ਓ.ਟੀ.ਟੀ. ਪਲੈਟਫਾਰਮ: ਨਿੱਜੀ ਮਨੋਰੰਜਨ ਦੀ ਕ੍ਰਾਂਤੀ ਜਾਂ ਸਮੂਹਿਕਤਾ ਦਾ ਅੰਤ?

ਹੁਣ ਸੱਭਿਆਚਾਰ ਆਪਣੇ ਆਪ ਸਮਾਜ ਵਿੱਚੋਂ ਜਨਮ ਲੈਣ ਵਾਲੀ ਪ੍ਰਕਿਰਿਆ ਨਹੀਂ ਰਹਿ ਗਿਆ, ਸਗੋਂ ਇਹ ਬਾਜ਼ਾਰ ਦੇ ਆਧਾਰ ’ਤੇ ਤੈਅ ਹੋਣ ਲੱਗ ਪਿਆ ਹੈ…

Continue Reading

18 ਫ਼ੀਸਦੀ ਜੈਨ ਜ਼ੀ ਮਹਿਲਾਵਾਂ ਬੱਚੇ ਨਹੀਂ ਚਾਹੁੰਦੀਆਂ

*ਹਰ ਸਾਲ ਵਧ ਰਹੇ ਨੇ ਬਿਨਾ ਬੱਚਿਆਂ ਵਾਲੇ ਪਰਿਵਾਰ *ਬਦਲਦੀ ਜੀਵਨ-ਸ਼ੈਲੀ ਅਤੇ ਮਹਿੰਗਾਈ ਨਾਲ ‘ਚਾਈਲਡ ਫ੍ਰੀ ਇੰਡੀਆ’ ਵਰਗੀਆਂ ਮੁਹਿੰਮਾਂ ਨੂੰ ਮਿਲ ਰਿਹਾ ਉਤਸ਼ਾਹ

Continue Reading

ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ […]

Continue Reading

ਸੋਸ਼ਲ ਮੀਡੀਆ ਦੀ ਹਮਦਰਦੀ ਅਤੇ ਗਾਜ਼ਾ ਦੇ ਬੱਚੇ

*ਇੱਕ ਬਾਂਦਰ ਲਈ ਦੁਨੀਆ ਦੇ ਹੰਝੂ, ਪਰ ਹਜ਼ਾਰਾਂ ਬੱਚਿਆਂ ਲਈ ਖ਼ਾਮੋਸ਼ੀ ਪੰਜਾਬੀ ਪਰਵਾਜ਼ ਬਿਊਰੋ ਅੱਜ ਦੇ ਡਿਜ਼ੀਟਲ ਦੌਰ ਵਿੱਚ ਸੋਸ਼ਲ ਮੀਡੀਆ ਸਿਰਫ਼ ਜਾਣਕਾਰੀ ਸਾਂਝੀ ਕਰਨ ਦਾ ਸਾਧਨ ਨਹੀਂ ਰਿਹਾ, ਇਹ ਲੋਕਾਂ ਦੀ ਹਮਦਰਦੀ, ਗੁੱਸੇ ਅਤੇ ਜਜ਼ਬਾਤਾਂ ਨੂੰ ਵੀ ਤੇਜ਼ੀ ਨਾਲ ਦੁਨੀਆ ਭਰ ਵਿੱਚ ਫੈਲਾ ਦਿੰਦਾ ਹੈ। ਪਰ ਕਈ ਵਾਰ ਇਹ ਸਵਾਲ ਵੀ ਖੜ੍ਹਾ ਕਰਦਾ ਹੈ […]

Continue Reading

‘ਲੋਕ ਕੀ ਕਹਿਣਗੇ?’ ਦਾ ਦਬਾਅ ਬਣਾ ਰਿਹਾ ਆਮ ਆਦਮੀ ਨੂੰ ਕਰਜ਼ਾਈ

ਅਸ਼ਵਨੀ ਚਤਰਥ ਫੋਨ:+91-6284220595 ਮੌਜੂਦਾ ਦੌਰ ਨੂੰ ਵਿਖਾਵੇਬਾਜ਼ੀ ਦਾ ਦੌਰ ਕਿਹਾ ਜਾ ਸਕਦਾ ਹੈ, ਜਿਸ ਵਿੱਚ ਹਰੇਕ ਆਦਮੀ ਦੂਜੇ ਤੋਂ ਆਪਣੇ ਆਪ ਨੂੰ ਵਧ-ਚੜ੍ਹ ਕੇ ਵਿਖਾਉਣ ਦੀ ਕੋਸ਼ਿਸ਼ ਕਰਨ ਵਿੱਚ ਲੱਗਾ ਰਹਿੰਦਾ ਹੈ। ਅੱਜ ਕੱਲ ਲੋਕ ਆਪਣੀ ਜ਼ਮੀਨ–ਜਾਇਦਾਦ ਅਤੇ ਰੁਤਬੇ ਦਾ ਵਿਖਾਵਾ ਕਰਨ ਲਈ ਮੋਟਾ ਪੈਸਾ ਖ਼ਰਚ ਕਰ ਦਿੰਦੇ ਹਨ। ਇਵੇਂ ਲੱਗਦਾ ਹੈ, ਜਿਵੇਂ ਅੱਜ ਦੇ […]

Continue Reading

ਮੋਟਾਪਾ ਬਣ ਰਿਹਾ ‘ਸਾਇਲੈਂਟ ਕਿਲਰ’

*ਇਨਫੈਕਸ਼ਨ ਨਾਲ ਜੁੜੀਆਂ ਹਰ ਦਸਵੀਂ ਮੌਤ ਦੇ ਪਿੱਛੇ ਵੱਧਦਾ ਵਜ਼ਨ ਮੈਡੀਕਲ ਜਨਰਲ ‘ਲੈਂਸੇਟ’ ਵਿੱਚ ਛਪੇ ਅਧਿਐਨ ਦਾ ਖੁਲਾਸਾ-2023 ਵਿੱਚ ਇਨਫੈਕਸ਼ਨ ਨਾਲ ਹੋਈਆਂ 54 ਲੱਖ ਮੌਤਾਂ ਵਿੱਚੋਂ ਲਗਭਗ 6 ਲੱਖ ਮੋਟਾਪੇ ਨਾਲ ਜੁੜੀਆਂ ਪੰਜਾਬੀ ਪਰਵਾਜ਼ ਬਿਊਰੋ ਅੱਜ ਦੇ ਸਮੇਂ ਵਿੱਚ ਮੋਟਾਪਾ ਸਿਰਫ਼ ਇੱਕ ਆਮ ਸਿਹਤ ਸਮੱਸਿਆ ਨਹੀਂ ਰਿਹਾ, ਸਗੋਂ ਇਹ ਹੌਲੀ-ਹੌਲੀ ਇੱਕ ‘ਸਾਇਲੈਂਟ ਕਿਲਰ’ ਵਜੋਂ ਸਾਹਮਣੇ […]

Continue Reading

ਇੰਟਰਨੈੱਟ ਯੁੱਗ ਵਿੱਚ ਜੀਵਨ ਦਾ ‘ਗੇਮੀਕਰਨ’

ਵਿਗਿਆਨ ਅਰੁਣ ਕੁਮਾਰ ਗੋਂਡ ਕੀ ਤੁਸੀਂ ਕਦੇ ਸੋਚਿਆ ਹੈ ਕਿ ਜਦੋਂ ਅਸੀਂ ਸਵੇਰੇ ਉੱਠਦੇ ਹੀ ਮੋਬਾਈਲ ਦੇਖਦੇ ਹਾਂ, ਤਾਂ ਅਸੀਂ ਇਹ ਸੋਚ ਕੇ ਮੋਬਾਈਲ ਚੁੱਕਦੇ ਹਾਂ ਕਿ ਸ਼ਾਇਦ ਕੋਈ ਨਵੀਂ ਜਾਣਕਾਰੀ ਜਾਂ ਖ਼ਬਰ ਮਿਲੇਗੀ; ਪਰ ਹੁਣ ਹਕੀਕਤ ਕੁਝ ਹੋਰ ਹੈ। ਮੋਬਾਈਲ ਹੌਲ਼ੀ-ਹੌਲ਼ੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਇੱਕ ਖੇਡ ਵਾਂਗ ਬਣਾਉਂਦਾ ਜਾ ਰਿਹਾ ਹੈ।

Continue Reading

ਮਹਾਨਗਰ ਦੀ ਰੌਸ਼ਨੀ ਖਾ ਗਈ ਚੰਨ ਦੀ ਚਾਨਣੀ

ਮਨੁੱਖੀ ਜੀਵਨ ਦੇ ਨਵੇਂ ਸੰਕਟ ਸੁਸ਼ੀਲ ਦੁਸਾਂਝ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਇਹ ਬਦਲਾਅ ਇੰਨਾ ਤੇਜ਼ ਅਤੇ ਤਿੱਖਾ ਹੈ ਕਿ ਮਨੁੱਖ ਨੂੰ ਆਪਣੇ ਪੈਰਾਂ ਹੇਠਲੀ ਧਰਤੀ ਵੀ ਕਈ ਵਾਰ ਖਿਸਕਦੀ ਮਹਿਸੂਸ ਹੁੰਦੀ ਹੈ। ਇਹ ਸਿਰਫ਼ ਤਕਨਾਲੋਜੀ ਜਾਂ ਇਮਾਰਤਾਂ ਦਾ ਬਦਲਾਅ ਨਹੀਂ, ਸਗੋਂ ਮਨੁੱਖੀ ਜੀਵਨ ਦੇ ਅਰਥਾਂ ਦਾ ਬਦਲਾਅ ਹੈ। ਪਹਿਲਾਂ ਜਿੱਥੇ ਤਰੱਕੀ ਨੂੰ ਸੁੱਖ, […]

Continue Reading

ਫਿਰ ਲਾਹੌਰ ਦੀਆਂ ਗਲੀਆਂ ਵਿੱਚ…

ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸ਼ਹਿਜ਼ਾਦੀ ਬੰਬਾ, ‘ਉਮੀਦ ਦੇ ਸ਼ਾਇਰ’ ਫ਼ੈਜ਼ ਅਹਿਮਦ ਫ਼ੈਜ਼ ਅਤੇ ਅਕਬਰ ਦੇ ਦਰਬਾਰ ਨੂੰ ਭਾਜੜਾਂ ਪਾਉਣ ਵਾਲੇ ਨਾਬਰ ਯੋਧੇ ਦੁੱਲਾ ਭੱਟੀ ਦੀ ਕਬਰ ਉੱਪਰ ਵੀ ਅਕੀਦਤ ਦੇ ਫੁੱਲ ਭੇਟ ਕਰਦਿਆਂ…

Continue Reading

ਲੱਛਣਾਂ ਪਿੱਛੇ ਲੁਕੇ ਰੋਗਾਂ ਨੂੰ ਲੱਭਣ ਦੀ ਲੋੜ

ਅਸ਼ਵਨੀ ਚਤਰਥ, ਬਟਾਲਾ ਫੋਨ: +91-6284220595 ਸਰੀਰ ਦੇ ਬਾਹਰੋਂ ਨਜ਼ਰ ਆਉਂਦੇ ਦ੍ਰਿਸ਼ਟੀਮਾਨ ਲੱਛਣ ਅੰਦਰੂਨੀ ਸਰੀਰਕ ਰੋਗਾਂ ਦੇ ਸੰਕੇਤ ਹੋ ਸਕਦੇ ਹਨ। ਇਹ ਬਾਹਰੀ ਪ੍ਰਗਟਾਵੇ ਛੋਟੀਆਂ-ਮੋਟੀਆਂ ਸਰੀਰਕਾਂ ਤਬਦੀਲੀਆਂ ਤੋਂ ਲੈ ਕੇ ਪ੍ਰਤੱਖ ਅਤੇ ਸਪਸ਼ਟ ਨਜ਼ਰ ਆਉਂਦੇ ਸੰਕੇਤ ਹੋ ਸਕਦੇ ਹਨ। ਆਮ ਲੋਕਾਂ ਦੀ ਸੋਚ, ਸਮਝ ਅਤੇ ਭਾਸ਼ਾ ਅਨੁਸਾਰ ਜ਼ਿਆਦਾਤਰ ਲੋਕ ਕਿਸੇ ਬਿਮਾਰੀ ਦੇ ਬਾਹਰੀ ਲੱਛਣਾਂ ਨੂੰ ਹੀ […]

Continue Reading