ਭੁੱਲ ਜਾਓ ਨੇਤਾਵਾਂ ਦੇ ਵਾਅਦੇ, ਧਰਤੀ ਬਚਾਉਣ ਦੀ ਸ਼ੁਰੂਆਤ ਸਾਡੇ ਤੋਂ
ਲਲਿਤ ਮੌਰੀਆ ਜਲਵਾਯੂ ਤਬਦੀਲੀ ਬਾਰੇ ਵੱਡੀਆਂ-ਵੱਡੀਆਂ ਗੱਲਾਂ ਅਸੀਂ ਰੋਜ਼ ਸੁਣਦੇ ਹਾਂ। ਵਿਗਿਆਨੀਆਂ ਦੀਆਂ ਰਿਪੋਰਟਾਂ ਆਉਂਦੀਆਂ ਹਨ, ਸਰਕਾਰਾਂ ਵੱਡੇ ਐਲਾਨ ਕਰਦੀਆਂ ਹਨ, ਦੁਨੀਆ ਭਰ ਵਿੱਚ ਸੰਮੇਲਨ ਹੁੰਦੇ ਹਨ ਅਤੇ ਧਰਤੀ ਨੂੰ ਬਚਾਉਣ ਦੇ ਵਾਅਦੇ ਕੀਤੇ ਜਾਂਦੇ ਹਨ; ਪਰ ਆਮ ਮਨੁੱਖ ਨੂੰ ਅਕਸਰ ਇਹ ਲੱਗਦਾ ਹੈ ਕਿ ਇਹ ਕੰਮ ਸਰਕਾਰਾਂ, ਵਿਗਿਆਨੀਆਂ ਜਾਂ ਵੱਡੀਆਂ ਸੰਸਥਾਵਾਂ ਦਾ ਹੈ। ਅਸਲ […]
Continue Reading