ਇਰਾਨ ਅਤੇ ਇਜ਼ਰਾਇਲ-ਅਮਰੀਕਾ ਵਿਚਕਾਰ ਜੰਗ ਭਿਆਨਕ ਹੋਣ ਲੱਗੀ

*ਸਮਝੌਤਾ ਕਰਨ ਤੋਂ ਇਰਾਨ ਨੇ ਕੀਤਾ ਇਨਕਾਰ *ਮੋਜਤਬਾ ਖੁਮੇਨੀ ਬਣੇ ਨਵੇਂ ਸੁਪਰੀਮ ਲੀਡਰ ਪੰਜਾਬੀ ਪਰਵਾਜ਼ ਬਿਊਰੋ ਇਰਾਨ ਅਤੇ ਅਮਰੀਕਾ-ਇਜ਼ਰਾਇਲ ਵਿਚਕਾਰ 28 ਫਰਵਰੀ ਦੀ ਰਾਤ ਨੂੰ ਅਚਾਨਕ ਛਿੜੀ ਜੰਗ ਨੇ ਨਾ ਸਿਰਫ ਖਾੜੀ ਦੇ ਮੁਲਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ, ਸਗੋਂ ਸਾਰੀ ਦੁਨੀਆਂ ਨੂੰ ਇੱਕ ਗੰਭੀਰ ਆਰਥਕ ਸੰਕਟ ਵੱਲ ਧੱਕਣਾ ਸ਼ੁਰੂ ਕਰ ਦਿੱਤਾ […]

Continue Reading

ਪੰਜਾਬ ਸਰਕਾਰ ਦੇ ਬਜਟ ਵਿੱਚ ਭਲਾਈ ਸਕੀਮਾਂ ‘ਤੇ ਜ਼ੋਰ

*ਔਰਤਾਂ, ਸਿਹਤ ਅਤੇ ਸਿੱਖਿਆ ਦੇ ਖੇਤਰ ਨੂੰ ਪ੍ਰਾਥਮਿਕਤਾ *ਵਿਰੋਧੀ ਧਿਰ ਨੇ ਬਜਟ ਨੂੰ ਦਿਸ਼ਾਹੀਣ ਕਿਹਾ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਸਰਕਾਰ ਵੱਲੋਂ ਆਪਣਾ ਪੰਜਵਾਂ ਬਜਟ ਬੀਤੇ ਐਤਵਾਰ ਕੌਮਾਂਤਰੀ ਮਹਿਲਾ ਦਿਵਸ ‘ਤੇ ਪੇਸ਼ ਕੀਤਾ ਗਿਆ। ਸਰਕਾਰ ਦੇ ਇਸ ਬਜਟ ਦਾ ਮੁੱਖ ਪਹਿਲੂ ਇਹ ਰਿਹਾ ਕਿ 93 ਸੌ ਕਰੋੜ ਦੇ ਕੁੱਲ ਖਰਚੇ ਨਾਲ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ […]

Continue Reading

ਜੰਗ ਜਾਂ ਅਮਨ: ਲੜ ਮਰ ਕੇ ਜਦੋਂ ਥੱਕ ਜਾਣਗੀਆਂ ਸੱਭਿਅਤਾਵਾਂ

*ਗੁਰੂ ਨਾਨਕ ਦੇ ਦਰ ਕੋਲ ਹੀ ਹੋਵੇਗੀ ਆਖਰੀ ਪਨਾਹ ਜਸਵੀਰ ਸਿੰਘ ਸ਼ੀਰੀ ਰੂਸੀ ਨਾਵਲਕਾਰ ਤਾਲਸਤਾਏ ਦਾ ਨਾਵਲ ‘ਜੰਗ ਤੇ ਅਮਨ’ ਇਨ੍ਹੀਂ ਦਿਨੀਂ ਫਿਰ ਯਾਦ ਆ ਰਿਹਾ ਹੈ। ਇਹ ਨਾਵਲ ਜੰਗ ਦੀ ਭਿਆਨਕਤਾ ਅਤੇ ਦੁਨੀਆਂਦਾਰ ਆਦਮੀ ਦੀਆਂ ਕਰੂਰਤਾਂ ਨੂੰ ਬੇਹੱਦ ਵਿਸਤ੍ਰਿਤ ਢੰਗ ਨਾਲ ਚਿਤਰਦਾ ਹੈ। ਤਾਲਸਤਾਏ ਦੀ ਮਹਾਨਤਾ ਹੀ ਇਸ ਵਿੱਚ ਹੈ ਕਿ ਉਹ ਚੀਜ਼ਾਂ/ਜੀਵਾਂ ਜਾਂ […]

Continue Reading

ਪੰਜਾਬ ਦੇ ਕਿਸਾਨ ਸੰਘਰਸ਼ ਅਤੇ ਪੰਜਾਬੀ/ਸਿੱਖ ਕੌਮੀਅਤ ਦਾ ਉਲਝਿਆ ਸਵਾਲ

*ਰਾਜਨੀਤਿਕ ਅਗਵਾਈ ਦੇ ਵਿਕਾਸ ਤੋਂ ਬਿਨਾ ਮਸਲੇ ਦਾ ਹੱਲ ਸੰਭਵ ਨਹੀਂ *ਇਸ ਦੀ ਅਣਹੋਂਦ ਵਿੱਚ ਬਚਦੀਆਂ ਸਿਰਫ ਖੁਦਕਸ਼ੀਆਂ ਜਸਵੀਰ ਸਿੰਘ ਸ਼ੀਰੀ ਪੰਜਾਬ ਵਿੱਚ ਕਿਸਾਨ ਸੰਘਰਸ਼ ਇੱਕ ਵੱਡੀ ਰਾਜਨੀਤਿਕ ਗਲਤੀ ਤੋਂ ਬਾਅਦ ਹਾਲੇ ਸਹਿਕ ਰਿਹਾ ਹੈ। ਪੂਰੇ ਦੇਸ਼ ਵਿੱਚ ਪੰਜਾਬ ਇੱਕੋ ਇੱਕ ਸੂਬਾ ਹੈ, ਜਿੱਥੋਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਵੱਡਾ ਸੰਘਰਸ਼ […]

Continue Reading

ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਖਿਲਾਫ ਸੰਘਰਸ਼ ਲਾਮਬੰਦ

*ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ *ਵਾਰਸਾਂ ਵੱਲੋਂ ਆਪਣੇ ਪੁੱਤਰ ਦੀ ਦੇਹ ਦਾ ਸਸਕਾਰ ਕਰਨ ਤੋਂ ਇਨਕਾਰ ਜਸਵੀਰ ਸਿੰਘ ਮਾਂਗਟ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਦੀਆਂ ਦੀ ਪੁਲਿਸ ਚੌਂਕੀ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੇ ਦਿਨੀਂ ਮਾਰ ਦਿੱਤੇ ਗਏ ਦੋ ਪੁਲਿਸ ਮੁਲਾਜ਼ਮਾਂ ਤੋਂ ਇੱਕ-ਦੋ ਦਿਨ ਬਾਅਦ ਆਦੀਆਂ ਦੇ ਹੀ ਇੱਕ 19 ਸਾਲਾ ਨੌਜਵਾਨ ਰਣਜੀਤ […]

Continue Reading

ਗੁਰਦੁਆਰਾ ਪੈਲਾਟਾਈਨ ਦੀਆਂ ਚੋਣਾਂ ਸਬੰਧੀ ਪ੍ਰਚਾਰ ਦਾ ਮੁੱਢ ਬੱਝਾ

*ਇਲੈਕਸ਼ਨ ਦੀ ਥਾਂ ਸਿਲੈਕਸ਼ਨ ਕੀਤੇ ਜਾਣ ਦੀ ਉਮੀਦ ਟੁੱਟੀ… *ਇੱਕ ਧਿਰ ਵੱਲੋਂ ‘ਚੋਣ ਜਾਂ ਚੋਣ ਪ੍ਰਕਿਰਿਆ ਬਾਰੇ ਚਰਚਾ’ ਮੀਟਿੰਗ ਕੁਲਜੀਤ ਸਿੰਘ ਜਿਸ ਤਰ੍ਹਾਂ ਵਿਆਹ ਦੀ ਤਾਰੀਖ ਪੱਕੀ ਹੋਣ ਪਿੱਛੋਂ ਗਹਿਣਾ-ਗੱਟਾ, ਟੂਮ-ਛੱਲਾ ਆਦਿ ਬਣਵਾਉਣ; ਦਾਜ-ਵਰੀ ਸਬੰਧੀ ਸਲਾਹ-ਮਸ਼ਵਰਾ ਤੇ ਖਰੀਦੋ-ਫਰੋਖਤ ਕਰਨ; ਹਲਵਾਈ/ਕੈਟਰਿੰਗ ਵਾਲਿਆਂ ਨੂੰ ਮਿਠਾਈਆਂ/ਖਾਣੇ ਸਬੰਧੀ ਸਾਈ ਦੇਣ; ਕਾਰਡ ਛਪਵਾਉਣ/ਵੰਡਣ ਆਦਿ ਦਾ ਸਿਲਸਿਲਾ ਜ਼ੋਰਾਂ ਨਾਲ ਸ਼ੁਰੂ ਹੋ […]

Continue Reading

ਪੰਜਾਬ ਕਾਂਗਰਸ ਦਾ ‘ਮਿਸ਼ਨ ਇੱਕਜੁਟਤਾ’ : 2027 ਦੀ ਚੋਣ ਤੋਂ ਪਹਿਲਾਂ ਵੱਡੀ ਚੁਣੌਤੀ

*ਧੜੇਬੰਦੀ ਦੇ ਸਬਕ- ਹੁਣ ਇਕੱਠੇ ਹੋ ਕੇ ਮੈਦਾਨ ਫ਼ਤਿਹ ਕਰਨ ਦੀਆਂ ਕੋਸ਼ਿਸ਼ਾਂ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੀ ਰਾਜਨੀਤੀ ਵਿੱਚ ਇਹ ਗੱਲ ਕਈ ਵਾਰ ਸਾਬਤ ਹੋ ਚੁੱਕੀ ਹੈ ਕਿ ਜਦੋਂ ਵੀ ਕਾਂਗਰਸ ਇੱਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਉਤਰੀ ਹੈ, ਉਸਨੇ ਸੱਤਾ ਤੱਕ ਦਾ ਸਫ਼ਰ ਤੈਅ ਕੀਤਾ ਹੈ; ਪਰ ਇਸਦੇ ਨਾਲ ਹੀ ਇਹ ਵੀ ਸੱਚ ਹੈ […]

Continue Reading

ਏਸ਼ੀਅਨ ਅਮੈਰਿਕਨ ਕੋਲੀਸ਼ਨ ਨੇ 43ਵਾਂ ਲੂਨਰ ਯੀਅਰ ਮਨਾਇਆ

ਸ਼ਿਕਾਗੋ: ਏਸ਼ੀਅਨ ਅਮੈਰਿਕਨ ਕੋਲੀਸ਼ਨ ਆਫ਼ ਸ਼ਿਕਾਗੋ (ਏ.ਏ.ਸੀ.ਸੀ.) ਨੇ 28 ਫਰਵਰੀ 2026 ਨੂੰ ਮੈਰੀਅਟ ਮਾਰਕੁਇਸ ਸ਼ਿਕਾਗੋ ਵਿਖੇ ਆਪਣੇ 43ਵੇਂ ਸਾਲਾਨਾ ਚੰਦਰ ਨਵੇਂ ਸਾਲ (ਲੂਨਰ ਯੀਅਰ) ਦੇ ਜਸ਼ਨ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ 12 ਵੱਖ-ਵੱਖ ਦੇਸ਼ਾਂ ਦੇ 1,000 ਤੋਂ ਵੱਧ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਹਾਜ਼ਰੀਨ ਵਿੱਚ ਕਮਿਊਨਿਟੀ ਆਗੂ, ਕਾਰੋਬਾਰੀ ਕਾਰਜਕਾਰੀ, ਚੁਣੇ ਹੋਏ ਅਧਿਕਾਰੀ, ਜੱਜ, ਕਲਾਕਾਰ ਅਤੇ […]

Continue Reading

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਪੂਰਬ ਵੱਲ ਫੇਰੀ

*ਮਨੁੱਖੀ ਅਧਿਕਾਰਾਂ ਅਤੇ ਨਿਆਂ ਨੂੰ ਵਪਾਰ ਦੇ ਮੁਕਾਬਲੇ ਪਹਿਲ ਦੇਣ ਦੀ ਲੋੜ ਜਸਵੀਰ ਸਿੰਘ ਸ਼ੀਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸੇ ਹਫਤੇ ਭਾਰਤ, ਜਪਾਨ ਅਤੇ ਆਸਟਰੇਲੀਆ ਦੇ ਦੌਰੇ ‘ਤੇ ਜਾ ਰਹੇ ਹਨ। ਭਾਰਤ ਸਮੇਤ ਇਨ੍ਹਾਂ ਤਿੰਨਾਂ ਮੁਲਕਾਂ ਵੱਲ ਫੇਰੀ ਦਾ ਮਕਸਦ ਮੁੱਖ ਰੂਪ ਵਿੱਚ ਇਨ੍ਹਾਂ ਮੁਲਕਾਂ ਨਾਲ ਵਪਾਰ ਵਧਾਉਣਾ ਹੈ। ਹਾਲੇ ਕੁਝ ਦਿਨ ਪਹਿਲਾਂ […]

Continue Reading

ਗੁਰਦੁਆਰਾ ਪੈਲਾਟਾਈਨ ਚੋਣਾਂ: ਇਰਦ-ਗਿਰਦ ਦੀਆਂ ਪ੍ਰਸਥਿਤੀਆਂ

ਕੁਲਜੀਤ ਸਿੰਘ ਪਿੰਡਾਂ ਦੀ ਧਰਾਤਲ ਵਾਲੀ ਸਿਆਸਤ ਨਾਲ ਜੁੜੇ ਲੋਕ ਭਾਵੇਂ ਕਿਸੇ ਵੀ ਮੁਲਕ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਾ ਵੱਸਣ, ਪਰ ਉਨ੍ਹਾਂ ਦੇ ਅੰਦਰ ਸਿਆਸੀ ਕਣ ਤਾਉਮਰ ਮੌਜੂਦ ਰਹਿੰਦਾ ਹੈ। ਜ਼ਹਿਨੀਅਤ ਵਿੱਚ ਸਿਆਸਤ ਦੇ ਕਣ ਦੀ ਐਕਟੀਵਿਟੀ ਜਦੋਂ ਬੇਸ਼ੱਕ ਹੌਲੀ ਰਫਤਾਰ ਨਾਲ ਹੀ ਸਹੀ, ਹੋਣੀ ਸ਼ੁਰੂ ਹੁੰਦੀ ਹੈ ਤਾਂ ਇੱਕ ਪੱਧਰ ‘ਤੇ […]

Continue Reading