ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਫ਼ਿਨਲੈਂਡ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਇਸ ਲੜੀ ਤਹਿਤ ਅਸੀਂ ਪਾਠਕਾਂ ਲਈ ਸੰਖੇਪ ਵੇਰਵੇ ਵਾਲੇ ਕਈ ਲੇਖ ਛਾਪ ਚੁਕੇ ਹਾਂ। ਹਥਲੇ ਲੇਖ ਵਿੱਚ ਫ਼ਿਨਲੈਂਡ ਵਿੱਚ ਵੱਸਦੇ ਪੰਜਾਬੀਆਂ ਦਾ ਜ਼ਿਕਰ ਹੈ। ਇੱਥੇ ਵੱਸਦੇ ਜ਼ਿਆਦਾਤਰ ਪੰਜਾਬੀ ਹੋਟਲ ਤੇ ਰੈਸਟੋਰੈਂਟ ਸਨਅਤ […]

Continue Reading

ਰੂਸ ਨੂੰ ਘਟਦੀ ਆਬਾਦੀ ਅਤੇ ਕੈਨੇਡਾ ਨੂੰ ਗ੍ਰਹਿ ਯੁੱਧ ਦੀ ਚਿੰਤਾ

ਦਿਲਜੀਤ ਸਿੰਘ ਬੇਦੀ ਇਸ ਸਮੇਂ ਜਿੱਥੇ ਵਧਦੀ ਆਬਾਦੀ ਨਾਲ ਜੂਝ ਰਹੇ ਦੁਨੀਆਂ ਦੇ ਕਈ ਦੇਸ਼ਾਂ `ਚ ਆਬਾਦੀ ਨੂੰ ਕਾਬੂ ਕਰਨ ਲਈ ਉਪਾਅ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਆਪਣੀ ਘਟਦੀ ਆਬਾਦੀ ਤੋਂ ਪ੍ਰੇਸ਼ਾਨ ਦੇਸ਼ ਆਬਾਦੀ ਵਧਾਉਣ ਲਈ ਯਤਨ ਕਰ ਰਹੇ ਹਨ। ਇਟਲੀ, ਜਾਪਾਨ, ਈਰਾਨ, ਬ੍ਰਾਜ਼ੀਲ ਆਦਿ ਦੇਸ਼ਾਂ `ਚ ਘਟਦੀ ਆਬਾਦੀ ਕਾਰਨ ਬੱਚੇ ਪੈਦਾ ਕਰਨ […]

Continue Reading

ਪੰਜਾਬ ਦਾ ਵੋਟਰ ਬਨਾਮ ਪੰਜਾਬ ਦੇ ਵਿਧਾਇਕ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਭਾਰਤ ਦੇ ਨਾਗਰਿਕ ਤੇ ਪੰਜਾਬ ਰਾਜ ਦੇ ਵੋਟਰ ਹੋਣ ਦੇ ਨਾਤੇ ਅਸੀਂ ਵੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿਧਾਇਕਾਂ ਦੇ ਕੰਮਕਾਰ ਅਤੇ ਉਨ੍ਹਾਂ ਵੱਲੋਂ ਸਰਕਾਰੀ ਖਜਾਨੇ ਵਿੱਚੋਂ ਪ੍ਰਾਪਤ ਤਨਖਾਹ, ਪੈਨਸ਼ਨ ਤੇ ਹੋਰ ਬੇਸ਼ੁਮਾਰ ਸਹੂਲਤਾਂ ਆਦਿ ਬਾਰੇ ਸੂਚਨਾ ਦਾ ਅਧਿਕਾਰ ਐਕਟ 2005 ਅਧੀਨ ਜਾਣ ਸਕੀਏ। ਸਾਡਾ ਮੰਨਣਾ ਹੈ ਕਿ ਪੰਜਾਬ ਦੇ […]

Continue Reading

ਡਾਕਟਰ ਲਵ

ਆਸਾ ਸਿੰਘ ਘੁੰਮਣ ਜ਼ਿੰਦਗੀ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ, ਜੋ ਤਾਉਮਰ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਅਤੇ ਕੁਝ ਚੰਗਾ ਚੰਗਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਹਨ। ਅਸੀਂ ਬੀ.ਏ. ਫਾਈਨਲ ਦੇ ਇਮਤਿਹਾਨ ਦੇ ਰਹੇ ਸਾਂ ਕਿ ਸਾਡੇ ਪੰਜਾਬੀ ਦੇ ਅਧਿਆਪਕ ਪ੍ਰੋਫੈਸਰ ਤਰਲੋਕ ਸਿੰਘ ਹੁਰਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯੂਥ ਵਿਭਾਗ […]

Continue Reading

‘ਫੱਤੇ ਦਾ ਕੋਟ’ ਤੋਂ ਨਾਮਕਰਨ ਹੋਇਆ ਸੀ: ਕੋਟਫਤੂਹੀ

ਪਿੰਡ ਵਸਿਆ-13 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਤੇਰਾ ਖ਼ਤ ਆਨੇ ਸੇ ਦਿਲ ਕੋ ਮੇਰੇ ਆਰਾਮ ਹੋ ਗਯਾ

ਡਾਕ ਸੇਵਾ ਦਾ ਪਿਛੋਕੜ… ਪੀ. ਐਸ. ਬਟਾਲਾ ਖ਼ਤ ਸੱਜਣਾਂ ਦਾ ਆਇਆ ਅੱਜ ਬੜੇ ਦਿਨਾਂ ਪਿੱਛੋਂ ਲੱਗੇ ਚੰਨ ਚੜ੍ਹ ਆਇਆ ਅੱਜ ਬੜੇ ਦਿਨਾਂ ਪਿੱਛੋਂ।

Continue Reading

ਨਸ਼ਿਆਂ ਦਾ ਚੱਕਰਵਿਊ ਅਤੇ ਸਿਆਸੀ ਤਰਜੀਹਾਂ

ਦਰਬਾਰਾ ਸਿੰਘ ਕਾਹਲੋਂ ਫੋਨ: 1-289-829-2929 ਜੇ ਅਜੋਕੇ ਵਿਸ਼ਵ ਵਪਾਰ ਖੇਤਰ ’ਤੇ ਗਹੁ ਨਾਲ ਝਾਤ ਮਾਰੀ ਜਾਏ ਤਾਂ ਸਭ ਤੋਂ ਵੱਡੇ ਵਪਾਰ ਤਿੰਨ ਵਸਤਾਂ ’ਤੇ ਕੇਂਦਰਤ ਹਨ: ਪੈਟਰੋਲੀਅਮ ਪਦਾਰਥ, ਜਿਨ੍ਹਾਂ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ; ਮਾਰੂ ਜੰਗੀ ਹਥਿਆਰ ਅਤੇ ਸਭ ਤੋਂ ਭਿਆਨਕ ਪੱਧਰ ’ਤੇ ਸੰਗਠਿਤ ਨਸ਼ੀਲੇ ਪਦਾਰਥਾਂ ਦਾ ਵਪਾਰ। ਨਸ਼ੀਲੇ ਪਦਾਰਥਾਂ, ਖਾਸ ਕਰ ਕੇ […]

Continue Reading

ਅੱਸੂ ਦੇ ਛੱਰਾਟਿਆਂ ‘ਚ ਲੱਗੀ ‘ਸਵੇਰਾ ਤੀਆਂ’ ਦੀ ਰੌਣਕ

ਟੀਮ ‘ਸਵੇਰਾ’ ਨੇ ਮਨਾਈਆਂ ‘ਧੀਆਂ ਦੀਆਂ ਤੀਆਂ’ ਸ਼ਿਕਾਗੋ (ਅਨੁਰੀਤ ਕੌਰ ਢਿੱਲੋਂ, ਬਿਊਰੋ): ਮੀਂਹ-ਕਣੀ ਵਾਲਾ ਮੌਸਮ ਹੋਣ ਦੇ ਬਾਵਜੂਦ ਟੀਮ ‘ਸਵੇਰਾ’ ਦੀਆਂ ‘ਧੀਆਂ ਦੀਆਂ ਤੀਆਂ’ ਨੂੰ ਖੂਬ ਹੁੰਗਾਰਾ ਮਿਲਿਆ। ਬੇਸ਼ਕ ਦੇਸੀ ਮਹੀਨਾ ਅੱਸੂ ਚੜ੍ਹਿਆ ਹੋਇਆ ਹੈ, ਪਰ ਤੀਆਂ ਵਾਲੇ ਦਿਨ ਪਏ ਮੀਂਹ ਦੇ ਛੱਰਾਟਿਆਂ ਵਿੱਚ ਵੀ ਬੀਬੀਆਂ ਨੇ ਪੈਲਾਟਾਈਨ ਦੇ ਡੀਅਰ ਗਰੂਵ ਵਿੱਚ ਰੌਣਕਾਂ ਲਾਈ ਰੱਖੀਆਂ। […]

Continue Reading

ਪੰਜਾਬ ਦੇ ਫਸਾਦ-ਮਾਰਚ 1947

ਵੰਡ `47 ਦੀ… ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? 1947 ਦੇ ਮੁਲਕੀ ਵੰਡ-ਵੰਡਾਰੇ ਅਤੇ ਮਨੁੱਖੀ ਵੱਢ-ਵਢਾਂਗੇ ਦੀ ਪੀੜ ਜਿਨ੍ਹਾਂ ਨੇ ਸਹੀ ਹੈ, ਉਨ੍ਹਾਂ ਵਿੱਚੋਂ ਬੇਸ਼ੱਕ ਬਹੁਤੇ ਤਾਂ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਹਨ, ਪਰ ਇਸ ਦੀ ਵਿਆਪਕ ਪੀੜ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਬਟਵਾਰੇ ਦੇ ਦੁਖਾਂਤ […]

Continue Reading