ਈਰਾਨ ’ਤੇ ‘ਸਨੈਪਬੈਕ’ ਪਾਬੰਦੀਆਂ ਹਟਾਉਣ ਦਾ ਪ੍ਰਸਤਾਵ ਰੱਦ

ਪੰਜਾਬੀ ਪਰਵਾਜ਼ ਬਿਊਰੋ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸ਼ੁੱਕਰਵਾਰ ਨੂੰ ਇੱਕ ਅਹਿਮ ਪ੍ਰਸਤਾਵ ’ਤੇ ਵੋਟਿੰਗ ਹੋਈ, ਪਰ ਇਹ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਇਸ ਪ੍ਰਸਤਾਵ ਦਾ ਮਕਸਦ ਈਰਾਨ ’ਤੇ ਮੁੜ ਲੱਗਣ ਵਾਲੀਆਂ ਸਖਤ ਪਾਬੰਦੀਆਂ ਨੂੰ ਰੋਕਣਾ ਸੀ। ਹੁਣ ਤੈਅ ਸਮਾਂ-ਸੀਮਾ ਅਨੁਸਾਰ ਸਤੰਬਰ ਦੇ ਅੰਤ ਤੱਕ ਇਹ ਪਾਬੰਦੀਆਂ ਆਪਣੇ-ਆਪ […]

Continue Reading

ਪੰਜਾਬ ਫਿਰ ਉੱਠੇਗਾ

ਸੁਖਜੀਤ ਸਿੰਘ ਵਿਰਕ ਫੋਨ:+91-9815897878 ਪਹਿਲਾਂ ਸੰਨ 47 ਦੇ ਉਜਾੜੇ ਦਾ ਸੰਤਾਪ ਪਿੰਡੇ `ਤੇ ਹੰਢਾਇਆ, ਫਿਰ ਏ.ਕੇ. 47 ਦੀ ਮਾਰ ਦਾ ਛਲਣੀ ਹੋਇਆ ਪੰਜਾਬ ਦਹਾਕਿਆਂ ਬਾਅਦ ਪੈਰਾਂ ਸਿਰ ਹੋ ਰਿਹਾ ਸੀ ਕਿ ਹੁਣ ਹੜ੍ਹਾਂ ਦੀ ਮਾਰ ਨੇ ਫਿਰ ਗੋਡਿਆਂ ਪਰਨੇ ਕਰ ਦਿੱਤੈ। ਹੜ੍ਹਾਂ ਦੀ ਆਫਤ ਨਾਲ ਜੂਝ ਰਹੇ ਲੋਕਾਂ ਦੀਆਂ ਤਸਵੀਰਾਂ ਦੇਖ ਕੇ ਕਾਲਜੇ ਧੂਹ ਪੈਂਦੀ […]

Continue Reading

ਹੜ੍ਹਾਂ ਦੀ ਮਾਰ: ਧੁੱਸੀ ਬੰਨ੍ਹਾਂ ਦੀ ਪੁਕਾਰ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਮੌਨਸੂਨ ਸੀਜ਼ਨ 2025 ਦੌਰਾਨ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਅਤੇ ਸਮੇਂ ਦੀਆਂ ਸਰਕਾਰਾਂ ਸਾਹਮਣੇ ਅਣਗਿਣਤ ਚੁਣੌਤੀਆਂ ਨੂੰ ਉਜ਼ਾਗਰ ਕੀਤਾ ਹੈ। ਪੰਜਾਬ ਵਿੱਚ ਕਦੇ ਸੱਤ ਦਰਿਆ, ਕਦੇ ਪੰਜ ਦਰਿਆਂ ਅਤੇ ਹੁਣ ਚਾਰ ਦਰਿਆ- ਰਾਵੀ, ਬਿਆਸ, ਸਤਲੁਜ ਅਤੇ ਘੱਗਰ ਵਗਦੇ ਹਨ। ਹੜ੍ਹਾਂ ਨੂੰ ਰੋਕਣ ਲਈ ਇਨ੍ਹਾਂ ਦਰਿਆਵਾਂ ਦੇ […]

Continue Reading

ਮਨੁੱਖੀ ਤਸਕਰੀ ਦਾ ਵਧਦਾ ਖਤਰਾ

ਪੰਜਾਬੀ ਪਰਵਾਜ਼ ਬਿਊਰੋ ਹਾਲ ਹੀ ਵਿੱਚ ਲੀਬੀਆ ਦੇ ਪੂਰਬੀ ਤੱਟ ’ਤੇ ਰਬੜ ਨਾਲ ਬਣੀ ਇੱਕ ਪਰਵਾਸੀ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ, ਜਦਕਿ 42 ਲੋਕ ਲਾਪਤਾ ਦੱਸੇ ਜਾ ਰਹੇ ਹਨ। ਅੰਤਰਰਾਸ਼ਟਰੀ ਪਰਵਾਸ ਸੰਗਠਨ (ਆਈ.ਓ.ਐਮ.) ਨੇ ਕਿਸ਼ਤੀ ਡੁੱਬਣ ਦੀ ਸੂਚਨਾ ਦਿੱਤੀ। ਇਹ ਕਿਸ਼ਤੀ 9 ਸਤੰਬਰ ਨੂੰ ਕੰਬਾਊਟ ਸ਼ਹਿਰ ਦੇ […]

Continue Reading

ਮਨ ਕੁਲਝਣ ਲੱਗ ਪਿਆ

ਸਮੇਂ ਦੀ ਅੱਖ ਦਰਸ਼ਨ ਜੋਗਾ ਫੋਨ: +91-9872001856 ਸਮਾਂ ਅਤੇ ਸ਼ਿਕਾਰ `ਚ ਇੱਕੋ ਸਮਾਨਤਾ ਲੱਗਦੀ ਹੈ। ਸਮਾਂ ਬਦਲਦਾ ਹੈ, ਸ਼ਿਕਾਰ ਵੀ ਬਦਲਦਾ ਹੈ, ਪਰ ਸਮਾਂ ਐਸਾ ਜੋ ਕਦੇ ਮੁਆਫ਼ ਨਹੀਂ ਕਰਦਾ। ਸਮੇਂ-ਸਮੇਂ ਦੀ ਗੱਲ ਹੁੰਦੀ ਐ। ਰਿਆਸਤਾਂ ਵੇਲੇ ਦੀ ਗੱਲ ਯਾਦ ਆਉਂਦੀ ਐ। ਮਾਲਵੇ ਦਾ ਇਲਾਕਾ ਰਾਜਿਆਂ ਦਾ ਰਾਜ। ਵਣ, ਕਰੀਰਾਂ, ਕਿੱਕਰਾਂ ਫਰਵਾਹਾਂ ਤੇ ਜੰਡਾਂ ਵਾਲੀ […]

Continue Reading

ਜੱਜ

ਕਹਾਣੀ ਲਹਿੰਦੇ ਪੰਜਾਬ ਤੋਂ ਕਦੇ ਕਦੇ ਅਸੀਂ ਕਿਸੇ ਆਪਣੇ ਦੇ ਪ੍ਰਤੀ ਅਜਿਹੇ ਭੁਲੇਖੇ ਜਾਂ ਵਿਚਾਰ ਮਨ ਵਿੱਚ ਬੈਠਾ ਲੈਂਦੇ ਹਾਂ ਕਿ ਲੀਕ ਦੇ ਦੂਜੇ ਪਾਸੇ ਦਾ ਸੱਚ ਸਾਨੂੰ ਦਿਸਦਾ ਹੀ ਨਹੀਂ ਜਾਂ ਹਾਲਾਤ ਦੀ ਸਿਤਮਜ਼ਰੀਫੀ ਕਾਰਨ ਸੱਚ ਓਹਲੇ ਹੀ ਰਹਿ ਜਾਂਦਾ ਹੈ। ਅਕਸਰ ਚਿਹਰੇ ਜਾਂ ਸੁਭਾਅ ਦਾ ਉਤਲਾ ਰੁਖ ਦੇਖ ਦੇ ਅੰਦਾਜ਼ੇ ਲਾ ਲੈਂਦੇ ਹਾਂ […]

Continue Reading

ਮਨ ਦੀਆਂ ਗੁੰਝਲਾਂ ਅਤੇ ਸਹਿਜ ਦੀ ਖੋਜ

ਡਾ. ਅਰਵਿੰਦਰ ਸਿੰਘ ਭੱਲਾ ਪ੍ਰਿੰਸੀਪਲ, ਗੁਰੂ ਨਾਨਕ ਖਾਲਸਾ ਕਾਲਜ, ਯਮੁਨਾ ਨਗਰ (ਹਰਿਆਣਾ) ਫੋਨ: +91-9463062603 ਜਗਿਆਸੂ ਨੇ ਰਿਸ਼ੀਵਰ ਨੂੰ ਆਪਣੀ ਪੀੜਾ ਸਾਂਝੀ ਕਰਦਿਆਂ ਕਿਹਾ ਕਿ ਕਦੇ ਅਸੀਂ ਆਪਣੀਆਂ ਨਮ ਅੱਖਾਂ ਦੂਸਰਿਆਂ ਤੋਂ ਲੁਕੋ ਰਹੇ ਹੁੰਦੇ ਹਾਂ ਅਤੇ ਕਦੇ ਲੋਕ ਆਪਣੀਆਂ ਸਿਲੀਆਂ ਅੱਖਾਂ ਸਾਥੋਂ ਛੁਪਾ ਰਹੇ ਹੁੰਦੇ ਹਨ। ਅਸੀਂ ਇੱਕ ਦੂਜੇ ਦੀ ਜ਼ਿਹਨੀ ਕੈਫ਼ੀਅਤ ਨੂੰ ਸਮਝ ਵੀ […]

Continue Reading

ਪੀ.ਏ.ਯੂ. ਅਤੇ ਗਡਵਾਸੂ ਦੀਆਂ ਯਾਦਾਂ

ਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) (ਸਾਬਕਾ ਵਿਦਿਆਰਥੀ ਪੀ.ਏ.ਯੂ.) ਪੀ.ਏ.ਯੂ. ਇੱਕ ਮਹਾਨ ਸੰਸਥਾ ਹੈ, ਜੋ ਇੱਕ ਮਜ਼ਬੂਤ ਨੀਂਹ `ਤੇ ਬਣੀ ਹੈ। ਇਸ ਦੀ ਸਥਾਪਨਾ 1962 ਦੌਰਾਨ ਕੀਤੀ ਗਈ ਸੀ, ਜੋ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਕੇਂਦਰੀ ਖੇਤੀਬਾੜੀ ਮੰਤਰੀ ਸੀ. ਸੁਬਰਾਮਨੀਅਮ; ਇਸ ਦੇ ਪਹਿਲੇ ਵਾਈਸ ਚਾਂਸਲਰ ਪੀ.ਐਨ. ਥਾਪਰ (ਆਈ.ਸੀ.ਐਸ.) ਤੇ ਦੂਜੇ […]

Continue Reading

ਵਕਤ ਦਾ ਬਦਲਾ!

1947 ਦੇ ਦੁਖੜਿਆਂ ਦੀ ਵਾਰਤਾ ਬਹੁਤ ਲੰਮੀ ਹੈ। ਸੰਤਾਲ਼ੀ ’ਚ ਕਰੋੜਾਂ ਲੋਕਾਂ ਨੇ ਹਿਜਰਤ ਕੀਤੀ। ਹਜ਼ਾਰਾਂ ਅਜਿਹੇ ਵੀ ਸਨ, ਜਿਨ੍ਹਾਂ ਨੂੰ ਆਪਣਿਆਂ ਕੋਲ਼ ਪਹੁੰਚਣ ਲਈ ਕਈ ਦਿਨ, ਮਹੀਨੇ ਤੇ ਸਾਲ ਲੱਗ ਗਏ। ਕਈ ਰਸਤੇ ਵਿੱਚ ਹੀ ਮਾਰ-ਖਪਾ ਦਿੱਤੇ ਗਏ। ਸੰਤਾਲੀ ਦੇ ਬਟਵਾਰੇ ਨਾਲ ਜੁੜੀਆਂ ਅਜਿਹੀਆਂ ਹੀ ਅਭੁੱਲ, ਅਸਹਿ-ਅਕਹਿ ਗੱਲਾਂ ਕੁਝ ਇਸ ਲਹਿਜ਼ੇ ਦੀਆਂ ਹਨ ਕਿ […]

Continue Reading

ਪੰਜਾਬੀਆਂ ਦੀ ਮਿਹਨਤ ਅਤੇ ਸੇਵਾ ਭਾਵਨਾ ਦਾ ਮੁਰੀਦ ਹੈ ਈਥੋਪੀਆ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਅਤੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਲੋਹਾ ਸੰਸਾਰ ਭਰ ‘ਚ ਮੰਨਵਾਇਆ ਹੈ। ਇਸੇ ਤਰ੍ਹਾਂ ਈਥੋਪੀਆ ਵੀ ਪੰਜਾਬੀਆਂ ਦੀ ਮਿਹਨਤ ਅਤੇ ਸੇਵਾ ਭਾਵਨਾ ਦਾ ਮੁਰੀਦ ਹੈ। ਪੰਜਾਬੀਆਂ ਦਾ ਈਥੋਪੀਆ ਵੱਲ ਨੂੰ ਜਾਣ ਦਾ ਰੁਝਾਨ ਅਜੇ ਮੱਠਾ ਨਹੀਂ ਪਿਆ ਹੈ। ਘੁੰਮਣ-ਫ਼ਿਰਨ ਤੋਂ ਇਲਾਵਾ ਖੇਤਬਾੜੀ […]

Continue Reading