ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ […]

Continue Reading

ਬਹੁਕੋਣੀ ਮੁਕਾਬਲਿਆਂ ਵੱਲ ਵਧ ਰਿਹਾ ਪੰਜਾਬ ਦਾ ਚੋਣ ਦ੍ਰਿਸ਼

ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਮੱਧਮ ਪਈ ਪੰਜਾਬੀ ਪਰਵਾਜ਼ ਬਿਊਰੋ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਸਮਝੌਤੇ ਲਈ ਚੱਲ ਰਹੀ ਗੱਲਬਾਤ ਟੁੱਟ ਜਾਣ ਕਾਰਨ ਪੰਜਾਬ ਦਾ ਚੋਣ ਦ੍ਰਿਸ਼ ਕੁਝ ਸਾਫ ਹੁੰਦਾ ਵਿਖਾਈ ਦੇ ਰਿਹਾ ਹੈ। ਅੰਦਰਲੇ ਸੂਤਰਾਂ ਤੋਂ ਛਣ ਕੇ ਆ ਰਹੀ ਜਾਣਕਾਰੀ ਅਨੁਸਾਰ ਦੋਹਾਂ ਪਾਰਟੀਆਂ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਟੁੱਟੀ […]

Continue Reading

ਬਾਲਟੀਮੋਰ ਵਿੱਚ ਕੰਟੇਨਰ ਜਹਾਜ਼ ਪੁਲ ਨਾਲ ਟਕਰਾਇਆ

*ਬੰਦਰਗਾਹ ਦਾ ‘ਸ਼ਿਪਿੰਗ ਚੈਨਲ’ ਅਣਮਿੱਥੇ ਸਮੇਂ ਲਈ ਬੰਦ *ਟਰੱਕਾਂ ਦੀ ਆਵਾਜਾਈ ਠੱਪ, ਸ਼ਿੱਪਰ ਬਦਲਵਾਂ ਰਾਹ ਲੱਭਣ ਲੱਗੇ ਨਿਊ ਯਾਰਕ (ਪੰਜਾਬੀ ਪਰਵਾਜ਼ ਬਿਊਰੋ): ਮੰਗਲਵਾਰ ਤੜਕੇ (26 ਮਾਰਚ ਨੂੰ) ਬਾਲਟੀਮੋਰ ਵਿੱਚ ਸਿੰਗਾਪੁਰ ਦੇ ਝੰਡੇ ਵਾਲਾ ਕੰਟੇਨਰ ਜਹਾਜ਼ ‘ਡਾਲੀ’ ਫਰਾਂਸਿਸ ਸਕਾਟ ਕੀ ਬ੍ਰਿਜ ਨਾਲ ਟਕਰਾਅ ਗਿਆ, ਜਿਸ ਕਾਰਨ ਇਹ ਪੁਲ ਟੁੱਟ ਗਿਆ ਅਤੇ ਨਦੀ ਵਿੱਚ ਡਿੱਗ ਗਿਆ। ਕਾਰਗੋ […]

Continue Reading

ਪੁੱਠੀ ਪਵੇਗੀ ਚੋਣ ਬਾਂਡਾਂ ਦੀ ਵਸੂਲੀ ਤੇ ਕੇਜਰੀਵਾਲ ਦੀ ਗ੍ਰਿਫਤਾਰੀ?

ਰਾਮ ਮੰਦਰ ਦਾ ਸਿਆਸੀ ਰੰਗ ਫਿੱਕਾ ਹੋਣ ਲੱਗਾ ਵਿਰੋਧੀ ਗੱਠਜੋੜ ਦੀ ਏਕਤਾ ਤੇ ਹਮਲਾਵਰ ਮੁਹਿੰਮ ਤੈਅ ਕਰੇਗੀ ਲੋਕ ਸਭਾ ਚੋਣਾਂ ਦੇ ਨਤੀਜੇ ਜਸਵੀਰ ਸਿੰਘ ਸ਼ੀਰੀ ਦੇਸ਼ ਵਿੱਚ ਚੋਣ-ਜੰਗ ਮਘਣੀ ਸ਼ਰੂ ਹੋ ਗਈ ਹੈ। ਇਹ ਭਾਵੇਂ ਚੋਣ ਬਾਂਡਾਂ ਵਾਲਾ ਚੱਕਰ ਹੋਵੇ ਜਾਂ ਕੇਜਰੀਵਾਲ ਦੀ ਗ੍ਰਿਫਤਾਰੀ ਵਾਲਾ ਅਤੇ ਜਾਂ ਫਿਰ ਕਾਂਗਰਸ ਪਾਰਟੀ ਦੇ ਖਾਤੇ ਜਾਮ ਕਰਨ ਦਾ […]

Continue Reading

ਵਧ ਰਿਹਾ ਆਰਥਕ ਪਾੜਾ, ਪ੍ਰਦੂਸ਼ਣ, ਨਾਖੁਸ਼ੀ ਅਤੇ ਕੁਦਰਤੀ ਆਫਤਾਂ ਦੀ ਮਾਰ

ਹਿੰਦੁਸਤਾਨ ਦੀ ਜਵਾਨੀ ਸਭ ਤੋਂ ਵੱਧ ਨਿਰਾਸ਼ ਜੇ.ਐਸ. ਮਾਂਗਟ ਹਾਲ ਹੀ ਵਿੱਚ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਦੋ ਰਿਪੋਰਟਾਂ ਵਿੱਚ ਇਹ ਤੱਥ ਸਾਹਮਣੇ ਆਏ ਹਨ ਕਿ ਹਿੰਦੁਸਤਾਨ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਮੁਲਕਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਇੱਕ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤ ਚੋਟੀ ਦੇ ਨਾਖੁਸ਼ ਮੁਲਕਾਂ ਵਿੱਚੋਂ ਇੱਕ […]

Continue Reading

ਐਕਸਾਈਜ਼ ਨੀਤੀ ਮਾਮਲੇ ‘ਚ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ

31 ਨੂੰ ਰਾਮ ਲੀਲਾ ਗਰਾਊਂਡ ‘ਚ ਮਹਾਂ ਰੈਲੀ ਸੱਦੀ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਘੀ 21 ਮਾਰਚ ਦੀ ਰਾਤ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ। ਅਗਲੇ ਦਿਨ ਸਥਾਨਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ 28 ਮਾਰਚ ਤੱਕ ਰਿਮਾਂਡ ਹਾਸਲ ਕਰ ਲਿਆ ਗਿਆ ਹੈ। […]

Continue Reading

ਸ਼ਿਕਾਗੋਲੈਂਡ ਵਿੱਚ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦਾ ਮੰਚਨ

ਪੰਜਾਬੀ ਪਰਵਾਜ਼ ਬਿਊਰੋ ਸ਼ਿਕਾਗੋ: ਪਿਛਲੇ ਤਿੰਨ ਸਾਲਾਂ ਵਾਂਗ ਸ਼ਿਕਾਗੋਲੈਂਡ ਵਿੱਚ ਪੰਜਾਬੀ ਭਾਈਚਾਰੇ ਦੀਆਂ ਕੁਝ ਸੰਸਥਾਵਾਂ ਰਲ-ਮਿਲ ਕੇ ‘ਪੰਜਾਬੀ ਮਾਂ-ਬੋਲੀ ਦਿਹਾੜਾ’ ਮਨਾ ਰਹੀਆਂ ਹਨ। ਇਸ ਸਾਲ ਵੀ ਇਸ ਪ੍ਰੋਗਰਾਮ ਅਧੀਨ ਸ਼ਨਿਚਰਵਾਰ, 6 ਅਪ੍ਰੈਲ 2024 ਨੂੰ ਕਟਿੰਗ ਹਾਲ ਪੈਲਾਟਾਈਨ ਵਿੱਚ ਪੰਜਾਬੀ ਮੁਸ਼ਾਇਰੇ ਦੇ ਨਾਲ ਨਾਟਕ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਦੀ ਪੇਸ਼ਕਾਰੀ ਕੀਤੀ ਜਾਏਗੀ। ਇਹ ਨਾਟਕ ਡਾ. […]

Continue Reading

ਜਾਅਲੀ ਸ਼ਰਾਬ ਦੇ ਮੁੱਦੇ `ਤੇ ਸਿਆਸਤ ਗਰਮਾਈ

ਜਾਅਲੀ ਸ਼ਰਾਬ ਪੀਣ ਕਾਰਨ 40 ਵਿਅਕਤੀ ਪ੍ਰਭਾਵਿਤ, 20 ਮੌਤਾਂ ਮਰਨ ਵਾਲਿਆਂ ਵਿੱਚੋਂ ਬਹੁਤੇ ਪੇਂਡੂ ਮਜ਼ਦੂਰ ਵਰਗ ਨਾਲ ਸਬੰਧਤ ਪੰਜਾਬੀ ਪਰਵਾਜ਼ ਬਿਊਰੋ ਦਿੱਲੀ ਦੀ ਸ਼ਰਾਬ (ਐਕਸਾਈਜ਼) ਨੀਤੀ ਬਾਰੇ ਵੱਡਾ ਸਿਆਸੀ ਘਮਸਾਣ ਮੱਚਿਆ ਹੋਇਆ ਹੈ ਅਤੇ ਇਸ ਵਿੱਚ ਹੋਈ ਕਥਿਤ ਹੇਰਾਫੇਰੀ ਵਿੱਚ ਪਹਿਲਾਂ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇੱਥੋਂ ਦੇ […]

Continue Reading

ਸਿੰਗਾਪੁਰ ਵਿੱਚ ਵੀ ਰੁਤਬਾਦਾਰ ਨੇ ਪੰਜਾਬੀ

*ਪੌਣੇ ਦੋ ਸੌ ਸਾਲ ਪੁਰਾਣੀ ਸਾਂਝ* ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਏਸ਼ੀਆਈ ਮੁਲਕ ਸਿੰਗਾਪੁਰ ਨਾਲ ਪੰਜਾਬੀਆਂ ਦੀ ਸਾਂਝ 175 ਸਾਲ ਪੁਰਾਣੀ ਹੈ, ਜਦੋਂ ਕਿ ਸਿੰਗਾਪੁਰ ਤੇ ਭਾਰਤੀ ਸੱਭਿਆਚਾਰ ਦੀ ਸਾਂਝ ਦੋ ਸੌ ਤੋਂ ਵੀ ਵੱਧ ਵਰ੍ਹੇ ਪੁਰਾਣੀ […]

Continue Reading

ਭਾਰਤੀ ਹਾਕੀ ਦਾ ਬਾਜ਼ ਖਿਡਾਰੀ ਬਲਜੀਤ ਸਿੰਘ ਢਿੱਲੋਂ

ਖਿਡਾਰੀ ਪੰਜ ਆਬ ਦੇ (14) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ […]

Continue Reading