ਪੁਰਾਤੱਤਵ ਥੇਹਾਂ ਦਾ ਪਿੰਡ: ਡੁਮੇਲੀ

ਪਿੰਡ ਵਸਿਆ-11 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ […]

Continue Reading

‘ਸਰਕਾਰ-ਏ-ਜੁਮਲਾ’ ਦਾ ਮੀਡੀਆ ਪ੍ਰੇਮ

ਪੀ. ਐਸ. ਬਟਾਲਾ ਸੋਸ਼ਲ ਮੀਡੀਆ ਦੇ ਯੁਗ ਵਿੱਚ ਕੋਈ ਰਾਜਨੇਤਾ ਕੁਝ ਵੀ ‘ਊਲ-ਜਲੂਲ’ ਬੋਲ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ ਹੈ। ਸੋਸ਼ਲ ਮੀਡੀਆ ਵਾਲੇ ਹਰੇਕ ਰਾਜਨੇਤਾ ਦੁਆਰਾ ਦਿੱਤੇ ‘ਪੁੱਠੇ-ਸਿੱਧੇ’ ਬਿਆਨਾਂ ਦੀਆਂ ਕਲਿੱਪਾਂ ਸਾਂਭ ਕੇ ਰੱਖਦੇ ਹਨ ਤੇ ਉਨ੍ਹਾਂ ਨੂੰ ਵਾਇਰਲ ਕਰਕੇ ਹਜ਼ਾਰਾਂ ਤੋਂ ਲੱਖਾਂ ਲੋਕਾਂ ਤੱਕ ਪਹੁੰਚਾ ਦਿੰਦੇ ਹਨ। ਇਸ ਵੇਲੇ ਸਭ ਤੋਂ ਵੱਧ […]

Continue Reading

ਘੱਟ-ਗਿਣਤੀ ਕੌਮਾਂ ਦਾ ਪਰਵਾਸ

ਸੌਤਿਕ ਬਿਸਵਾਸ ਵਿਸ਼ਵ ਦੀ ਆਬਾਦੀ ਦਾ 3.6 ਫੀਸਦ ਹਿੱਸਾ ਕੌਮਾਂਤਰੀ ਪਰਵਾਸੀ ਹਨ ਯਾਨਿ 28 ਕਰੋੜ ਤੋਂ ਵੱਧ ਲੋਕ ਆਪਣਾ ਪਿੱਤਰੀ ਮੁਲਕ ਛੱਡ ਕੇ ਪਰਵਾਸ ਕਰ ਚੁਕੇ ਹਨ। ਬਹੁਤੇ ਲੋਕ ਘੱਟ-ਗਿਣਤੀ ਕੌਮਾਂ ਨਾਲ ਸਬੰਧਤ ਹਨ। ਭਾਰਤ ਤੋਂ ਪਰਵਾਸ ਕਰਨ ਵਿੱਚ ਸਿੱਖਾਂ, ਮੁਸਲਮਾਨਾਂ ਤੇ ਈਸਾਈਆਂ ਦੀ ਗਿਣਤੀ ਹਿੰਦੂ ਭਾਈਚਾਰੇ ਦੇ ਮੁਕਾਬਲੇ ਵੱਧ ਹੈ। ਅਮਰੀਕਾ ਸਥਿਤ ਪਿਊ ਰਿਸਰਚ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਲਹਿੰਦੇ ਪੰਜਾਬ ਵਿੱਚ ਪੰਜਾਬੀ ਦੇ ਮੁੱਦਈ: ਉਸਤਾਦ ਦਾਮਨ

ਉਜਾਗਰ ਸਿੰਘ ਫੋਨ: +91-9417813072 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬ ਭਾਵੇਂ ਵੰਡਿਆ ਗਿਆ, ਪਰ ਪੰਜਾਬੀ ਦਾ ਚੜ੍ਹਦੇ ਅਤੇ ਲਹਿੰਦੇ- ਦੋਹਾਂ ਪੰਜਾਬਾਂ ਵਿੱਚ ਬੋਲਬਾਲਾ ਬਰਕਰਾਰ ਹੈ। ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ। ਇਹ ਖ਼ਬਰਾਂ ਕਈ ਵਾਰ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਉਹ […]

Continue Reading

ਕੰਗਣਾ ਰਣੌਤ ਦੀ ਵਿਵਾਦਗ੍ਰਸਤ ਫਿਲਮ

ਸਿਆਪੇ ਦੀ ਨੈਣ ਸਿੱਖ ਆਗੂਆਂ ਵੱਲੋਂ ਫਿਲਮ ‘ਐਮਰਜੈਂਸੀ’ ‘ਤੇ ਪਾਬੰਦੀ ਲਾਏ ਜਾਣ ਦੀ ਮੰਗ ਜਸਵੀਰ ਸਿੰਘ ਸ਼ੀਰੀ ਫਿਲਮ ਐਕਟਰਸ ਕੰਗਣਾ ਰਣੌਤ ਆਪਣੇ ਬਿਆਨਾਂ ਕਾਰਨ ਤਾਂ ਵਿਵਾਦਾਂ ਵਿੱਚ ਰਹਿੰਦੀ ਹੀ ਹੈ, ਹੁਣ ਉਸ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਵੀ ਵਿਵਾਦ ਦਾ ਵਿਸ਼ਾ ਬਣ ਗਈ ਹੈ। ਇਸ ਫਿਲਮ ਦਾ ਹਾਲ ਹੀ ਵਿੱਚ ਇੱਕ ਟਰੇਲਰ ਰਿਲੀਜ਼ ਹੋਇਆ ਹੈ। […]

Continue Reading

ਅਕਾਲੀ ਦਲ ਦਾ ਸੰਕਟ ਗਹਿਰਾਇਆ, ਇੱਕ ਹੋਰ ਥੰਮ੍ਹ ਡਿੱਗਾ

*ਡਿੰਪੀ ਢਿੱਲੋਂ ਵੱਲੋਂ ਵਰਕਰਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਪੰਜਾਬੀ ਪਰਵਾਜ਼ ਬਿਊਰੋ ਸ੍ਰੋਮਣੀ ਅਕਾਲੀ ਦਲ ਦਾ ਖੋਰਾ ਠਲ੍ਹਣ ਦਾ ਨਾਂ ਨਹੀਂ ਲੈ ਰਿਹਾ। ਹਲਕਾ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਪਾਰਟੀ ਤੋਂ ਲੰਘੀ 26 ਅਗਸਤ ਨੂੰ ਅਸਤੀਫਾ ਦੇ ਦਿੱਤਾ ਹੈ। ਪਾਰਟੀ ਵਰਕਰਾਂ ਵੱਲੋਂ ਬੁਲਾਈ ਗਈ ਇੱਕ ਮੀਟਿੰਗ […]

Continue Reading

ਕਲੇਸ਼ੀ ਸੰਸਾਰ ਵਿੱਚੋਂ ਸੰਤੁਲਨ ਲੱਭਦੀ ਹਿੰਦੁਸਤਾਨੀ ਡਿਪਲੋਮੇਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਜੇ.ਐਸ. ਮਾਂਗਟ ਬੀਤੇ ਦਿਨੀਂ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਲੈਂਡ ਅਤੇ ਯੂਕਰੇਨ ਦੇ ਦੌਰੇ ‘ਤੇ ਸਨ ਤਾਂ ਬਿਲਕੁਲ ਉਸੇ ਵਕਤ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਾ ਲੋਇਡ ਆਸਟਿਨ ਨੂੰ ਮਿਲ ਰਹੇ ਸਨ। ਇਹ ਸੰਸਾਰ ਦੀਆਂ ਵੱਡੀਆਂ ਤਾਕਤਾਂ ਰੂਸ, ਚੀਨ ਅਤੇ ਅਮਰੀਕਾ (ਸਮੇਤ ਨਾਟੋ ਮੁਲਕਾਂ […]

Continue Reading

ਪੰਜਾਬ ‘ਚ ਹੁਣ ਕਾਲੇ ਪਾਣੀਆਂ ਦੇ ਮੋਰਚੇ ਬਾਰੇ ਚਰਚੇ

*24 ਅਗਸਤ ਨੂੰ ਲੁਧਿਆਣਾ ਵਿੱਚ ਹੋਇਆ ਰੋਸ ਮਾਰਚ *ਬੁੱਢੇ ਦਰਿਆ ਦੇ ਪ੍ਰਦੂਸ਼ਿਤ ਪਾਣੀ ਨੂੰ ਬੰਨ੍ਹ ਮਾਰਨ ਦਾ ਐਲਾਨ ਜਸਵੀਰ ਸਿੰਘ ਸ਼ੀਰੀ ਪਬਲਿਕ ਐਕਸ਼ਨ ਕਮੇਟੀ-ਮੱਤੇਵਾੜਾ, ਨਰੋਆ ਪੰਜਾਬ ਮੰਚ, ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਪਹਿਲ-ਕਦਮੀ ‘ਤੇ ਬੀਤੇ ਸ਼ਨੀਵਾਰ ਲੁਧਿਆਣਾ-ਫਿਰੋਜਪੁਰ ਰੋਡ ‘ਤੇ ਵੇਰਕਾ ਮਿਲਕ ਪਲਾਂਟ ਤੋਂ ਭਾਈ ਬਾਲਾ ਚੌਂਕ ਤੱਕ ਇੱਕ ਰੋਸ ਮਾਰਚ […]

Continue Reading

ਪੰਜਾਬੀ ਅਤੇ ਅਮਰੀਕੀ ਖੇਡ ਪਰੰਪਰਾ ਦਾ ਸੁਮੇਲ

ਖੇਡਾਂ ਤੇ ਸਭਿਆਚਾਰ ਅਮਨੀਤ ਕੌਰ ਸ਼ਿਕਾਗੋ ਅਮਰੀਕੀ ਸਭਿਆਚਾਰ ਵਿੱਚ ਬੱਚਿਆਂ ਦੇ ਜੀਵਨ ਵਿੱਚ ਖੇਡਾਂ ਦਾ ਖ਼ਾਸ ਮਹੱਤਵ ਹੈ। ਅਮਰੀਕਾ ਵਿੱਚ ਵੱਡੇ ਹੁੰਦਿਆਂ ਅਸੀਂ ਉਲੰਪਿਕਸ ਵਿੱਚ ਖਿਡਾਰੀਆਂ ਨੂੰ ਮੁਕਾਬਲਾ ਕਰਦੇ ਵੇਖਦੇ ਹਾਂ। ਖੇਡਾਂ ਅਮਰੀਕੀ ਜੀਵਨ ਦਾ ਮੂਲ ਅੰਗ ਹਨ: ਬੁਨਿਆਦੀ ਤੌਰ `ਤੇ ਮਿਹਨਤ ਅਤੇ ਦੇਸ਼ ਭਗਤੀ ਦਾ ਪ੍ਰਤੀਕ ਹਨ। ਅਮਰੀਕੀ ਸਭਿਆਚਾਰ ਦੇ ਨਾਲ ਨਾਲ, ਪੰਜਾਬ ਵਿੱਚ […]

Continue Reading