ਸਿੱਖ ਸਿਆਸਤ ਵਿੱਚ ਮੁਕਾਬਲੇਬਾਜ਼ੀ ਵਧੀ

*ਅੰਮ੍ਰਿਤਪਾਲ ਸਿੰਘ ਗਰੁੱਪ ਨੇ ਮੱਧਵਰਤੀ ਸਿਆਸਤ ਦਾ ਪੱਲਾ ਫੜਿਆ *ਅਕਾਲੀ ਦਲ (ਬਾਦਲ) ਅਕਾਲ ਤਖਤ ਨਾਲ ਉਲਝਣ ਦੇ ਰਉਂ ’ਚ ਜਸਵੀਰ ਸਿੰਘ ਸ਼ੀਰੀ ਬੀਤੇ ਦਿਨ ਮਾਘੀ ਦੇ ਪਵਿੱਤਰ ਤਿਉਹਾਰ ਮੌਕੇ ਮੁਕਤਸਰ ਵਿਖੇ ਹੋਈਆਂ ਤਿੰਨ ਅਕਾਲੀ ਕਾਨਫਰੰਸਾਂ ਨੇ ਹੋਰ ਕੁਝ ਕੀਤਾ ਹੋਵੇ ਜਾਂ ਨਾ, ਸਿੱਖ ਸਿਆਸਤ ਵਿੱਚ ਮੁਕਾਬਲੇਬਾਜ਼ੀ ਅਤੇ ਘਚੋਲਾ ਜ਼ਰੂਰ ਵਧਾ ਦਿੱਤਾ ਹੈ। ਸੁਖਬੀਰ ਸਿੰਘ ਬਾਦਲ […]

Continue Reading

ਖਨੌਰੀ ਅਤੇ ਸ਼ੰਭੂ ਵਾਲਾ ਕਿਸਾਨ ਸੰਘਰਸ਼ ਮੁੜ ਭਖਣ ਲੱਗਾ

*ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ *ਕਿਸਾਨ ਲਹਿਰ ਮੁੜ ਕੇ ਲੋਕ ਲਹਿਰ ਬਣਨ ਲੱਗੀ ਜਸਵੀਰ ਸਿੰਘ ਸ਼ੀਰੀ ਕਿਸਾਨ ਸੰਘਰਸ਼ ਇੱਕ ਵਾਰ ਫਿਰ ਪੰਜਾਬ ਅਤੇ ਦੇਸ਼ ਦੀ ਸਿਆਸਤ ਦਾ ਕੇਂਦਰ ਬਣਨ ਵੱਲ ਵਧ ਰਿਹਾ ਹੈ। ਖਾਸ ਕਰਕੇ ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਰੀ ਮਰਨ ਵਰਤ ਨੇ ਪੰਜਾਬ-ਹਰਿਆਣਾ ਦੇ ਕਿਸਾਨ […]

Continue Reading

ਮਿੱਟੀ ਖਾਣੇ ਸੱਪਾਂ ਦੇ ਰਾਜ-ਭਾਗ ਦੀਆਂ ਰਹਿਮਤਾਂ

ਦਰਿਆ ਸੁੱਕੇ, ਪਹਾੜ ਪੁਟੇ ਜਸਵੀਰ ਸਿੰਘ ਸ਼ੀਰੀ ਪੂਰਬੀ ਪੰਜਾਬ ਦਾ ਜੇ ਮੈਂ ਸਮੁੱਚੇ ਰੂਪ ਵਿੱਚ ਨਕਸ਼ਾ ਖਿੱਚਾਂ ਤਾਂ ਇਹ ਬਣਦਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਵਿੱਚੋਂ ਲੰਘਦੇ ਢਾਈ ਦਰਿਆਵਾਂ ਵਿੱਚ ਵਗਦਾ ਪਾਣੀ ਹੁਣ ਜਿੱਥੇ ਕੁਝ ਪ੍ਰੋਜੈਕਟਾਂ ਰਾਹੀਂ ਪਹਾੜੀ ਰਾਜਾਂ ਤੋਂ ਹੀ ਦੱਖਣ ਪੂਰਬ ਵੱਲ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਬਾਕੀ ਬਚਦਾ […]

Continue Reading

ਸੁਖਬੀਰ ਸਿੰਘ ਬਾਦਲ ‘ਤੇ ਜਾਨ ਲੇਵਾ ਹਮਲਾ, ਵਾਲ-ਵਾਲ ਬਚੇ

*ਇੱਕ ਗੋਲੀ ਚੱਲੀ, ਕੋਈ ਨਕਸਾਨ ਨਹੀਂ ਹੋਇਆ ਬੀਤੀ 4 ਦਸੰਬਰ ਨੂੰ ਸਵੇਰੇ ਸੁਖਬੀਰ ਸਿੰਘ ਬਾਦਲ ‘ਤੇ ਇੱਕ ਵਿਅਕਤੀ ਵੱਲੋਂ ਪਸਤੌਲ ਨਾਲ ਹਮਲਾ ਕੀਤਾ ਗਿਆ, ਪਰ ਉਹ ਵਾਲ-ਵਾਲ ਬਚ ਗਏ। ਜਿਸ ਵਕਤ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ ਗਿਆ, ਉਸ ਸਮੇਂ ਉਹ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਤਨਖਾਹ ਦੇ ਰੂਪ ਵਿੱਚ ਪਹਿਰੇਦਾਰੀ ਕਰਦੇ ਹੋਏ ਦਰਬਾਰ […]

Continue Reading

ਨਜ਼ਦੀਕ / ਨੇੜੇ

ਪਰਮਜੀਤ ਢੀਂਗਰਾ ਫੋਨ: +91-94173581 ਨਜ਼ਦੀਕ, ਨੇੜੇ, ਨੇੜਲਾ ਸ਼ਬਦ ਲੜੀ ਭਾਰਤੀ ਭਾਸ਼ਾਵਾਂ ਵਿੱਚ ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ। ਜਦੋਂ ਮਨੁੱਖ ਨੇ ਭਾਸ਼ਾ ਰਾਹੀਂ ਵਸਤਾਂ ਦਾ ਗਿਆਨ ਹਾਸਲ ਕੀਤਾ ਤਾਂ ਉਹਨੇ ਕਿਸੇ ਵਸਤੂ ਦੀ ਸਥਿਤੀ ਨੂੰ ਪਰਿਭਾਸ਼ਤ ਕਰਨ ਲਈ ਨਜ਼ਦੀਕ ਅਥਵਾ ਨੇੜੇ ਸ਼ਬਦ ਦੀ ਕਾਢ ਕੱਢੀ। ਇਸਦਾ ਵਿਸਥਾਰ ਰਿਸ਼ਤਿਆਂ, ਵਸਤਾਂ, ਮਾਪ ਤੇ ਕਈ ਹੋਰ ਸਥਿਤੀਆਂ ਲਈ ਕੀਤਾ […]

Continue Reading

ਲਹਿੰਦੇ ਪੰਜਾਬ ਵਿੱਚ ਪੰਜਾਬੀ ਦੇ ਮੁੱਦਈ: ਉਸਤਾਦ ਦਾਮਨ

ਉਜਾਗਰ ਸਿੰਘ ਫੋਨ: +91-9417813072 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ, ਪਰ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ- ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਇਹ ਖ਼ਬਰਾਂ ਕਈ ਵਾਰ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਉਹ […]

Continue Reading

ਪਰਦੇਸ ਗਏ ਵਿਦਿਆਰਥੀਆਂ ਲਈ ਵਧ ਰਹੇ ਸੰਕਟ

ਪੰਜਾਬੀ ਪਰਵਾਜ਼ ਬਿਊਰੋ ਪਰਦੇਸਾਂ ਵਿੱਚ ਜਾ ਕੇ ਪੜ੍ਹਾਈ ਕਰਨ ਅਤੇ ਫਿਰ ਉੱਥੇ ਸੈਟਲ ਹੋਣ ਦੇ ਲਈ ਤਾਂਘਦੇ ਪੰਜਾਬੀ ਵਿਦਿਆਰਥੀਆਂ ਲਈ ਸੰਕਟ ਆਉਣ ਵਾਲੇ ਸਮੇਂ ਵਿੱਚ ਵਧਣ ਵਾਲੇ ਹਨ; ਜਾਂ ਇਉਂ ਕਹਿ ਲਓ ਕਿ ਹਰ ਆਏ ਦਿਨ ਵਧ ਹੀ ਰਹੇ ਹਨ। ਪਿਛਲੇ ਕੁਝ ਸਮੇਂ ਵਿਚ, ਖਾਸ ਕਰਕੇ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਲੱਗਣ ਤੋਂ ਬਾਅਦ, ਪਹਿਲਾਂ […]

Continue Reading

ਕੀ ‘ਇੰਡੀਆ’ ਗੱਠਜੋੜ ਭਾਜਪਾ ਨੂੰ ਟੱਕਰ ਦੇ ਸਕੇਗਾ?

ਆਪਸੀ ਏਕਤਾ, ਸੀਟਾਂ ਦੀ ਵੰਡ ਅਤੇ ਚੋਣ ਮੈਨੇਜਮੈਂਟ ਦੀ ਹੋਏਗੀ ਕੇਂਦਰੀ ਭੂਮਿਕਾ -ਜਸਵੀਰ ਸਿੰਘ ਸ਼ੀਰੀ ਅਠਾਈ ਵਿਰੋਧੀ ਪਾਰਟੀਆਂ ਵੱਲੋਂ ਕਾਇਮ ਕੀਤੇ ਗਏ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲਿਊਸਿਵ ਅਲਾਇੰਸ (ਇੰਡੀਆ) ਦੀ ਮੀਟਿੰਗ ਦਿੱਲੀ ਵਿੱਚ ਹਾਲ ਹੀ ਵਿੱਚ ਆਯੋਜਤ ਕੀਤੀ ਗਈ। ਇਸ ਗੱਠਜੋੜ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਹ ਚੌਥੀ ਮੀਟਿੰਗ ਸੀ। ਪਹਿਲੀ ਮੀਟਿੰਗ 23 ਜੂਨ […]

Continue Reading

ਪਾਰਲੀਮੈਂਟ ਦੀ ਸੁਰੱਖਿਆ ਨੂੰ ਸੰਨ੍ਹ ਦਾ ਮਾਮਲਾ

*ਛੇ ਜਣੇ ਗ੍ਰਿਫਤਾਰ *ਸਾੜੇ ਗਏ ਫੋਨ ਪੁਲਿਸ ਨੇ ਬਰਾਮਦ ਕੀਤੇ *ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ 141 ਐਮ.ਪੀ. ਮੁਅੱਤਲ ਬੀਤੀ 13 ਦਸੰਬਰ ਨੂੰ ਜਦੋਂ ਸੰਸਦ, ਖ਼ਾਸ ਕਰਕੇ ਸਰਕਾਰੀ ਧਿਰ ਸੰਸਦ ‘ਤੇ ਸਾਲ 2001 ਵਿੱਚ ਹੋਏ ਹਥਿਆਰਬੰਦ ਹਮਲੇ ਨੂੰ ਯਾਦ ਕਰ ਰਹੀ ਸੀ ਤਾਂ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚੋਂ ਇਕੱਠੇ ਹੋਏ 5 ਵਿੱਚੋਂ 2 ਨੌਜੁਆਨਾਂ […]

Continue Reading

ਕੇਂਦਰੀ ਹਕੂਮਤ ਵੱਲੋਂ ਕੌਮੀਅਤਾਂ ਨੂੰ ਨਪੀਟਣ ਦਾ ਮਸਲਾ

ਕਰਮ ਬਰਸਟ ਭਾਜਪਾ ਦੀ ਕੇਂਦਰੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਅਧੀਨ ਮਿਲੀ ਸੀਮਤ ਖ਼ੁਦਮੁਖ਼ਤਾਰੀ ਨੂੰ ਖ਼ਤਮ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਉਪਰੰਤ ਸਰਵਉਚ ਅਦਾਲਤ ਦੀ ਮੋਹਰ ਲਗਵਾ ਕੇ ਸੰਘੀ ਢਾਂਚੇ ਨੂੰ ਮੁਕੰਮਲ ਢਾਹ ਲਾਉਣ ਦਾ ਰਾਹ ਪੱਕਾ ਕਰ ਲਿਆ। ਕਸ਼ਮੀਰੀ ਕੌਮੀਅਤ ਨੂੰ ਗੋਡਿਆਂ ਭਾਰ ਕਰਨ ਤੋਂ ਬਾਅਦ ਕੇਦਰੀਂ ਹਕੂਮਤ ਹੌਲੀ ਹੌਲੀ […]

Continue Reading