ਸਿੱਖ ਅਸੈਂਬਲੀ ਆਫ਼ ਅਮਰੀਕਾ ਵੱਲੋਂ ‘ਸਿੱਖ ਲੌਬਿੰਗ’ ਦੀ ਲੋੜ ਬਾਰੇ ਚਰਚਾ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਕੌਮ ਦੇ ਮੁੱਦਿਆਂ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਲੌਬਿੰਗ ਰਾਹੀਂ ਅਤੇ ਮਰਹੂਮ ਖਾਲਿਸਤਾਨੀ ਆਗੂ ਡਾ. ਗੁਰਮੀਤ ਸਿੰਘ ਔਲਖ ਦੇ ਅਧੂਰੇ ਕਾਰਜ ਨੂੰ ਅੱਗੇ ਤੋਰਨ ਲਈ ਹੋਂਦ ਵਿੱਚ ਆਈ ਸੰਸਥਾ ਸਿੱਖ ਅਸੈਂਬਲੀ ਆਫ ਅਮਰੀਕਾ ਵੱਲੋਂ ਪਿਛਲੇ ਦਿਨੀਂ ਐਟਲਾਂਟਿਸ ਬੈਂਕੁਇਟ ਹਾਲ, ਅਰਲਿੰਗਟਨ ਹਾਈਟਸ ਵਿੱਚ ਪੰਥਕ ਇਕੱਤਰਤਾ ਕੀਤੀ ਗਈ। ਇਸ ਮੌਕੇ ‘ਸਿੱਖ ਲੌਬਿੰਗ’ ਦੀ […]

Continue Reading

ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਤੇ ਸਾਹਿਤਕਾਰ:ਸੁਲੱਖਣ ਸਰਹੱਦੀ

ਸਾਹਿਤਕ ਮੁਲਾਕਾਤ ਸਾਹਿਤਕ ਹਲਕਿਆਂ ਵਿੱਚ ਸ. ਸੁਲੱਖਣ ਸਰਹੱਦੀ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਹ ਅਦਬੀ ਸਾਹਿਤਕਾਰਾਂ ਵਿੱਚੋਂ ਇੱਕ ਹਨ। ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਜਾਂ ਜਿਹੜੇ ਉਨ੍ਹਾਂ ਦੇ ਕਰੀਬੀ ਰਹੇ ਹਨ, ਉਹ ਸ. ਸੁਲੱਖਣ ਸਰਹੱਦੀ ਦੀ ਸ਼ਖਸੀਅਤ ਤੋਂ ਭਲੀਭਾਂਤ ਵਾਕਿਫ ਹਨ। ਨਾਮੀ ਲੇਖਕ ਸ. ਦਿਲਜੀਤ ਸਿੰਘ ਬੇਦੀ ਨੇ ਸ. ਸੁਲੱਖਣ ਸਰਹੱਦੀ ਨਾਲ ਇੱਕ […]

Continue Reading

ਸ਼ਾਨਾਂਮੱਤਾ ਹੈ ਨਿਹੰਗ ਸੰਪਰਦਾ ਦਾ ਇਤਿਹਾਸ

ਹਰਦੀਪ ਸਿੰਘ ਹੈਪੀ ਪੰਡਵਾਲਾ ਪੁਰਾਤਨ ਸਮੇਂ ‘ਚ ਨਿਹੰਗ ਸਜਣ ਦਾ ਅਰਥ ਸੀ- ਖ਼ਾਲਸਾ ਫ਼ੌਜ ਦਾ 24 ਘੰਟੇ ਦਾ ਸਿਪਾਹੀ, ਗ੍ਰਹਿਸਥੀ ਜੀਵਨ ਤੋਂ ਦੂਰ ਰਹਿੰਦਿਆਂ ਵੀ ਸਮਾਜ ਨੂੰ ਨਾਲ ਲੈ ਕੇ ਚੱਲਣਾ, ਲੋਹੇ ਦੇ ਭਾਂਡਿਆਂ ‘ਚ ਛਕਣਾ ਤੇ ਹਰ ਸਮੇਂ ਲੜਨ ਲਈ ਤਿਆਰ ਰਹਿਣਾ। ਜੰਗੀ ਸੁਵਿਧਾ ਲਈ ਵਿਸ਼ੇਸ਼ ਕਿਸਮ ਦੀ ਭਾਸ਼ਾ (ਬੋਲੇ) ਤਿਆਰ ਕਰਨੀ ਨਿਹੰਗ ਫ਼ੌਜਾਂ […]

Continue Reading

ਅਨੈਤਿਕ ਢੰਗ ਨਾਲ ਧਰਮ ਪਰਿਵਰਤਨ ਦਾ ਵਰਤਾਰਾ

ਪੰਜਾਬ `ਤੇ ਈਸਾਈ ਹਮਲਾ! (3) ਪੰਜਾਬ ‘ਤੇ ਈਸਾਈ ਹਮਲੇ ਦੇ ਖਦਸ਼ੇ ਬਾਬਤ ਇਹ ਲੇਖ ਪੰਜਾਬ ਵਿਚਲੀਆਂ ਸਿਰਮੌਰ ਸਿੱਖ ਸੰਸਥਾਵਾਂ ਵੱਲੋਂ ਸਿੱਖੀ ਪ੍ਰਚਾਰ ਦੇ ਪਸਾਰ ਅਤੇ ਸਿੱਖੀ ਵਿੱਚ ਜਾਤ-ਪਾਤ ਦੇ ਵਧਣ ਪ੍ਰਤੀ ਉਨ੍ਹਾਂ ਦੀ ਕਥਿਤ ਚੁੱਪ ਉਤੇ ਸਵਾਲ ਖੜ੍ਹੇ ਕਰਦਾ ਹੈ ਕਿ ਅਜਿਹਾ ਸਭ ਕਿਉਂ ਤੇ ਕਿੰਨਾ ਚਿਰ ਹੋਰ? ਵੈਸੇ ਤਾਂ ਧਰਮ ਪਰਿਵਰਤਨ ਕਰਨਾ ਹਰ ਇੱਕ […]

Continue Reading

ਪੀੜ ਪਰਦੇਸੀ ਦੀ

ਨਿੰਮਾ ਡੱਲੇਵਾਲ ਸਿਨਸਿਨੈਟੀ, ਓਹਾਇਓ ਆਪਣੀ ਜਨਮ ਭੋਇੰ ਛੱਡ ਕੇ ਕਿਸੇ ਪਰਾਏ ਮੁਲਕ ਵਿੱਚ ਜਾ ਵੱਸਣ ਨਾਲ ਇਨਸਾਨ ਪਰਦੇਸੀ ਬਣ ਜਾਂਦਾ ਹੈ। ਕਿਸ ਦਾ ਦਿਲ ਕਰਦਾ ਹੈ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਛੱਡਣ ਨੂੰ ਤੇ ਕਿਸ ਦਾ ਦਿਲ ਕਰਦਾ ਹੈ ਲਾਲ ਚੂੜੇ ਵਾਲੀ ਤੋਂ ਵਿਛੜਨ ਨੂੰ! ਜੇ ਨਾ ਹੋਣ ਮਜਬੂਰੀਆਂ ਤਾਂ ਕਾਹਨੂੰ ਪੈਣ ਦੂਰੀਆਂ। ਕੁਝ […]

Continue Reading

‘ਮੈਂ ਕੰਮੀਆਂ ਦੀ ਕੁੜੀ ਇੱਕ ਵਿਲੱਖਣ ਕਾਵਿ-ਪੁਸਤਕ

ਰਵਿੰਦਰ ਸਿੰਘ ਸੋਢੀ ਰਿਚਮੰਡ, ਕੈਨੇਡਾ ਫੋਨ: 604-369-2371 ਵਰਤਮਾਨ ਸਮੇਂ ਵਿੱਚ ਪੰਜਾਬੀ ਕਾਵਿ ਸਾਹਿਤ ਦਾ ਦੁਖਾਂਤ ਹੈ ਕਿ ਕਵੀ ਜ਼ਿਆਦਾ ਹਨ, ਪਾਠਕ ਘੱਟ। ਜ਼ਿਆਦਾ ਕਵਿਤਾ ਕਵੀ ਦੇ ਆਪਣੇ ਇਰਦ-ਗਿਰਦ ਹੀ ਘੁੰਮ ਰਹੀ ਹੈ। ਕਵੀ ਲੋਕਾਂ ਦੀ ਗੱਲ ਨਾ ਕਰਕੇ ਆਪਣੇ ਪਿਆਰ, ਇਸ਼ਕ, ਵਿਛੋੜੇ ਜਾਂ ਕੁਝ ਚਲੰਤ ਰਾਜਸੀ ਜਾਂ ਸਤਹੀ ਤੌਰ `ਤੇ ਵਾਪਰਨ ਵਾਲੇ ਸਮਾਜਿਕ ਵਰਤਾਰਿਆਂ ਦੇ […]

Continue Reading

ਹੋਲਾ ਮਹਲਾ: ਸਿੱਖਾਂ ਦਾ ਮਨੋਰੰਜਕ ਅਤੇ ਮੋਹਕ ਤਿਉਹਾਰ

ਡਾ. ਅੰਮ੍ਰਿਤ ਕੌਰ* *ਸੇਵਾਮੁਕਤ ਪ੍ਰੋਫੈਸਰ, ਪੰਜਾਬੀ ਯੁਨੀਵਰਸਿਟੀ, ਪਟਿਆਲਾ। ਹੋਲਾ ਮਹਲਾ ਸਿੱਖਾਂ ਦਾ ਇੱਕ ਮਨੋਰੰਜਕ ਅਤੇ ਮੋਹਕ ਤਿਉਹਾਰ ਹੈ, ਜਿਸ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ 1 (ਚੰਨ ਸਬੰਧੀ ਕਲੰਡਰ ਅਨੁਸਾਰ ਪੂਰਨਮਾਸ਼ੀ ਤੋਂ ਅਗਲਾ ਦਿਨ), 1757 ਬਿਕਰਮੀ ਅਰਥਾਤ 22 ਫਰਵਰੀ 1701 ਨੂੰ ਖਾਲਸੇ ਦੀ ਸਾਜਨਾ (1699) ਤੋਂ ਦੋ ਕੁ ਸਾਲ ਬਾਅਦ, ਕਿਲ੍ਹਾ ਹੋਲਗੜ੍ਹ, […]

Continue Reading

ਪੰਜਾਬ ਵਿੱਚ ਡੇਰਿਆਂ ਦਾ ਪਸਾਰਾ

ਤਰਲੋਚਨ ਸਿੰਘ ਭੱਟੀ ਪੰਜਾਬ ਅਤੇ ਪੰਜਾਬੀਅਤ ਦਾ ਵਰਤਾਰਾ ਧਾਰਮਿਕ ਤੇ ਸਮਾਜਿਕ ਪਰੰਪਰਾਵਾਂ ਅਤੇ ਸੰਪਰਦਾਵਾਂ ਉਤੇ ਆਧਾਰਿਤ ਹੈ। ਇਸ ਵਰਤਾਰੇ ਵਿੱਚ ਡੇਰਿਆਂ ਦਾ ਬੜਾ ਮਹੱਤਵ ਹੈ। ਇੱਕ ਸੰਸਥਾ ਵਜੋਂ ਡੇਰਾ, ਮੱਠ, ਨਿਵਾਸ ਦਾ ਵਰਤਾਰਾ ਸਿੱਖ ਧਰਮ ਅਤੇ ਪੰਥ ਨਾਲੋਂ ਬਹੁਤ ਪੁਰਾਣਾ ਹੈ, ਜੋ ਪੰਜਾਬ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨ (ਗੁਰਦਆਰਿਆਂ) ਦੇ ਪ੍ਰਚਲਨ ਤੋਂ ਪਹਿਲਾਂ ਸੂਫੀ […]

Continue Reading

ਸ਼ਾਹਸਵਾਰ

ਇੱਕ ਅਰਸੇ ਤੋਂ ਲੀਡਰਸ਼ਿਪ ਪੰਜਾਬ ਦੇ ਲੋਕਾਂ, ਖਾਸ ਕਰਕੇ ਜਵਾਨੀ ਨੂੰ ਝਕਾਨੀ ਦਿੰਦੀ ਰਹੀ ਹੈ। ਆਪਣੇ ਹਾਣ ਦੀ ਅਗਵਾਈ ਲਈ ਕਿਸੇ ਸਮਰੱਥ ਆਗੂ ਵਾਸਤੇ ਤਰਸੇਵਾਂ ਪੰਜਾਬ ਦੇ ਮੁੰਡਿਆਂ ਨੂੰ ਇੱਕ ਜਾਂ ਦੂਜੇ ਰਾਹੇ/ਕੁਰਾਹੇ ਭਟਕਾਉਂਦਾ ਰਿਹਾ ਹੈ। ਪਿਛਲੇ ਕਿਸਾਨ ਸੰਘਰਸ਼ ਦੌਰਾਨ ਇੱਕ ਵਾਰ ਫਿਰ ਆਸ ਬੱਝੀ ਸੀ ਕਿ ਕਿਸਾਨੀ ਦਾ ਇਹ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਪੁਨਰ […]

Continue Reading

ਚੋਣ ਮਜ਼ਬੂਰੀਆਂ: ਪੰਜਾਬ-ਹਰਿਆਣਾ `ਚ ਸਿਆਸੀ ਉਥਲ-ਪੁਥਲ

ਅਕਾਲੀ-ਭਾਜਪਾ ਗੱਠਜੋੜ ਦੇ ਆਸਾਰ ਸੁਜਾਗਰ ਹੋਏ ਜਸਵੀਰ ਸਿੰਘ ਸ਼ੀਰੀ ਇਸੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਤੇਜ਼ੀ ਨਾਲ ਚੱਕ-ਥੱਲ ਹੋ ਰਹੀ ਹੈ। ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਅਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੈ, ਇਸ ਦੇ ਨਾਲ ਹੀ ਸਰਕਾਰ ਵੀ ਟੁੱਟ ਗਈ। ਪਰ ਨਾਲ ਹੀ ਭਾਜਪਾ ਦੇ […]

Continue Reading