ਪੰਜਾਬ ਦੀ ‘ਆਪ’ ਸਰਕਾਰ ਨੇ ਚੌਥੀ ਵਾਰ ਬਦਲਿਆ ਮੰਤਰੀ ਮੰਡਲ

*ਇਸ ਵਾਰ ਚਾਰ ਮੰਤਰੀ ਛਾਂਗੇ ਤੇ 5 ਨਵੇਂ ਬਣਾਏ *ਕੇਜਰੀਵਾਲ ਨੇ ਬਾਹਰ ਆਉਂਦਿਆਂ ਹੀ ਹਾਈ ਕਮਾਂਡ ਦੀ ਸਾਰਦਾਰੀ ਮੁੜ ਸਥਾਪਤ ਕੀਤੀ ਜਸਵੀਰ ਸਿੰਘ ਮਾਂਗਟ ਪੰਜਾਬ ਕੈਬਨਿਟ ਵਿੱਚ ਰੱਦੋ-ਬਦਲ ਕਰਦਿਆਂ ਭਗਵੰਤ ਮਾਨ ਸਰਕਾਰ ਨੇ ਚਾਰ ਪੁਰਾਣੇ ਮੰਤਰੀ ਹਟਾ ਕੇ 5 ਨਵੇਂ ਚਿਹਰੇ ਲੈ ਆਂਦੇ ਹਨ। ਪੰਜਾਬ ਸਰਕਾਰ ਵੱਲੋਂ ਆਪਣੇ ਪਿਛਲੇ ਢਾਈ ਸਾਲ ਦੇ ਕਾਰਜਕਾਲ ਵਿੱਚ ਇਹ […]

Continue Reading

ਚੀਨ ਨੂੰ ਡੱਕਣ ‘ਤੇ ਕੇਂਦਰਿਤ ਰਿਹਾ ਵਿਲਮਿੰਗਟਨ ‘ਕੁਆਡ’ ਸੰਮੇਲਨ

*ਭਾਰਤ ਅਤੇ ਅਮਰੀਕਾ ਗਰੀਨ ਊਰਜਾ ਲਈ ਇੱਕ ਅਰਬ ਡਾਲਰ ਖਰਚਣਗੇ *ਮੱਧ ਪੂਰਬ ਅਤੇ ਯੂਕਰੇਨ ਜੰਗ ਬਾਰੇ ਇਕੋ ਜਿਹੀ ਪਹੁੰਚ ਅਪਨਾਉਣ ਬਾਰੇ ਸਹਿਮਤੀ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਦੇ ਸ਼ਹਿਰ ਵਿਲਮਿੰਗਟਨ ਡੈਲਵੇਅਰ ਵਿੱਚ ਬੀਤੇ ਹਫਤੇ ਹੋਏ ਕੁਆਡ (ਭਾਰਤ, ਅਸਟਰੇਲੀਆ, ਅਮਰੀਕਾ ਅਤੇ ਜਪਾਨ ਆਧਾਰਤ ਇਕ ਸਮੂਹ) ਸੰਮੇਲਨ ਵਿੱਚ ਭਾਵੇਂ ਬੜਾ ਕੁਝ ਕਿਹਾ ਗਿਆ ਹੈ, ਪਰ ਹਰ ਮੁੱਦੇ ‘ਤੇ […]

Continue Reading

ਮੱਧ ਪੂਰਬ ਕਲੇਸ਼: ਪੇਜਰ ਬੰਬ ਧਮਾਕਿਆਂ ਨੇ ਦੁਨੀਆਂ ਦੇ ਦੰਦ ਜੋੜੇ

*ਹਿਜ਼ਬੁਲਾ ਨੇ ਧਮਾਕਿਆਂ ਲਈ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ *ਹੰਗਰੀ ਦੀ ਇੱਕ ਦਲਾਲ ਕੰਪਨੀ ਸ਼ੱਕ ਦੇ ਘੇਰੇ ‘ਚ ਪੰਜਾਬੀ ਪਰਵਾਜ਼ ਬਿਊਰੋ ਮੱਧ ਪੂਰਬ ਵਿਚਲੀ ਜੰਗ ‘ਚ ਪਿਛਲੇ ਹਫਤੇ ਹੋਏ ਪੇਜਰ ਬੰਬ ਧਮਾਕਿਆਂ ਨੇ ਜੰਗੀ ਹਥਿਆਰਾਂ ਦੀ ਵਰਤੋਂ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੋੜ ਦਿੱਤਾ ਹੈ। ਇਜ਼ਰਾਇਲ ਨੇ ਭਾਵੇਂ ਲੈਬਨਾਨ ਵਿੱਚ ਕਰਵਾਏ ਗਏ ਇਨ੍ਹਾਂ ਬੰਬ ਧਮਾਕਿਆਂ […]

Continue Reading

‘ਭੰਗੜਾ ਰਾਈਮਜ਼’ ਦੀ ਪਿਕਨਿਕ: ਖੇਡਾਂ, ਮਨੋਰੰਜਨ ਤੇ ਵਿਚਾਰਾਂ ਦੀ ਸੱਥ

ਕੁਲਜੀਤ ਦਿਆਲਪੁਰੀ ਸ਼ਿਕਾਗੋ: ਭੰਗੜਾ ਰਾਈਮਜ਼ ਸ਼ਿਕਾਗੋ ਵੱਲੋਂ ਪੈਲਾਟਾਈਨ ਵਿੱਚ ਕਰਵਾਈ ਗਈ ਸਮਰ ਪਿਕਨਿਕ ਵਿੱਚ ਜੁੜੇ ਭਾਈਚਾਰੇ ਦੇ ਲੋਕਾਂ ਨੇ ਜਿੱਥੇ ਖੇਡ ਮਨੋਰੰਜਨ ਕੀਤਾ, ਉਥੇ ਵਿਚਾਰਾਂ ਦੀ ਸੱਥ ਵੀ ਜੁੜੀ। ਅਸਲ ਵਿੱਚ ਜਦੋਂ ਵਿਚਾਰਧਾਰਕ ਕਰੂਰਾ ਮਿਲਣ ਲੱਗ ਪਵੇ ਅਤੇ ਬਾਤਾਂ ਸੁਣਦਿਆਂ-ਸੁਣਾਉਂਦਿਆਂ ਹੁੰਘਾਰਿਆਂ ਦੀ ਗੂੰਜ ਛਿੜ ਪਵੇ ਤਾਂ ਮਹਿਫਿਲ ਦਾ ਆਪਣਾ ਅਨੰਦ ਬਣ ਜਾਂਦਾ ਹੈ। ਇਸ ਪਿਕਨਿਕ […]

Continue Reading

ਇੱਕ ਚੋਣ ਪ੍ਰਸਤਾਵ ਤੇ ਵਿਰੋਧੀ ਧਿਰਾਂ ਦੇ ਤੇਵਰ

ਦਿਲਜੀਤ ਸਿੰਘ ਬੇਦੀ ਕੇਂਦਰੀ ਮੰਤਰੀ ਮੰਡਲ ਨੇ ਕੋਵਿੰਦ ਕਮੇਟੀ ਵੱਲੋਂ ਸਿਫ਼ਾਰਸ਼ ਕੀਤੇ ‘ਇੱਕ ਰਾਸ਼ਟਰ-ਇੱਕ ਚੋਣ’ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪੇਸ਼ ਕੀਤਾ ਜਾਵੇਗਾ। ਮੀਟਿੰਗ ਪਿੱਛੋਂ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਸ਼ `ਚ ਲੋਕ ਸਭਾ ਦੇ ਨਾਲ ਹੀ ਵਿਧਾਨ ਸਭਾਵਾਂ ਦੀਆਂ […]

Continue Reading

‘ਪ੍ਰਸ਼ਾਦ ਦੇ ਲੱਡੂ `ਚ ਜਾਨਵਰਾਂ ਦੀ ਚਰਬੀ’ ਬਾਰੇ ਵਿਵਾਦ ਭਖਿਆ

ਮਾਮਲਾ ਤਿਰੂਪਤੀ ਮੰਦਰ ਦਾ… ਆਂਧਰਾ ਪ੍ਰਦੇਸ਼ ਦੇ ਮਸ਼ਹੂਰ ਤਿਰੂਪਤੀ ਮੰਦਿਰ ਦੇ ਪ੍ਰਸ਼ਾਦ ਵਿੱਚ ਮਿਲਣ ਵਾਲੇ ਲੱਡੂ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ, ਜੋ ਸਿਆਸੀ ਰੂਪ ਅਖਤਿਆਰ ਕਰ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਦ ਦੇ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਮਿਲੀ ਹੋਈ ਹੁੰਦੀ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ […]

Continue Reading

ਧਾਗਾ, ਸੂਤ, ਸੂਤਲੀ

ਸ਼ਬਦੋ ਵਣਜਾਰਿਓ ਪਰਮਜੀਤ ਢੀਂਗਰਾ ਫੋਨ: +91-8847510125 ਮਹਾਨ ਕੋਸ਼ ਅਨੁਸਾਰ– ਸੂਤ 1. ਸੰ। ਸੰਗਯਾ– ਤਾਗਾ, ਡੋਰਾ, ‘ਦਇਆ ਕਪਾਹ ਸੰਤੋਖ ਸੂਤ’ (ਵਾਰ ਆਸਾ); 2. ਜਨੇਊ, ‘ਸੂਤ ਪਾਇ ਕਰੇ ਬੁਰਿਆਈ॥’; 3. ਪ੍ਰਬੰਧ, ਇੰਤਜ਼ਾਮ। 4. ਪਰਸਪਰ ਪ੍ਰੇਮ, ਮੇਲ-ਮਿਲਾਪ, ‘ਰਾਖਹੁ ਸੂਤ ਇਹੀ ਬਨ ਆਵੈ’ (ਗੁ.ਪ੍ਰ.ਸੂ.); 5. ਰੀਤਿ, ਰਿਵਾਜ, ‘ਹੁਤੋ ਸੰਸਾਰ ਸੂਤ ਇਹੁ ਦਾਸਾ’ (ਨਾ.ਪ੍ਰ.) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। […]

Continue Reading

ਨਾਰਵੇ `ਚ ਵੱਸਦੇ ਸਿਰੜੀ ਪੰਜਾਬੀ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਉਚੇਰੇ ਮੁਕਾਮ ਹਾਸਿਲ ਕੀਤੇ ਹਨ ਅਤੇ ਨਿਵੇਕਲੀ ਪਛਾਣ ਕਾਇਮ ਰੱਖਣ ਹਿਤ ਜੱਦੋਜਹਿਦ ਵੀ ਕੀਤੀ। ਅਜਿਹੀ ਹੀ ਵਾਰਤਾ ਨਾਰਵੇ ਦੇ ਸਿਰੜੀ ਪੰਜਾਬੀਆਂ ਦੀ ਵੀ ਹੈ। ਭਰਵੀਂ ਮਿਹਨਤ ਨਾਲ ਪੰਜਾਬੀਆਂ ਨੇ ਨਾਰਵੇਂ ਦੀ ਅਰਥ ਵਿਵਸਥਾ ਵਿੱਚ ਵੀ ਖਾਸਾ ਯੋਗਦਾਨ ਪਾਇਆ ਹੈ। ਇਤਿਹਾਸਕ ਪਰਿਪੇਖ ਵਿੱਚ 1984 ਦੌਰਾਨ ਸਿੱਖਾਂ ਲਈ […]

Continue Reading

ਪੰਜਾਬ ਦੇ ਫਸਾਦ-ਮਾਰਚ 1947

ਵੰਡ `47 ਦੀ… ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? 1947 ਦੇ ਮੁਲਕੀ ਵੰਡ-ਵੰਡਾਰੇ ਅਤੇ ਮਨੁੱਖੀ ਵੱਢ-ਵਢਾਂਗੇ ਦੀ ਪੀੜ ਜਿਨ੍ਹਾਂ ਨੇ ਸਹੀ ਹੈ, ਉਨ੍ਹਾਂ ਵਿੱਚੋਂ ਬੇਸ਼ੱਕ ਬਹੁਤੇ ਤਾਂ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਹਨ, ਪਰ ਇਸ ਦੀ ਵਿਆਪਕ ਪੀੜ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਬਟਵਾਰੇ ਦੇ ਦੁਖਾਂਤ […]

Continue Reading

ਗ਼ਦਰੀ ਸ਼ਹੀਦਾਂ ਦਾ ਪਿੰਡ: ਖੁਰਦਪੁਰ

ਪਿੰਡ ਵਸਿਆ-12 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ […]

Continue Reading