ਜੰਮੂ ਕਸ਼ਮੀਰ ਅਤੇ ਹਰਿਆਣਾ ਦਾ ਚੋਣ ਝਮੇਲਾ

*ਰਾਜਨੀਤਿਕ ਪਾਰਟੀਆਂ ਦੀ ਵਿਚਾਰਧਾਰਕ ਵਿਲੱਖਣਤਾ ਬੇਮਾਅਨਾ ਹੋਈ *ਕਸ਼ਮੀਰੀਆਂ ਨੂੰ ਰਾਜ ਦੇ ਦਰਜੇ ਵਾਲੀ ਵਾਪਸੀ ਦੀ ਉਮੀਦ ਜੇ.ਐਸ. ਮਾਂਗਟ ਹਰਿਆਣਾ ਅਸੈਂਬਲੀ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਵਿਚਾਰਧਾਰਕ ਦਿਵਾਲੀਆਪਣ ਸਾਹਮਣੇ ਆ ਰਿਹਾ ਹੈ। ਟਿਕਟਾਂ ਨਾ ਮਿਲਣ ਕਾਰਨ ਭਾਰਤੀ ਜਨਤਾ ਪਾਰਟੀ ਦੇ 20 ਤੋਂ ਵੱਧ ਉਮੀਦਵਾਰਾਂ ਨੇ ਪਾਰਟੀ ਛੱਡ ਦਿੱਤੀ ਹੈ। ਇਨ੍ਹਾਂ ਵਿੱਚ ਇੱਕ ਮੰਤਰੀ ਅਤੇ ਕਈ ਸਾਬਕਾ […]

Continue Reading

‘ਸ਼ਿਕਾਗੋ ਕਬੱਡੀ ਕੱਪ’ ਵਿੱਚ ਖੇਡਾਂ ਤੇ ਗਾਇਕੀ ਦੇ ਰੰਗ ਖਿੜੇ

*ਕਬੱਡੀ ਕੱਪ ਨਾਰਥ ਅਮੈਰਿਕਾ ਹਰਖੋਵਾਲ-ਚੜ੍ਹਦਾ ਪੰਜਾਬ ਦੀ ਸਾਂਝੀ ਟੀਮ ਨੇ ਜਿੱਤਿਆ *ਰੱਸਾਕੱਸ਼ੀ ਦੌਰਾਨ ਜ਼ੋਰ-ਅਜ਼ਮਾਈ ਵਿੱਚ ਚੜ੍ਹਦੀ ਕਲਾ-ਗਰੀਨਫੀਲਡ ਟੀਮ ਮੋਹਰੀ *ਵਾਲੀਬਾਲ ਮੁਕਾਬਲਿਆਂ ਵਿੱਚ ਮਿਲਵਾਕੀ ਸਪੋਰਟਸ ਕਲੱਬ ਦੀ ਟੀਮ ਪ੍ਰਥਮ ਰਹੀ ਕੁਲਜੀਤ ਦਿਆਲਪੁਰੀ ਸ਼ਿਕਾਗੋ: ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਸਾਲਾਨਾ ਕਬੱਡੀ ਕੱਪ ਵਿੱਚ ਕਬੱਡੀ ਟੀਮਾਂ ਨੇ ਤਾਂ ਵਧੀਆ ਪ੍ਰਦਰਸ਼ਨ ਕੀਤਾ ਹੀ; ਪਰ ਰੱਸਾਕਸ਼ੀ, ਵਾਲੀਬਾਲ ਅਤੇ ਸਥਾਨਕ […]

Continue Reading

ਅਮਰੀਕੀ ਰਾਸ਼ਟਰਪਤੀ ਚੋਣਾਂ `ਚ ਮਾਰਗਰੀਟਾ ਸਿਮੋਨਿਅਨ ਦੀ ਦਖ਼ਲਅੰਦਾਜ਼ੀ!

ਸਟੇਟ ਮੀਡੀਆ ਆਊਟਲੈੱਟ ਰੂਸ ਟੂਡੇ (ਆਰ.ਟੀ.) ਦੀ ਮੁੱਖ ਸੰਪਾਦਕ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਮਾਇਤੀ ਮਾਰਗਰੀਟਾ ਸਿਮੋਨਿਅਨ ਉਨ੍ਹਾਂ ਰੂਸੀ ਮੀਡੀਆ ਪ੍ਰਬੰਧਕਾਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਉੱਤੇ ਅਮਰੀਕਾ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਥਿਤ ਤੌਰ `ਤੇ ਦਖ਼ਲਅੰਦਾਜੀ ਕਰਨ ਕਰਕੇ ਪਾਬੰਦੀ ਲਾਈ ਹੈ। 44 ਸਾਲਾ ਸਿਮੋਨਿਅਨ ਨੂੰ ਚੋਟੀ ਦੀ ਪ੍ਰਚਾਰਕ ਦੱਸਿਆ ਜਾਂਦਾ ਹੈ। ਇਹ ਕਿਹਾ […]

Continue Reading

ਵੰਡ `47 ਦੀ…: ਅੰਗਰੇਜ਼ ਮੁਲਕ ਦੀ ਵੰਡ ਨਹੀਂ ਸਨ ਚਾਹੁੰਦੇ

ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ? 1947 ਦੇ ਮੁਲਕੀ ਵੰਡ-ਵੰਡਾਰੇ ਅਤੇ ਮਨੁੱਖੀ ਵੱਢ-ਵਢਾਂਗੇ ਦੀ ਪੀੜ ਜਿਨ੍ਹਾਂ ਨੇ ਸਹੀ ਹੈ, ਉਨ੍ਹਾਂ ਵਿੱਚੋਂ ਬੇਸ਼ੱਕ ਬਹੁਤੇ ਤਾਂ ਇਸ ਦੁਨੀਆਂ ਤੋਂ ਰੁਖਸਤ ਹੋ ਗਏ ਹਨ, ਪਰ ਇਸ ਦੀ ਵਿਆਪਕ ਪੀੜ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਬਟਵਾਰੇ ਦੇ ਦੁਖਾਂਤ ਲਈ ਅਸਲ ਕਾਰਨ […]

Continue Reading

1947 ਦੀ ਵੰਡ ਦਾ ਖੂਨੀ ਪੰਨਾ: ਸਾਕਾ ਭੁਲੇਰ (ਚੱਕ ਨੰਬਰ-119)

ਇੰਦਰਜੀਤ ਸਿੰਘ ਹਰਪੁਰਾ ਫੋਨ: +91-9815577574 ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ ਦੁਵਾਰ ਰਾਹੀਂ ਜਦੋਂ ਅਸੀਂ ਪਾਵਨ ਅਸਥਾਨ ਵਿੱਚ ਦਾਖਲ ਹੁੰਦੇ ਹਾਂ ਤਾਂ ਪੌੜੀਆਂ ਉਤਰਦੇ ਹੀ ਬਰਾਂਡੇ ਵਿੱਚ ਇੱਕ ਪੱਥਰ ਦੀ ਵੱਡੀ ਸਾਰੀ ਸਿੱਲ ਲੱਗੀ ਹੋਈ ਹੈ, ਜਿਸ ਉੱਪਰ ‘ਸਾਕਾ ਭੁਲੇਰ’ ਦੇ ਸ਼ਹੀਦਾਂ ਦੇ ਨਾਮ ਉਕਰੇ ਹੋਏ ਹਨ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ […]

Continue Reading

‘ਗਰਲਜ਼ ਹੋਸਟਲ’: ਆਜ਼ਾਦ ਔਰਤ ਮਨ ਦੀ ਕਾਮਨਾ

ਪਰਮਜੀਤ ਸੋਹਲ (ਡਾ.) ਮਨਦੀਪ ਔਲਖ ਦੀ ਕਵਿਤਾ ਸਾਦੇ ਸ਼ਬਦਾਂ ’ਚ ਗਹਿਰੇ ਦੁੱਖਾਂ ਦੀ ਚਿੱਤਰਕਾਰੀ ਹੈ। ਉਸਦੀ ਕਵਿਤਾ ਵਿੱਚ ਕਿਤੇ ਵੀ ਸੰਚਾਰ ਦੀ ਸਮੱਸਿਆ ਨਜ਼ਰ ਨਹੀਂ ਹੁੰਦੀ। ਸਾਡੇ ਆਲੇ-ਦੁਆਲੇ ਨਾਲ ਖਹਿ ਕੇ ਚਲਦੀ ਇਹ ਕਵਿਤਾ ਵਾਧੂ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੇ ਲਿਬਾਸ ਨਹੀਂ ਪਹਿਨਦੀ, ਸਗੋਂ ਬਚਪਨ ਦੀਆਂ ਗ਼ੁਲਾਬੀ ਫੁੱਲਾਂ ਵਾਲੀਆਂ ਚੱਪਲਾਂ ਪੈਰੀਂ ਪਾ ਕੇ ਤੁਰਨਾ ਪਸੰਦ ਕਰਦੀ […]

Continue Reading

ਅਟਾਰੀ-ਵਾਹਗਾ ਬਾਰਡਰ `ਤੇ ਹੁੰਦੀ ਰੀਟਰੀਟ ਰਸਮ ਦੇ ਅਰਥ

ਦਿਲਜੀਤ ਸਿੰਘ ਬੇਦੀ ਬੰਗਲਾਦੇਸ਼ ਅਤੇ ਪਾਕਿਸਤਾਨ- ਦੋਵੇਂ ਦੱਖਣੀ ਏਸ਼ੀਆਈ ਮੁਸਲਿਮ ਦੇਸ਼ ਹਨ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅੰਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ 24 ਸਾਲਾਂ ਲਈ ਇੱਕ ਸਿੰਗਲ ਰਾਜ ਬਣਾਇਆ। 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਨਤੀਜੇ ਵਜੋਂ ਪੂਰਬੀ ਪਾਕਿਸਤਾਨ ਨੂੰ ਪੀਪਲਜ਼ ਰੀਪਬਲਿਕ ਆਫ਼ ਬੰਗਲਾਦੇਸ਼ ਵਜੋਂ ਵੱਖ ਕੀਤਾ ਗਿਆ। ਪਾਕਿਸਤਾਨ (ਪਹਿਲਾਂ ਪੱਛਮੀ ਪਾਕਿਸਤਾਨ) […]

Continue Reading

ਮਲੇਸ਼ੀਆ: ਪੰਜਾਬੀਆਂ ਅਤੇ ਸਿੱਖ ਸੂਰਬੀਰਾਂ ਦੀ ਚੜ੍ਹਤ ਦਾ ਜਲੌਅ

ਮਲੇਸ਼ੀਆ ਦੇ ਇਤਿਹਾਸ ਅਤੇ ਸੱਭਿਆਚਾਰ ’ਤੇ ਡੂੰਘਾ ਪ੍ਰਭਾਵ ਰੱਖਦੇ ਹਨ ਪੰਜਾਬੀ ਕਈ ਮੁਲਕਾਂ ਵਿੱਚ ਪੰਜਾਬੀ ਆਪਣੀ ਮਰਜ਼ੀ ਜਾਂ ਲੋੜ ਲਈ ਨਹੀਂ ਗਏ ਸਨ, ਸਗੋਂ ਆਪਣੇ ਵਤਨ ਦੀ ਮਿੱਟੀ ਨਾਲ ਮੁਹੱਬਤ ਕਰਨ ਦੇ ਜੁਰਮ ਵਿੱਚ ਬਰਤਾਨਵੀ ਹਾਕਮਾਂ ਨੇ ਇਨ੍ਹਾਂ ਨੂੰ ਜਲਾਵਤਨ ਕਰਕੇ ਜਾਂ ਫਿਰ ਦੂਜੇ ਮੁਲਕਾਂ ਦੀਆਂ ਫ਼ੌਜਾਂ ਨਾਲ ਲੜਾਈ ਲੜਨ ਵਾਸਤੇ ਪਰਾਈ ਧਰਤੀ ’ਤੇ ਭੇਜਿਆ […]

Continue Reading

ਪੰਜਾਬ ਵਿਧਾਨ ਸਭਾ ਦਾ ਪਿਛੋਕੜ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਲੋਕਤੰਤਰੀ ਗਣਰਾਜ ਨੂੰ ਚਲਾਉਣ ਲਈ ਭਾਰਤ ਦੇ ਸੰਵਿਧਾਨ ਰਾਹੀਂ ਵਿਵਸਥਾ ਕੀਤੀ ਗਈ ਹੈ ਕਿ ਕੇਂਦਰ ਵਿੱਚ ਲੋਕ ਸਭਾ ਅਤੇ ਰਾਜਾਂ ਵਿੱਚ ਵਿਧਾਨ ਸਭਾ ਲੋਕਾਂ ਦੀ ਪ੍ਰਤੀਨਿਧ ਸਭਾ ਹੋਵੇਗੀ, ਜਿਸਦੇ ਮੈਂਬਰਾਂ ਦੀ ਚੋਣ ਭਾਰਤ ਦੇ ਲੋਕਾਂ ਵਲੋਂ ਬਤੌਰ ਵੋਟਰ ਕੀਤੀ ਜਾਂਦੀ ਹੈ। ਲੋਕ ਸਭਾ ਅਤੇ ਵਿਧਾਨ ਸਭਾ ਦਾ ਸਮਾਂ 5 ਸਾਲ […]

Continue Reading

ਨਜ਼ਦੀਕ / ਨੇੜੇ

ਪਰਮਜੀਤ ਢੀਂਗਰਾ ਫੋਨ: +91-94173581 ਨਜ਼ਦੀਕ, ਨੇੜੇ, ਨੇੜਲਾ ਸ਼ਬਦ ਲੜੀ ਭਾਰਤੀ ਭਾਸ਼ਾਵਾਂ ਵਿੱਚ ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ। ਜਦੋਂ ਮਨੁੱਖ ਨੇ ਭਾਸ਼ਾ ਰਾਹੀਂ ਵਸਤਾਂ ਦਾ ਗਿਆਨ ਹਾਸਲ ਕੀਤਾ ਤਾਂ ਉਹਨੇ ਕਿਸੇ ਵਸਤੂ ਦੀ ਸਥਿਤੀ ਨੂੰ ਪਰਿਭਾਸ਼ਤ ਕਰਨ ਲਈ ਨਜ਼ਦੀਕ ਅਥਵਾ ਨੇੜੇ ਸ਼ਬਦ ਦੀ ਕਾਢ ਕੱਢੀ। ਇਸਦਾ ਵਿਸਥਾਰ ਰਿਸ਼ਤਿਆਂ, ਵਸਤਾਂ, ਮਾਪ ਤੇ ਕਈ ਹੋਰ ਸਥਿਤੀਆਂ ਲਈ ਕੀਤਾ […]

Continue Reading