ਬਰਿਕਸ ਸੰਮੇਲਨ ‘ਤੇ ਲੱਗੀਆਂ ਸਾਰੀ ਦੁਨੀਆਂ ਦੀਆਂ ਨਜ਼ਰਾਂ

*ਮੋਦੀ-ਸ਼ੀ ਜਿਨ ਪਿੰਗ ਵਾਲੀ ਮੁਲਾਕਾਤ ਮਹੱਤਵਪੂਰਨ ਪੰਜਾਬੀ ਪਰਵਾਜ਼ ਬਿਊਰੋ ਦੋ ਦਿਨਾ ਬਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਰੂਸ ਦੇ ਸ਼ਹਿਰ ਕਜਾਨ ਪਹੁੰਚ ਗਏ ਹਨ। ਹਿੰਦੁਸਤਾਨ, ਰੂਸ, ਚੀਨ ਅਤੇ ਬ੍ਰਾਜ਼ੀਲ ਦੀ ਸ਼ਮੂਲੀਅਤ ਨਾਲ 2009 ਵਿੱਚ ਹੋਂਦ ਵਿੱਚ ਆਇਆ ਇਹ ਗੈਰ-ਰਸਮੀ ਸੰਗਠਨ ਹੁਣ ਜਵਾਨ ਹੋਣ ਲੱਗਾ ਹੈ। ਜਦੋਂ ਇਹ ਸੰਸਥਾ […]

Continue Reading

ਅਮਰੀਕੀ ਵੋਟਰਾਂ ਨੂੰ ਭਰਮਾਉਣ ਲਈ ਐਲੋਨ ਮਸਕ ਦਾ ਸਿਆਸੀ ਪੈਂਤੜਾ

5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਚੋਣਾਂ ਤੋਂ ਪਹਿਲਾਂ ਅਰਬਪਤੀ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਜੋ ਵੋਟਰ ਉਸ ਦੀ ਪਟੀਸ਼ਨ ’ਤੇ ਦਸਤਖ਼ਤ ਕਰੇਗਾ ਉਸ ਨੂੰ 1 ਮਿਲੀਅਨ ਅਮਰੀਕੀ ਡਾਲਰ ਇਨਾਮ ਵਜੋਂ ਦਿੱਤੇ ਜਾਣਗੇ। ਐਲੋਨ ਮਸਕ ਦੇ ਸਵਿੰਗ-ਸਟੇਟ ਵੋਟਰਾਂ ਨੂੰ ਦਿੱਤੇ ਜਾਣ ਵਾਲੇ ਇਸ ਨਕਦ ਪ੍ਰੋਤਸਾਹਨ ਦੇ ਕਾਨੂੰਨੀ ਹੋਣ ਬਾਰੇ ਸਵਾਲ ਚੁੱਕੇ ਜਾ ਰਹੇ […]

Continue Reading

ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ‘ਚ 14 ਪੰਜਾਬੀ ਵਿਧਾਇਕ ਬਣੇ

*ਐਨ.ਡੀ.ਪੀ. ਨੇ 46 ਸੀਟਾਂ ਅਤੇ ਕੰਜ਼ਰਵੇਟਿਵਜ਼ ਪਾਰਟੀ ਨੇ 45 ਸੀਟਾਂ ਜਿੱਤੀਆਂ ਗ੍ਰੀਨ ਪਾਰਟੀ ਦੇ ਜੇਤੂ ਵਿਧਾਇਕਾਂ ਤੈਅ ਕਰਨਗੇ ਸਰਕਾਰ ਕਿਸ ਪਾਰਟੀ ਦੀ ਬਣੇਗੀ! ਨਵਜੋਤ ਕੌਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹੋਈਆਂ ਵਿਧਾਨ ਸਭਾ ਚੋਣ ਨਤੀਜਿਆਂ ਨੇ ਲੋਕਾਂ ਦਾ ਧਿਆਨ ਖਿਚਿਆ ਹੈ, ਕਿਉਂਕਿ ਪਹਿਲੀ ਵਾਰ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ ਦਰਜਨਾਂ ਪੰਜਾਬੀ ਵਿਧਾਇਕ ਬਣੇ […]

Continue Reading

ਪੰਜਾਬ ਦਾ ਝੋਨਾ ਮੰਡੀਆਂ ਵਿੱਚ ਰੋਲਿਆ

*ਐਮ.ਐਸ.ਪੀ. ਤੋਂ ਘੱਟ ਵਿਕ ਰਿਹਾ ਹੈ ਝੋਨਾ ਪੰਜਾਬ ‘ਚ *ਕਿਸਾਨਾਂ ਨੇ ਸੜਕਾਂ ਜਾਮ ਤੇ ਟੋਲ ਪਲਾਜ਼ੇ ਮੁਫਤ ਕੀਤੇ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੀਆਂ ਮੰਡੀਆਂ ਵਿੱਚ ਇਨ੍ਹੀਂ ਦਿਨੀਂ ਝੋਨੇ ਦੇ ਅੰਬਾਰ ਲੱਗੇ ਪਏ ਹਨ, ਪਰ ਖਰੀਦਦਾਰ ਨਦਾਰਦ ਹਨ। ਸਰਕਾਰ ਵੱਲੋਂ 1 ਅਕਤੂਬਰ ਤੋਂ ਮੰਡੀਆਂ ਵਿੱਚੋਂ ਝੋਨਾ ਖਰੀਦਣ ਦਾ ਐਲਾਨ ਕੀਤਾ ਗਿਆ ਸੀ, ਪਰ ਹਾਲੇ ਤੱਕ ਸਿਰਫ […]

Continue Reading

ਨਿੱਝਰ ਕਤਲ ਕਾਂਡ ਅਤੇ ਪੰਨੂੰ ਮਾਮਲੇ ਮੁੜ ਉਭਰੇ

*ਭਾਰਤ ਅਤੇ ਕੈਨੇਡਾ ਨੇ ਇੱਕ ਦੂਜੇ ਦੇ ਸਫਾਰਤੀ ਅਧਿਕਾਰੀ ਕੱਢੇ *ਕੈਨੇਡਾ ਵਿੱਚ ਹੋ ਰਹੇ ਜ਼ੁਰਮਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਚਰਚਾ ਵਿੱਚ ਜਸਵੀਰ ਸਿੰਘ ਮਾਂਗਟ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਵਿੱਚ ਖਾਲਿਸਤਾਨੀ ਆਗੂਆਂ ਅਤੇ ਕਾਰਕੁੰਨਾਂ ਖਿਲਾਫ ਕਥਿਤ ਕਾਰਵਾਈਆਂ ਨੂੰ ਲੈ ਕੇ ਸਥਿਤੀ ਹੋਰ ਵਿਗੜਨ ਵਾਲੇ ਪਾਸੇ ਤੁਰਦੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਅਮਰੀਕਾ ਦੀ […]

Continue Reading

ਈਰਾਨ-ਇਜ਼ਰਾਈਲ ਦੀ ਜੰਗ ਖ਼ਤਰਨਾਕ ਮੋੜ ‘ਤੇ

ਦਿਲਜੀਤ ਸਿੰਘ ਬੇਦੀ ਇਜ਼ਰਾਇਲ, ਈਰਾਨ, ਰੂਸ, ਯੂਕ੍ਰੇਨ, ਭਾਰਤ-ਕੈਨੇਡਾ, ਨੇਪਾਲ-ਚੀਨ, ਦੱਖਣੀ ਤੇ ਉਤਰੀ ਕੋਰੀਆ, ਅਮਰੀਕਾ ਸਭ ਬਾਰੂਦ ਦੇ ਢੇਰ `ਤੇ ਬੈਠ ਕੇ ਮੌਤਨਾਮੀ ਬਾਰੂਦ ਨਾਲ ਖੇਡ ਰਹੇ ਹਨ। ਇਹ ਕਿਸੇ ਵੇਲੇ ਵੀ ਵਿਸ਼ਵ ਯੁੱਧ ਵੱਲ ਵੱਧ ਸਕਦੇ ਹਨ, ਹਰੇਕ ਦੇਸ਼ ਨੂੰ ਪ੍ਰਮਾਣੂ ਸ਼ਕਤੀ ਦਾ ਵਿਸਫੋਟ ਹੋ ਜਾਣ ਦਾ ਡਰ ਹੈ। ਅਜੇ ਜ਼ਮੀਨੀ ਤੇ ਅਸਮਾਨੀ ਲੜਾਈ ਜਾਰੀ […]

Continue Reading

ਲੈਬਨਾਨ ਤੇ ਗਾਜ਼ਾ ਪੱਟੀ ‘ਤੇ ਇਜ਼ਰਾਇਲੀ ਹਮਲੇ ਜਾਰੀ

*ਯਾਹੀਆ ਸਿਨਵਾਰ ਦੀ ਮੌਤ ਦਾ ਘਾਟਾ ਝੱਲ ਸਕੇਗੀ ਹਮਾਸ? *ਸੌ ਤੋਂ ਵੱਧ ਇਜ਼ਰਾਇਲੀ ਨਾਗਰਿਕ ਹਾਲੇ ਵੀ ਹਮਾਸ ਦੀ ਹਿਰਾਸਤ ਵਿਚ ਪੰਜਾਬੀ ਪਰਵਾਜ਼ ਬਿਊਰੋ ਇਜ਼ਰਾਇਲੀ ਫੌਜ ਵੱਲੋਂ ਯਾਹੀਆ ਸਿਨਵਾਰ ਨੂੰ ਮਾਰ ਦੇਣ ਨਾਲ ਇੱਕ ਵਾਰ ਤਾਂ ਇਸ ਜਥੇਬੰਦੀ ਦਾ ਗਾਜ਼ਾ ਖੇਤਰ ਵਿੱਚ ਲੱਕ ਟੁੱਟ ਗਿਆ ਹੈ। ਭਾਵੇਂ ਕਿ ਹਮਾਸ ਦੇ ਵਿਦੇਸ਼ਾਂ ਵਿੱਚ ਰਹਿ ਰਹੇ ਲੀਡਰਾਂ ਅਤੇ […]

Continue Reading

ਵੰਡਾਰੇ ਦੇ ਕਤਲੇਆਮ ਦੀ ਜ਼ਿੰਮੇਵਾਰੀ ਕਿਸ `ਤੇ?

ਵੰਡ `47 ਦੀ… ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? 1947 ਦੇ ਮੁਲਕੀ ਵੰਡ-ਵੰਡਾਰੇ ਦੇ ਦੁਖਾਂਤ ਲਈ ਅਸਲ ਕਾਰਨ ਕੀ ਬਣੇ ਜਾਂ ਕਿਸ ਤਰ੍ਹਾਂ ਪ੍ਰਸਥਿਤੀਆਂ ਪੈਦਾ ਹੁੰਦੀਆਂ ਗਈਆਂ; ਜਾਂ ਇਸ ਸਭ ਲਈ ਅਸਲ ਦੋਸ਼ੀ ਕੌਣ ਸਨ? ਬਾਰੇ ਲਿਖਿਆ ਹਥਲਾ ਲੇਖ ਬਹੁਤ ਧਿਆਨ ਮੰਗਦਾ ਹੈ। ‘ਮੁਲਕ ਦੀ ਵੰਡ ਦੇ ਬੀਜ’ ਦੇ […]

Continue Reading

ਪਾਕਿਸਤਾਨ ਹਾਕੀ ਦਾ ‘ਉੱਡਣਾ ਘੋੜਾ’ ਸਮੀਉੱਲਾ ਖਾਨ

ਖਿਡਾਰੀ ਪੰਜ-ਆਬ ਦੇ (27) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਪਾਕਿਸਤਾਨ ਹਾਕੀ ਦੇ ਲਿਵਿੰਗ ਲੀਜੈਂਡ ਸਮੀਉੱਲਾ ਦੇ ਖੇਡ ਕਰੀਅਰ […]

Continue Reading

ਭਗਤ ਪੂਰਨ ਸਿੰਘ ਨੂੰ ਸਮਰਪਿਤ ਗੁਰਦੁਆਰਾ ਪੈਲਾਟਾਈਨ `ਚ ਸਮਾਗਮ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸੇਵਾ ਨੂੰ ਸਮਰਪਿਤ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਲੰਘੇ ਐਤਵਾਰ ਨੂੰ ਗੁਰਦੁਆਰਾ ਪੈਲਾਟਾਈਨ ਵਿਖੇ ਸ਼ਰਧਾ ਨਾਲ ਮਨਾਈ ਗਈ। ਪੰਜਾਬੀ ਵਿਰਾਸਤ ਸੰਸਥਾ (ਪੀ.ਐਚ.ਓ.) ਵੱਲੋਂ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਮੌਕੇ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਅਨਮੋਲ ਸਿੰਘ ਰਤਨ, ਭਾਈ ਓਂਕਾਰ ਸਿੰਘ ਬਰੈਂਪਟਨ ਤੇ ਭਾਈ […]

Continue Reading