ਗੁਰੂ ਨਾਨਕ ਬਾਣੀ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ (2)

ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ ਬਲਵਿੰਦਰ ਬਾਲਮ ਗੁਰਦਾਸਪੁਰ ਫੋਨ: +91-9815625409 (ਕਿਸ਼ਤ ਦੂਜੀ) ਉਨ ਵਿਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ॥ ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ॥

Continue Reading

ਡਾਕਟਰ ਲਵ

ਆਸਾ ਸਿੰਘ ਘੁੰਮਣ ਜ਼ਿੰਦਗੀ ਵਿੱਚ ਕੁਝ ਘਟਨਾਵਾਂ ਅਜਿਹੀਆਂ ਵਾਪਰ ਜਾਂਦੀਆਂ ਹਨ, ਜੋ ਤਾਉਮਰ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ ਅਤੇ ਕੁਝ ਚੰਗਾ ਚੰਗਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਹਨ। ਅਸੀਂ ਬੀ.ਏ. ਫਾਈਨਲ ਦੇ ਇਮਤਿਹਾਨ ਦੇ ਰਹੇ ਸਾਂ ਕਿ ਸਾਡੇ ਪੰਜਾਬੀ ਦੇ ਅਧਿਆਪਕ ਪ੍ਰੋਫੈਸਰ ਤਰਲੋਕ ਸਿੰਘ ਹੁਰਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਯੂਥ ਵਿਭਾਗ […]

Continue Reading

ਗੁਰਪ੍ਰੀਤ: ਮਾਨਸੇ ਦਾ ਛੰਦਮੁਕਤ ਗੀਤ

ਪਰਮਜੀਤ ਸੋਹਲ “ਮੈਂ ਕਵਿਤਾ ਨੂੰ ਖ਼ਾਸ ਢੰਗ ਨਾਲ ਲਿਖਣਾ ਚਾਹੁੰਦਾ ਹਾਂ, ਪਰ ਕਵਿਤਾ ਉਸ ਤਰ੍ਹਾਂ ਲਿਖਣ ਲਈ ਨਹੀਂ ਬਣੀ।” ਸਵੀਡਨ ਦੇ ਕਵੀ ਟੋਮਾਸ ਟ੍ਰਾਮਟਰੋਮਰ ਦੀਆਂ ਇਹ ਕਾਵਿ-ਸਤਰਾਂ ਗੁਰਪ੍ਰੀਤ ਦੇ ਕਾਵਿਕ ਮਨ ਦੀ ਨੇੜਤਾ ਨੂੰ ਜ਼ਾਹਰ ਕਰਦੀਆਂ ਹਨ; ਸ਼ਾਇਦ ਤਾਂ ਹੀ ‘ਅਕਾਰਨ’ ਪੁਸਤਕ ਦੇ ਮੁੱਢਲੇ ਪੰਨਿਆਂ ਵਿੱਚ ਇਨ੍ਹਾਂ ਸਤਰਾਂ ਨੂੰ ਉਸਨੇ ਉਚੇਚੀ ਜਗ੍ਹਾ ਦਿੱਤੀ ਹੈ। ਇਨ੍ਹਾਂ […]

Continue Reading

‘ਫੱਤੇ ਦਾ ਕੋਟ’ ਤੋਂ ਨਾਮਕਰਨ ਹੋਇਆ ਸੀ: ਕੋਟਫਤੂਹੀ

ਪਿੰਡ ਵਸਿਆ-13 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਹੁੰਦੀ ਹੈ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ […]

Continue Reading

ਸ਼ਾਹਸਵਾਰ

ਅੰਕ-37 ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ […]

Continue Reading

ਤੇਰਾ ਖ਼ਤ ਆਨੇ ਸੇ ਦਿਲ ਕੋ ਮੇਰੇ ਆਰਾਮ ਹੋ ਗਯਾ

ਡਾਕ ਸੇਵਾ ਦਾ ਪਿਛੋਕੜ… ਪੀ. ਐਸ. ਬਟਾਲਾ ਖ਼ਤ ਸੱਜਣਾਂ ਦਾ ਆਇਆ ਅੱਜ ਬੜੇ ਦਿਨਾਂ ਪਿੱਛੋਂ ਲੱਗੇ ਚੰਨ ਚੜ੍ਹ ਆਇਆ ਅੱਜ ਬੜੇ ਦਿਨਾਂ ਪਿੱਛੋਂ।

Continue Reading

ਨਸ਼ਿਆਂ ਦਾ ਚੱਕਰਵਿਊ ਅਤੇ ਸਿਆਸੀ ਤਰਜੀਹਾਂ

ਦਰਬਾਰਾ ਸਿੰਘ ਕਾਹਲੋਂ ਫੋਨ: 1-289-829-2929 ਜੇ ਅਜੋਕੇ ਵਿਸ਼ਵ ਵਪਾਰ ਖੇਤਰ ’ਤੇ ਗਹੁ ਨਾਲ ਝਾਤ ਮਾਰੀ ਜਾਏ ਤਾਂ ਸਭ ਤੋਂ ਵੱਡੇ ਵਪਾਰ ਤਿੰਨ ਵਸਤਾਂ ’ਤੇ ਕੇਂਦਰਤ ਹਨ: ਪੈਟਰੋਲੀਅਮ ਪਦਾਰਥ, ਜਿਨ੍ਹਾਂ ਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ; ਮਾਰੂ ਜੰਗੀ ਹਥਿਆਰ ਅਤੇ ਸਭ ਤੋਂ ਭਿਆਨਕ ਪੱਧਰ ’ਤੇ ਸੰਗਠਿਤ ਨਸ਼ੀਲੇ ਪਦਾਰਥਾਂ ਦਾ ਵਪਾਰ। ਨਸ਼ੀਲੇ ਪਦਾਰਥਾਂ, ਖਾਸ ਕਰ ਕੇ […]

Continue Reading

ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਲਈ ਅਕਾਲੀ ਧੜਿਆਂ ‘ਚ ਸੰਘਰਸ਼

ਜਸਵੀਰ ਸਿੰਘ ਮਾਂਗਟ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬੀਤੀ 24 ਸਤੰਬਰ ਨੂੰ ਅਕਾਲੀ ਦਲ ਦੇ ਦੋਹਾਂ ਧੜਿਆਂ ਵੱਲੋਂ ਵੱਖੋ-ਵੱਖਰੇ ਤੌਰ ‘ਤੇ ਸੌ ਸਾਲਾ ਜਨਮ ਸ਼ਤਾਬਦੀ ਮਨਾਈ ਗਈ। ਅਕਾਲੀ ਦਲ (ਬਾਦਲ) ਵੱਲੋਂ ਇਸ ਸੰਬੰਧ ਵਿੱਚ ਸਮਾਗਮ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਕੀਤਾ ਗਿਆ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਚੱਲ ਰਹੇ ਅਕਾਲੀ […]

Continue Reading

ਐਨ.ਆਰ.ਆਈ. ਕੋਟੇ ਦੇ ਵਿਸਥਾਰ ਵਾਲੀ ਪੰਜਾਬ ਸਰਕਾਰ ਦੀ ਦਲੀਲ ਸੁਪਰੀਮ ਕੋਰਟ ਵੱਲੋਂ ਰੱਦ

*ਸਰਬਉੱਚ ਅਦਾਲਤ ਨੇ ਇਸ ਐਨ.ਆਰ.ਆਈ. ਬਿਜਨਸ ਨੂੰ ‘ਫਰਾਡ’ ਦੱਸਿਆ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਐਨ.ਆਰ.ਆਈ. ਕੋਟੇ ਨੂੰ ਉਨ੍ਹਾਂ ਦੇ ਮਾਮੇ-ਫੁੱਫੀਆਂ ਤੱਕ ਫੈਲਾ ਦੇਣ ਦੇ ਪੰਜਾਬ ਸਰਕਾਰ ਦੇ ਯਤਨ ਨੂੰ ਠੱਪ ਕਰਦਿਆਂ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਕਿਹਾ, ‘ਸਟੋਪ ਫਰਾਡ’ ਮਤਲਬ ਧੋਖਾਧੜੀ ਬੰਦ ਕਰੋ! ਕਿਸੇ ਵਿਦਿਅਕ ਪ੍ਰਬੰਧ ਦੇ ਨਿਘਾਰ ਨੂੰ ਬਿਆਨ ਕਰਨ […]

Continue Reading

ਅੱਸੂ ਦੇ ਛੱਰਾਟਿਆਂ ‘ਚ ਲੱਗੀ ‘ਸਵੇਰਾ ਤੀਆਂ’ ਦੀ ਰੌਣਕ

ਟੀਮ ‘ਸਵੇਰਾ’ ਨੇ ਮਨਾਈਆਂ ‘ਧੀਆਂ ਦੀਆਂ ਤੀਆਂ’ ਸ਼ਿਕਾਗੋ (ਅਨੁਰੀਤ ਕੌਰ ਢਿੱਲੋਂ, ਬਿਊਰੋ): ਮੀਂਹ-ਕਣੀ ਵਾਲਾ ਮੌਸਮ ਹੋਣ ਦੇ ਬਾਵਜੂਦ ਟੀਮ ‘ਸਵੇਰਾ’ ਦੀਆਂ ‘ਧੀਆਂ ਦੀਆਂ ਤੀਆਂ’ ਨੂੰ ਖੂਬ ਹੁੰਗਾਰਾ ਮਿਲਿਆ। ਬੇਸ਼ਕ ਦੇਸੀ ਮਹੀਨਾ ਅੱਸੂ ਚੜ੍ਹਿਆ ਹੋਇਆ ਹੈ, ਪਰ ਤੀਆਂ ਵਾਲੇ ਦਿਨ ਪਏ ਮੀਂਹ ਦੇ ਛੱਰਾਟਿਆਂ ਵਿੱਚ ਵੀ ਬੀਬੀਆਂ ਨੇ ਪੈਲਾਟਾਈਨ ਦੇ ਡੀਅਰ ਗਰੂਵ ਵਿੱਚ ਰੌਣਕਾਂ ਲਾਈ ਰੱਖੀਆਂ। […]

Continue Reading