ਹਾਫਮੈਨ ਅਸਟੇਟ ਮੇਅਰ ਬਿਲ ਮੈਕਲੌਡ ਦੀ ਮੁੜ ਚੋਣ ਲਈ ਫੰਡਰੇਜ਼

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਹਾਫਮੈਨ ਅਸਟੇਟ ਦੇ ਮੇਅਰ ਬਿਲ ਮੈਕਲੌਡ ਦੀ ਮੁੜ ਚੋਣ ਲਈ ਲੰਘੇ ਦਿਨੀਂ ਇੱਥੋਂ ਦੇ ਹੋਟਲ ਮੈਰੀਅਟ ਵਿੱਚ ਫੰਡਰੇਜ਼ਿੰਗ ਸਮਾਗਮ ਕੀਤਾ ਗਿਆ, ਜਿਸ ਦਾ ਪ੍ਰਬੰਧ ਬਿਜਨਸਮੈਨ ਘੁਮਾਣ ਭਰਾਵਾਂ- ਹਰਸ਼ਰਨ ਸਿੰਘ (ਹੈਰੀ) ਘੁਮਾਣ ਤੇ ਅਮਰਬੀਰ ਸਿੰਘ ਘੁਮਾਣ ਅਤੇ ਹੋਰ ਕਾਰੋਬਾਰੀਆਂ ਤੇ ਭਾਈਚਾਰਕ ਸ਼ਖਸੀਅਤਾਂ ਦੇ ਸਾਂਝੇ ਉਦਮ ਨਾਲ ਕੀਤਾ ਗਿਆ।

Continue Reading

ਸੰਸਾਰ ਨੂੰ ਭਾਰਤ ਦੀ ਅਨਮੋਲ ਦੇਣ ਹੈ ‘ਆਯੁਰਵੇਦ’

‘ਕੌਮੀ ਆਯੁਰਵੇਦ ਦਿਵਸ’ ’ਤੇ ਪੀ.ਐਸ. ਬਟਾਲਾ ਬਹੁਧਰਮੀ ਤੇ ਬਹੁਭਾਸ਼ੀ ਦੇਸ਼ ਹੋਣ ਦੇ ਨਾਲ-ਨਾਲ ਪ੍ਰਾਚੀਨ ਅਤੇ ਅਮੀਰ ਵਿਰਾਸਤ ਤੇ ਸੁਘੜ ਸੱਭਿਆਚਾਰ ਦਾ ਧਾਰਨੀ ਹੋਣ ਕਰਕੇ ਭਾਰਤ, ਇਸ ਸੰਸਾਰ ਦਾ ਇੱਕ ਅਤਿਅੰਤ ਮਹੱਤਵਪੂਰਨ ਮੁਲਕ ਹੈ। ਇਸ ਮੁਲਕ ਨੇ ਸੰਸਾਰ ਨੂੰ ਸਾਹਿਤ, ਸੰਗੀਤ, ਨ੍ਰਿਤ, ਵਿਗਿਆਨ, ਗਣਿਤ, ਅਰਥ ਸ਼ਾਸ਼ਤਰ, ਭੂ-ਵਿਗਿਆਨ ਅਤੇ ਜੀਵ ਵਿਗਿਆਨ ਸਣੇ ਅਨੇਕਾਂ ਹੋਰ ਖੇਤਰਾਂ ਵਿੱਚ ਨਵੀਆਂ […]

Continue Reading

ਗ਼ਦਰੀ ਸ਼ਹੀਦ ਪੰਡਿਤ ਰਾਮ ਰੱਖਾ ਦਾ ਪਿੰਡ: ਸਸੋਲੀ

ਪਿੰਡ ਵਸਿਆ-14 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ

ਉਜਾਗਰ ਸਿੰਘ ਫੋਨ: +91-9417813072 ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ। ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ‘ਤੇ ਸ਼ੁਸ਼ੋਭਿਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ-ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਅਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ […]

Continue Reading

ਭਾਰਤ ਵਿੱਚ ਮਰਦਮਸ਼ੁਮਾਰੀ ਦਾ ਪ੍ਰਚਲਨ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐੱਸ. ਅਧਿਕਾਰੀ ਹੈ ਫੋਨ: +91-9876502607 ‘ਮਰਦਮਸ਼ੁਮਾਰੀ’ ਤੋਂ ਭਾਵ ਹੈ ਕਿਸੇ ਖਾਸ ਖੇਤਰ ਜਾਂ ਦੇਸ਼ ਵਿੱਚ ਕਿਸੇ ਖਾਸ ਸਮੇਂ ਵਿੱਚ ਘਰਾਂ, ਫਰਮਾਂ ਜਾਂ ਹੋਰ ਮਹੱਤਵਪੂਰਨ ਚੀਜ਼ਾਂ ਦੀ ਗਿਣਤੀ ਕਰਨਾ। ਆਮ ਤੌਰ `ਤੇ ਮਰਦਮਸ਼ੁਮਾਰੀ ਸ਼ਬਦ ਆਬਾਦੀ ਦੀ ਜਨਗਣਨਾ ਸਿਰਫ 17ਵੀਂ ਸਦੀ ਵਿੱਚ ਵਿਕਸਿਤ ਹੋਣੀ ਸ਼ੁਰੂ ਹੋਈ ਸੀ। 17ਵੀਂ ਅਤੇ 18ਵੀਂ ਸਦੀ ਵਿੱਚ ਖਾਸ […]

Continue Reading

ਗੁਰਦੁਆਰਾ ਪੈਲਾਟਾਈਨ ਨਗਰ ਕੀਰਤਨ ਵਿੱਚ ਸੰਗਤ ਹੁੰਮ ਹੁਮਾ ਕੇ ਜੁੜੀ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਗੁਰਦੁਆਰਾ ਪੈਲਾਟਾਈਨ ਵੱਲੋਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਵਿੱਚ ਸੰਗਤਾਂ ਹੁੰਮ ਹੁਮਾ ਕੇ ਸ਼ਾਮਲ ਹੋਈਆਂ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਲੋਟਾ

ਪਰਮਜੀਤ ਢੀਂਗਰਾ ਫੋਨ: +91-9417358120 ਮਨੁੱਖੀ ਭਾਂਡਿਆਂ ਦਾ ਇਤਿਹਾਸ ਬੜਾ ਦਿਲਚਸਪ ਤੇ ਪਾਏਦਾਰ ਹੈ। ਪਹਿਲਾਂ ਪਹਿਲ ਮਨੁੱਖ ਨੇ ਮਿੱਟੀ ਤੋਂ ਭਾਂਡੇ ਬਣਾਉਣੇ ਸਿੱਖੇ ਤੇ ਜਦੋਂ ਧਾਤਾਂ ਈਜਾਦ ਕਰ ਲਈਆਂ ਤਾਂ ਉਹਨੇ ਇਨ੍ਹਾਂ ਨੂੰ ਢਾਲ ਕੇ ਭਾਂਡੇ ਬਣਾ ਲਏ। ਲੋੜ ਅਨੁਸਾਰ ਇਨ੍ਹਾਂ ਦੇ ਆਕਾਰ, ਸੁਹਜ ਤੇ ਵਰਤੋਂ ਨੇ ਇਨ੍ਹਾਂ ਵਿੱਚ ਵੰਨ-ਸੁਵੰਨਤਾ ਲਿਆਂਦੀ। ਅੱਜ ਭਾਵੇਂ ਭਾਂਡੇ ਮਸ਼ੀਨਾਂ ਨਾਲ […]

Continue Reading

ਪੰਜਾਬ ਦੇ ਅਵੱਲੇ ਸੁਭਾਅ ਨਾਲ ਖੇਡ ਰਹੀ ਹੈ ਆਮ ਆਦਮੀ ਪਾਰਟੀ

ਪੰਜਾਬ ਦਾ ਪ੍ਰਸ਼ਾਸਨਿਕ ਸੰਕਟ ਪੰਜਾਬੀ ਪਰਵਾਜ਼ ਬਿਊਰੋ ਭਾਰਤੀ ਪੰਜਾਬ ਇੱਕ ਪ੍ਰਸ਼ਾਸਨਿਕ ਯੂਨਿਟ ਵਜੋਂ ਅਤੇ ਇੱਕ ਸਮਾਜਕ-ਸਭਿਆਚਾਰਕ ਹੋਂਦ ਦੇ ਤੌਰ ‘ਤੇ ਬਹੁਤ ਸਾਰੇ ਸੰਕਟਾਂ ਵਿੱਚੋਂ ਲੰਘ ਰਿਹਾ ਹੈ। ਪੰਜਾਬ ਨਾਲ 1947 ਤੋਂ ਬਾਅਦ ਹੀ ਇੱਕ ਰਾਜ ਵਜੋਂ ਵਿਤਕਰੇ ਦੀ ਕਹਾਣੀ ਸ਼ੁਰੂ ਹੋ ਗਈ ਸੀ। ਇਹ ਵਿਤਕਰੇ ਸਹੀ ਮਾਅਨਿਆਂ ਵਿੱਚ ਪੰਜਾਬ ਅੰਦਰ ਇੱਕ ਧਾਰਮਿਕ ਘੱਟਗਿਣਤੀ ਦੀ ਬਹੁਲਤਾ […]

Continue Reading

ਜੰਮੂ-ਕਸ਼ਮੀਰ ਵਿੱਚ ਇੰਡੀਆ ਗੱਠਜੋੜ ਅਤੇ ਹਰਿਆਣਾ ਵਿੱਚ ਭਾਜਪਾ ਜਿੱਤੀ

*ਤਕਰੀਬਨ 10 ਸੀਟਾਂ ‘ਤੇ ਬਾਗੀਆਂ ਨੇ ਹਰਾਈ ਹਰਿਆਣਾ ਕਾਂਗਰਸ *‘ਆਪ’ ਨਾਲ ਗੱਠਜੋੜ ਨਾ ਕਰਨਾ ਵੀ ਮਹਿੰਗਾ ਪਿਆ ਜਸਵੀਰ ਸਿੰਘ ਮਾਂਗਟ ਦੋ ਰਾਜਾਂ ਵਿੱਚ ਹਾਲ ਹੀ ’ਚ ਹੋਈਆਂ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਅੰਦਰ ਅਤੇ ਜੰਮੂ-ਕਸ਼ਮੀਰ ਵਿੱਚ ਫਾਰੂਖ ਅਬਦੁੱਲਾ ਟੱਬਰ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗੱਠਜੋੜ ਨੇ ਬਾਜੀ ਮਾਰ ਲਈ ਹੈ। ਇਨ੍ਹਾਂ […]

Continue Reading