ਝੂਠੀ ਇਸ਼ਤਿਹਾਰਬਾਜ਼ੀ ਖਿਲਾਫ ਸੁਪਰੀਮ ਕੋਰਟ ਦਾ ਨਾਗਵਲ

ਬਾਬਾ ਰਾਮਦੇਵ ਦੇ ਬਹਾਨੇ ਪੰਜਾਬੀ ਪਰਵਾਜ਼ ਬਿਊਰੋ ਬਾਬਾ ਰਾਮਦੇਵ ਅਤੇ ਉਸ ਦੀ ਕੰਪਨੀ ਪਤੰਜਲੀ ਖਿਲਾਫ ਸੁਪਰੀਮ ਕੋਰਟ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਇੱਕ ਲੋਕ ਹਿੱਤ ਪਟੀਸ਼ਨ ਰਾਹੀਂ ਝੂਠੀ ਅਤੇ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਖਿਲਾਫ ਸ਼ੁਰੂ ਹੋਇਆ ਕੇਸ ਹੁਣ ਸਮੁੱਚੇ ਮੀਡੀਆ ਵਿੱਚ ਛਪਦੀਆਂ ਜਾਂ ਬਰਾਡਕਾਸਟ ਹੁੰਦੀਆਂ ਝੂਠੀਆਂ ਇਸ਼ਤਿਹਾਰਬਾਜ਼ੀਆਂ ਨੂੰ ਵੀ ਆਪਣੇ ਘੇਰੇ ਵਿੱਚ ਲੈਂਦਾ ਨਜ਼ਰ ਆ ਰਿਹਾ ਹੈ। […]

Continue Reading

ਪਹਿਲੇ ਗੇੜ ਦੀਆਂ ਚੋਣਾਂ ਪਿੱਛੋਂ ਰਾਜਨੀਤਿਕ ਪਾਰਟੀਆਂ ਵਿੱਚ ਤਲਖੀ ਵਧੀ

ਜੇ.ਐਸ. ਮਾਂਗਟ ਲੰਘੀ 19 ਅਪ੍ਰੈਲ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਪਹਿਲੇ ਗੇੜ ਦੀਆਂ ਪਈਆਂ ਵੋਟਾਂ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਦਰਮਿਆਨ ਖਿੱਚੋਤਾਣ ਅਤੇ ਦੋਸ਼ਾਂ-ਪ੍ਰਤੀਦੋਸ਼ਾਂ ਦਾ ਸਿਲਸਲਾ ਹੋਰ ਤੇਜ਼ ਹੋ ਗਿਆ ਹੈ। ਇਸ ਦੇ ਨਾਲ ਹੀ ਦਲਬਦਲੀਆਂ ਦਾ ਰੁਝਾਨ ਵੀ ਲਗਾਤਾਰ ਜਾਰੀ ਹੈ। ਰਾਜਨੀਤਿਕ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਭਾਜਪਾ ਨੇ ਇੱਕ ਦੂਜੇ ‘ਤੇ ਹਮਲੇ ਤੇਜ਼ […]

Continue Reading

ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਸੰਘਰਸ਼ ਜਾਰੀ

ਜੇ.ਐਸ. ਮਾਂਗਟ ਕਿਸਾਨ ਸੰਘਰਸ਼ ਜਾਰੀ ਹੈ। ਖਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੰਘਰਸ਼ ਵਿੱਚ ਹਨ- ਇੱਕ ਪਾਸੇ ਸਰਕਾਰਾਂ ਨਾਲ ਅਤੇ ਦੂਜੇ ਪਾਸੇ ਕੁਦਰਤ ਨਾਲ। ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਡੱਲੇਵਾਲ) ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ (ਸਰਵਨ […]

Continue Reading

ਸਿਰਫ ਇੱਕ ਦਿਨ ਹੀ ਕਿਉਂ ਚੱਲਿਆ ਸੀ ਅਕਾਲੀ ਦਲ ਦਾ ਕਪੂਰੀ ਮੋਰਚਾ?

ਗੁਰਪ੍ਰੀਤ ਸਿੰਘ ਮੰਡਿਆਣੀ ਫੋਨ: +91-8872664000 8 ਅਪਰੈਲ 1982 ਨੂੰ ਬੜੇ ਜੋਸ਼ ਨਾਲ ਲੱਗਿਆ ਕਪੂਰੀ ਮੋਰਚਾ ਅਗਲੇ ਹੀ ਦਿਨ ਠੰਡਾ ਪੈ ਗਿਆ। 19 ਜੁਲਾਈ 1982 ਨੂੰ ਬਾਬਾ ਠਾਰਾ ਸਿੰਘ ਅਤੇ ਭਾਈ ਅਮਰੀਕ ਸਿੰਘ ਦੀ ਰਿਹਾਈ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਮੰਜੀ ਸਾਹਿਬ (ਦਰਬਾਰ ਸਾਹਿਬ) ਕੰਪਲੈਕਸ ਤੋਂ ਇੱਕ ਮੋਰਚਾ ਸ਼ੁਰੂ ਕਰ ਦਿੱਤਾ। 4 ਅਗਸਤ 1982 ਨੂੰ […]

Continue Reading

ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ

ਚਮਕੀਲੇ ਬਾਰੇ ਫਿਲਮ ਦਾ ਰੌਲਾ ਜਸਵੀਰ ਸਿੰਘ ਸ਼ੀਰੀ 1980ਵਿਆਂ ਦੇ ਦੌਰ ‘ਚ ਤੇਜ਼ੀ ਨਾਲ ਉਭਰੇ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਬਾਰੇ ਹਾਲ ਹੀ ਵਿੱਚ ਬਣੀ ਫਿਲਮ ਦੀ ਕਾਫੀ ਚਰਚਾ ਚੱਲ ਪਈ ਹੈ। ਮੈਂ ਜ਼ਾਤੀ ਤੌਰ ‘ਤੇ ਇਸ ਗਾਇਕ ਨੂੰ ਕਦੀ ਨਹੀਂ ਮਿਲਿਆ। ਪਰ ਸਾਡੀ ਭੈਣ (ਤਾਇਆ ਜੀ ਦੀ ਲੜਕੀ) ਦੇ ਵਿਆਹ ‘ਤੇ ਚਮਕੀਲਾ ਸੁਰਿੰਦਰ ਸ਼ਿੰਦੇ […]

Continue Reading

ਅਰਥ ਭਰਪੂਰ ਸੰਵਾਦ ਤੇ ਵਿਵੇਕਸ਼ੀਲ ਦ੍ਰਿਸ਼ਟੀਕੋਣ ਦਾ ਮਹੱਤਵ

ਡਾ. ਅਰਵਿੰਦਰ ਸਿੰਘ ਭੱਲਾ ਫੋਨ: +91-9463062603 ਕਿਸੇ ਵੀ ਵਰਤਾਰੇ, ਬਿਰਤਾਂਤ ਅਤੇ ਮੁੱਦੇ ਬਾਰੇ ਵੱਖ-ਵੱਖ ਪਹਿਲੂਆਂ ਨੂੰ ਘੋਖਣ, ਵਿਚਾਰਨ ਅਤੇ ਸਮਝਣ ਤੋਂ ਬਿਨਾ ਜਦੋਂ ਅਸੀਂ ਮਨਪਸੰਦ ਨਤੀਜੇ ਕੱਢਣ ਜਾਂ ਕੁਝ ਧਾਰਨਾਵਾਂ ਸਿਰਜਣ ਦਾ ਯਤਨ ਕਰਦੇ ਹਾਂ ਤਾਂ ਉਹ ਆਪਣੇ ਆਪ ਵਿੱਚ ਨਾਮੁਕੰਮਲ ਹੁੰਦੀਆਂ ਹਨ। ਸਾਹਿਲ ਉੱਪਰ ਖੜ੍ਹੇ ਹੋ ਕੇ ਜਿਵੇਂ ਸਮੁੰਦਰ ਦੀ ਗਹਿਰਾਈ ਮਾਪਣਾ ਅਤੇ ਕਿਸੇ […]

Continue Reading

ਵਿਸ਼ਵ ਧਰਤੀ ਦਿਵਸ: “ਮਾਤਾ ਧਰਤਿ ਮਹਤੁ” ਸਮਝੀਏ ਤਾਂ ਸਹੀ!

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਧਰਤੀ ਕੀ ਹੈ? ਧਰਤੀ ਸੂਰਜ ਤੋਂ ਤੀਜਾ ਸਭ ਤੋਂ ਨਜ਼ਦੀਕੀ ਅਤੇ ਸੂਰਜੀ ਸਿਸਟਮ ਦਾ ਪੰਜਵਾਂ ਸਭ ਤੋਂ ਵੱਡਾ ਗ੍ਰਹਿ ਹੈ। ਇਹ ਇੱਕੋ-ਇੱਕ ਗ੍ਰਹਿ ਹੈ, ਜੋ ਰਹਿਣ ਯੋਗ ਹੈ। ਇਹ 4.5 ਬਿਲੀਅਨ ਸਾਲ ਪਹਿਲਾਂ ਬਣਿਆ ਸੀ, ਪਰ ਮਨੁੱਖ 18 ਲੱਖ ਸਾਲ ਪਹਿਲਾਂ ਵੀ ਧਰਤੀ ਉੱਤੇ ਪ੍ਰਗਟ ਨਹੀਂ ਹੋਇਆ ਸੀ। ਧਰਤੀ […]

Continue Reading

ਵੱਡਾ ਖਿਡਾਰੀ ਤੇ ਕਲਾਕਾਰ, ਸਾਦਾ ਤੇ ਸਪੱਸ਼ਟ ਇਨਸਾਨ ਸੀ ਪਰਵੀਨ ਕੁਮਾਰ

ਖਿਡਾਰੀ ਪੰਜ-ਆਬ ਦੇ (16) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

ਸਿਆਸੀ ਪਾਰਟੀਆਂ ਦਾ ਪੰਜਾਬ ਨਾਲ ਨਹੀਂ ਬਾਵਸਤਾ

ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਪੰਜਾਬ ਦੀ ਹਰੇਕ ਪਾਰਟੀ ਦਾ ਗੱਡਾ ਫਸਿਆ ਖੜਾ ਹੈ। ਸਾਰੀਆਂ ਪਾਰਟੀਆਂ ਵਿੱਚ ਸੱਤਾ ਦੀ ਭੁੱਖ ਦੀ ਹਫੜਾ-ਦਫੜੀ ਮਚੀ ਹੋਈ ਹੈ। ਕੋਈ ਆਪਣੀ ਪਾਰਟੀ ਛੱਡ ਕੇ ਜਾ ਰਿਹਾ ਹੈ। ਕੋਈ ਅੰਦਰ ਰਹਿ ਕੇ ਭੰਨਤੋੜ ਕਰ ਰਿਹਾ ਹੈ। ਹਰੇਕ ਪਾਰਟੀ ਅਤੇ ਹਰੇਕ ਲੀਡਰ ਨੂੰ ਸੱਤਾ ਦੀ ਭੁੱਖ ਹੈ। ਕੁਰਸੀ ਦੀ ਲਾਲਸਾ ਹੈ। […]

Continue Reading

ਨਵਾਂ ਕਾਲਮ ‘ਪਿੰਡ ਵਸਿਆ’

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਅਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਭਾਰਤ ਪਿੰਡਾਂ ਦਾ ਦੇਸ਼ ਹੈ, ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੈ ਕਿ ਇਹ ਕਿਸੇ ਵੀ ਰੂਪ ‘ਚ ਲਿਖਤੀ ਨਹੀਂ ਮਿਲਦਾ। ਕਿਸੇ-ਕਿਸੇ ਪਿੰਡ ਦੇ ਵੱਸਣ-ਰਸਣ ਦੀ, […]

Continue Reading