ਆਜ਼ਾਦ/ਆਜ਼ਾਦੀ

ਸ਼ਬਦੋ ਵਣਜਾਰਇਓ ਪਰਮਜੀਤ ਢੀਂਗਰਾ ਫੋਨ: +91-88476 10125 ਕਈ ਸ਼ਬਦ ਮਨੁੱਖ ਦੀ ਲੋਚਾ ਵਿੱਚੋਂ ਪੈਦਾ ਹੁੰਦੇ ਹਨ। ਸਦੀਆਂ ਤੋਂ ਮਨੁੱਖ ਨੇ ਆਪਣੀ ਹਸਤੀ ਤੇ ਹੋਂਦ ਦੀਆਂ ਲੜਾਈਆਂ ਲੜੀਆਂ ਹਨ। ਇਸ ਹਸਤੀ ਤੇ ਹੋਂਦ ਨੂੰ ਕਾਇਮ ਰੱਖਣ ਲਈ ਉਹਨੇ ਨਾਬਰੀ ਵਰਗਾ ਸ਼ਬਦ ਘੜਿਆ ਤੇ ਦੂਜਿਆਂ ਨੂੰ ਅਧੀਨ ਕਰਨ ਲਈ ਗੁਲਾਮੀ ਸ਼ਬਦ ਬਣਾਇਆ। ਆਪਣੀ ਹੋਂਦ ਤੇ ਹਸਤੀ ਦਾ […]

Continue Reading

ਨਹੀਂ ਖ਼ਲਕ ਦੀ ਬੰਦ ਜ਼ੁਬਾਨ ਹੁੰਦੀ

-ਸੰਤ ਸੰਧੂ ਹਿੰਦੂ ਰਾਸ਼ਟਰ: ਮਜ਼੍ਹਬੀ ਮਹੰਤਾਂ ਨੇ, ਧੋਤੀ ਪਾੜ ਕੇ ਰੁਮਾਲ ਬਣਾਉਣੇ। ਹੰਸ ਰਾਜ ਹੰਸ: ਦੱਸਿਆ ਆ ਕੇ ਗੋਲੀਆਂ ਨੇ, ਪੂਰਨ ਰਾਣੀਏ ਧ੍ਰੋਹ ਕਮਾ ਗਿਆ। ਦਲਬਦਲੀ: ਆਉਂਦੀ-ਜਾਂਦੀ ਨੂੰ ਘੜਾ ਚੁਕਾਉਂਦੇ, ਮਗਰੋਂ ਮਾਰਦੇ ਗੋਡਾ। ਸੁਰਜੀਤ ਪਾਤਰ: ਸਾਨੂੰ ਨਾਥ ਉਡੀਕਦਾ ਟਿੱਲੇ ‘ਤੇ, ਮੇਰੇ ਸਿਰ ਅਹਿਸਾਨ ਹੈ ਪੀਰਾਂ ਦਾ। ਬੇਰੁਜ਼ਗਾਰੀ: ਵਾਰਨਾ ਕਿਸੇ ਨਹੀਂ ਕਰਨਾ, ਇਹ ਘਰ ਸੂਮਾਂ ਦਾ। […]

Continue Reading

ਡਿਜ਼ਨੀ ਲੈਂਡ ਅਤੇ ਇਰਦ-ਗਿਰਦ

ਵਿਸ਼ਵ ਪ੍ਰਸਿੱਧ ਮਨੋਰੰਜਕ ਪਾਰਕ: ਡਿਜ਼ਨੀ ਲੈਂਡ (2) ਮਨੋਰੰਜਨ ਦੀ ਦੁਨੀਆਂ ਵਿੱਚ ਡਿਜ਼ਨੀ ਲੈਂਡ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਮਨੁੱਖੀ ਦਿਮਾਗ ਅਤੇ ਵਿਗਿਆਨ ਦੇ ਸੁਚੱਜੇ ਸੁਮੇਲ ਨੇ ਵਾਲਟ ਡਿਜ਼ਨੀ ਦੇ ਸੁਫਨੇ ਨੂੰ ਇੱਕ ਅਜਿਹੇ ਰੂਪ ਵਿੱਚ ਸਾਕਾਰ ਕੀਤਾ ਹੈ, ਜੋ ਆਪਣੇ ਆਪ ਵਿੱਚ ਅਜੂਬਾ ਬਣ ਗਿਆ ਹੈ।

Continue Reading

ਸ਼ਿਵ ਬਟਾਲਵੀ ਵਾਂਗ ਮਕਬੂਲ ਸ਼ਾਇਰ ਸੀ ਸੁਰਜੀਤ ਪਾਤਰ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ: +91-9781646008 ਸ਼ਿਵ ਬਟਾਲਵੀ ਦੀ ਕਰਮਭੂਮੀ ਬਟਾਲਾ ਵਿਖੇ ਜਨਮ ਲੈ ਕੇ ਵੀ ਮੈਂ ਆਪਣੇ ਆਪ ਨੂੰ ਇਸ ਪੱਖੋਂ ਸਦਾ ਬਦਕਿਸਮਤ ਹੀ ਸਮਝਦਾ ਰਿਹਾ ਹਾਂ ਕਿ ਮੈਂ ਸ਼ਿਵ ਦੀ ਜੀਵਨ ਲੀਲਾ ਸਮਾਪਤ ਹੋਣ ਮਗਰੋਂ ਜਨਮਿਆ ਸਾਂ ਤੇ ਉਸ ਅਜ਼ੀਮ ਹਸਤੀ ਦੇ ਸਾਖਿਆਤ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਸਾਂ, ਪਰ ਮੇਰੀ ਰੂਹ […]

Continue Reading

ਸੁਰਜੀਤ ਪਾਤਰ: ਅਸਾਂ ਵੀ ਅੰਤ ਕਿਰ ਕੇ ਖ਼ਾਦ ਹੋਣਾ…

ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਦੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਬਹੁਤ ਨਰਮ ਸੁਭਾਅ ਦੇ ਸਨ ਅਤੇ ਉੱਚ ਕੋਟੀ ਦੇ ਸ਼ਾਇਰ ਸਨ। ਉਹ ਪੰਜਾਬੀ ਦੇ ਕੁਝ ਅਜਿਹੇ ਕਵੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਸਿਰਫ਼ ਸਾਹਿਤਕਾਰ ਲੋਕ ਹੀ ਨਹੀਂ ਜਾਣਦੇ ਸਨ, ਸਗੋਂ ਪੰਜਾਬ ਦੇ ਜਨ-ਮਾਨਸ ਤੱਕ ਉਨ੍ਹਾਂ ਦੀ […]

Continue Reading

ਬੱਸ ਹਵਾ ਹੀ ਹੋ ਜਾਈਦਾ, ਇਸ ਦੁਨੀਆਂ ’ਚੋਂ ਗੁਜ਼ਰਨ ਲੱਗਿਆਂ

ਸੁਰਜੀਤ ਪਾਤਰ: ਸ਼ਾਇਰੀ ਦੇ ਭਰ ਵਗਦੇ ਦਰਿਆ ਦਾ ਅਕਾਲ ਚਲਾਣਾ ਪਰਮਜੀਤ ਸੋਹਲ 11 ਮਈ ਦੀ ਸਵੇਰ ਨੂੰ ਦੋਸਤ ਕਵੀ ਗੁਰਪ੍ਰੀਤ ਦਾ ਮਾਨਸੇ ਤੋਂ ਫ਼ੋਨ ਆਇਆ। ਕਹਿਣ ਲੱਗਾ, ‘ਤੈਂ ਸੁਰਜੀਤ ਪਾਤਰ ਜੀ ਬਾਰੇ ਫੇਸ ਬੁੱਕ ’ਤੇ ਨਹੀਂ ਦੇਖਿਆ?’ ਮੇਰਾ ਮੱਥਾ ਠਣਕਿਆ। ਘਬਰਾਹਟ ’ਚ ਪੁੱਛਿਆ, ‘ਨਹੀਂ, ਕੀ ਗੱਲ?’ ਕਹਿਣ ਲੱਗਾ, ‘ਬੜੀ ਮਾੜੀ ਖ਼ਬਰ ਹੈ। ਸੁਰਜੀਤ ਪਾਤਰ ਨਹੀਂ […]

Continue Reading

ਕੂਟਨੀਤਕ ਟੀਚਿਆਂ ਦੀ ਪ੍ਰਾਪਤੀ ਲਈ ‘ਡਿਨਰ ਡਿਪਲੋਮੇਸੀ’

ਪੁਸ਼ਪਰੰਜਨ* ਤੁਰਕੀ ਦੇ ਪਰਵਾਸੀ ਜਰਮਨ ਰਾਸ਼ਟਰਪਤੀ ਫਰੈਂਕ-ਵਾਲਟਰ ਸਟੀਨਮੀਅਰ ਦੀ ਕਬਾਬ ਕੂਟਨੀਤੀ ਨੂੰ ਹਜ਼ਮ ਨਹੀਂ ਕਰ ਸਕੇ। ਉਨ੍ਹਾਂ ਨੇ ਇਸ ਨੂੰ ਅਪਮਾਨਜਨਕ ਮੰਨਦਿਆਂ ਜਰਮਨ ਰਾਸ਼ਟਰਪਤੀ ਦੀ ਆਲੋਚਨਾ ਕੀਤੀ ਹੈ। ਸਟੀਨਮੀਅਰ ਪਿਛਲੇ ਦਿਨੀਂ ਤੁਰਕੀ ਗਏ ਸਨ, ਆਪਣੇ ਨਾਲ ਇੱਕ ਕਬਾਬ ਰੋਲਰ ਮਸ਼ੀਨ ਅਤੇ ਇੱਕ ਮਸ਼ਹੂਰ ਕਬਾਬ ਮੇਕਰ ਲੈ ਕੇ। 10 ਸਾਲਾਂ ਵਿੱਚ ਕਿਸੇ ਜਰਮਨ ਰਾਸ਼ਟਰਪਤੀ ਦੀ ਇਹ […]

Continue Reading

ਬਾੜੀਆਂ ਕਲਾਂ ਸੇ ਬੂਟੀ ਰਾਮ ਹਾਂਡਾ

ਪਿੰਡ ਵਸਿਆ-3 ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ।

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ […]

Continue Reading

ਤੀਜੇ ਗੇੜ ਵਿੱਚ ਵਧਿਆ ਵੋਟਾਂ ਪਾਉਣ ਦਾ ਰੁਝਾਨ

*ਆਰਥਕ, ਸਮਾਜਕ ਤੇ ਰਾਖਵੇਂਕਰਣ ਦੇ ਮੁੱਦੇ ਕੇਂਦਰ ਵਿੱਚ ਆਏ *ਭਾਜਪਾ ਦੀ ਮੁਸਲਮਾਨਾਂ ਖਿਲਾਫ ਨਫਰਤੀ ਮੁਹਿੰਮ ਤੇਜ਼ ਜਸਵੀਰ ਸਿੰਘ ਸ਼ੀਰੀ ਦੇਸ਼ ਪੱਧਰ ‘ਤੇ ਲੋਕ ਸਭਾ ਚੋਣਾਂ ਦਾ ਤੀਸਰਾ ਦੌਰ ਗੁਜ਼ਰ ਗਿਆ ਹੈ। ਇਸ ਵਾਰ ਜਿਹੜੀਆਂ 93 ਸੀਟਾਂ ‘ਤੇ ਚੋਣ ਹੋਈ ਹੈ, ਉਨ੍ਹਾਂ ਵਿੱਚੋਂ 80 ਭਾਜਪਾ ਕੋਲ ਸਨ ਅਤੇ ਭਾਜਪਾ ਦੇ ਵਿਰੋਧੀ ਚੋਣ ਪੰਡਿਤਾਂ ਦਾ ਕਹਿਣਾ ਹੈ […]

Continue Reading