ਏਸ਼ੀਅਨ ਫੁਟਬਾਲ ਦੀ ਜਰਨੈਲੀ ਕਰਨ ਵਾਲਾ ਜਰਨੈਲ ਸਿੰਘ

ਖਿਡਾਰੀ ਪੰਜ ਆਬ ਦੇ (9) ਫੁਟਬਾਲ ਦੇ ਕਈ ਕੱਦਾਵਰ ਖਿਡਾਰੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ- ਅਰਜੁਨਾ ਐਵਾਰਡੀ ਜਰਨੈਲ ਸਿੰਘ। ਮਾਹਿਲਪੁਰ ਨੂੰ ਫੁਟਬਾਲ ਦੀ ਜਰਖੇਜ਼ ਭੂਮੀ ਬਣਾਉਣ ਦਾ ਸਿਹਰਾ ਵੀ ਜਰਨੈਲ ਸਿੰਘ ਦੇ ਸਿਰ ਹੀ ਜਾਂਦਾ ਹੈ। ਫੀਫਾ ਦੀ ਵਿਸ਼ਵ ਇਲੈਵਨ ਵਿੱਚ ਚੁਣਿਆ ਜਾਣ ਵਾਲਾ ਉਹ ਇਕਲੌਤਾ ਏਸ਼ੀਅਨ ਡਿਫੈਂਡਰ ਸੀ। ਅਫਸੋਸ! ਜ਼ਿੰਦਗੀ ਦੇ ਆਖਰੀ ਪੜਾਅ […]

Continue Reading

ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ

ਹਰਦੀਪ ਸਿੰਘ ਹੈਪੀ ਪੰਡਵਾਲਾ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁ-ਪੱਖੀ ਜੀਵਨ ਨੂੰ ਸਮਝਣ ਤੋਂ ਬਹੁਤ ਲੋਕ ਅਸਮਰਥ ਰਹੇ ਹਨ। ਉਹ ਗੁਰੂ ਜੀ ਦੇ ਜੀਵਨ ਉਦੇਸ਼ਾਂ ਨੂੰ ਸਹੀ ਦ੍ਰਿਸ਼ਟੀਕੋਣ ਨਾਲ ਨਹੀਂ ਵਿਚਾਰ ਸਕੇ। ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ, ਕਰਨੀਆਂ, ਉਪਦੇਸ਼ ਤੇ ਆਦੇਸ਼ ਕਈਆਂ ਲਈ ਭੁਲੇਖਿਆਂ ਦਾ ਕਾਰਨ ਬਣੇ ਹੋਏ ਹਨ; ਪਰ ਜਿਸ ਦ੍ਰਿਸ਼ਟੀਕੋਣ ਤੋਂ […]

Continue Reading

ਰੰਗਮੰਚ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਅਸਰਦਾਰ ਸ਼ਸਤਰ

ਪੰਜਾਬ ਨਾਟਸ਼ਾਲਾ ਦਾ ਕੰਮ ਹਰ ਵਰਗ ਦੇ ਦਰਸ਼ਕਾਂ ਤੇ ਕਲਾਕਾਰਾਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਉਣਾ ਹੈ: ਜਤਿੰਦਰ ਬਰਾੜ ਪੰਜਾਬ ਨਾਟਸ਼ਾਲਾ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਦੇ ਐਨ ਸਾਹਮਣੇ 27 ਮਾਰਚ 1998 ਨੂੰ ਹੋਂਦ ਵਿੱਚ ਆਈ ਸੀ। ਸੰਨ 2000 ਵਿੱਚ ਇੱਹ ਨਾਰਥ ਇੰਡੀਆ ਦੀ ਪਹਲੀ ਘੁੰਮਣ ਵਾਲੀ ਸਟੇਜ ਬਣੀ ਅਤੇ ਸੋਲਰ ਐਨਰਜੀ ਨਾਲ ਚੱਲਣ ਵਾਲਾ ਵੀ […]

Continue Reading

ਅਹਿਮਦ ਸਲੀਮ: ਸਾਂਝ ਦਾ ਗਾਨਾ ਟੁੱਟਿਆ

ਸੁਖਦੇਵ ਸਿੰਘ ਸਿਰਸਾ ਫੋਨ: +91-9815636565 ਉਹਦੇ ਜਨਮ ਵੇਲੇ ਮਾਂ ਬੀਮਾਰ ਸੀ ਤੇ ਜਾਤਕ ਡਾਢਾ ਲਿੱਸਾ। ਬਚਣ ਦੀ ਉਮੀਦ ਨਹੀਂ ਸੀ। ਸਿਆਣਿਆਂ ਸਲਾਹ ਦਿੱਤੀ ਕਿ ਆਉਣ ਵਾਲੇ ਇਸ ਮਾੜਚੂ ਜਿਹੇ ਜੀਅ ਨੂੰ ਛਾਤੀ ਦੀਆਂ ਧਾਰਾਂ ਖਾਤਰ ਤਕੜੇ ਜੁੱਸੇ ਵਾਲੀ ਕਿਸੇ ਮਾਂ ਦੇ ਹਵਾਲੇ ਕਰ ਦਿੱਤਾ ਜਾਵੇ। ਨੇਕ ਬਖ਼ਤ ਦਾਦੇ ਮੀਆਂ ਫ਼ਜ਼ਲ ਕਰੀਮ ਨੇ ਉਸ ਨੂੰ ਪਰਿਵਾਰਕ […]

Continue Reading

ਇਟਲੀ ਨਾਲ ਸਦੀਆਂ ਪੁਰਾਣੀ ਸਾਂਝ ਰੱਖਦੇ ਹਨ ਪੰਜਾਬੀ

ਪੰਜਾਬੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਵੱਸੇ ਹੋਏ ਹਨ ਤੇ ਆਪਣੀ ਮਿਹਨਤ, ਲਿਆਕਤ ਅਤੇ ਮੁਹੱਬਤ ਸਦਕਾ ਨਿਰੰਤਰ ਉਚੇਰੇ ਮੁਕਾਮ ਹਾਸਿਲ ਕਰ ਰਹੇ ਹਨ। ਇਟਲੀ ਨਾਲ ਵੀ ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝ ਹੈ। ਕਿਸੇ ਵੇਲੇ ਤਾਂ ਪੰਜਾਬ ਦੀ ਭਵਨ ਕਲਾ ’ਤੇ ਇਟਲੀ ਦੀ ਭਵਨ ਕਲਾ ਦਾ ਚੋਖਾ ਪ੍ਰਭਾਵ ਪਿਆ ਸੀ। ਇਟਲੀ ਵਿੱਚ ਪੰਜਾਬੀ ਖੇਤੀ ਕਾਮਿਆਂ ਨੇ […]

Continue Reading

ਰਾਮ ਚੰਦ ਡਾਕੀਆ

ਬਾਰੀਕ ਬਾਰੀਕ ਤੰਦਾਂ ਨਾਲ ਬੁਣੀ ਗਈ ਇਸ ਕਹਾਣੀ ਦੀ ਬੁਣਤੀ ਬੜੀ ਦਿਲ ਟੁੰਬਵੀਂ ਹੈ ਤੇ ਅਹਿਸਾਸ ਨਾਲ ਭਰੀ ਭਰੀ ਹੈ। ਕਹਾਣੀਕਾਰ ਨੇ ਰਾਮ ਚੰਦ ਡਾਕੀਏ ਰਾਹੀਂ ਜੋ ਸੁਨੇਹਾ ਦਿੱਤਾ ਹੈ, ਉਹ ਹੈ ਤਾਂ ਬੜਾ ਸਾਦਾ ਜਿਹਾ, ਪਰ ਉਸ ਵਿੱਚ ਜ਼ਿੰਮੇਵਾਰੀਆਂ ਨਿਭਾਉਣ ਦੀ ਜੋ ਦ੍ਰਿੜਤਾ ਦਰਸਾਈ ਗਈ ਹੈ ਤੇ ਉਸ ਵਿੱਚੋਂ ਮਿਲਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ […]

Continue Reading

ਦਲਾਲ

ਪਰਮਜੀਤ ਢੀਂਗਰਾ ਫੋਨ: +91-9417358120 ਆਮ ਤੌਰ ’ਤੇ ਦੋ ਧਿਰਾਂ ਵਿੱਚ ਸੌਦਾ ਕਰਾਉਣ ਵਾਲੇ ਨੂੰ ਵਿਚੋਲਾ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਵਿਚੋਲਾ ਸ਼ਬਦ ਵਿਆਹ ਨਾਲ ਜੁੜਿਆ ਹੋਇਆ ਹੈ। ਦੋ ਧਿਰਾਂ ਵਿੱਚ ਮੁੰਡੇ-ਕੁੜੀ ਨੂੰ ਸਾਕ ਕਰਾਉਣ ਵਾਲੇ ਨੂੰ ਵਿਚੋਲਾ ਕਿਹਾ ਜਾਂਦਾ ਹੈ। ਪੰਜਾਬੀ ਲੋਕ ਬੋਲੀ ਵੀ ਹੈ– ‘ਪੁੱਤ ਮਰ ਗਏ ਵਿਚੋਲਿਆ ਤੇਰੇ ਹਾਣ ਦਾ ਸਾਕ ਟੋਲਿਆ।’ ਇੱਕ […]

Continue Reading

ਕਾਮਸੂਤਰ: ਇੱਕ ਵਿਲੱਖਣ ਸੱਭਿਆਚਾਰਕ ਰਚਨਾ

ਤਰਲੋਚਨ ਸਿੰਘ ਭੱਟੀ ਫੋਨ: +91-9876502607 ਕਾਮਸੂਤਰ ਰਿਸ਼ੀ ਵਾਤਸਾਯਨ ਦੀ ਸੰਸਕ੍ਰਿਤ `ਚ ਲਿਖੀਆਂ ਰਚਨਾਵਾਂ ਦਾ ਇੱਕ ਸੰਗ੍ਰਹਿ ਹੈ, ਜਿਸ ਨੂੰ ਕੋਕਸ਼ਾਸ਼ਤਰ ਜਾਂ ਕਾਮਸ਼ਾਸ਼ਤਰ ਵੀ ਕਿਹਾ ਜਾਂਦਾ ਹੈ। ਪੱਛਮੀ ਜਗਤ ਵਿੱਚ ਇਸ ਨੂੰ ਇੱਕ ਕਾਮਿਕ ਸਾਹਿਤ ਵਜੋਂ ਵੇਖਿਆ ਗਿਆ ਹੈ। ਭਾਰਤ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਮਹਿਜ਼ ਸਰੀਰਕ ਸਬੰਧਾਂ ਬਾਰੇ ਦੱਸਣ ਵਾਲੀ ਕਿਤਾਬ ਹੀ ਸਮਝਦੇ ਹਨ। […]

Continue Reading

ਗਨੀ ਖ਼ਾਂ-ਨਬੀ ਖ਼ਾਂ ਅਤੇ ਮੁਸਲਮਾਨ ਸ਼ਰਧਾਲੂ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਦੀ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਸੁਹਿਰਦ ਪਾਠਕਾਂ ਲਈ ਇਹ ਪੁਸਤਕ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪੀ ਜਾ ਰਹੀ ਹੈ। ਇਸ ਅੰਕ ਵਿੱਚ ਗਨੀ ਖ਼ਾਂ-ਨਬੀ ਖ਼ਾਂ, ਕਾਜ਼ੀ ਚਿਰਾਗ ਦੀਨ ਸ਼ਾਹ, ਅਨਾਇਤ ਅਲੀ ਨੂਰਪੁਰੀਆ ਤੇ ਰਾਇ ਕੱਲ੍ਹਾ ਬਾਰੇ ਸੰਖੇਪ ਵੇਰਵਾ ਹੈ…

Continue Reading

ਪੰਜਾਬ ਦੀਆਂ ਝਾਕੀਆਂ ਰੱਦ ਕਰਨ `ਤੇ ਸਿਆਸੀ ਰੇੜ੍ਹਕਾ

ਗਣਤੰਤਰ ਦਿਵਸ ਪਰੇਡ-2024 -ਜਸਵੀਰ ਸਿੰਘ ਸ਼ੀਰੀ 26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਵੱਲੋਂ ਤਜਵੀਜ਼ ਕੀਤੀਆਂ ਗਈਆਂ ਤਿੰਨੋਂ ਝਾਕੀਆਂ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਦੀ ਗਣਤੰਤਰ ਦਿਵਸ ਪਰੇਡ ਵਿੱਚ 20 ਸੂਬਿਆਂ ਦੀਆਂ ਝਾਕੀਆਂ ਵਿਖਾਈਆਂ ਜਾਣਗੀਆਂ, ਪਰ ਇਨ੍ਹਾਂ ਵਿੱਚ ਪੰਜਾਬ ਦੀਆਂ ਝਾਕੀਆਂ ਲਗਾਤਾਰ ਦੂਜੀ ਵਾਰ ‘ਤਕਨੀਕੀ […]

Continue Reading