ਰਿਵਰਸ ਸਵਿੰਗ ਤੇ ਯਾਰਕਰ ਦਾ ਜਾਦੂਗਰ ਵੱਕਾਰ ਯੂਨਿਸ

ਖਿਡਾਰੀ ਪੰਜ-ਆਬ ਦੇ (ਲੜੀ-19) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵੱਕਾਰ ਯੂਨਿਸ ਦਾ ਸੰਖੇਪ ਵੇਰਵਾ ਹੈ, ਜਿਹੜਾ ਘਰੇਲੂ ਪੱਧਰ […]

Continue Reading

ਵਾਤਾਵਰਣ ਸਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ (ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ) ਡਾ. ਡੀ.ਪੀ. ਸਿੰਘ, ਕੈਨੇਡਾ ਓਮiਅਲ: ਦਰਦਪਸਨ@ਹੋਟਮਅਲਿ।ਚੋਮ ਦਿੱਲੀ ਮਹਾਂਨਗਰ ਵਿੱਚ ਆਮ ਜੀਵਨ ਇੱਕ ਰੋਜ਼ਾਨਾ ਜੱਦੋ-ਜਹਿਦ ਬਣ ਚੁੱਕਾ ਸੀ। ਧੂੰਏਂ ਨਾਲ ਭਰੇ ਅਸਮਾਨ ਵਾਲਾ ਇਹ ਸ਼ਹਿਰ ਕੰਕਰੀਟ ਦੀਆਂ ਉੱਚੀਆ ਉੱਚੀਆਂ ਇਮਾਰਤਾਂ ਦਾ ਜਮਘਟ ਸੀ। ਕਦੇ ਸਮਾਂ ਸੀ ਜਦ ਇਹ ਸ਼ਹਿਰ ਹਰੇ ਭਰੇ ਬਾਗ-ਬਗੀਚਿਆਂ ਦੀ ਖੁਬਸੂਰਤੀ ਨਾਲ ਸਰਸ਼ਾਰ ਸੀ, […]

Continue Reading

ਆਤਮ ਚਿੰਤਨ, ਸੰਵਾਦ ਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਰਾਹ

*ਇਕਬਾਲ-ਏ-ਸ਼ਰੀਫ* ਪੰਜਾਬੀ ਪਰਵਾਜ਼ ਬਿਊਰੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ 1999 ਦੇ ਲਾਹੌਰ ਸਮਝੌਤੇ ਦੀ ਉਨ੍ਹਾਂ ਦੇ ਦੇਸ਼ ਦੀ ਸਰਕਾਰ ਵੱਲੋਂ ਉਲੰਘਣਾ ਨੂੰ ਨਿਰਪੱਖ ਢੰਗ ਨਾਲ ਸਵੀਕਾਰ ਕਰਨਾ ਹਿੰਦ-ਪਾਕਿ ਰਿਸ਼ਤਿਆਂ ਦੇ ਇਤਿਹਾਸ ’ਚ ਇੱਕ ਮਹੱਤਵਪੂਰਨ ਘਟਨਾ ਵਰਗਾ ਹੈ। ਨਵਾਜ਼ ਸ਼ਰੀਫ਼ ਵੱਲੋਂ ਦੁਹਰਾਉਣ ਤੋਂ ਬਾਅਦ ਕਿ ਕਾਰਗਿਲ ਯੁੱਧ ਇਸਲਾਮਾਬਾਦ ਦੀ ਇੱਕ ਗਲਤੀ ਸੀ, ਭਾਰਤ […]

Continue Reading

ਕਾਰਵਾਂ

ਪਰਮਜੀਤ ਢੀਂਗਰਾ ਫੋਨ: +91-9417358120 ਅਰਬੀ ਕੋਸ਼ ਵਿੱਚ ਕਾਰਵਾਂ ਲਈ ‘ਕਾਰਵਾਂ ਸਰਾਏ’ ਸ਼ਬਦ ਮਿਲਦਾ ਹੈ, ਜਿਸਦਾ ਅਰਥ ਹੈ- ਕਾਰਵਾਨ ਸਰਾਂ; ਫ਼ ਕਾਰਵਾਨ= ਕਾਫਲਾ+ਫ਼ ਸਰਾਏ= ਘਰ, ਰਹਿਣ ਦੀ ਥਾਂ। ਕਾਫਲੇ ਦੇ ਪੜਾਓ ਦੀ ਥਾਂ, ਕਾਫਲੇ ਦਾ ਰੈਣ ਬਸੇਰਾ। ਫ਼ਾਰਸੀ ਕੋਸ਼ ਅਨੁਸਾਰ ਕਾਰਵਾਨ– ਕਾਫਲਾ, ਪਾਂਧੀਆਂ ਦਾ ਟੋਲਾ; ਕਾਰਵਾਨ-ਸਲਾਰ= ਕਾਫਲੇ ਦਾ ਸਿਰਦਾਰ; ਕਾਰਵਾਨ ਸਰਾਯ– ਉਹ ਸਰਾਂ ਜਿੱਥੇ ਕਾਫਲੇ ਰਾਤ […]

Continue Reading

ਵਿਸ਼ਵ ਵਾਤਾਵਰਣ ਦਿਵਸ: ਸਾਡੀ ਧਰਤੀ, ਸਾਡਾ ਭਵਿੱਖ

ਡਾ. ਪਰਸ਼ੋਤਮ ਸਿੰਘ ਤਿਆਗੀ* ਫੋਨ: +91-9855446519 ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਜੋ ਸਾਡੇ ਚਾਰੇ ਪਾਸੇ ਮੌਜੂਦ ਹੈ, ਕੁਦਰਤ ਹੈ। ਪਾਣੀ, ਹਵਾ, ਪੌਦੇ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੁਦਰਤ ਨੇ ਸਾਨੂੰ ਦਿੱਤੀਆਂ ਹਨ ਤਾਂ ਜੋ ਅਸੀਂ ਇਸ ਧਰਤੀ `ਤੇ ਜਿਉਂਦੇ ਰਹਿ ਸਕੀਏ। ਲੰਬੇ ਸਮੇਂ ਤੋਂ ਕੁਦਰਤ ਬਹੁਤ ਸਾਰੇ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਪ੍ਰੇਰਨਾ ਸਰੋਤ […]

Continue Reading

ਕਦੇ ਗ਼ਦਰੀ ਬਾਬਿਆਂ ਦੀ ਪਨਾਹਗਾਹ ਸੀ ‘ਲੰਗੇਰੀ’

ਪਿੰਡ ਵਸਿਆ-4 ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ […]

Continue Reading

ਗ਼ਦਰੀ ਬਾਬੇ ਦੀ ਮਿਟ ਰਹੀ ਵਿਰਾਸਤ

ਅਮੋਲਕ ਸਿੰਘ ਫੋਨ: +91-9877868710 ਗ਼ਦਰ ਪਾਰਟੀ ਦੇ ਭਾਈ ਪਿਆਰਾ ਸਿੰਘ ਲੰਗੇਰੀ ਦੇ ਪਿੰਡ ਲੰਗੇਰੀ (ਹੁਸ਼ਿਆਰਪੁਰ) ਵਿੱਚ ਉਨ੍ਹਾਂ ਦਾ ਜੱਦੀ ਘਰ, ਇੱਟਾਂ ਦਾ ਮਕਾਨ ਨਹੀਂ ਸਗੋਂ ਇਹ ਆਪਣੇ ਆਪ ਵਿੱਚ ਮੂੰਹ ਬੋਲਦਾ ਇਤਿਹਾਸ ਹੈ। ਇਸ ਦੇ ਦਰਵਾਜ਼ੇ, ਕੰਧਾਂ, ਬੂਹੇ ਬਾਰੀਆਂ, ਆਲ਼ੇ, ਸਾਮਾਨ, ਇਸ ਘਰ ਅੰਦਰ ਦਾਖਲ ਹੁੰਦਿਆਂ ਹੀ ਤੁਹਾਡੇ ਨਾਲ ਆਜ਼ਾਦੀ ਸੰਗਰਾਮ ਦੇ ਇਤਿਹਾਸਕ ਪਿਛੋਕੜ ਦੀਆਂ […]

Continue Reading

ਰਾਜਕੋਟ ਗੇਮ ਜ਼ੋਨ ਫਾਇਰ: ‘ਦੋਸ਼ੀ ਕੌਣ?’

*ਹਾਈ ਕੋਰਟ ਵੱਲੋਂ ਗੁਜਰਾਤ ਸਰਕਾਰ ਦੀ ਖਿਚਾਈ *ਅਫਸਰਾਂ ਨੂੰ ਦੋਸ਼ੀ ਬਣਾਉਣ ਦੀ ਪਟੀਸ਼ਨ `ਤੇ ਸਿੱਟ ਨੂੰ ਕੋਰਟ ਦਾ ਨੋਟਿਸ ਗੁਜਰਾਤ ਹਾਈ ਕੋਰਟ ਨੇ ਰਾਜਕੋਟ ਵਿੱਚ ਗੇਮਿੰਗ ਜ਼ੋਨ ਵਿੱਚ ਅੱਗ ਲੱਗਣ ਦੀ ਘਟਨਾ ਨੂੰ ‘ਮਨੁੱਖੀ ਤਬਾਹੀ’ ਕਰਾਰ ਦਿੰਦਿਆਂ ਰਾਜ ਸਰਕਾਰ ਨੂੰ ਸਖ਼ਤ ਫਟਕਾਰਾਂ ਪਾਈਆਂ ਹਨ। ਹਾਈ ਕੋਰਟ ਨੇ ਬਹੁਤ ਜ਼ਿਆਦਾ ਜਲਣਸ਼ੀਲ ਸਮੱਗਰੀ ਦੇ ਸਟੋਰੇਜ ਕਾਰਨ ਇਸ […]

Continue Reading

…ਤਬੈ ਰੋਸ ਜਾਗਿਓ: ਇੱਕ ਅਧਿਐਨ

-ਡਾ. ਕਸ਼ਮੀਰ ਸਿੰਘ* ਫੋਨ: +91-9988653656 ਗੁਰਨਾਮ ਸਿੰਘ ਚੌਹਾਨ ਦਾ ਸਾਹਿਤਕ ਸਫ਼ਰ ਪਿਛਲੇ ਢਾਈ ਦਹਾਕਿਆਂ ਤੋਂ ਲਗਾਤਾਰ ਵਿਕਾਸ ਕਰ ਰਿਹਾ ਹੈ। ਉਸਨੇ ਸਾਹਿਤ ਦੀਆਂ ਅਲੱਗ-ਅਲੱਗ ਵਿਧਾਵਾਂ ਕਵਿਤਾ (ਕੀ ਹੈ ਉਹੀ ਪੰਜਾਬ), ਗਲਪ (ਤੂੰ ਇੰਝ ਨਹੀਂ ਸੀ ਕਰਨਾ) ਅਤੇ ਵਾਰਤਕ (ਤਬੈ ਰੋਸ ਜਾਗਿਓ) ਵਿੱਚ ਰਚਨਾ ਕੀਤੀ ਹੈ। ‘ਤਬੈ ਰੋਸ ਜਾਗਿਓ’ ਨੇ ਉਸ ਨੂੰ ਵਾਰਤਕ ਲੇਖਕ ਵਜੋਂ ਸਥਾਪਿਤ […]

Continue Reading

ਜੀਤ ਕੁਮਾਰ ਕੌਸ਼ਲ: ਜਜ਼ਬੇ ਅੱਗੇ ਉਮਰ ਦੇ ਕੀ ਮਾਇਨੇ!

ਕੁਲਜੀਤ ਦਿਆਲਪੁਰੀ ਸਾਲ 1969 ਤੋਂ ਪੈਲਾਟਾਈਨ (ਇਲੀਨਾਏ) ਵਿਖੇ ਰਹਿੰਦੇ ਕਰੀਬ 80 ਸਾਲ ਦੇ ਜੀਤ ਕੁਮਾਰ ਕੌਸ਼ਲ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਜਾਣ ਦਾ ਸੁਪਨਾ ਪੂਰਾ ਕਰ ਕੇ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਸ ਉਮਰ ਦੇ ਉਹ ਪਹਿਲੇ ਸ਼ਖਸ ਹਨ, ਜਿਨ੍ਹਾਂ ਨੇ ਬਿਨਾ ਕਿਸੇ ਤਕਲੀਫ ਦੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਵਿੱਚ ਪੈਰ […]

Continue Reading