ਖੇਤੀ ਖੇਤਰ ਵਿਚਲੀਆਂ ਨਵੀਆਂ ਤਕਨੀਕਾਂ ਬਾਰੇ ਖ਼ਦਸ਼ੇ ਅਤੇ ਹਕੀਕਤਾਂ

ਕਰਮ ਬਰਸਟ ਖੇਤੀ ਜਿਣਸਾਂ ਅਤੇ ਇਸ ਨਾਲ ਜੁੜੀ ਖੁਰਾਕ ਸਨਅਤ ਵਿੱਚ ਸਮੇਂ ਸਮੇਂ ਸੁਧਾਰ ਕਰ ਕੇ ਵਿਕਾਸ ਹੁੰਦਾ ਆਇਆ ਹੈ। ਹਰੇ ਇਨਕਲਾਬ ਦੀ ਤਕਨੀਕ ਤੋਂ ਪਹਿਲਾਂ ਦੀ ਖੇਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਮੰਡੀ `ਚ ਵੇਚਣ ਲਈ ਤਾਂ ਕੀ ਬਚਣਾ ਸੀ, ਪਰਿਵਾਰ ਦਾ ਪੇਟ ਭਰਨਾ ਵੀ ਮੁਸ਼ਕਿਲ ਹੁੰਦਾ ਸੀ। ਸਰਦੇ ਪੁੱਜਦੇ ਘਰਾਂ ਵਿੱਚ ਕਣਕ ਦਾ […]

Continue Reading

ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ ਰਹੀ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਈਰਾਨ ਦੇ ਕੁਝ ਕਬੀਲੇ ਜਿਵੇਂ ਕਿ ‘ਕੁਰਦ’ ਅਤੇ ‘ਬਲੋਚ’ ਤੇ ਕੁਝ ਇੱਕ ਹੋਰ ਲੋਕ ਸਮੂਹਾਂ ਦੀ ਪੰਜਾਬੀਆਂ ਨਾਲ ਸਦੀਆਂ […]

Continue Reading

ਰਾਜੋਆਣਾ ਤੇ ਭੁੱਲਰ ਸਮੇਤ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਲਟਕਿਆ

ਪੰਜਾਬੀ ਪਰਵਾਜ਼ ਬਿਊਰੋ ਬੰਦੀ ਸਿੰਘਾਂ ਦਾ ਮਾਮਲਾ ਹਾਲੇ ਕਿਸੇ ਤਣ ਪੱਤਣ ਲੱਗਦਾ ਵਿਖਾਈ ਨਹੀਂ ਦੇ ਰਿਹਾ। ਉਨ੍ਹਾਂ ਦਾ ਵੀ ਨਹੀਂ, ਜਿਹੜੇ 25-25 ਸਾਲ ਜੇਲ੍ਹਾਂ ਵਿੱਚ ਰਹਿਣ ਪਿੱਛੋਂ ਆਪਣੀ ਸੁਧ-ਬੁਧ ਗੁਆ ਬੈਠੇ ਹਨ ਜਾਂ ਗੰਭੀਰ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਗਏ ਹਨ। ਕਈ ਬੰਦੀ ਸਿੰਘ 30 ਸਾਲ ਤੋਂ ਵੀ ਉਪਰ ਕੈਦਾਂ ਭੁਗਤ ਚੁੱਕੇ ਹਨ। ਗੰਭੀਰ ਬਿਮਾਰੀਆਂ […]

Continue Reading

ਖਾਹਿਸ਼ਾਂ ਦਾ ਚੱਕਰਵਿਊ ਅਤੇ ਪੁਰਸਕੂਨ ਜ਼ਿੰਦਗੀ ਦੀ ਭਾਲ

ਖ਼ਵਾਹਿਸ਼ਾਂ ਕਦੇ ਵੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ, ਸਗੋਂ ਇੱਕ ਖ਼ਵਾਹਿਸ਼ ਪੂਰੀ ਹੋਣ `ਤੇ ਦੂਜੀ ਪੈਦਾ ਹੋ ਜਾਂਦੀ ਹੈ ਅਤੇ ਇੰਜ ਬੰਦਾ ਖ਼ਵਾਹਿਸ਼ਾਂ ਪੂਰੀਆਂ ਕਰਦਾ ਕਰਦਾ ਤਾਉਮਰ ਲਾਲਸਾ ਦੀ ਉਲਝਣ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੀ ਜ਼ਿੰਦਗੀ ਦਾ ਸਕੂਲ ਗਵਾ ਬੈਠਦਾ ਹੈ; ਇਨਸਾਨੀ ਰਿਸ਼ਤਿਆਂ ਤੋਂ ਖੁਦ ਨੂੰ ਮਹਿਰੂਮ ਕਰ ਲੈਂਦਾ ਹੈ ਅਤੇ ਕਾਇਨਾਤ ਦੇ ਸਾਰੇ […]

Continue Reading

ਚੋਣ ਕਮਿਸ਼ਨ ਦੀ ਭਰੋਸੇਯੋਗਤਾ ਦਾਅ ਉੱਤੇ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐਸ. ਅਧਿਕਾਰੀ ਜਿਉਂ ਜਿਉਂ ਲੋਕ ਸਭਾ ਦੀਆਂ 2024 ਵਿੱਚ ਹੋਣ ਵਾਲੀਆਂ ਚੋਣਾਂ ਨੇੜੇ ਆ ਰਹੀਆਂ ਹਨ, ਲੋਕਾਂ ਦੀ ਰੁਚੀ ਅਤੇ ਤੌਖਲੇ ਵੱਧਦੇ ਜਾ ਰਹੇ ਹਨ ਕਿ ਇਹ ਚੋਣਾਂ ਕਿੰਨੀਆਂ ਖਰਚੀਲੀਆਂ ਤੇ ਹਿੰਸਕ ਹੋਣਗੀਆਂ ਅਤੇ ਭਾਰਤ ਦਾ ਚੋਣ ਕਮਿਸ਼ਨ ਇਸ ਚੋਣਾਂ ਨੂੰ ਕਿੰਨੀ ਨਿਰਪੱਖਤਾ, ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕਰਵਾਉਂਦਾ ਹੈ? ਖਾਸ ਤੌਰ […]

Continue Reading

ਅੰਮ੍ਰਿਤ ਕੌਰ ਆਕਰੇ ਈ.ਈ.ਓ.ਸੀ. ਦੀ ਜ਼ਿਲ੍ਹਾ ਡਾਇਰੈਕਟਰ ਬਣੀ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਅੰਮ੍ਰਿਤ ਕੌਰ ਆਕਰੇ ਨੂੰ ਯੂ. ਐਸ. ਇਕੁਅਲ ਇੰਪਲੌਇਮੈਂਟ ਓਪਰਚੁਨਿਟੀ ਕਮਿਸ਼ਨ (ਈ.ਈ.ਓ.ਸੀ.) ਯਾਨਿ ਅਮਰੀਕੀ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਦੇ ਸ਼ਿਕਾਗੋ ਜ਼ਿਲ੍ਹੇ ਦੀ ਡਾਇਰੈਕਟਰ ਬਣਾਇਆ ਗਿਆ ਹੈ। ਫੈਡਰਲ ਏਜੰਸੀ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤ ਕੌਰ ਆਕਰੇ ਈ.ਈ.ਓ.ਸੀ. ਸ਼ਿਕਾਗੋ ਜ਼ਿਲ੍ਹੇ ਦੀ ਨਵੀਂ ਡਾਇਰੈਕਟਰ ਵਜੋਂ ਕੰਮ ਕਰੇਗੀ। ਉਸ ਨੇ ਲੰਘੀ 29 ਜਨਵਰੀ ਨੂੰ ਆਪਣੇ […]

Continue Reading

ਲੋਕ-ਜੀਵਨ ਵਿੱਚ ਪਰੰਪਰਾਗਤ ਭੰਗੜੇ ਦੀ ਭੂਮਿਕਾ

ਪੰਜਾਬੀ ਪਰਵਾਜ਼ ਫੀਚਰ ਨੱਚਣਾ ਤਾਂ ਮਨ ਕਾ ਚਾਓ ਹੈ ਤੇ ਜਦੋਂ ਮਨ ਖੁਸ਼ੀ `ਚ ਲਹਿਰਾ ਉਠਦਾ ਹੈ ਤਾਂ ਭੰਗੜਾ ਪਾਉਣ ਨੂੰ ਜੀ ਕਰਦਾ ਹੈ- ਉਦੋਂ ਕਿਸੇ ਸਾਜ਼ ਦੀ ਲੋੜ ਨਹੀਂ ਪੈਂਦੀ, ਬੱਸ ਖੇੜੇ ਵਿੱਚ ਆਇਆ ਮਨ ਸਰੀਰ ਨੂੰ ਆਪੇ ਸੁਰ ਕਰ ਲੈਂਦਾ ਹੈ; ਉਂਜ ਆਮ ਤੌਰ `ਤੇ ਭੰਗੜਾ ਸੰਗੀਤ ਦੀ ਵਿਸ਼ੇਸ਼ਤਾ ਰਿਹਾ ਹੈ।

Continue Reading

ਪੰਜਾਬੀ ਲੋਕ ਅਤੇ ਯੂ.ਏ.ਈ. ਦੋਵੇਂ ਕਰ ਰਹੇ ਹਨ ਇੱਕ ਦੂਜੇ ਦਾ ਵਿਕਾਸ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਯੂ.ਏ.ਈ. ਵਿੱਚ ਤਾਂ ਪੰਜਾਬੀ ਕੰਮ ਕਰਨ ਦੀ ਦ੍ਰਿੜਤਾ ਦੀ ਬਦੌਲਤ ਇਸ ਖਿੱਤੇ ਨੂੰ ਵੀ ਅੱਗੇ ਵਧਾਅ ਰਹੇ ਹਨ ਤੇ ਆਪ ਵੀ ਖ਼ੁਸ਼ਹਾਲ ਹੋਣ ਦਾ ਯਤਨ ਕਰ ਰਹੇ ਹਨ। ਯੂ.ਏ.ਈ. ਦੇ ਭਾਰਤ ਨਾਲ […]

Continue Reading

ਬੱਚਿਆਂ ਦੇ ਮਾਨਸਿਕ ਵਿਕਾਸ ਲਈ ਵਿਗਿਆਨ ਗਲਪ ਅਤੇ ਵਾਤਾਵਰਣੀ ਕਹਾਣੀਆਂ ਦਾ ਮਹੱਤਵ

ਡਾ. ਡੀ. ਪੀ. ਸਿੰਘ, ਕੈਨੇਡਾ ਬੱਚੇ ਸਾਡਾ ਭਵਿੱਖ ਹਨ ਅਤੇ ਉਨ੍ਹਾਂ ਦੇ ਮਨਾਂ ਦੇ ਵਿਕਾਸ ਲਈ ਕਹਾਣੀਆਂ ਦਾ ਖ਼ਾਸ ਮਹੱਤਵ ਹੈ। ਕਹਾਣੀਆਂ ਉਨ੍ਹਾਂ ਦੀ ਕਲਪਨਾ ਨੂੰ ਟੁੰਬਦੀਆਂ ਹਨ, ਉਨ੍ਹਾਂ ਵਿੱਚ ਕਦਰਾਂ-ਕੀਮਤਾਂ ਦੇ ਪਾਲਣ ਦੀ ਭਾਵਨਾ ਪੈਦਾ ਕਰਦੀਆਂ ਹਨ। ਇੰਝ ਉਹ ਬੱਚਿਆਂ ਨੂੰ ਇੱਕ ਸੁਖਦ ਤੇ ਸ਼ਾਨਾਂਮੱਤਾ ਸੰਸਾਰ ਸਿਰਜਣ ਵਿੱਚ ਮਾਰਗ-ਦਰਸ਼ਨ ਕਰਦੀਆਂ ਹਨ। ਇਸ ਮੰਜ਼ਿਲ ਨੂੰ […]

Continue Reading

ਝੰਡੇ ਸ਼ਾਹ, ਸੁਥਰੇ ਸ਼ਾਹ ਅਤੇ ਸੱਯਦ ਸ਼ਾਹ ਜਾਨੀ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਝੰਡੇ ਸ਼ਾਹ, ਸੁਥਰੇ ਸ਼ਾਹ ਅਤੇ ਸੱਯਦ ਸ਼ਾਹ ਜਾਨੀ ਬਾਰੇ ਸੰਖੇਪ ਵੇਰਵਾ ਹੈ…

Continue Reading