ਵਹਿਮਾਂ-ਭਰਮਾਂ ਦਾ ਵਿਗਿਆਨਕ ਨਜ਼ਰੀਆ

ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ‘ਤੀਨ ਤਿਗਾੜਾ ਕਾਮ ਬਿਗਾੜਾ।` ਕੀ ਇਹ ਸੁਣਨ ਵਿੱਚ ਮਜ਼ਾਕੀਆ ਨਹੀਂ ਲੱਗਦਾ? ਅਸੀਂ ਸਮਾਜ ਦੇ ਨੌਜਵਾਨ, ਪੜ੍ਹੇ-ਲਿਖੇ ਫਿਰਕੇ ਤੋਂ ਅਜਿਹੇ ਤਰਕਹੀਣ ਬਿਆਨਾਂ ਦੀ ਉਮੀਦ ਨਹੀਂ ਕਰਦੇ ਪਰ ਫਿਰ ਵੀ ਅਸੀਂ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਈ ਵਾਰ ਕਹਿੰਦੇ ਸੁਣਿਆ ਹੈ। ਅਸੀਂ ਇਨ੍ਹਾਂ ਵਹਿਮਾਂ-ਭਰਮਾਂ ਤੋਂ ਜਾਣੂ ਹਾਂ, ਪਰ ਅਕਸਰ ਇਨ੍ਹਾਂ ਦਾ ਪਾਲਣ […]

Continue Reading

ਸਾਂਝ ਦੇ ਸੁਨੇਹੇ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਗਈ ਹੈ। ਇਸ ਪੁਸਤਕ ਵਿੱਚ ਲੇਖਕ ਨੇ ਵੱਖ ਵੱਖ ਇਤਿਹਾਸਕ ਤੇ ਹੋਰ ਨਾਮੀ ਲੇਖਕਾਂ ਦੀਆਂ ਪੁਸਤਕਾਂ ਤੋਂ ਵੇਰਵਾ ਦਰਜ ਕੀਤਾ ਹੈ। ਪੇਸ਼ ਹੈ, ਧਾਰਮਿਕ ਤੇ ਭਾਈਚਾਰਕ […]

Continue Reading

ਧਰਤੀ ਦੇ ਗੋਲ ਹੋਣ ਦਾ ਕਿਵੇਂ ਪਤਾ ਲੱਗਾ

ਹਰਜੀਤ ਸਿੰਘ ਵਿਗਿਆਨੀ ਇਸਰੋ, ਤਿਰੂਵਨੰਤਪੁਰਮ ਫੋਨ: +91-9995765095 ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਗੋਲ ਹੈ, ਪਰ ਤੁਸੀਂ ਬਾਹਰ ਖੇਤਾਂ ਵਿੱਚ ਜਾ ਕੇ ਦੇਖੋ| ਦੂਰ ਤੱਕ ਫ਼ਸਲਾਂ, ਦਰੱਖਤ, ਘਰ ਆਦਿ ਸਭ ਨਜ਼ਰ ਆਉਣਗੇ| ਸਭ ਸਾਹਮਣੇ ਸਪਾਟ ਪਿਆ ਹੈ| ਸਭ ਪੱਧਰਾ ਹੈ| ਕੋਈ ਉਭਾਰ ਨਜ਼ਰ ਨਹੀਂ ਆ ਰਿਹਾ| ਫਿਰ ਧਰਤੀ ਗੋਲ ਕਿਵੇਂ ਹੋਈ? ਤੇ ਸਾਨੂੰ ਸਭ ਤੋਂ […]

Continue Reading

ਹੱਕਾਂ ਦੀ ਗੱਲ: ਦੂਜੇ ਗੇੜ ਦੇ ਕਿਸਾਨ ਸੰਘਰਸ਼ ਨੇ ਗਤੀ ਫੜੀ

*ਪੰਜਾਬ ਹਰਿਆਣਾ ਸਰਹੱਦ ਦੇ ਸਾਰੇ ਲਾਂਘੇ ਸੀਲ ਕੀਤੇ *13 ਫਰਵਰੀ ਦੇ ਟਕਰਾ ਵਿੱਚ 135 ਜਣੇ ਜ਼ਖਮੀ ਪੰਜਾਬੀ ਪਰਵਾਜ਼ ਬਿਊਰੋ ਕਿਸਾਨ ਇੱਕ ਵਾਰ ਫਿਰ ਕੇਂਦਰ ਸਰਕਾਰ ਨਾਲ ਆਹਮੋ ਸਾਹਮਣੇ ਹਨ। ਇਸ ਵਾਰ ਸੰਯੁਕਤ ਕਿਸਾਨ ਮੋਰਚਾ ਦੋਫਾੜ ਹੈ, ਦੂਜੇ ਧੜੇ ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ। ਫਿਰ ਵੀ ਕੇਂਦਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਨਾਲ […]

Continue Reading

ਕਿਸਾਨ ਸੰਘਰਸ਼ ਨੇ ਬਦਲਣੇ ਸ਼ੁਰੂ ਕੀਤੇ ਸਿਆਸੀ ਸਮੀਕਰਨ

ਅਕਾਲੀ-ਬਸਪਾ ਗੱਠਜੋੜ ਟੁੱਟਿਆ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਮੱਧਮ ਪਈ ਜਸਵੀਰ ਸਿੰਘ ਸ਼ੀਰੀ ਪੰਜਾਬ-ਹਰਿਆਣਾ ਦੇ ਬਾਰਡਰਾਂ `ਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਦੇਸ਼ ਅਤੇ ਪੰਜਾਬ ਦੀ ਸਿਆਸਤ ਤੇ ਸਿਆਸੀ ਗੱਠਜੋੜਾਂ ਨੂੰ ਨਵੇਂ ਸਿਰਿਉਂ ਤਰਤੀਬ ਦੇਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਾਲੇ ਪਾਸੇ ਖੜੇ੍ਹ ਕਿਸਾਨਾਂ ਅਤੇ ਹਰਿਆਣਾ ਵੱਲ ਖੜੀ ਪੁਲਿਸ ਤੇ ਨੀਮ ਫੌਜੀ ਦਲਾਂ ਨੇ ਪੰਜਾਬ-ਹਰਿਆਣਾ ਦੇ […]

Continue Reading

ਪੰਜਾਬ ‘ਚ ਚੋਣ ਅਖਾੜਾ ਮਘਿਆ

*ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ‘ਚ ਇਕੱਲਿਆਂ ਚੋਣਾਂ ਲੜਨ ਦਾ ਐਲਾਨ *ਕਾਂਗਰਸ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਲੋਕ ਸਭਾ ਲਈ ਚੋਣ ਮੁਹਿੰਮ ਨੇ ਵਾਹਵਾ ਗਤੀ ਫੜ ਲਈ ਹੈ। ਇਸ ਤਹਿਤ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਖੰਨਾ ਅਤੇ ਗੋਇੰਦਵਾਲ ਵਿੱਚ ਰੈਲੀਆਂ ਕੀਤੀਆਂ ਗਈਆਂ। ਆਪਣੀ ਖੰਨਾ ਰੈਲੀ ਮੌਕੇ ਕੇਜਰੀਵਾਲ ਨੇ […]

Continue Reading

ਗੁਰਦੁਆਰਾ ਸੱਚਖੰਡ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਐਕਟ ਵਿੱਚ ਸੋਧ ਦਾ ਵਿਆਪਕ ਵਿਰੋਧ

ਸਿੱਖ ਆਗੂਆਂ ਵੱਲੋਂ ਐਕਟ ਵਿੱਚ ਸੋਧ ਵਾਪਸ ਲੈਣ ਦੀ ਮੰਗ ਜਸਵੀਰ ਸਿੰਘ ਸ਼ੀਰੀ ਮਹਾਰਾਸ਼ਟਰ ਸਰਕਾਰ ਵੱਲੋਂ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਐਕਟ 1956 ਵਿੱਚ ਸੋਧ ਕੀਤੇ ਜਾਣ ਵਿਰੁਧ ਸਿੱਖ ਸੰਸਥਾਵਾਂ ਨੇ ਲਗਪਗ ਸਮੂਹਿਕ ਤੌਰ ‘ਤੇ ਤਿੱਖੇ ਪ੍ਰਤੀਕਰਮ ਪ੍ਰਗਟ ਕੀਤੇ ਹਨ। ਇਸ ਸੋਧ ਖਿਲਾਫ ਸਿੱਖ ਭਾਈਚਾਰੇ ਵੱਲੋਂ ਨਾਂਦੇੜ ਸਾਹਿਬ ਵਿਖੇ ਲੰਘੀ 9 […]

Continue Reading

ਪਾਕਿ ਚੋਣ ਦ੍ਰਿਸ਼: ਸੱਪਾਂ-ਸ਼ੇਰਾਂ ਦੋਸਤੀ, ਰੱਖ ਸਕਦੇ ਨਾ ਕਮਜ਼ੋਰ

ਜੇ.ਐਸ. ਮਾਂਗਟ ਭਾਵੇਂ ਕ੍ਰਿਕਟ ਦੀ ਖੇਡ ਕਰਕੇ ਹੋਵੇ ਜਾਂ ਆਪਣੀ ਨਿੱਜੀ ਜ਼ਿੰਦਗੀ ਕਰਕੇ, ਜਾਂ ਆਪਣੀ ਸਿਆਸਤ ਕਾਰਨ, ਇਮਾਰਨ ਖਾਨ ਪਿਛਲੇ 40-45 ਸਾਲਾਂ ਤੋਂ ਪਾਕਿਸਤਾਨ ਵਿੱਚ ਦੰਦ ਕਥਾ ਬਣਿਆ ਰਿਹਾ ਹੈ। ਉਸ ਨੇ ਕਈ ਵਿਆਹ ਕਰਵਾਏ, ਕਈ ਤੋੜੇ। ਮੁਸ਼ਕਿਲ ਰਾਹੀ ਨਾਲ ਕਮਜ਼ੋਰ ਆਸ਼ਕ ਕਿੰਨੀ ਦੇਰ ਤੁਰ ਸਕਦੇ ਸਨ? ਕਹਿੰਦੇ ਹਨ, ਇਟਲੀ ਦੀ ਇੱਕ ਗੋਰੀ ਨਾਲ ਉਸ […]

Continue Reading

ਕ੍ਰਿਕਟ ਖੇਡ ਦਾ ਬਾਦਸ਼ਾਹ-ਯੁਵਰਾਜ ਸਿੰਘ

ਖਿਡਾਰੀ ਪੰਜ-ਆਬ ਦੇ (11) ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। […]

Continue Reading

ਬਣਾਉਟੀ ਸੂਝ

ਵਿਗਿਆਨ ਗਲਪ ਕਹਾਣੀ ਸਮਾਜ ਵਿੱਚ ਸ਼ਖ਼ਸੀ-ਪਛਾਣ ਦਾ ਮਸਲਾ ਬੜਾ ਅਹਿਮ ਹੈ, ਤੇ ਜਦੋਂ ਕਿਸੇ ਦੀ ਸ਼ਖ਼ਸੀ-ਪਛਾਣ ਨੂੰ ਢਾਹ ਲੱਗਦੀ ਹੈ ਜਾਂ ਕੋਈ ਜਾਣ-ਬੁੱਝ ਕੇ ਢਾਹ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿਰਸੰਦੇਹ ਮਸਲੇ ਖੜ੍ਹੇ ਹੋਣ ਦੀ ਨੌਬਤ ਆ ਜਾਂਦੀ ਹੈ। ਇਹ ਮਨੁੱਖੀ ਸੁਭਾਅ ਦਾ ਹਿੱਸਾ ਹੀ ਹੈ ਕਿ ਅਸੀਂ ਸਭ ਆਪੋ-ਆਪਣੀ ਸ਼ਖ਼ਸੀ-ਪਛਾਣ ਨੂੰ ਬਨਾਉਣਾ ਲੋਚਦੇ […]

Continue Reading