ਬਾਹੋ ਬੈਂਸ ਨੇ ਵਸਾਇਆ ਸੀ, ਬਾਹੋਵਾਲ

ਪਾਠਕਾਂ ਦੀ ਜਾਣਕਾਰੀ ਲਈ ਅਸੀਂ ਕਾਲਮ ‘ਪਿੰਡ ਵਸਿਆ’ ਸ਼ੁਰੂ ਕੀਤਾ ਹੈ, ਜਿਸ ਵਿੱਚ ਸਿਰਫ ਪਿੰਡ ਵੱਸਣ ਦੀ ਹੀ ਬਾਤ ਪਾਈ ਜਾਵੇਗੀ। ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, ਉਹ ਵੀ ਨਾ-ਮਾਤਰ, ਗਜ਼ਟੀਅਰ’ਜ਼, ਮਾਲ ਰਿਕਾਰਡ ਜਾਂ ਕਿਸੇ ਦਸਤਾਵੇਜ਼ ਵਿੱਚ ਸਤਹੀ […]

Continue Reading

ਬਾਂਹ/ਬਾਜੂ

ਪਰਮਜੀਤ ਢੀਂਗਰਾ ਫੋਨ: +91-8847610125 ਮਨੁੱਖੀ ਸਰੀਰ ਦੇ ਅੰਗਾਂ ਵਿੱਚੋਂ ਬਾਂਹ ਦਾ ਵਿਸ਼ੇਸ਼ ਸਥਾਨ ਹੈ। ਸਾਰੀ ਜ਼ਿੰਦਗੀ ਮਨੁੱਖ ਬਾਹਵਾਂ ਆਸਰੇ ਰੋਜ਼ੀ ਰੋਟੀ ਕਮਾਉਂਦਾ ਤੇ ਕਿਰਤ ਕਰਦਾ ਹੈ। ਇਸ ਸ਼ਬਦ ਦੀ ਅਹਿਮੀਅਤ ਕਰਕੇ ਹੀ ਇਸਦਾ ਬਹੁਤ ਥਾਈਂ ਵਿਸਥਾਰ ਮਿਲਦਾ ਹੈ। ਪੰਜਾਬੀ ਕੋਸ਼ਾਂ ਅਨੁਸਾਰ ਬਾਂਹ ਸੰਸ।ਬਾਹ ਦਾ ਅਰਥ ਹੈ- ਹੱਥ ਤੋਂ ਲੈ ਕੇ ਮੋਢਿਆਂ ਤੱਕ ਦਾ ਸਰੀਰ ਦਾ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਬੇਰੋਕ ਪਤਨ

ਕਿਧਰ ਨੂੰ ਜਾਵੇਗੀ ਨਵੀਂ ਉਭਰਦੀ ਸਿੱਖ ਸਿਆਸਤ? ਜਸਵੀਰ ਸਿੰਘ ਸ਼ੀਰੀ ਪੰਜਾਬ ਦੇ ਚੋਣ ਨਤੀਜਿਆਂ ਨੇ ਰਾਜਨੀਤਿਕ ਪਾਰਟੀਆਂ ਨੂੰ ਵੱਡੇ ਸਵਾਲ ਪਾ ਦਿੱਤੇ ਹਨ। ਖਾਸ ਕਰਕੇ ਪੰਜਾਬ ਵਿੱਚ ਸੱਤਾਧਾਰੀਆਂ ਵਜੋਂ ਵਿਚਰ ਰਹੀ ਆਮ ਆਦਮੀ ਪਾਰਟੀ, ਭਾਜਪਾ ਅਤੇ ਨਵੀਂ/ਪੁਰਾਣੀ ਸਿੱਖ ਸਿਆਸਤ ਨੂੰ ਵੀ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਾਹਮਣੇ ਇਹ ਸੁਆਲ ਜ਼ਿਆਦਾ ਵੱਡੇ ਹਨ। ਦੋ ਕੁ […]

Continue Reading

ਭਾਰਤ ਵਿੱਚ ਕੁਲੀਸ਼ਨ ਯੁੱਗ ਮੁੜ ਸ਼ੁਰੂ

*ਬਹੁਮਤਿ ਤੋਂ ਕਾਫੀ ਫਾਸਲੇ ‘ਤੇ ਰਹਿ ਗਈ ਭਾਜਪਾ *ਸਮਾਜਵਾਦੀ ਪਾਰਟੀ ਦੀ ਯੂ.ਪੀ. ਵਿੱਚ ਵੱਡੀ ਜਿੱਤ, ਯੋਗੀ-ਮੋਦੀ ਪਸਤ ਜੇ.ਐਸ. ਮਾਂਗਟ ਭਾਜਪਾ ਅਤੇ ਐਨ.ਡੀ.ਏ. ਨੂੰ 300 ਤੋਂ ਲੈ ਕੇ 400 ਤੱਕ ਸੀਟਾਂ ਦੇ ਰਹੇ ਸਾਰੇ ਐਗਜ਼ਿਟ ਪੋਲ ਅਤੇ ਉਪੀਨੀਅਨ ਪੋਲਾਂ ਦੀਆਂ ਸਾਰੀਆਂ ਭਵਿੱਖਵਾਣੀਆਂ ਨੂੰ ਸਿਰ ਪਰਨੇ ਕਰਦਿਆਂ ਜਿਸ ਕਿਸਮ ਦੇ ਚੋਣ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੇ […]

Continue Reading

ਪੰਜਾਬ ਵਿੱਚ ਜਿੱਤ ਹਾਰ ਦੇ ਫਾਸਲੇ

ਪੰਜਾਬੀ ਪਰਵਾਜ਼ ਬਿਊਰੋ ਲੋਕ ਸਭਾ ਚੋਣਾਂ ਵਿੱਚ ਬੜਾ ਕੁਝ ਦਿਲਚਸਪ ਵਾਪਰਿਆ ਹੈ- ਪੰਜਾਬ ਵਿੱਚ ਵੀ ਅਤੇ ਕੌਮੀ ਪੱਧਰ ‘ਤੇ ਵੀ। ਜੇ ਪੰਜਾਬ ਵਿੱਚ ਜਿੱਤੇ/ਹਾਰੇ ਉਮੀਦਵਾਰਾਂ ਨੂੰ ਤੁਲਨਾਤਮਕ ਤੌਰ `ਤੇ ਵੇਖੀਏ ਤਾਂ ਪਤਾ ਲਗਦਾ ਹੈ ਕਿ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਕੁੱਲ 4,04,430 ਵੋਟਾਂ ਪਈਆਂ। ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ […]

Continue Reading

ਡਾ. ਗੁਰਇਕਬਾਲ ਸਿੰਘ ਨੰਦਰਾ ਦਾ ‘ਐਲਿਸ ਆਈਲੈਂਡ ਮੈਡਲ ਆਫ਼ ਆਨਰ’ ਨਾਲ ਸਨਮਾਨ

*ਇਹ ਸਨਮਾਨ ਅਮਰੀਕਾ ਦੇ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਹੈ* ਕੁਲਜੀਤ ਦਿਆਲਪੁਰੀ ਸ਼ਿਕਾਗੋ: ਇਹ ਪੰਜਾਬੀ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਐਡਵੋਕੇਟ ਅਤੇ ਕੇਟਾਮਾਈਨ ਟਰੀਟਮੈਂਟ ਪਾਇਨੀਅਰ ਦੇ ਡਾ. ਗੁਰਇਕਬਾਲ (ਬਾਲ) ਸਿੰਘ ਨੰਦਰਾ ਦਾ ‘ਐਲਿਸ ਆਈਲੈਂਡ ਮੈਡਲ ਆਫ਼ ਆਨਰ’ ਨਾਲ ਸਨਮਾਨ ਕੀਤਾ ਗਿਆ ਹੈ। ਇਹ ਸਨਮਾਨ ਅਮਰੀਕਾ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਮੰਨਿਆ […]

Continue Reading

ਗਰਮੀ ਨਾਲ ਭੁੱਝ ਹੁੰਦੀ ਦਿੱਲੀ ਵਿੱਚ ਪਾਣੀ ਦਾ ਗੰਭੀਰ ਸੰਕਟ

ਹਾਏ, ਹਾਏ ਗਰਮੀ! *ਤਾਪਮਾਨ 52 ਡਿਗਰੀ ਸੈਲਸੀਅਸ ਨੂੰ ਟੱਪਿਆ ਪੰਜਾਬੀ ਪਰਵਾਜ਼ ਬਿਊਰੋ ਇੱਕ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਲੀਕੇ ਗਏ ਪੌਣੇ ਤਿੰਨ ਮਹੀਨੇ ਲੰਬੇ ਚੋਣ ਅਮਲ ਦੇ ਹੋਰ ਵੀ ਕਈ ਨਾਂਹਮੁਖੀ ਪੱਖ ਹੋ ਸਕਦੇ ਹਨ, ਪਰ ਆਪਣੇ ਸਿਖ਼ਰ ਤੱਕ ਪਹੁੰਚਦਿਆਂ ਇਸ ਨੂੰ ਅਤਿ ਦੀ ਗਰਮੀ ਨੇ ਆਪਣੀ ਮਾਰ ਹੇਠ ਲੈ ਲਿਆ। ਚੋਣਾਂ ਦੇ […]

Continue Reading

ਇੰਡੀਅਨਐਪੋਲਿਸ ਦਾ ਪੰਜਾਬੀ ਮੇਲਾ ਬਨਾਮ ‘ਮਾਸੀ ਦੇ ਪਕੌੜੇ’

*ਹਰਜੀਤ ਹਰਮਨ ਤੇ ਗੁਲਾਬ ਸਿੱਧੂ ਨੇ ਮੇਲਾ ਲੁੱਟਿਆ *ਮੇਲੇ ਵਿੱਚ ਵੱਡੀ ਗਿਣਤੀ `ਚ ਲੋਕ ਸ਼ਾਮਲ ਹੋਏ ਕੁਲਜੀਤ ਦਿਆਲਪੁਰੀ ਕੁਝ ਸਫਰ ਸੁਹਾਵਣੇ ਹੁੰਦੇ ਹਨ ਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਯਾਦ ਬਣ ਜਾਂਦੀਆਂ ਹਨ; ਇਸੇ ਤਰ੍ਹਾਂ ਕੁਝ ਮੇਲੇ ਯਾਦ ਬਣ ਜਾਂਦੇ ਹਨ ਤੇ ਕੁਝ ਘਟਨਾਵਾਂ! ਹਾਲ ਹੀ ਵਿੱਚ ਇੰਡੀਅਨਐਪੋਲਿਸ (ਇੰਡੀਆਨਾ) ਵਿੱਚ ਹੋਏ ਪੰਜਾਬੀ ਮੇਲੇ ਅਤੇ ਮੇਲੇ ‘ਤੇ […]

Continue Reading

ਘਲੂਘਾਰਾ ਜਾਂ ਇੰਡੋ-ਸਿੱਖ ਵਾਰ?

-ਦਰਦ ਦੇ 40 ਸਾਲ- ਗੁਰਚਰਨਜੀਤ ਸਿੰਘ ਲਾਂਬਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਨਿਸ਼ਚਿਤ ਤੌਰ `ਤੇ ਕਿਹਾ ਜਾ ਸਕਦਾ ਹੈ ਕਿ ਇਹ ਮਹਾਨ ਪਵਿਤ੍ਰਤਮ ਸਥਾਨ ਮਾਤਾ ਧਰਤਿ ਮਹਤੁ ਦੀ ਗੋਦੀ ਵਿੱਚ ਸਾਖਿਆਤ ਪ੍ਰਗਟ ਹੋਇਆ ਹੈ। ਹਰਿਦਾਸ ਕਵੀ ਨੇ ਅੰਕਿਤ ਕੀਤਾ ਹੈ ਕਿ ਕਰਤਾ ਪੁਰਖ ਨੇ ਜਦੋਂ ਬੈਕੁੰਠ ਅਤੇ ਹਰਿਮੰਦਰ ਨੂੰ ਤੋਲਿਆ ਤਾਂ ਬੈਕੁੰਠ ਹੌਲਾ ਹੋਣ ਕਾਰਨ […]

Continue Reading