ਧਰਤੀ ਦੇ ਸਮੁੱਚੇ ਵਾਤਾਵਰਨ ’ਚ ਜ਼ਹਿਰ ਘੋਲ ਰਹੇ ‘ਮਹੀਨ ਪਲਾਸਟਿਕ ਕਣ’

ਅਸ਼ਵਨੀ ਚਤਰਥ ਸੇਵਾ ਮੁਕਤ ਲੈਕਚਰਾਰ ਫੋਨ:+91-6284220595 ਇੱਕ ਕੌਮਾਂਤਰੀ ਪ੍ਰੋਗਰਾਮ ਵਿੱਚ ਬੋਲਦਿਆਂ ‘ਸੰਯੁਕਤ ਰਾਸ਼ਟਰ ਸੰਘ’ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਨੇ ਆਲਮੀ ਭਾਈਚਾਰੇ ਨੂੰ ਚੇਤੰਨ ਕਰਦਿਆਂ ਕਿਹਾ ਸੀ ਕਿ ਮਨੁੱਖ ਕੋਲ ਹਾਲੇ ਵੀ ਸਮਾਂ ਹੈ ਕਿ ਉਹ ਬਿਨਾ ਦੇਰ ਕੀਤਿਆਂ ਪਲਾਸਟਿਕ ਪਦਾਰਥਾਂ ਦੇ ਕੂੜੇ ਨੂੰ ਘੱਟ ਕਰੇ ਅਤੇ ਇਸ ਤੋਂ ਵਾਤਾਵਰਨ ਨੂੰ ਹੋਣ ਵਾਲੇ ਗੰਭੀਰ ਨੁਕਸਾਨ […]

Continue Reading

ਸਭਿਆਚਾਰ ਅਤੇ ਇਤਿਹਾਸ ਦਾ ਉੱਘਾ ਚਿੱਤਰਕਾਰ ਜਰਨੈਲ ਸਿੰਘ

ਮਨਮੋਹਨ ਸਿੰਘ ਦਾਊਂ ਫੋਨ:+91-9815123900 ਨਿਰਛਲ ਮੁਸਕਣੀ, ਸਿੱਖੀ ਦਿੱਖ, ਮਿਹਨਤ ਦੀ ਘਾਲਣਾ ਵਰਗਾ ਚਿਹਰੇ ਦਾ ਸੁਰਮਈ-ਰੰਗ, ਅੱਖਾਂ ਵਿੱਚ ਫੁਰਤੀ ਵਾਲੀ ਤੱਕਣੀ ਤੇ ਮੋਹ ਭਰੇ ਬੋਲਾਂ ਵਾਲਾ ਜਰਨੈਲ ਸਿੰਘ ਪੰਜਾਬੀ ਸਭਿਆਚਾਰ ਨੂੰ ਪੁਨਰ-ਸੁਰਜੀਤੀ ਦੇਣ ਵਾਲਾ ਚਰਚਿਤ ਚਿੱਤਰਕਾਰ ਸੀ। ਉਸ ਦੀ ਦੋਸਤੀ ’ਚ ਨਿੱਘ ਸੀ। ਉਹ ਗੱਲ-ਗੱਲ `ਤੇ ਖਿੜਦਾ ਸੀ ਤੇ ਅੰਦਰੋਂ ਖਾਮੋਸ਼ੀ ਵਰਗੀ ਗੰਭੀਰਤਾ ਹੰਢਾਉਂਦਾ ਸੀ। ਉਹ […]

Continue Reading

’47 ਤੋਂ ਪਹਿਲਾਂ ਦੇ ਪਿੰਡ

ਪਿੰਡ ਵਸਿਆ-22 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਅਰਨੈਸਟ ਰਦਰਫੋਰਡ ਦੇ ਵਿਗਿਆਨਕ ਪ੍ਰਯੋਗਾਂ ਵਾਲੀ ਵਿਰਾਸਤ

ਈਵਾਨ ਗੋਨ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਅਮਰੀਕੀ ਵਿਗਿਆਨੀਆਂ ਨੇ ਹੀ ਪ੍ਰਮਾਣੂ ਵਿਖੰਡਨ ਕੀਤਾ ਸੀ ਤਾਂ ਸ਼ਾਇਦ ਹੀ ਉਨ੍ਹਾਂ ਨੇ ਇਸ ਦੀ ਕਲਪਨਾ ਕੀਤੀ ਹੋਵੇਗੀ ਕਿ ਇਸ `ਤੇ ਕਿਸ ਤਰ੍ਹਾਂ ਦੀ ਆਨਲਾਈਨ ਬਹਿਸ ਛਿੜ ਜਾਵੇਗੀ। ਇਸ ਤੋਂ ਹੈਰਾਨ ਹੋਏ ਕਈ ਲੋਕਾਂ ਦਾ ਕਹਿਣਾ ਸੀ ਕਿ […]

Continue Reading

ਸੰਸਾਰਕ ਤਣਾਅ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ

ਸਤੀਸ਼ ਸਿੰਘ 14 ਫਰਵਰੀ 2025 ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 86,360 ਰੁਪਏ `ਤੇ ਪਹੁੰਚ ਗਈ ਸੀ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਸੀ। ਪਹਿਲੀ ਜਨਵਰੀ ਤੋਂ 13 ਫਰਵਰੀ ਤੱਕ ਯਾਨੀ ਸਿਰਫ 44 ਦਿਨਾਂ `ਚ 10 ਗ੍ਰਾਮ ਵਾਲੇ 24 ਕੈਰੇਟ ਸੋਨੇ ਦੀ ਕੀਮਤ `ਚ 9,092 ਰੁਪਏ ਦਾ ਵਾਧਾ ਹੋਇਆ। ਜੇਕਰ […]

Continue Reading

ਅੱਗ ਦੇ ਮੁਹਾਣੇ ’ਤੇ ਬੈਠਾ ਅਮਰੀਕਾ

ਸਿੱਧੂ ਦਮਦਮੀ ਫੋਨ: +91-9417013869 ਅਮਰੀਕਾ ਆਪਣੀਆਂ ਹੋਰ ਖਾਸੀਅਤਾਂ ਤੋਂ ਇਲਾਵਾ ਇਸ ਦੇ ਅਚਾਨਕ ਭਬਕ ਪੈਣ ਵਾਲੇ ਭੂਗੋਲਿਕ ਦਾਵਾਨਲਾਂ, ਚੀਕਦੇ ਹੋਏ ਪਰਬਤੀ ਦੱਰਿਆਂ ਲਈ ਵੀ ਜਾਣਿਆ ਜਾਂਦਾ ਹੈ। ਕਿਸੇ ਵੀ ਯਾਤਰੂ ਨੂੰ ਸਨਵਾਕੁਇਨ ਘਾਟੀ ਵਾਲੇ ਪਾਸਿਓਂ ਲੱਖਾਂ ਮੀਲ ਲੰਮੀ ਪਰਬਤਮਾਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਰੋਂ ਇਸ ਦੇ ਦੁਮੇਲ ਨੂੰ ਵੇਖਿਆਂ ਇੰਜ ਜਾਪਦਾ ਹੈ, ਜਿਵੇਂ ਕੋਈ […]

Continue Reading

ਧੋਖੇਬਾਜ਼ੀ ਦੇ ਸ਼ਿਕਾਰ ਨੌਜਵਾਨਾਂ ਪ੍ਰਤੀ ਮੋਦੀ ਸਰਕਾਰ ਦੀ ਬੇਰੁਖੀ

ਪੀ.ਐਸ. ਬਟਾਲਾ ਮਨ ਦੁੱਖ ਅਤੇ ਰੋਸ ਦੀ ਭਾਵਨਾ ਨਾਲ ਭਰਿਆ ਪਿਆ ਹੈ। ਮੈਂ ਅਤੀਤ ਅਤੇ ਵਰਤਮਾਨ ਦੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸ ਰਿਹਾ ਹਾਂ। ਮੇਰਾ ਅਤੀਤ ਮੈਨੂੰ ਦਰਸਾ ਰਿਹਾ ਹੈ ਕਿ ਕਿਵੇਂ ਗੰਗੂ ਬ੍ਰਾਹਮਣ ਨਿੱਕੇ-ਨਿੱਕੇ ਤੇ ਮਾਸੂਮ ਸਾਹਿਬਜ਼ਾਦਿਆਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹਵਾਲੇ ਕਰਕੇ ਮੰਦ-ਮੰਦ ਮੁਸਕਰਾ ਰਿਹਾ ਹੈ ਤੇ ਮੇਰਾ ਵਰਤਮਾਨ ਮੈਨੂੰ ਦਰਸਾ […]

Continue Reading

ਪਿੰਡਾਂ ਦੇ ਪੈਰ ਬੱਝਣ ਅਤੇ ਸਥਾਨਅੰਤਰ ਦੀ ਗਾਥਾ

ਪਿੰਡ ਵਸਿਆ-21 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਖਾਹਿਸ਼ਾਂ ਦੀ ਘੁੰਮਣਘੇਰੀ ਵਿੱਚ ਉਲਝਿਆ ਜ਼ਿੰਦਗੀ ਦਾ ਤਾਣਾ-ਬਾਣਾ

ਡਾ. ਅਰਵਿੰਦਰ ਸਿੰਘ ਭੱਲਾ ਫੋਨ:+91-9463062603 ਪ੍ਰਿੰਸੀਪਲ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ। ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਫ਼ਰਮਾਇਆ ਕਿ ਸੋਚਾਂ ਦੇ ਚੱਕਰਵਿਊ ਵਿੱਚ ਘਿਰਿਆ ਹਰੇਕ ਮਨੁੱਖ ਹਮੇਸ਼ਾ ਇਹ ਸੋਚਦਾ ਹੈ ਕਿ ਜਿਵੇਂ ਦੁਨੀਆਂ ਭਰ ਦੇ ਦੁੱਖ, ਤਕਲੀਫਾਂ ਤੇ ਅਜ਼ਮਾਇਸ਼ਾਂ ਉਸ ਦੇ ਹਿੱਸੇ ਵਿੱਚ ਆਈਆਂ ਹੋਣ ਅਤੇ ਜਿਵੇਂ ਖੁਸ਼ੀਆਂ ਤੇ ਖੇੜਿਆਂ ਦਾ ਉਸ ਨਾਲ ਕੋਈ ਅਸਲੋਂ […]

Continue Reading

ਪੰਜਾਬ ਵਿੱਚ ਡੇਰਿਆਂ ਦਾ ਪਸਾਰਾ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐਸ. ਅਧਿਕਾਰੀ ਫੋਨ: 91-9876502607 ਪੰਜਾਬ ਅਤੇ ਪੰਜਾਬੀਅਤ ਦਾ ਵਰਤਾਰਾ ਧਾਰਮਿਕ ਅਤੇ ਸਮਾਜਿਕ ਪਰੰਪਰਾਵਾਂ ਤੇ ਸੰਪਰਦਾਵਾਂ ਉਤੇ ਆਧਾਰਿਤ ਹੈ। ਇਸ ਵਰਤਾਰੇ ਵਿੱਚ ਡੇਰਿਆਂ ਦਾ ਬੜਾ ਮਹੱਤਵ ਹੈ। ਇੱਕ ਸੰਸਥਾ ਵਜੋਂ ਡੇਰਾ, ਮੱਠ, ਨਿਵਾਸ ਦਾ ਵਰਤਾਰਾ ਸਿੱਖ ਧਰਮ ਅਤੇ ਪੰਥ ਨਾਲੋਂ ਬਹੁਤ ਪੁਰਾਣਾ ਹੈ, ਜੋ ਪੰਜਾਬ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨ (ਗੁਰਦੁਆਰਿਆਂ) […]

Continue Reading