ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਗੁਰੂ ਇਤਿਹਾਸ ਨੇ ਪੰਜਾਬ ਦੀ ਜ਼ਮੀਨ ਵਿੱਚ ਬਹੁਤ ਵੱਡੇ ਆਦਰਸ਼ਾਂ ਦੇ ਬੀਜ ਬੀਜੇ ਹਨ। ਆਪਣੇ ਇਤਿਹਾਸ ਵਿੱਚ ਬੀਜੇ ਆਦਰਸ਼ […]

Continue Reading

ਗਿਆਨੀ ਜਗਤਾਰ ਸਿੰਘ ਜਾਚਕ ਦੀ ਪੁਸਤਕ

‘ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ’ ਦਿਲਜੀਤ ਸਿੰਘ ਬੇਦੀ ਫੋਨ: +91-9814898570 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਭੇਦ ਦਾ ਮਾਮਲਾ ਅੱਜ ਨਵਾਂ ਨਹੀਂ ਹੈ। ਇਹ ਸਮੇਂ ਸਮੇਂ ਉਠਦਾ ਰਿਹਾ ਹੈ, ਪਰ ਬਿਨਾ ਕਿਸੇ ਸਿੱਟਾ ਕੱਢੇ ਦੇ ਬਗੈਰ ਹੀ ਇਹ ਮਾਮਲਾ ਪਹਿਲਾਂ ਦੀ ਤਰ੍ਹਾਂ ਹੀ ਅਮਲਅਸੇਧ ਹੋ ਜਾਂਦਾ ਹੈ। ਗਿਆਨੀ ਜਗਤਾਰ ਸਿੰਘ ਜਾਚਕ ਸਿਰੜੀ, ਮਿਹਨਤੀ ਤੇ […]

Continue Reading

ਕਿਸ ਪਾਸੇ ਵੱਲ ਤੁਰ ਰਿਹਾ ਕਿਸਾਨਾਂ ਦਾ ਭਾਜਪਾ ਵਿਰੋਧ?

*ਪੰਜਾਬ ਦੀਆਂ ਸਮਾਜਕ ਤਰੇੜਾਂ ਵਿੱਚ ਧਸਣ ਦਾ ਯਤਨ ਕਰੇਗੀ ਕੱਟੜ ਹਿੰਦੂ ਸਿਆਸਤ ਜਸਵੀਰ ਸਿੰਘ ਸ਼ੀਰੀ ਅਗਲੇ ਦੋ ਗੇੜਾਂ ਵਿੱਚ ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਅਤੇ ਹਰਿਆਣਾ ਹੀ ਪਿਛਲੇ ਕਿਸਾਨ ਅੰਦੋਲਨ ਅਤੇ ਹੁਣ ਪੰਜਾਬ ਹਰਿਆਣਾ ਦੇ ਬਰਡਰਾਂ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਦੀਆਂ ਮੁੱਖ ਆਧਾਰ ਸਟੇਟਾਂ ਹਨ। […]

Continue Reading

ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੇ ਮਾਰੇ ਜਾਣ ਪਿੱਛੋਂ ਦਾ ਇਰਾਨ

*ਭਾਰਤ ਨਾਲ ਸੰਬੰਧਾਂ ਨੂੰ ਨਿਕਟਵਰਤੀ ਬਣਾਇਆ ਰਾਈਸੀ ਤੇ ਅਬਦੁੱਲਾ ਨੇ ਜੇ.ਐਸ. ਮਾਂਗਟ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਆਮਿਰ ਅਬਦੁੱਲਾ ਦੀ ਇੱਕ ਹੈਲੀਕਪਟਰ ਹਾਦਸੇ ਵਿੱਚ ਹੋਈ ਮੌਤ ਨੇ ਇਸ ਦੇਸ਼ ਦੇ ਉੱਚ ਪ੍ਰਸ਼ਾਸਨਿਕ ਹਲਕਿਆਂ ਵਿੱਚ ਇੱਕ ਵੱਡਾ ਸੁਰਾਖ ਕਰ ਦਿੱਤਾ ਹੈ। ਇਸ ਨੂੰ ਇਨ੍ਹਾਂ ਦੇ ਬਰਾਬਰ ਦੀ ਧਾਰਮਿਕ-ਰਾਜਨੀਤਿਕ ਹਸਤੀ ਨਾਲ ਭਰਨਾ ਹਾਲ […]

Continue Reading

ਪੰਜਵੇਂ ਗੇੜ ਦੀ ਵੋਟਿੰਗ ਹੋਈ ਮੁਕੰਮਲ, ਕੁੱਲ 427 ਸੀਟਾਂ ‘ਤੇ ਵੋਟਾਂ ਪਈਆਂ

*ਦੋਨੋਂ ਧਿਰਾਂ ਵੱਲੋਂ ਆਪੋ-ਆਪਣੀ ਲੀਡ ਦੇ ਦਾਅਵੇ *ਭਾਜਪਾ ਡਿਫੈਂਸਿਵ ਹੁੰਦੀ ਵਿਖਾਈ ਦਿੱਤੀ ਇਸ ਗੇੜ ਦੀ ਮੁਹਿੰਮ ਵਿੱਚ ਜਸਵੀਰ ਸਿੰਘ ਸ਼ੀਰੀ ਹਿੰਦੁਸਤਾਨ ਵਿੱਚ ਚੋਣਾਂ ਦੇ ਪੰਜਵੇਂ ਗੇੜ ਲਈ ਵੋਟਾਂ ਪੈ ਗਈਆਂ ਹਨ। ਦੋਨੋਂ- ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਗੱਠਜੋੜ ਅਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਇੰਡੀਆ ਗੱਠਜੋੜ, ਵੱਡੀ ਜਿੱਤ ਦੇ ਦਾਅਵੇ ਕਰ ਰਹੇ ਹਨ। ਪਰ ਸਥਿਤੀ […]

Continue Reading

ਆਮ ਆਦਮੀ ਪਰਟੀ ਦੇ ਉਲਝਦੇ ਮਾਮਲੇ

*ਸਵਾਤੀ ਮਾਲੀਵਾਲ ਦੀ ਕੁੱਟਮਾਰ ਦੇ ਕੇਸ ‘ਚ ਕੇਜਰੀਵਾਲ ਦਾ ਨਿੱਜੀ ਸਕੱਤਰ ਗ੍ਰਿਫਤਾਰ *ਸ਼ਰਾਬ ਘੁਟਾਲੇ ਵਿੱਚ ਨਵੀਂ ਚਾਰਜਸ਼ੀਟ ਦਾਖਲ, ‘ਆਪ’ ਅਤੇ ਕੇਜਰੀਵਾਲ ਨੂੰ ਪਾਰਟੀ ਬਣਾਇਆ ਪੰਜਾਬੀ ਪਰਵਾਜ਼ ਬਿਊਰੋ ਆਮ ਆਦਮੀ ਪਾਰਟੀ ਖਿਲਾਫ ਮਾਮਲਿਆਂ ਦਾ ਕੰਬਲ ਲਗਾਤਾਰ ਭਾਰੀ ਹੋ ਰਿਹਾ ਹੈ। ਦਿੱਲੀ ਦੀ ਸ਼ਰਾਬ ਨੀਤੀ ਵਿੱਚ ‘ਸਾਊਥ ਗਰੁੱਪ’ ਤੋਂ ਕਥਿਤ ਤੌਰ ‘ਤੇ 100 ਕਰੋੜ ਦੀ ਰਿਸ਼ਵਤ ਲੈਣ […]

Continue Reading

ਕਾਂਗਰਸ ਤੋਂ ਬਾਅਦ ਹੁਣ ਅਕਾਲੀਆਂ ਦੇ ਚੋਣ ਮੈਨੀਫੈਸਟੋ ਦੀ ਚਰਚਾ

*ਪੰਜਾਬੀ ਨੌਜੁਆਨਾਂ ਨੂੰ ਰੁਜ਼ਗਾਰ ਵਿੱਚ ਤਰਜੀਹ ਦੇਣ ਦਾ ਕੀਤਾ ਵਾਅਦਾ* *‘ਦਿੱਲੀ ਵਾਲੇ ਭਜਾਓ, ਪੰਜਾਬ ਬਚਾਉ’ ਦਾ ਨਾਹਰਾ ਦਿੱਤਾ* ਜੇ.ਐਸ. ਮਾਂਗਟ ਪੰਜਾਬ ਜੂਨ ਦੇ ਪਹਿਲੇ ਹਫਤੇ ਬੇਹੱਦ ਸੰਵੇਦਨਸ਼ੀਲ ਦਿਨਾਂ ਵਿੱਚੋਂ ਗੁਜ਼ਰ ਰਿਹਾ ਹੋਵੇਗਾ। ਇੱਕ ਪਾਸੇ 4 ਜੂਨ ਨੂੰ ਪੰਜਾਬ ਸਮੇਤ ਸਮੁੱਚੇ ਹਿੰਦੁਸਤਾਨ ਵਿੱਚ ਚੋਣਾਂ ਦੇ ਨਤੀਜੇ ਆ ਜਾਣਗੇ, ਦੂਜੇ ਪਾਸੇ 6 ਜੂਨ ਨੂੰ ਪੂਰਾ ਸਿੱਖ ਜਗਤ […]

Continue Reading

ਦਿਲਜੀਤ ਦੋਸਾਂਝ ਨੇ ਖ਼ਰੂਦੀ ਪੰਜਾਬੀ ਪੇਸ਼ਕਾਰੀ ਨਾਲ ਦਿਲ ਜਿੱਤੇ

‘ਉਹ ਪੰਜਾਬ ਬਣ ਕੇ ਆਇਆ ਤੇ ਪਿਆਰ ਹੂੰਝ ਕੇ ਲੈ ਗਿਆ’ ਕੁਲਜੀਤ ਦਿਆਲਪੁਰੀ ਸ਼ਿਕਾਗੋ: ਓ`ਹੇਅਰ ਏਅਰਪੋਰਟ ਦੇ ਨੇੜੇ ਰੋਜ਼ਮਾਂਟ ਵਿੱਚ ਪੈਂਦੇ ਆਲਸਟੇਟ ਅਰੀਨਾ ਹਾਲ ਵਿੱਚ ਦਿਲਜੀਤ ਦੋਸਾਂਝ ਦੀ ਖ਼ਰੂਦੀ ਪੰਜਾਬੀ ਪੇਸ਼ਕਾਰੀ ਨੇ ਸਰੋਤਿਆਂ/ਦਰਸ਼ਕਾਂ ਦੇ ਦਿਲ ਜਿੱਤੇ ਹੀ ਨਹੀਂ, ਸਗੋਂ ਉਹ ਤਾਂ ਦਿਲ ਕੱਢ ਕੇ ਹੀ ਲੈ ਗਿਆ ਸਮਝੋ! ਉਸ ਦੀ ਗਾਇਕੀ ਦਾ ਜਾਦੂ ਤਾਂ ਲੋਕਾਂ […]

Continue Reading

ਭਾਰਤੀ ਵਾਲੀਬਾਲ ਦਾ ਸਿਖਰਲਾ ਖਿਡਾਰੀ ਸੁਖਪਾਲ ਪਾਲੀ

ਖਿਡਾਰੀ ਪੰਜ-ਆਬ ਦੇ (18) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਹਥਲੇ ਲੇਖ ਵਿੱਚ ਵਾਲੀਬਾਲ ਖਿਡਾਰੀ ਸੁਖਪਾਲ ਪਾਲੀ ਦੇ ਜੀਵਨ ਦਾ ਸੰਖੇਪ ਵੇਰਵਾ […]

Continue Reading

ਬ੍ਰਹਿਮੰਡ ਦਾ ਸ਼ਾਸਕ: ਆਸਤਿਕ-ਨਾਸਤਿਕ ਨਜ਼ਰੀਏ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਸਾਡੇ ਮਨ ਵਿੱਚ ਅਕਸਰ ਇੱਕ ਸਵਾਲ ਉੱਠਦਾ ਹੈ ਕਿ ਕੀ ਕੋਈ ਰੱਬ ਹੈ? ਕੀ ਬ੍ਰਹਿਮੰਡ ਦਾ ਕੋਈ ਸਰਵਉੱਚ ਜੀਵ ਜਾਂ ਸ਼ਾਸਕ ਹੈ? ਹਜ਼ਾਰਾਂ ਸਾਲ ਪਹਿਲਾਂ ਮਨੁੱਖਜਾਤੀ ਰੱਬ ਤੋਂ ਡਰਦੀ ਸੀ ਅਤੇ ਕਿਸੇ ਨੂੰ ਰੱਬ ਦੀ ਹੋਂਦ ਵਿੱਚ ਸ਼ੱਕ ਨਹੀਂ ਸੀ। ਅਸੀਂ ਸਾਰਿਆਂ ਨੇ ਬਚਪਨ ਵਿੱਚ ਇੱਕ ਕਹਾਣੀ ਜ਼ਰੂਰ ਪੜ੍ਹੀ […]

Continue Reading