ਪਾਕਿਸਤਾਨ ਹਾਕੀ ਦਾ ਧੁਰਾ ਅਖ਼ਤਰ ਰਸੂਲ

ਖਿਡਾਰੀ ਪੰਜ-ਆਬ ਦੇ (17) ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਹਾਕੀ ਖਿਡਾਰੀਆਂ ਵਿੱਚੋਂ ਅਖ਼ਤਰ ਰਸੂਲ ਤੇ ਅਜੀਤ ਪਾਲ ਨੂੰ ਇਹੋ ਮਾਣ ਰਹੇਗਾ ਕਿ ਉਨ੍ਹਾਂ ਵਰਗਾ ਵਿਸ਼ਵ ਦਾ ਸੈਂਟਰ ਹਾਫ਼ ਖਿਡਾਰੀ ਨਹੀਂ ਹੋਇਆ। ਦੋਵੇਂ ਆਪੋ-ਆਪਣੀਆਂ ਕੌਮੀ ਟੀਮਾਂ ਦਾ ਧੁਰਾ ਰਹੇ ਹਨ। ਪੰਜ ਆਬਾਂ ਦੀ […]

Continue Reading

ਗੁਰਮਤਿ ਸਕੂਲ ਦੇ ਬੱਚਿਆਂ ਵੱਲੋਂ ਵਿਸਾਖੀ ਨੂੰ ਸਮਰਪਿਤ ਸਮਾਗਮ

ਕੁਲਜੀਤ ਦਿਆਲਪੁਰੀ ਸ਼ਿਕਾਗੋ: ਬੱਚਿਆਂ ਨੂੰ ਵਿਸਾਖੀ ਦੀ ਇਤਿਹਾਸਕ ਮਹੱਤਤਾ ਦ੍ਰਿੜ ਕਰਵਾਉਣ ਅਤੇ ਅਕੀਦੇ ਤੇ ਵਿਰਾਸਤ ਨਾਲ ਜੋੜਨ ਦੇ ਮਕਸਦ ਲਈ ਗੁਰਦੁਆਰਾ ਪੈਲਾਟਾਈਨ ਦੇ ਗੁਰਮਤਿ ਸਕੂਲ ਵੱਲੋਂ ਵਿਸਾਖੀ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਕੀਤਾ ਗਿਆ, ਜਿਸ ਦੌਰਾਨ ਸਕੂਲ ਦੇ ਵੱਖ-ਵੱਖ ਲੈਵਲਾਂ ਦੇ ਬੱਚਿਆਂ ਨੇ ਗੁਰਬਾਣੀ ਸ਼ਬਦ ਦਾ ਗਾਇਨ ਕਰਨ ਸਮੇਤ ਵਿਸਾਖੀ ਸਬੰਧੀ ਤਕਰੀਰਾਂ ਕਰ ਕੇ ਅਤੇ […]

Continue Reading

ਚੀਨ ਵਿੱਚ ਵੀ ਚਰਨ ਪਾਏ ਸਨ ਗੁਰੂ ਨਾਨਕ ਪਾਤਸ਼ਾਹ ਨੇ

ਬਾਬੇ ਨਾਨਕ ਦੇ ਚਰਨਾਂ ਦੀ ਛੋਹ ਨਾਲ ਚੀਨ ਦੀ ਧਰਤੀ ਨੂੰ ਵੀ ਭਾਗ ਲੱਗੇ ਹਨ। ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਚੀਨ ਦੇ ਦੱਖਣ-ਪੱਛਮੀ ਇਲਾਕੇ ਵਿੱਚ ਵੀ ਪੁੱਜੇ ਸਨ। ਉਥੋਂ ਦੇ ਲੋਕਾਂ ਨੂੰ ‘ਮਨੁੱਖਤਾ ਨੂੰ ਇੱਕ ਮਾਲਾ ’ਚ ਪਰੋ ਕੇ ਰੱਖਣ ਵਾਲੀ’ ਗੁਰੂ ਨਾਨਕ ਦੀ ਸੱਚੀ-ਸੁੱਚੀ ਵਿਚਾਰਧਾਰਾ ਬੇਹੱਦ ਪਸੰਦ ਆਈ ਸੀ। ਲੋਕਾਂ ਨੇ ਉਨ੍ਹਾਂ ਨੂੰ […]

Continue Reading

ਪਿੰਡ ਵਸਿਆ-2 : ਗ਼ਦਰੀ ਬਾਬਿਆਂ ਦਾ ਪਿੰਡ: ਸਕਰੂਲੀ

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, […]

Continue Reading

ਫਿਲਮ ‘ਸ਼ਾਇਰ’ ਅਤੇ ‘ਚਮਕੀਲਾ’ ਦੇ ਰੰਗ-ਢੰਗ

ਪੰਜਾਬੀ ਪਰਵਾਜ਼ ਫੀਚਰ ਬੀਤੇ ਮਹੀਨੇ ਰਿਲੀਜ਼ ਹੋਈਆਂ ਦੋ ਫਿਲਮਾਂ ਬਾਰੇ ਕੁਝ ਪੱਖਾਂ ਤੋਂ ਗੱਲ ਕਰਨੀ ਬਣਦੀ ਹੈ। ਇਹ ਫਿਲਮਾਂ ਹਨ- ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ‘ਸ਼ਾਇਰ’ ਅਤੇ ਦੂਜੀ ਹੈ ਡਾਇਰੈਕਟਰ ਇਮਤਿਆਜ਼ ਅਲੀ ਵੱਲੋਂ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ਤੇ ਉਸ ਦੇ ਖਾੜਕੂਵਾਦ ਹੱਥੋਂ ਮਾਰੇ ਜਾਣ ਬਾਰੇ ਬਣੀ ਫਿਲਮ, ‘ਚਮਕੀਲਾ’। ਜਿੱਥੋਂ ਤੱਕ […]

Continue Reading

ਵਿਸ਼ਵ ਪ੍ਰਸਿੱਧ ਮਨੋਰੰਜਨ ਪਾਰਕ: ਡਿਜ਼ਨੀ ਲੈਂਡ

ਰਵਿੰਦਰ ਸਿੰਘ ਸੋਢੀ, ਕੈਨੇਡਾ ਫੋਨ: 604-369-2371 ਦੁਨੀਆਂ ਦਾ ਇੱਕ ਅਜਿਹਾ ਮਨੋਰੰਜਨ ਪਾਰਕ, ਜਿਸ ਨੂੰ ਸਹੀ ਢੰਗ ਨਾਲ ਦੇਖਣ ਦੀ ਜਾਣਕਾਰੀ ਲੈਣ ਲਈ ਲੋਕ 40 ਅਮਰੀਕਨ ਡਾਲਰ ਫ਼ੀਸ ਭਰ ਕੇ ਆਨ ਲਾਈਨ ਕਲਾਸਾਂ ਲਾਉਣ ਨੂੰ ਤਿਆਰ ਰਹਿੰਦੇ ਹਨ। ਜਿਸ ਨੂੰ ਦੇਖਣ ਵਾਲਿਆਂ ਦੀ ਗਿਣਤੀ 66 ਸਾਲਾਂ ਵਿੱਚ 757 ਮਿਲੀਅਨ ਤੋਂ ਪਾਰ ਹੋ ਗਈ ਸੀ, ਪਰ ਜਿਸ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ […]

Continue Reading

ਅਫ਼ਸਰਸ਼ਾਹੀ

ਐਡਵੋਕੇਟ ਮਲਕੀਤ ਸਿੰਘ ਭਾਰਤ ਜਾਂ ਕਿਸੇ ਵੀ ਮੁਲਕ ਵਿੱਚ ਥੋੜ੍ਹੇ-ਬਹੁਤੇ ਫਰਕ ਨਾਲ ਸਰਕਾਰਾਂ ਤਿੰਨ ਧਿਰੀ ਹੁੰਦੀਆਂ ਹਨ-ਵਿਧਾਨਕ ਭਾਵ ਪਾਰਲੀਮੈਂਟ ਵਿੱਚ ਜਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਚੁਣ ਕੇ ਆਏ ਲੋਕ-ਪ੍ਰਤੀਨਿਧ ਜਿਸਨੂੰ ਵਿਧਾਨਪਾਲਿਕਾ ਕਿਹਾ ਜਾਂਦਾ ਹੈ; ਵਿਧਾਨਪਾਲਿਕਾ ਦੁਆਰਾ ਬਣਾਏ ਕਾਨੂੰਨਾਂ ਨੂੰ ਸੰਵਿਧਾਨ ਅਨੁਸਾਰ ਪੜਚੋਲ ਕਰਨ ਜਾਂ ਉਨ੍ਹਾਂ ਨੂੰ ਲਾਗੂ ਕਰਨ ਲਈ ਨਿਆਂਪਾਲਿਕਾ; ਅਤੇ ਤੀਜੀ ਧਿਰ ਅਫ਼ਸਰਸ਼ਾਹੀ […]

Continue Reading

ਪੀ.ਸੀ.ਐਸ. ਦੇ ‘ਰੰਗਲੇ ਪੰਜਾਬ’ ਦੀ ਚੜ੍ਹਤ ਮੱਚੀ

*ਰੰਗਾਂ ਦੀ ਮਜਲਸ ਹੋ ਨਿਬੜਿਆ ਵਿਸਾਖੀ ਨੂੰ ਸਮਰਪਿਤ ਸਮਾਗਮ* ਕੁਲਜੀਤ ਦਿਆਲਪੁਰੀ ਸ਼ਿਕਾਗੋ: ਜਿਸ ਤਰ੍ਹਾਂ ਵਿਆਹ ਭੁਗਤਾਉਣ ਆਇਆ ਹਲਵਾਈ ਭੱਠੀ ਚੜ੍ਹਨ ਵਾਲੇ ਦਿਨ ਆਪਣਾ ਅੱਡਾ-ਪੀੜ੍ਹਾ ਫਿੱਟ ਕਰਦਾ ਘਰਦਿਆਂ ਵੱਲੋਂ ਉਸ ਕੋਲ ਛੱਡੇ ਬੰਦਿਆਂ ਨੂੰ ਕੰਮ ਲਾਈ ਰੱਖਦਾ ਹੈ, ਐਨ ਉਸੇ ਤਰ੍ਹਾਂ ਪੀ.ਸੀ.ਐਸ. ਦਾ ‘ਰੰਗਲਾ ਪੰਜਾਬ’ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭੰਗੜੇ ਦੀਆਂ ਟੀਮਾਂ ਤਿਆਰ ਕਰਨ ਵਾਲੇ […]

Continue Reading

ਪੰਜਾਬ ਵਿੱਚ ਚੋਣ ਅਖੜਾ ਮਘਣ ਲੱਗਾ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅਕਾਲੀ ਦਲ ਨੇ ਖਡੂਰ ਸਾਹਿਬ ਨੂੰ ਛੱਡ ਕੇ ਸਾਰੀਆਂ ਸੀਟਾਂ ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ। ਇਸ ਦੇ ਨਾਲ ਹੀ ਟਿਕਟਾਂ ਦੀ ਭੁੱਖ ਪੂਰੀ ਨਾ ਹੋਣ ਕਾਰਨ ਸਿਆਸੀ ਆਗੂਆਂ ਵਿੱਚ ਕੱਪੜਿਆਂ ਵਾਂਗ ਪਾਰਟੀਆਂ ਬਦਲਣ […]

Continue Reading