ਅਦਾਲਤਾਂ ਤੱਕ ਪਹੁੰਚੇ ‘ਕਿੱਸੇ ਅੱਯਾਸ਼ੀ ਦੇ’

ਅਕਸਰ ਵੱਡਿਆਂ ਘਰਾਂ ਦੇ ਕਾਕਿਆਂ ਦੀਆਂ ਕਰਤੂਤਾਂ ਦੇ ਕਿੱਸੇ, ਛੁਪਾਉਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚਰਚਾ ਵਿੱਚ ਆ ਹੀ ਜਾਂਦੇ ਹਨ। ਪੈਸੇ ਪੱਖੋਂ ਜਾਂ ਸਮਾਜ ਵਿੱਚ ਰੁਤਬੇਦਾਰ ਹੋਣ, ਜਾਂ ਕਿਸੇ ਧਾਰਮਿਕ ਸੰਸਥਾ ਦੀ ਨੁਮਾਇੰਦਗੀ ਕਰਨ ਅਤੇ ਸਿਆਸਤ ਵਿੱਚ ਸਰਗਰਮ ਹੋਣ ਦੇ ਨਜ਼ਰੀਏ ਤੋਂ ਵੱਡੀ ਸ਼ਖਸੀਅਤ ਹੁੰਦਿਆਂ ਵੀ ਉਨ੍ਹਾਂ ਆਪਣੇ ‘ਸਪੂਤਾਂ’ ਦੇ ਕਾਰਿਆਂ ਕਾਰਨ ਨਕਾਰਾਤਮਿਕ ਚਰਚਿਤ […]

Continue Reading

ਪੰਜਾਬ ਦੀ ਖੇਤੀ ਦੀਆਂ ਚੁਣੌਤੀਆਂ

ਹਰਿੰਦਰ ਸਿੰਘ ਲਾਂਬਾ ਖੇਤੀ ਕਿਤੇ ਵੀ ਰੁੱਤਾਂ ਦੇ ਨਾਲ ਚਲਦੀ ਹੈ। ਇਤਿਹਾਸਕ ਤੌਰ ‘ਤੇ ਪੰਜਾਬ ਦੀ ਖੇਤੀ ਵਿੱਚ, ਇੱਥੋਂ ਤੱਕ ਕਿ 1960 ਦੌਰਾਨ ਵੀ ਮੌਸਮ ਦੇ ਕ੍ਰਮ ਅਨੁਸਾਰ ਕਈ ਫਸਲਾਂ ਸਨ। ਇਸ ਦੇ 78 ਲੱਖ ਹੈਕਟੇਅਰ ਫਸਲੀ ਖੇਤਰ ਵਿੱਚੋਂ ਕਣਕ ਅਤੇ ਚੌਲਾਂ ਨੇ ਸਿਰਫ 39% ‘ਤੇ ਕਬਜ਼ਾ ਕੀਤਾ, ਜਦੋਂ ਕਿ ਬਾਕੀ ਦੇ ਰਕਬੇ ‘ਤੇ ਮੱਕੀ, […]

Continue Reading

ਬਾਬੂ

ਪਰਮਜੀਤ ਢੀਂਗਰਾ ਫੋਨ: +91-9417358120 ਪੰਜਾਬੀ ਕੋਸ਼ ਅਨੁਸਾਰ ਹਿੰਦੀ, ਗੁਜਰਾਤੀ, ਬੰਗਾਲੀ, ਅਸਾਮੀ ਵਿੱਚ ਬਾਬੂ ਸ਼ਬਦ ਵਰਤਿਆ ਜਾਂਦਾ ਹੈ, ਜਦ ਕਿ ਕੰਨੜ ਵਿੱਚ– ਬਬ। ਇਹ ਇੱਕ ਆਦਰ ਸੂਚਕ ਸ਼ਬਦ ਹੈ। ਕਲਰਕ, ਮੁਨਸ਼ੀ, ਦਫਤਰ ਦਾ ਕਰਮਚਾਰੀ, ਪਿਓ, ਪਿਤਾ, ਬੱਚਾ, ਮਿੱਤਰ, ਭਾਈ, ਘਰ ਦਾ ਮਾਲਕ (ਮੰਗਤਿਆਂ ਦੀ ਬੋਲੀ ਵਿਚ); ਬਾਬੂਆਣੀ- ਬਾਬੂ ਦੀ ਵਹੁਟੀ, ਬਾਬੂਗਿਰੀ-ਬਾਬੂ ਦਾ ਕੰਮ, ਮੁਨਸ਼ੀਪੁਣਾ, ਕਲਰਕੀ, ਸ਼ੁਕੀਨੀ। […]

Continue Reading

ਸਵਰਨਜੀਤ ਸਵੀ ਦਾ ‘ਚਿੰਤਨ ਸੰਸਾਰ’

‘ਊਰੀ, ‘ਉਦਾਸੀ ਦਾ ਲਿਬਾਸ’ ਤੇ ‘ਮਨ ਦੀ ਚਿੱਪ’ ਦੇ ਸੰਦਰਭ ਵਿੱਚ ਸਵਰਨੀਜਤ ਸਵੀ ਦੀ ਕਾਵਕਾਰੀ ਪੰਜਾਬੀ ਮਨ ਨੂੰ ਚਿੰਤਨ ਦੀ ਤਪਸ਼ ਵਿੱਚੋਂ ਗੁਜ਼ਾਰਦੀ ਹੈ। ਇਹ ਰਵਾਇਤੀ ਕਥਾਤਮਕ ਅਤੇ ਤੁਕਬੰਦੀ ਦੀਆਂ ਸੁਰਾਂ ਵਿੱਚ ਬੱਝੀ ਸਾਡੀ ਸਮੂਹਿਕ ਚੇਤਨਾ ‘ਤੇ ਚਿੰਤਨਮਈ/ਬੌਧਿਕ ਸ਼ਬਦਾਂ ਦਾ ਭਾਰ ਪਾਉਂਦੀ ਹੈ। ਅਸਲ ਵਿੱਚ ਸਾਡਾ ਸਮੂਹਿਕ ਅਵਚੇਤਨ ਹਾਲੇ ਵੀ ਪਰੰਪਰਿਕ ਕਥਾ/ਪ੍ਰਵਚਨ/ਕੰਨ ਰਸ ਅਤੇ ਧਾਰਨਾਵਾਂ […]

Continue Reading

ਉੱਤਮਵੀਰ ਸਿੰਘ ਦਾਊਂ ਦਾ ਸਰੋਦੀ ਗੀਤ-ਸੰਗ੍ਰਹਿ: ਮੁਹੱਬਤ ਦੀ ਜਲਧਾਰਾ

ਉੱਤਮਵੀਰ ਸਿੰਘ ਦਾਊਂ ਸੂਖਮ ਅਹਿਸਾਸ ਵਾਲਾ ਕਵੀ/ਗੀਤਕਾਰ ਹੈ; ਮੈਨੂੰ ਉਹਦਾ ਸੁਭਾਅ ਬੇਸਣ ਦੀ ਬਰਫੀ ਜਿਹਾ ਨਰਮ ਤੇ ਮਿੱਠਾ ਮਿੱਠਾ ਜਾਪਿਆ। ਮੈਂ ਉਹਨੂੰ ਹਾਲ ਹੀ ਵਿੱਚ ਪੰਜਾਬ ਦੌਰੇ ਸਮੇਂ ਚੰਡੀਗੜ੍ਹ ਵਿਖੇ ‘ਟ੍ਰਿਬਿਊਨ’ ਦੇ ਦਫਤਰ ਮਿਲਿਆ। ਉਹ ‘ਪੰਜਾਬੀ ਟ੍ਰਿਬਿਊਨ’ ਦਾ ਪ੍ਰਕਾਸ਼ਮਾਨ ਦਾਹੜੇ ਅਤੇ ਸੋਹਣੀ ਸੂਰਤ ਤੇ ਸਾਫ਼-ਸ਼ਫ਼ਾਫ਼ ਸੀਰਤ ਵਾਲਾ ਮੁਲਾਜ਼ਮ ਹੈ। ਉੱਤਮਵੀਰ ਨਾਲ ਟ੍ਰਿਬਿਊਨ ਦੀ ਕੈਨਟੀਨ ਵਿੱਚ […]

Continue Reading

ਮੁਰਗੀ ਪਹਿਲਾਂ ਆਈ ਜਾਂ ਅੰਡਾ?

ਡਾ. ਪਰਸ਼ੋਤਮ ਸਿੰਘ ਤਿਆਗੀ* ਫੋਨ: +91-9855446519 ਅਸੀਂ ਅਕਸਰ ਲੋਕਾਂ ਨੂੰ ਇੱਕ ਪੁਰਾਣੀ ਬੁਝਾਰਤ ਬਾਰੇ ਗੱਲ ਕਰਦੇ ਸੁਣਦੇ ਹਾਂ- ਅੰਡਾ ਪਹਿਲਾਂ ਆਇਆ ਜਾਂ ਮੁਰਗੀ? ਲੋਕ ਹੋਰਾਂ ਦੇ ਗਿਆਨ ਦਾ ਨਿਰਣਾ ਕਰਨ ਲਈ ਇਹ ਸਵਾਲ ਵਿਅੰਗ ਨਾਲ ਪੁੱਛਦੇ ਹਨ। ਇਹ ਇੱਕ ਸਦੀਆਂ ਪੁਰਾਣੀ ਦੁਬਿਧਾ ਹੈ, ਜਿਸਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਸਿਰ ਖੁਰਕਣ ਲਈ ਮਜਬੂਰ ਕੀਤਾ ਹੈ। […]

Continue Reading

ਬਾਗੀ ਧਾਮੀਆਂ ਨੇ ਮੁੜ ਬੰਨਿਆ ਸੀ: ਖੁਆਸਪੁਰ ਉਰਫ ਪਿੱਪਲਾਂਵਾਲਾ

ਪਿੰਡ ਵਸਿਆ-6 ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਅੰਮ੍ਰਿਤਸਰ ਦੇ ਇਤਿਹਾਸਕ, ਧਾਰਮਿਕ, ਸਾਹਿਤਕ ਪਰਿਪੇਖ ਵਿੱਚ ਪੰਜਾਬੀ ਪੱਤਰਕਾਰੀ ਦਾ ਯੋਗਦਾਨ

ਦਿਲਜੀਤ ਸਿੰਘ ਬੇਦੀ ਫੋਨ: +91-7657968570 ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਾਰਜ ਇਸੇ ਸ਼ਹਿਰ ਵਿੱਚ ਕਰਕੇ ਧਾਰਮਿਕ, ਸਮਾਜਿਕ, ਸਭਿਆਚਾਰਕ ਤੇ ਸਾਹਿਤ ਦੇ ਇਤਿਹਾਸ ਵਿੱਚ ਇੱਕ ਨਵੇਕਲਾ ਤੇ ਸਤਿਕਾਰ ਵਾਲਾ ਕਾਰਜ ਕੀਤਾ। ਸ੍ਰੀ ਅੰਮ੍ਰਿਤਸਰ ਸਿੱਖ ਇਤਿਹਾਸ ਅਤੇ ਸਿੱਖ ਸਭਿਆਚਾਰ ਦਾ ਕੇਂਦਰੀ ਅਸਥਾਨ ਹੈ। ਇਹ […]

Continue Reading

ਦੱਖਣੀ ਕੋਰੀਆ ਵਿੱਚ ਪੰਜਾਬੀਆਂ ਦੀ ਮਸ਼ਹੂਰੀ

ਪੰਜਾਬੀ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਦੱਖਣੀ ਕੋਰੀਆ ਵਿੱਚ ਆਉਣ ਵਾਲੇ ਸ਼ੁਰੂਆਤੀ ਪੰਜਾਬੀਆਂ ਵਿੱਚੋਂ ਜ਼ਿਆਦਾਤਰ ਪੰਜਾਬੀ ਵੱਡੇ ਵਪਾਰੀ ਜਾਂ ਕਾਰੋਬਾਰੀ ਸਨ। ਹੁਣ ਇਸ ਮੁਲਕ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਦੇ ਪ੍ਰਮੁੱਖ ਕਿੱਤੇ ਖੇਤੀਬਾੜੀ, ਹੋਟਲ ਤੇ ਰੈਸਟੋਰੈਂਟ ਸਨਅਤ ਅਤੇ […]

Continue Reading