ਬ੍ਰਾਜ਼ੀਲ ਵਿੱਚ ਵੀ ਕਾਇਮ ਹੈ ਪੰਜਾਬੀਆਂ ਦੀ ਮੜ੍ਹਕ

ਬ੍ਰਾਜ਼ੀਲ ਵਿੱਚ ਸਭ ਤੋਂ ਪਹਿਲਾ ਪੰਜਾਬੀ ਸ਼ਖ਼ਸ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਪੁੱਜਿਆ ਮੰਨਿਆ ਜਾਂਦਾ ਹੈ। ਬਾਅਦ ਵਿੱਚ ਆਏ ਪੰਜਾਬੀ ਬ੍ਰਾਜ਼ੀਲ ਦੇ ਦੱਖਣੀ ਹਿੱਸੇ ਵਿੱਚ ਸਥਿਤ ‘ਪਰਾਨਾ’ ਨਾਮੀਂ ਰਾਜ ਵਿੱਚ ਹੀ ਵੱਸਦੇ ਗਏ ਸਨ। ਸਿੱਖ ਭਾਈਚਾਰੇ ਨੇ ਸਿੱਖ ਕੌਮ ਦੇ ਸਿਧਾਂਤਾਂ ਨੂੰ ਬ੍ਰਾਜ਼ੀਲ ਦੇ ਸਮਾਜ ਵਿੱਚ ਕਾਇਮ ਰੱਖਣ, ਪ੍ਰਚਾਰਨ ਅਤੇ ਪ੍ਰਸਾਰਨ ਕਰਨ ਲਈ ਕਰੜੀ ਘਾਲਣਾ […]

Continue Reading

ਧਾਮ

ਪਰਮਜੀਤ ਢੀਂਗਰਾ ਫੋਨ: +91-8847510125 ਮਹਾਨ ਕੋਸ਼ ਅਨੁਸਾਰ ਸੰਸ। ਧਾਮਨ ਸੰਗਿਆ– ਘਰ, ਨਿਵਾਸ ਸਥਾਨ। ‘ਨਾਮ ਕਾਮ ਬਿਹੀਨ ਪੇਖਤ, ਧਾਮ ਹੂ ਨਹਿ ਜਾਹਿ’ (ਜਾਪੁ); ਦੇਹ, ਸਰੀਰ; ਤੇਜ਼ ਪ੍ਰਕਾਸ਼ ‘ਉਠੀ ਧੂਲਿ ਲਿਯ ਛਾਦ ਧਾਮ’ (ਗੁ.ਪ੍ਰ.ਸੂ.) ਦੇਵਤੇ ਦਾ ਸਥਾਨ, ਪਵਿਤਰ ਅਸਥਾਨ ਜਿਵੇਂ– ਸਿੱਖਾਂ ਦੇ ਗੁਰਧਾਮ ਅੰਮ੍ਰਿਤਸਰ, ਤਰਨ ਤਾਰਨ, ਅਬਿਚਲ ਨਗਰ; ਹਿੰਦੂਆਂ ਦੇ ਬਦਰੀਨਾਥ, ਕੇਦਾਰਨਾਥ, ਪ੍ਰਯਾਗ; ਜਨਮ, ਸਵਰਗ, ਕਰਤਾਰ, ਵਾਹਗੁਰੂ। […]

Continue Reading

ਮਾਈ ਜੱਸੋ ਦੇ ਨਾਂ ਹੈ ‘ਜੱਸੋਵਾਲ’

ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ […]

Continue Reading

ਵਿਅੰਗ ਦਾ ਸ਼ਗਨ: ਕਦੋਂ ਲਪੇਟੇ ਜਾਣਗੇ ਤੰਬੂ-ਕਨਾਤਾਂ!

ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਨੇ ਧਨਾਢ ਵਪਾਰੀ ਦੇ ਮੁੰਡੇ ਦੇ ‘ਵਿਆਹ ਸੀਜ਼ਨ’ ਉਤੇ ਚਲਾਵਾਂ ਜਿਹਾ ਵਿਅੰਗ ਕੱਸਿਆ ਹੈ ਅਤੇ ਬੜਾ ਹੀ ਗਹਿਰਾ ਸਵਾਲ ਛੱਡਿਆ ਹੈ, “ਅੰਬਾਨੀ ਪਰਿਵਾਰ ਵਿਆਹ ਦਾ ਇੰਨਾ ਵੱਡਾ ਪ੍ਰੋਗਰਾਮ ਕਰਵਾ ਕੇ ਕੀ ਸੁਨੇਹਾ ਦੇ ਰਿਹਾ?” (ਵਿਆਹ 12 ਜੁਲਾਈ ਨੂੰ ਹੋ ਗਿਆ ਹੈ) ਨਾਲ ਹੀ ਨਸੀਹਤ ਦਾ ਤੀਰ ਵੀ ਛੱਡ ਦਿੱਤਾ […]

Continue Reading

ਮਹਿੰਗੇ ਵਿਆਹਾਂ ਦਾ ਰੁਝਾਨ

ਇਨ੍ਹੀਂ ਦਿਨੀਂ ਸਾਰਿਆਂ ਦੀਆਂ ਨਜ਼ਰਾਂ ਮੁੰਬਈ ਉੱਤੇ ਟਿਕੀਆਂ ਹੋਈਆਂ ਸਨ- ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੇ ਵਿਆਹ ਕਾਰਨ। ਸੋਸ਼ਲ ਮੀਡੀਆ ਉੱਤੇ ਭਾਰਤੀ ਸੈਲੀਬ੍ਰਿਟੀਜ਼ ਆਪਣੇ ਪਰਿਵਾਰਾਂ ਨਾਲ ਸੂਹੇ ਰੰਗਾਂ ਦੇ ਕੱਪੜੇ ਅਤੇ ਲਿਸ਼ਕਦੇ ਗਹਿਣੇ ਪਾ ਕੇ ਘੁੰਮਦੇ ਰਹੇ। ਉਨ੍ਹਾਂ ਦੇ ਕੱਪੜਿਆਂ ਦੀ ਕੀਮਤ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੈ। ਦੁਨੀਆਂ ਦੇ ਮਸ਼ਹੂਰ ਗਾਇਕ, ਬਾਲੀਵੁੱਡ ਤੇ ਕ੍ਰਿਕਟ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਪਾਣੀ ਦੀ ਪੁਰਾਣੀ ਕਹਾਣੀ

ਮੁਕੁਲ ਵਿਆਸ ਕਿਸੇ ਗ੍ਰਹਿ `ਤੇ ਜੀਵਨ ਸ਼ੁਰੂ ਕਰਨ ਲਈ ਸਾਨੂੰ ਸੁੱਕੀ ਜ਼ਮੀਨ ਅਤੇ ਤਾਜ਼ੇ ਪਾਣੀ ਦੀ ਲੋੜ ਹੈ। ਪਾਣੀ ਤਾਜ਼ਾ ਹੋਣਾ ਜ਼ਰੂਰੀ ਨਹੀਂ ਹੈ, ਪਰ ਤਾਜ਼ਾ ਪਾਣੀ ਸਿਰਫ਼ ਸੁੱਕੀ ਜ਼ਮੀਨ `ਤੇ ਹੀ ਹੋ ਸਕਦਾ ਹੈ। ਜਦੋਂ ਇਹ ਦੋ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਤੁਸੀਂ ਜੀਵਨ ਦੇ ਬਿਲਡਿੰਗ ਬਲਾਕਾਂ, ਅਮੀਨੋ ਐਸਿਡ ਅਤੇ ਨਿਊਕਲੀਕ ਐਸਿਡ ਨੂੰ […]

Continue Reading

ਕਾਂਗਰਸੀ ਲੀਡਰਸ਼ਿਪ ਦੇ ਤੇਵਰ ਤਿੱਖੇ ਹੋਣ ਲੱਗੇ

ਜਮਹੂਰੀ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਦੇ ਰਾਹ ਪਏ ਰਾਹੁਲ ਤੇ ਖੜਗੇ ਜਸਵੀਰ ਸਿੰਘ ਸ਼ੀਰੀ ਲੋਕ ਸਭਾ ਅਤੇ ਰਾਜ ਸਭਾ ਵਿੱਚ ਮੌਜੂਦ ਵਿਰੋਧੀ ਧਿਰ ਨੇ ਸਰਕਾਰੀ ਨੀਤੀਆਂ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਇਸ ਰੁਖ ਤੋਂ ਇਹ ਵੀ ਲਗਦਾ ਹੈ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਨੇ ਨਾ ਸਿਰਫ ਭਾਜਪਾ ਨੂੰ ਕਮਜ਼ੋਰ ਕੀਤਾ […]

Continue Reading

ਘਰ-ਘਰ ਪਹੁੰਚੀ ਜਲੰਧਰ ਪੱਛਮੀ ਹਲਕੇ ਦੀ ਚੋਣ ਮੁਹਿੰਮ

*ਸਾਰੀਆਂ ਪਾਰਟੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਸਵੀਰ ਸਿੰਘ ਸ਼ੀਰੀ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਵੱਲੋਂ ਪਹਿਲਾਂ ਉਮੀਦਵਾਰ ਐਲਾਨੀ ਗਈ ਤੇ ਬਾਅਦ ਵਿੱਚ ਲਾਵਾਰਸ ਛੱਡ ਦਿੱਤੀ ਗਈ ਸੁਰਜੀਤ ਕੌਰ ਦੇ ਯੂ-ਟਰਨ ਘਟਨਾਕ੍ਰਮ ਨਾਲ ਨਵੀਂ ਕਿਸਮ ਦੀ ਚਰਚਾ ਛਿੜ ਪਈ ਹੈ। ਚੇਤੇ ਰਹੇ, ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ। ਲੰਘੇ […]

Continue Reading

ਨਿਊ ਯਾਰਕ ਮੈਟਰੋ ਸਪੋਰਟਸ ਕਲੱਬ ਨੇ ਜਿੱਤਿਆ ਸ਼ਿਕਾਗੋ ਕਬੱਡੀ ਕੱਪ

*ਗੁਲਾਬ ਸਿੱਧੂ ਨੇ ਕੀਤਾ ਨਵੇਂ-ਪੁਰਾਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ *ਮੇਲੇ ਦੇ ਅਖੀਰ `ਚ ਤਲਖੀ ਕਾਰਨ ‘ਬੀਅ ਦਾ ਲੇਖਾ’ ਪੈਂਦਾ ਪੈਂਦਾ ਬਚਿਆ -ਕੁਲਜੀਤ ਦਿਆਲਪੁਰੀ ਸ਼ਿਕਾਗੋ: ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਵੱਲੋਂ ਕਰਵਾਏ ਗਏ ਇਸ ਸੀਜ਼ਨ ਦੇ ਪਹਿਲੇ ਟੂਰਨਾਮੈਂਟ ਦਾ ਕਬੱਡੀ ਕੱਪ ‘ਨਿਊ ਯਾਰਕ ਮੈਟਰੋ ਸਪੋਰਟਸ ਕਲੱਬ’ ਦੀ ਟੀਮ ਜਿੱਤ ਕੇ ਲੈ ਗਈ, ਜਦਕਿ […]

Continue Reading