ਪੰਜਾਬ! ਕਰਾਂ ਕੀ ਸਿਫ਼ਤ ਤਿਰੀ

ਤਰਲੋਚਨ ਸਿੰਘ ਭੱਟੀ ਪੰਜਾਬ! ਸਾਡਾ ਰੰਗਲਾ ਖੇਤਰ, ਜੋ ਕੁਦਰਤ ਦੇ ਪੂਰੇ ਨਿਖਾਰ ਦੀ ਬਹੁਰੰਗੀ ਤਸਵੀਰ ਪੇਸ਼ ਕਰਦਾ ਹੈ। ਕੁਦਰਤ ਦੀ ਇਸ ਰੰਗੀਨੀ ਨੇ ਪੰਜਾਬ ਨੂੰ ਦੇਵ-ਭੂਮੀ, ਬੀਰ ਭੂਮੀ ਅਤੇ ਕਲਾ-ਭੂਮੀ ਬਣਾ ਦਿੱਤਾ ਹੈ। ਹੜ੍ਹਪਾ ਸੱਭਿਅਤਾ ਦੇ ਪੰਘੂੜੇ ਨੂੰ ਸ਼ਾਇਦ ਪਹਿਲਾ ਝੂਟਾ ਇੱਥੇ ਮਿਲਿਆ ਹੈ। ਵਿਸ਼ਵ ਸਾਹਿਤ ਦੇ ਮੰਗਲਾਚਰ ਵੇਦ ਰਿਚਾਵਾ ਦੇ ਰੂਪ ਵਿੱਚ ਇੱਥੋਂ ਦੇ […]

Continue Reading

ਜਦੋਂ ਖੁੱਲ੍ਹ ਕੇ ਦੇਖਿਆ ਮਨੀਪੁਰ `ਚ ਨਾਗਿਆਂ ਦਾ ਪਾਬੰਦੀਸ਼ੁਦਾ ਇਲਾਕਾ

ਗੁਰਪ੍ਰੀਤ ਸਿੰਘ ਮੰਡਿਆਣੀ ਨਵੰਬਰ 1988 ਨੂੰ ਖਿੱਚੀ ਗਈ ਮੇਰੀ ਇਹ ਫੋਟੋ ਮਨੀਪੁਰ ਸੂਬੇ `ਚ ਨਾਗਾ ਕਬੀਲੇ ਦੇ ਇੱਕ ਪੇਂਡੂ ਘਰ ਦੀ ਹੈ। ਮਨੀਪੁਰ `ਚ ਜਾਣ ਲਈ ਸੂਬਾਈ ਸਰਕਾਰ ਤੋਂ ਇਜਾਜ਼ਤੀ ਪਰਮਿਟ ਲੈਣਾ ਪੈਂਦਾ ਹੈ, ਭਾਰਤੀ ਨਾਗਰਿਕਾਂ ਨੂੰ ਵੀ। ਮਨੀਪੁਰ ਦੀ ਰਾਜਧਾਨੀ ਇਮਫਾਲ ਪੱਧਰੀ ਧਰਤੀ `ਤੇ ਹੈ, ਪਰ ਇਹਦੇ ਚੁਫੇਰੇ `ਚ ਪਹਾੜ ਨੇ, ਫੋਟੋ ਵਾਲੀ ਜਗਾਹ […]

Continue Reading

ਜਨਾਨੀ, ਜਨਾਨਾ, ਜਨਨੀ

ਪਰਮਜੀਤ ਢੀਂਗਰਾ ਫੋਨ: +91-94173 58120 ਦੁਨੀਆ ਵਿੱਚ ਸ਼ਕਤੀ ਦੇ ਕਈ ਨਾਂ ਹਨ। ਪ੍ਰਕਿਰਤੀ ਦੇ ਮੂਲ ਵਿੱਚ ਸ਼ਕਤੀ ਚੱਕਰ ਪਿਆ ਹੈ, ਜੋ ਅਨੰਤ ਕਾਲ ਤੋਂ ਚਾਲਕ ਦੇ ਰੂਪ ਵਿੱਚ ਉਤਪੰਨ ਤੇ ਵਿਨਾਸ਼ ਦੀ ਲੀਲ੍ਹਾ ਰਚ ਰਿਹਾ ਹੈ। ਪ੍ਰਕਿਰਤੀ ਦੀ ਇਹ ਸ਼ਕਤੀ ਸਿਰਫ ਔਰਤ ਦੇ ਹਿੱਸੇ ਆਈ ਹੈ। ਪੁਰਸ਼ ਭਾਵੇਂ ਬਾਹੂਬਲੀ ਹੈ ਤੇ ਪਿੱਤਰੀ ਸੱਤਾ ਦਾ ਮਾਲਕ […]

Continue Reading

ਪੰਜਾਬੀਪੁਣੇ ਦਾ ਮਾਣ

ਡਾ. ਨਿਰਮਲ ਸਿੰਘ ਕਹਿੰਦੇ ਨੇ ਕਿ ਇਨਸਾਨ ਯਾਦਾਂ ਦੇ ਸਹਾਰੇ ਈ ਜ਼ਿੰਦਗੀ ਦੀਆਂ ਲੰਮੀਆਂ ਵਾਟਾਂ ਨਿਬੇੜਦਾ ਹੈ। ਅਜਿਹੀ ਹੀ ਕਿਸੇ ਸੁਖਦਾਈ ਯਾਦ ਦਾ ਜ਼ਿਕਰ ਵੀ ਉਤਸ਼ਾਹ ਨਾਲ ਨੱਕੋ-ਨੱਕ ਭਰ ਸਦਾ ਚੜ੍ਹਦੀਆਂ ਕਲਾਂ ਵਿੱਚ ਰਹਿਣ ਲਈ ਸਾਡਾ ਪ੍ਰੇਰਨਾ ਸਰੋਤ ਬਣਿਆ ਰਹਿੰਦਾ ਹੈ। ਕਥਾ 1994 ਦੇ ਸਤੰਬਰ ਅਰਥਾਤ ਅੱਸੂ ਮਹੀਨੇ ਦੀ ਹੈ। ਆਪਣੀ ਹਮਸਫਰ ਤੇ ਇਕਲੌਤੇ ਪੁੱਤਰ […]

Continue Reading

ਸਿੱਧੂ ਇੱਕ ਵਾਰ ਫਿਰ ਚੌਰਾਹੇ `ਤੇ?

ਕਮਲਜੀਤ ਸਿੰਘ ਬਨਵੈਤ ਇੱਕ ਵੇਲਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤੂਤੀ ਬੋਲਦੀ ਸੀ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੁਲ੍ਹਵਾਉਣ ਪਿੱਛੋਂ ਉਹ ਲੋਕਾਂ ਦੇ ਮਨਾ ਉੱਤੇ ਰਾਜ ਕਰਨ ਲੱਗ ਪਿਆ ਸੀ। ਉਹ ਭਾਰਤੀ ਜਨਤਾ ਪਾਰਟੀ ਵਿੱਚ ਰਿਹਾ ਹੋਵੇ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ- ਤੂਤੀ ਤਦ ਵੀ ਬੋਲਦੀ ਰਹੀ ਸੀ; ਪਰ ਉਸ ਵਿੱਚ […]

Continue Reading

ਭੰਗੜਾ ਰਾਈਮਜ਼ ਦੇ ਭੰਗੜਾ ਮੁਕਾਬਲਿਆਂ ਪ੍ਰਤੀ ਲੋਕਾਂ `ਚ ਉਤਸ਼ਾਹ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਭੰਗੜਾ ਰਾਈਮਜ਼ ਵੱਲੋਂ ਆਉਂਦੀ 2 ਮਾਰਚ ਨੂੰ ਕਰਵਾਏ ਜਾ ਰਹੇ ਇੰਟਰ ਅਕੈਡਮੀ ਭੰਗੜਾ ਮੁਕਾਬਲਿਆਂ ਨੂੰ ਲੈ ਕੇ ਭੰਗੜੇ ਦੇ ਸ਼ੌਕੀਨਾਂ ਵਿੱਚ ਡਾਹਢਾ ਉਤਸ਼ਾਹ ਹੈ ਅਤੇ ਇਸ ਦੀ ਉਡੀਕ ਸ਼ਿਕਾਗੋ ਤੇ ਮਿਲਵਾਕੀ ਦੇ ਲੋਕਾਂ ਵੱਲੋਂ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਭੰਗੜਾ ਰਾਈਮਜ਼ ਦੇ ਭੰਗੜੇ ਤੇ ਲੋਕ ਨਾਚਾਂ ਦੇ ਇਹ ਪਲੇਠੇ ਮੁਕਾਬਲੇ […]

Continue Reading

ਅੰਮ੍ਰਿਤਪਾਲ ਗਿੱਲ ਦੀ ਭਰਜਾਈ ਬੀਬੀ ਕੁਲਦੀਪ ਕੌਰ ਦਾ ਦੇਹਾਂਤ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਸ਼ਿਕਾਗੋ (ਮਿਡਵੈਸਟ) ਦੇ ਲੰਮਾ ਸਮਾਂ ਪ੍ਰਧਾਨ ਰਹੇ ਨਾਮੀ ਭਾਈਚਾਰਕ ਸ਼ਖਸੀਅਤ ਤੇ ਕਾਰੋਬਾਰੀ ਅੰਮ੍ਰਿਤਪਾਲ ਸਿੰਘ ਗਿੱਲ ਨੂੰ ਲੰਘੇ ਦਿਨੀਂ ਉਦੋਂ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਵੱਡੇ ਭਾਬੀ ਜੀ ਬੀਬੀ ਕੁਲਦੀਪ ਕੌਰ ਗਿੱਲ ਲੰਘੀ 6 ਫਰਵਰੀ ਨੂੰ ਅਕਾਲ ਚਲਾਣਾ ਕਰ ਗਏ। ਉਹ ਕਰੀਬ 66 ਸਾਲਾਂ ਦੇ ਸਨ ਅਤੇ ਜ਼ਿਲ੍ਹਾ ਲੁਧਿਆਣਾ […]

Continue Reading

ਕੁਦਰਤ ਨਾਲ ਆਢੇ ਲਾਵਾਂਗੇ ਤਾਂ ਖਤਰੇ ਹੀ ਸਹੇੜਾਂਗੇ…

ਫੰਗਲ ਬਿਮਾਰੀਆਂ-ਮਨੁੱਖਜਾਤੀ ਲਈ ਇੱਕ ਗੰਭੀਰ ਖ਼ਤਰਾ ਡਾ. ਪਰਸ਼ੋਤਮ ਸਿੰਘ ਤਿਆਗੀ ਫੋਨ: +91-9855446519 ਅੰਗਰੇਜ਼ੀ ਵਿੱਚ ਇੱਕ ਪ੍ਰਸਿੱਧ ਵਾਕੰਸ਼ (ਫੋਪੁਲਅਰ ਫਹਰਅਸੲ) ਹੈ, “ਮਨੁੱਖ ਪ੍ਰਸਤਾਵਿਤ ਕਰਦਾ ਹੈ, ਪਰ ਪਰਮੇਸ਼ੁਰ ਨਿਪਟਾਉਂਦਾ ਹੈ।” (ੰਅਨ ਪਰੋਪੋਸੲਸ ਬੁਟ ਘੋਦ ਦਸਿਪੋਸੲਸ) ਸਵਾਲ ਹੈ ਕਿ ਰੱਬ ਮਨੁੱਖ ਦੇ ਵਿਰੁੱਧ ਕਿਉਂ ਕੰਮ ਕਰੇਗਾ? ਕੀ ਮਨੁੱਖ ਨਾਲ ਰੱਬ ਦੀ ਕੋਈ ਦੁਸ਼ਮਣੀ ਹੈ? ਜਵਾਬ ਬਹੁਤ ਸਰਲ ਹੈ। […]

Continue Reading

ਖੇਤੀ ਖੇਤਰ ਵਿਚਲੀਆਂ ਨਵੀਆਂ ਤਕਨੀਕਾਂ ਬਾਰੇ ਖ਼ਦਸ਼ੇ ਅਤੇ ਹਕੀਕਤਾਂ

ਕਰਮ ਬਰਸਟ ਖੇਤੀ ਜਿਣਸਾਂ ਅਤੇ ਇਸ ਨਾਲ ਜੁੜੀ ਖੁਰਾਕ ਸਨਅਤ ਵਿੱਚ ਸਮੇਂ ਸਮੇਂ ਸੁਧਾਰ ਕਰ ਕੇ ਵਿਕਾਸ ਹੁੰਦਾ ਆਇਆ ਹੈ। ਹਰੇ ਇਨਕਲਾਬ ਦੀ ਤਕਨੀਕ ਤੋਂ ਪਹਿਲਾਂ ਦੀ ਖੇਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਮੰਡੀ `ਚ ਵੇਚਣ ਲਈ ਤਾਂ ਕੀ ਬਚਣਾ ਸੀ, ਪਰਿਵਾਰ ਦਾ ਪੇਟ ਭਰਨਾ ਵੀ ਮੁਸ਼ਕਿਲ ਹੁੰਦਾ ਸੀ। ਸਰਦੇ ਪੁੱਜਦੇ ਘਰਾਂ ਵਿੱਚ ਕਣਕ ਦਾ […]

Continue Reading

ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਈਰਾਨ ਨਾਲ ਪੰਜਾਬੀਆਂ ਦੀ ਧਾਰਮਿਕ ਸਾਂਝ ਰਹੀ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਈਰਾਨ ਦੇ ਕੁਝ ਕਬੀਲੇ ਜਿਵੇਂ ਕਿ ‘ਕੁਰਦ’ ਅਤੇ ‘ਬਲੋਚ’ ਤੇ ਕੁਝ ਇੱਕ ਹੋਰ ਲੋਕ ਸਮੂਹਾਂ ਦੀ ਪੰਜਾਬੀਆਂ ਨਾਲ ਸਦੀਆਂ […]

Continue Reading