ਵੱਕਾਰ ਦਾ ਸਵਾਲ ਬਣੀ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ
*ਮੁੱਖ ਮੰਤਰੀ ਲਾਉਣਗੇ ਜਲੰਧਰ ‘ਚ ਡੇਰੇ * ‘ਆਪ’ ਅਤੇ ਭਾਜਪਾ ਨੇ ਉਮੀਦਵਾਰ ਐਲਾਨੇ, ਅਕਾਲੀ-ਕਾਂਗਰਸੀ ਜੱਕੋ-ਤੱਕੀ ’ਚ ਜਸਵੀਰ ਸਿੰਘ ਸ਼ੀਰੀ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਇੱਕ ਦਮ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਐਲਾਨੀਆਂ ਗਈਆਂ 13 ਜ਼ਿਮਨੀ ਚੋਣਾਂ ਲਈ ਵੋਟਾਂ 10 ਜੁਲਾਈ ਨੂੰ ਪੈਣੀਆਂ ਹਨ ਅਤੇ ਨਤੀਜੇ ਦਾ ਐਲਾਨ […]
Continue Reading