ਅਮਰੀਕਾ `ਚ ਬੰਦੂਕ ਸਭਿਆਚਾਰ ਪਾਲਿਸੀ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰ

ਉਜਾਗਰ ਸਿੰਘ ਫੋਨ: +91-9417813072 ਅਮਰੀਕਾ ਹਿੰਸਕ ਕਾਰਵਾਈਆਂ ‘ਤੇ ਕਾਬੂ ਪਾਉਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਜ਼ਿਆਦਾ ਵਿਕਸਤ ਤੇ ਖ਼ੁਸ਼ਹਾਲ ਦੇਸ਼ ਕਿਹਾ ਜਾਂਦਾ ਹੈ, ਪਰ ਮਹਿੰਗਾਈ ਅਤੇ ਬੇਰੋਜ਼ਗਾਰੀ ਨੇ ਲੋਕਾਂ ਦੇ ਨੱਕ ਵਿੱਚ ਦਮ ਲਿਆਂਦਾ ਪਿਆ ਹੈ। ਨੌਜਵਾਨ ਬੇਰੋਜ਼ਗਾਰੀ ਕਰਕੇ ਮਾਨਸਿਕ ਤਣਾਓ ਵਿੱਚ ਹਨ। ਇਸ ਕਰਕੇ ਉਥੋਂ ਦੇ ਸ਼ਹਿਰੀਆਂ […]

Continue Reading

ਪੰਜਾਬੀਓ! ਜਾਗਦੇ ਕਿ ਸੁੱਤੇ…

ਸੁਖਪਾਲ ਸਿੰਘ ਗਿੱਲ ਅਬਿਆਣਾ ਕਲਾਂ ਫੋਨ: +91-9878111445 ਕਿਸੇ ਦੀ ਮਾਂ-ਬੋਲੀ ਨੂੰ ਉਸ ਤੋਂ ਦੂਰ ਕਰ ਦੇਣਾ ਵੱਡਾ ਗੁਨਾਹ ਹੈ। ਬੋਲੀ ਦੇ ਸਿਰ ਉੱਤੇ ਹੀ ਕੌਮ ਦਾ ਵਿਕਾਸ ਖੜ੍ਹਾ ਹੁੰਦਾ ਹੈ। ਪੰਜਾਬੀਆਂ ਦੇ ਸਮਾਜ ਦੀ ਚੇਤਨਾ ਤੇ ਤੇਜ਼ੀ ਨਾਲ ਵਿਕਾਸ ਦੀਆਂ ਸੰਭਾਵਨਾਵਾਂ ਪੰਜਾਬੀ ਮਾਂ-ਬੋਲੀ ਦੀ ਬੁੱਕਲ ਵਿੱਚ ਹਨ। ਇਸ ਜਰੀਏ ਪੰਜਾਬੀਆਂ ਨੂੰ ਹੁਲਾਰਾ, ਹੁੰਗਾਰਾ ਅਤੇ ਸਰਬਪੱਖੀ […]

Continue Reading

ਰਫ਼ਤਾਰ ਦਾ ਸੌਦਾਗਰ ਰਾਵਲਪਿੰਡੀ ਐਕਸਪ੍ਰੈਸ ਸ਼ੋਏਬ ਅਖ਼ਤਰ

ਖਿਡਾਰੀ ਪੰਜ-ਆਬ ਦੇ (21) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਦੁਨੀਆਂ ਦੇ ਸਭ ਤੋਂ ਤੇਜ਼-ਤਰਾਰ ਗੇਂਦਬਾਜ਼ ਸ਼ੋਏਬ ਅਖ਼ਤਰ ਦਾ […]

Continue Reading

ਖਾਲਸਾ ਪੰਥ ਨੂੰ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣ ਦੀ ਲੋੜ

ਮੀਰੀ-ਪੀਰੀ ਦਿਵਸ `ਤੇ ਦਿਲਜੀਤ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਨੇ ਕਮਾਲ ਦੀ ਯੋਜਨਾਬੰਦੀ ਨਾਲ ਨਿਰਬਲ ਹੋਈ ਜਨਤਾ ਨੂੰ ਹਲੂਣਿਆਂ, ਜਿਸ ਉਪਰ ਹੰਕਾਰੀ ਅਤੇ ਅਨੈਤਿਕ ਲੋਕ ਕਈ ਸਦੀਆਂ ਤੋਂ ਰਾਜ ਕਰ ਰਹੇ ਸਨ। ਗੁਰੂ ਜੀ ਨੇ ਇੱਕ ਮੁੱਢੋਂ ਆਜ਼ਾਦ ਧਰਮ ਅਤੇ ਪੰਥ ਦੀ ਸਿਰਜਨਾ ਕੀਤੀ। ਅਕਾਲ ਪੁਰਖ ਦੀ ਆਪਣੀ ਜੋਤਿ ਨੇ ਗੁਰੂ ਨਾਨਕ ਕਹਾਇਆ ਅਤੇ ਫਿਰ […]

Continue Reading

ਵਿਗਿਆਨਕ ਦਾਅਵਾ: ਦਿਮਾਗ ਦੀ ਵਧਦੀ ਉਮਰ ਨੂੰ ਮੋੜਾ

ਲਾਰਾ ਲੈਵਿੰਗਟਨ (ਲਾਰਾ ਲੈਵਿੰਗਟਨ ਦਿਮਾਗ ਦੀ ਸਿਹਤ ਬਾਰੇ ਖੋਜ ਕਰਨ ਵਾਲੇ ਵਿਗਿਆਨੀਆਂ ਤੇ ਮਾਹਰਾਂ ਨੂੰ ਮਿਲਣ ਅਤੇ ਇਹ ਜਾਂਚ ਕਰਨ ਲਈ ਕੈਲੀਫੋਰਨੀਆ ਦੀ ਯਾਤਰਾ ਕਰਦੀ ਹੈ ਕਿ ਅਸੀਂ ਆਪਣੇ ਦਿਮਾਗ ਦੀ ਉਮਰ ਨੂੰ ਕਿਵੇਂ ਬਦਲ ਸਕਦੇ ਹਾਂ।)

Continue Reading

ਮਨੁੱਖਤਾ ਵਿਰੁੱਧ ਜ਼ੁਲਮ ਅਤੇ ਕੌਮਾਂਤਰੀ ਅਪਰਾਧਿਕ ਅਦਾਲਤ

ਪੰਜਾਬੀ ਪਰਵਾਜ਼ ਬਿਊਰੋ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ਆਈ.ਸੀ.ਸੀ.) ਯਾਨਿ ਕੌਮਾਂਤਰੀ ਅਪਰਾਧਿਕ ਅਦਾਲਤ ਇਸ ਗੱਲੋਂ ਚਰਚਾ `ਚ ਹੈ ਕਿ ਹੁਣੇ ਜਿਹੇ ਇਸ ਦੇ ਪ੍ਰੀ-ਟਰਾਇਲ ਚੈਂਬਰ-2 ਦੇ ਜੱਜਾਂ ਨੇ ਕਥਿਤ ਅੰਤਰਰਾਸ਼ਟਰੀ ਅਪਰਾਧਾਂ ਲਈ ਯੂਕਰੇਨ ਦੀ ਸਥਿਤੀ ਦੇ ਸੰਦਰਭ ਵਿੱਚ ਸਰਗੇਈ ਕੁਜ਼ੁਗੇਟੋਵਿਚ ਸ਼ੋਇਗੂ ਅਤੇ ਵੈਲੇਰੀ ਵਸੀਲੀਵਿਚ ਗੇਰਾਸਿਮੋਵ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਮਿਸਟਰ ਸਰਗੇਈ ਕਥਿਤ ਮਾੜੇ ਵਿਹਾਰ ਯਾਨਿ […]

Continue Reading

ਗੁਰਦੁਆਰਾ ਪੈਲਾਟਾਈਨ ਵਿਖੇ ਨਿਸ਼ਕਾਮ ਕਾਰਸੇਵਾ ਦਾ ਅਮਲ ਜਾਰੀ

ਸ਼ਿਕਾਗੋ (ਬਿਊਰੋ): ਗੁਰਦੁਆਰਾ ਪੈਲਾਟਾਈਨ ਵਿਖੇ ਨਿਸ਼ਕਾਮ ਕਾਰਸੇਵਾ ਦਾ ਅਮਲ ਜਾਰੀ ਹੈ। ਦਿਨੋ-ਦਿਨ ਵੱਧ ਰਹੀ ਸੰਗਤ ਦੇ ਮੱਦੇਨਜ਼ਰ ਹਰ ਤਰ੍ਹਾਂ ਦੀ ਸੇਵਾ ਦੀ ਲੋੜ ਵਧ ਰਹੀ ਹੈ, ਜਿਸ ਲਈ ਨਿਸ਼ਕਾਮ ਸੇਵਕ ਰੋਜ਼ਮੱਰ੍ਹਾ ਜੁਟੇ ਰਹਿੰਦੇ ਹਨ। ਇਸ ਤਹਿਤ ਲੰਘੀ 13 ਜੁਲਾਈ ਨੂੰ ਗਰਮੀਆਂ ਦੀ ਕਾਰਸੇਵਾ ਕੀਤੀ ਗਈ। ਮੌਸਮ ਬਾਰੇ ਸੇਵਕਾਂ ਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਬਾਅਦ […]

Continue Reading

‘ਪੰਜਾਬੀ ਬੋਲੀ ਅਤੇ ਵਿਰਸਾ’ ਸੰਬੰਧੀ ਚਰਚਾ ਕਰਦਾ ਦਸਤਾਵੇਜ਼

ਰਵਿੰਦਰ ਸਿੰਘ ਸੋਢੀ, ਕੈਨੇਡਾ ਫੋਨ: 1-604-369-2371 ਬਹੁ-ਚਰਚਿਤ ਪੰਜਾਬੀ ਪਰਵਾਸੀ ਸਾਹਿਤਕਾਰ ਸੁਖਿੰਦਰ ਬਹੁ-ਵਿਧਾਵੀ ਲੇਖਕ ਹੈ। 1972 ਤੋਂ 2024 ਤੱਕ ਉਹ 46 ਸਾਹਿਤਕ ਪੁਸਤਕਾਂ ਦੀ ਸਿਰਜਣਾ ਕਰ ਚੁੱਕਿਆ ਹੈ- ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਨਾਵਲ, ਬਾਲ ਸਾਹਿਤ, ਸੰਪਾਦਨ ਆਦਿ ਖੇਤਰਾਂ ਵਿੱਚ। ਉਹ ‘ਸੰਵਾਦ’ ਮੈਗਜ਼ੀਨ ਦਾ ਸੰਪਾਦਕ ਵੀ ਹੈ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਵੀ ਉਸ ਦੀ ਇੱਕ ਪੁਸਤਕ ਪ੍ਰਕਾਸ਼ਿਤ […]

Continue Reading

‘ਦਾਸਤਾਨ-ਏ-ਖ਼ੁਦ’

ਡਾ. ਡੀ.ਪੀ. ਸਿੰਘ, ਓਂਟਾਰੀਓ, ਕੈਨੇਡਾ ਸੁਤੰਤਰਤਾ ਸੰਗਰਾਮੀ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਇੱਕ ਬਹੁਪੱਖੀ ਸ਼ਖਸੀਅਤ ਦਾ ਨਾਂ ਹੈ, ਜਿਨ੍ਹਾਂ ਨੇ ਆਪਣੀ ਵਿਲੱਖਣ ਜੀਵਨ ਯਾਤਰਾ ਦੌਰਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਦੇ ਨਾਲ ਨਾਲ ਸੁਦ੍ਰਿੜ ਸਿੱਖ ਮਿਸ਼ਨਰੀ, ਪ੍ਰਮਾਣਿਤ ਪੰਥ ਪ੍ਰਚਾਰਕ, ਨਾਮਵਰ ਕਥਾਵਾਚਕ ਅਤੇ ਮਾਂ-ਬੋਲੀ ਪੰਜਾਬੀ ਦੇ ਸੁਹਿਰਦ ਅਧਿਆਪਕ ਵਜੋਂ ਬਾਖੂਬੀ ਸੇਵਾ ਨਿਭਾਈ ਹੈ। […]

Continue Reading

ਮੋਈ ਮਾਂ ਦਾ ਦੁੱਧ

ਮਨਮੋਹਨ ਸਿੰਘ ਦਾਊਂ* ਫੋਨ +91-9815123900 1947 ਦੇ ਦਿਨ। ਕਹਿਰ ਦਾ ਸਾਲ। ਬਰਸਾਤ ਦਾ ਮੌਸਮ। ਧਰਤੀ ’ਤੇ ਵਰਖਾ ਨਹੀਂ, ਲਹੂ ਵਰ੍ਹ ਰਿਹਾ ਸੀ। ਕੀ ਹੋ ਗਿਆ ਸੀ। ਪੌਣਾਂ ’ਚ ਅੱਗ ਦੀਆਂ ਖ਼ਬਰਾਂ ਹਨੇਰੀ ਵਾਂਗ ਫੈਲ ਰਹੀਆਂ ਸਨ। ਸਭ ਕੁਝ ਸੱਚ ਮੰਨਿਆ ਜਾ ਰਿਹਾ ਸੀ। ਪੰਜਾਬ ਗੁਰਾਂ ਦੇ ਨਾਮ ’ਤੇ ਜੀਣ ਵਾਲਾ, ਲਹੂ-ਰੱਤਾ ਹੋ ਗਿਆ ਸੀ। ਹਿੰਦੂ-ਸਿੱਖ […]

Continue Reading