ਨੇਪਾਲੀ ਨੌਜਵਾਨਾਂ ਵੱਲੋਂ ਪਾਰਲੀਮੈਂਟ ‘ਤੇ ਕਬਜ਼ਾ ਕਰਨ ਦਾ ਯਤਨ
*2008 ਤੋਂ ਬਾਅਦ 14 ਸਰਕਾਰਾਂ ਬਣੀਆਂ ਤੇ ਅਧਵਾਟੇ ਟੁੱਟੀਆਂ ਪੰਜਾਬੀ ਪਰਵਾਜ਼ ਬਿਊਰੋ ਦਹਾਕਿਆਂ ਤੋਂ ਗਰੀਬੀ, ਬੇਕਾਰੀ ਨਾਲ ਜੂਝਦੇ ਨੇਪਾਲੀ ਨੌਜਵਾਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਬੇਰੁਜ਼ਗਾਰੀ ਅਤੇ ਭ੍ਰਿਸ਼ਟ ਨੇਪਾਲੀ ਰਾਜ ਪ੍ਰਬੰਧ ਤੋਂ ਸਤੇ ਹੋਏ ਨੌਜਵਾਨਾਂ ਨੇ ਜਦੋਂ ਦੇਸ਼ ਦੀ ਪਾਰਲੀਮੈਂਟ ਵਿੱਚ ਜ਼ਬਰਦਸਤੀ ਦਾਖਲ ਹੋਣ ਦਾ ਯਤਨ ਕੀਤਾ ਤਾਂ ਨੇਪਾਲੀ ਫੌਜ ਅਤੇ ਨੀਮ ਸੁਰੱਖਿਆ […]
Continue Reading