ਪੀ.ਏ.ਓ. ਦੀਆਂ ਤੀਆਂ `ਚ ਬੋਲੀਆਂ ਦਾ ਪਿੜ ਬੱਝਿਆ

ਅਨੁਰੀਤ ਕੌਰ ਢਿੱਲੋਂ ਸ਼ਿਕਾਗੋ: ਪੰਜਾਬੀ ਅਮੈਰਿਕਨ ਆਰਗੇਨਾਈਜੇਸ਼ਨ (ਪੀ.ਏ.ਓ.) ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਪਿਛਲੇ 22 ਸਾਲਾਂ ਤੋਂ ਸਾਲਾਨਾ ਤੀਆਂ ਦਾ ਮੇਲਾ ਕਰਵਾਉਂਦੀ ਆ ਰਹੀ ਹੈ। ਇੱਥੇ ਪਰਦੇਸ ਦੀ ਧਰਤੀ `ਤੇ ਪੰਜਾਬ ਦੇ ਵਿਰਾਸਤੀ ਤਿਓਹਾਰ ਤੀਆਂ ਨੂੰ ਬੀਬੀਆਂ ਵੱਲੋਂ ਇਕੱਤਰ ਹੋ ਕੇ ਉਤਸ਼ਾਹ ਤੇ ਉਮੰਗਾਂ ਨਾਲ ਮਨਾਉਣਾ ਹੀ ਇਸ ਦਾ ਅਸਲ ਮਕਸਦ ਹੁੰਦਾ […]

Continue Reading

ਅਲ ਨੀਨੋ ਦੀ ਮਾਰ: ਜਦੋਂ ਮੌਸਮ ਰੋਟੀ ਦਾ ਹਿਸਾਬ ਲਿਖਣ ਲੱਗੇ

ਵਰਿੰਦਰ ਜੋਸ਼ੀ ਮੌਸਮ ਦਾ ਬਦਲਣਾ ਕੁਦਰਤ ਦੀ ਆਮ ਪ੍ਰਕਿਰਿਆ ਹੈ, ਪਰ ਜਦੋਂ ਮੌਸਮ ਆਪਣਾ ਰੁਖ਼ ਅਚਾਨਕ ਅਤੇ ਬਹੁਤ ਤੇਜ਼ੀ ਨਾਲ ਬਦਲਦਾ ਹੈ ਤਾਂ ਇਸ ਦਾ ਅਸਰ ਸਿਰਫ਼ ਤਾਪਮਾਨ, ਮੀਂਹ ਜਾਂ ਹੜ੍ਹਾਂ ਤੱਕ ਸੀਮਤ ਨਹੀਂ ਰਹਿੰਦਾ। ਇਸ ਦੀ ਸਭ ਤੋਂ ਵੱਡੀ ਕੀਮਤ ਉਹ ਲੋਕ ਚੁਕਾਉਂਦੇ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਹਰ ਰੋਜ਼ ਦੀ ਮਿਹਨਤ ਨਾਲ ਜੁੜੀ ਹੁੰਦੀ […]

Continue Reading

ਬਾਂਕੀਪੁਰ ਦਾ ਝਟਕਾ: ਕੀ ਭਾਜਪਾ ਦੀ ਅਜੇਤੂ ਹੋਣ ਦੀ ਧਾਰਨਾ ਟੁੱਟ ਰਹੀ ਹੈ?

ਤ੍ਰਿਭਵਨ (ਸੀਨੀਅਰ ਪੱਤਰਕਾਰ) ਭਾਰਤੀ ਚੋਣਾਂ ਵਿੱਚ ਜ਼ਿਮਨੀ ਚੋਣਾਂ ਆਮ ਤੌਰ ’ਤੇ ਸਰਕਾਰਾਂ ਨਹੀਂ ਬਦਲਦੀਆਂ। ਨਾ ਸਰਕਾਰ ਡਿੱਗਦੀ ਹੈ, ਨਾ ਸੰਸਦ ਦਾ ਗਣਿਤ ਬਦਲਦਾ ਹੈ। ਕਈ ਵਾਰ ਤਾਂ ਅਗਲੇ ਹੀ ਦਿਨ ਉਹ ਖ਼ਬਰਾਂ ਦੇ ਸ਼ੋਰ ਵਿੱਚ ਗੁੰਮ ਹੋ ਜਾਂਦੀਆਂ ਹਨ; ਪਰ ਕੁਝ ਛੋਟੀਆਂ ਚੋਣਾਂ ਸਿਆਸਤ ਦੀ ਧਰਤੀ ਹੇਠਾਂ ਹੋ ਰਹੀ ਹਲਚਲ ਦਾ ਪਹਿਲਾਂ ਹੀ ਸੰਕੇਤ ਦੇ […]

Continue Reading

ਪੋਲਟਰੀ ਫਾਰਮ ਬਣ ਰਹੇ ਖ਼ਤਰਨਾਕ ਬੈਕਟੀਰੀਆ ਦੀ ‘ਨਰਸਰੀ’

ਸਸਤੇ ਚਿਕਨ ਦੀ ਵੱਡੀ ਕੀਮਤ… ਪੰਜਾਬੀ ਪਰਵਾਜ਼ ਬਿਊਰੋ ਦੁਨੀਆ ਭਰ ਵਿੱਚ ਚਿਕਨ ਨੂੰ ਸਸਤੇ ਅਤੇ ਆਸਾਨੀ ਨਾਲ ਮਿਲਣ ਵਾਲੇ ਪ੍ਰੋਟੀਨ ਦੇ ਸਰੋਤ ਵਜੋਂ ਦੇਖਿਆ ਜਾਂਦਾ ਹੈ; ਪਰ ਆਕਸਫੋਰਡ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਨੇ ਪੋਲਟਰੀ ਉਦਯੋਗ ਦੇ ਵੱਡੇ ਪੱਧਰ ’ਤੇ ਫੈਲਾਅ ਨਾਲ ਜੁੜਿਆ ਇੱਕ ਗੰਭੀਰ ਸਿਹਤ ਖ਼ਤਰਾ ਸਾਹਮਣੇ ਲਿਆਂਦਾ ਹੈ। ਅਧਿਐਨ ਮੁਤਾਬਕ ਵੱਡੇ ਪੱਧਰ ’ਤੇ […]

Continue Reading

ਲੋਕਤੰਤਰ, ਵੋਟ, ਵਜੂਦ ਅਤੇ ਵਿਸ਼ਵਾਸ

ਕਮਲ ਦੁਸਾਂਝ ਮਾਮਲਾ ਸਿਰਫ਼ ਵੋਟਾਂ ਦਾ ਨਹੀਂ ਹੈ, ਵਿਸ਼ਵਾਸ ਦਾ ਹੈ। ਵੋਟ ਤਾਂ ਪੰਜ ਸਾਲਾਂ ਬਾਅਦ ਇੱਕ ਦਿਨ ਪੈਂਦੀ ਹੈ, ਪਰ ਵਿਸ਼ਵਾਸ ਹਰ ਪਲ ਸਾਹ ਲੈਂਦਾ ਹੈ। ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਬੈਲਟ ਬਾਕਸ ਨਹੀਂ, ਉਹ ਭਰੋਸਾ ਹੈ ਜਿਸ ਦੇ ਸਹਾਰੇ ਆਮ ਨਾਗਰਿਕ ਇਹ ਯਕੀਨ ਕਰ ਕੇ ਜੀਉਂਦਾ ਹੈ ਕਿ ਇਸ ਮੁਲਕ ਵਿੱਚ ਉਸ […]

Continue Reading

ਡਾ. ਆਤਮਜੀਤ: ਮਨੁੱਖ ਦੀ ਤਲਾਸ਼ ਦਾ ਨਾਟਕਕਾਰ

ਸੁਸ਼ੀਲ ਦੁਸਾਂਝ ਫੋਨ: +91-98887-99870 ਕਈ ਵਾਰ ਕਿਸੇ ਲੇਖਕ ਨੂੰ ਪੜ੍ਹਨ ਨਾਲੋਂ ਉਸ ਨਾਲ਼ ਮਿਲਣਾ ਵਧੇਰੇ ਅਰਥਪੂਰਨ ਹੋ ਜਾਂਦਾ ਹੈ। ਇਨ੍ਹੀਂ ਦਿਨੀਂ ਆਤਮਜੀਤ ਨਾਲ਼ ਲੰਮੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਇਹ ਮੁਲਾਕਾਤ ਸਿਰਫ਼ ਇੱਕ ਨਾਟਕਕਾਰ ਨਾਲ਼ ਗੱਲਬਾਤ ਨਹੀਂ ਸੀ, ਸਗੋਂ ਪੰਜਾਬੀ ਰੰਗਮੰਚ ਦੀਆਂ ਪਿਛਲੀਆਂ ਕਈ ਦਹਾਕਿਆਂ ਦੀਆਂ ਯਾਦਾਂ, ਸੰਘਰਸ਼ਾਂ ਅਤੇ ਰਚਨਾਤਮਕ ਯਾਤਰਾਵਾਂ ਵਿੱਚੋਂ ਲੰਘਣ ਵਰਗੀ ਸੀ। […]

Continue Reading

ਗੈਰ-ਕਾਨੂੰਨੀ ਮਾਈਨਿੰਗ ਮਾਮਲੇ ’ਚ ਪੰਜਾਬ ਸਰਕਾਰ ਦੀ ਸੁਸਤੀ ’ਤੇ ਐਨ.ਜੀ.ਟੀ. ਨਾਰਾਜ਼; ਚਾਰ ਹਫ਼ਤਿਆਂ ’ਚ ਪ੍ਰਗਤੀ ਰਿਪੋਰਟ ਮੰਗੀ

ਪੰਜਾਬੀ ਪਰਵਾਜ਼ ਬਿਊਰੋ ਰੂਪਨਗਰ ਜ਼ਿਲ੍ਹੇ ਵਿੱਚ ਸਵਾਂ ਨਦੀ ’ਤੇ ਬਣੇ ਅਲਗਰਾਂ ਪੁਲ ਨੂੰ ਕਥਿਤ ਗ਼ੈਰ-ਕਾਨੂੰਨੀ ਤੇ ਬੇਤਰਤੀਬ ਮਾਈਨਿੰਗ ਕਾਰਨ ਪਹੁੰਚੇ ਨੁਕਸਾਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਅਤੇ ਜਵਾਬ ਦੇਣ ਵਿੱਚ ਹੋ ਰਹੀ ਦੇਰੀ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਚਾਰ ਹਫ਼ਤਿਆਂ ਦੇ […]

Continue Reading

ਸੇਵਾ ਭਾਵਨਾ ਜਾਂ ਭੁੱਖ ਚੌਧਰ ਦੀ!

ਖਾਸਕਰ ਪਰਦੇਸਾਂ ਅੰਦਰ ਬਹੁਤੇ ਗੁਰੂਘਰਾਂ ਦੇ ਪ੍ਰਬੰਧਨ ਨਾਲ ਜੁੜੀਆਂ ਵੱਖ-ਵੱਖ ਵਿਚਾਰਧਾਰਕ ਧਿਰਾਂ ਵਿੱਚ ਦਿਨੋ-ਦਿਨ ਵਧਦਾ ਜਾ ਰਿਹਾ ਪਾੜਾ, ਬਹੁਤ ਹੀ ਚਿੰਤਾਜਨਕ ਰੁਝਾਨ ਹੈ। ਕੀ ਇਸ ਪਿੱਛੇ ਸੱਚ-ਮੁੱਚ ਸੇਵਾ ਭਾਵਨਾ ਜੁੜੀ ਹੋਈ ਹੈ ਜਾਂ ਸਿਰਫ ਆਪਣੀ ਚੌਧਰ ਜਾਂ ਦਬਦਬਾ ਬਹਾਲ ਕਰਨ ਦੀ ਮਨਸ਼ਾ ਦਾ ਵਧਣਾ ਹੈ? ਇਸ ਦਾ ਜਵਾਬ ਬਹੁਤੀ ਸੰਗਤ ਜਾਣਦੀ ਹੀ ਹੈ। ਖ਼ੈਰ! ਸਾਡੇ […]

Continue Reading

ਲੋਕਤੰਤਰ ਦੀ ਬਿਹਤਰੀ ਲਈ ਬਦਲਾਅ ਜ਼ਰੂਰੀ

ਗੁਰਮੀਤ ਸਿੰਘ ਪਲਾਹੀ ਫੋਨ:+91-9815802070 ਲੋਕਤੰਤਰ ਅਸਲ ਮਾਇਨਿਆਂ ਵਿੱਚ ਸਿਰਫ਼ ਪੰਜ ਸਾਲਾਂ ਬਾਅਦ ਵੋਟ ਪਾਉਣ ਜਾਂ ਸਰਕਾਰਾਂ ਬਦਲਣ ਦਾ ਨਾਂ ਨਹੀਂ ਹੈ, ਸਗੋਂ ਇਹ ਨਾਗਰਿਕਾਂ ਦੀ ਆਜ਼ਾਦੀ, ਸਮਾਨਤਾ, ਇਨਸਾਫ਼ ਅਤੇ ਸ਼ਾਸਨ ਕੋਲੋਂ ਨਿਡਰ ਹੋ ਕੇ ਸਵਾਲ ਪੁੱਛਣ ਦੇ ਅਧਿਕਾਰ ਦਾ ਜਿਉਂਦਾ-ਜਾਗਦਾ ਢਾਂਚਾ ਹੈ।

Continue Reading

ਸੁਰਾਂ ਦੇ ਸਫ਼ਰ ਦੀ ਕਹਾਣੀ: ਜਗਪਾਲ ਸਿੰਘ (ਜੇ.ਪੀ.) ਸਹੋਲ

*ਮਿਹਨਤ, ਸਾਧਨਾ ਅਤੇ ਸਮਰਪਣ ਦੀ ਪ੍ਰੇਰਣਾਦਾਇਕ ਕਹਾਣੀ ਪੰਜਾਬ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਨੇ ਅਨੇਕਾਂ ਅਜਿਹੇ ਕਲਾਕਾਰਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਕਲਾ ਦੇ ਸਦਕਾ ਦੁਨੀਆ ਭਰ ਵਿੱਚ ਪੰਜਾਬੀ ਸੱਭਿਆਚਾਰ ਦਾ ਮਾਣ ਵਧਾਇਆ। ਇਨ੍ਹਾਂ ਹੀ ਨਾਵਾਂ ਵਿੱਚ ਇੱਕ ਨਾਮ ਹੈ ਜਗਪਾਲ ਸਿੰਘ, ਜਿਨ੍ਹਾਂ ਨੂੰ ਅੱਜ ਸੰਗੀਤ ਜਗਤ ਜੇ.ਪੀ. ਸਹੋਲ ਦੇ ਨਾਮ ਨਾਲ ਜਾਣਦਾ ਹੈ। […]

Continue Reading