੀ ਦਾ ਤਿਓਹਾਰ

ਧਰਮ ਸਿੰਘ ਗੋਰਾਇਆ ਫੋਨ: 301-653-7029 ਜ਼ਾਲਮ ਹਾਕਮਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਬਹਾਦਰ ਲੋਕਾਂ ਨੂੰ ਇਤਿਹਾਸਕਾਰਾਂ ਨੇ ਚੰਗੀ ਪਹਿਚਾਣ ਨਹੀਂ ਦਿੱਤੀ। ਦੁੱਲੇ ਨੂੰ ਚੋਰ-ਉਚੱਕਾ, ਡਾਕੂ, ਮਾਰਖੋਰ, ਧਾੜਵੀ ਬਣਾ ਦਿੱਤਾ। ਕੀ ਕਾਰਨ ਕਿ ਉਹ ਅੱਜ ਵੀ ਲੋਕ-ਚੇਤਿਆਂ ਵਿੱਚ ਜਿਊਂਦਾ ਹੈ? ਕਿਉਂਕਿ ਉਹ ਹੱਕ-ਸੱਚ ਦਾ ਪਹਿਰੇਦਾਰ ਸੀ। ਉਸ ਨੇ ਇੱਕ ਧੀ ਸੁੰਦਰੀ ਦੀ ਇੱਜ਼ਤ ਨਹੀਂ ਸੀ […]

Continue Reading

ਨਵੇਂ ਸਾਲ ਦੀ ਆਮਦ

ਨਿੰਮਾ ਡੱਲੇਵਾਲਾ ਫੋਨ: 513-432-9754 ਹਰ ਨਵਾਂ ਸਾਲ ਚੜ੍ਹਦਿਆਂ ਅਸੀਂ ਖੁਸ਼ਆਮਦੀਦ ਆਖਦੇ ਹਾਂ ਤੇ ਉਹੀ ਨਵਾਂ ਸਾਲ ਹੌਲੀ-ਹੌਲੀ ਬਾਰਾਂ ਮਹੀਨਿਆਂ ਵਿੱਚ ਵੰਡ ਹੋ ਜਾਂਦਾ ਹੈ, ਤੇ ਹਰ ਮਹੀਨਾ ਵੰਡਿਆ ਜਾਂਦਾ ਹੈ- ਹਫੀਤਿਆਂ ਤੇ ਫਿਰ ਦਿਨਾਂ ਵਿੱਚ। ਇੰਜ 365 ਦਿਨਾਂ ਵਾਲੀ ਇੱਕ ਮੁੱਠੀ ਬਣ ਜਾਂਦੀ ਹੈ ਤੇ ਹਰ ਦਿਨ ਚੜ੍ਹਦਾ-ਲੱਥਦਾ ਹੋਇਆ ਇੱਕ ਪੁੱਠੀ ਗਿਣਤੀ ਸ਼ੁਰੂ ਕਰ ਦਿੰਦਾ […]

Continue Reading