ਹਵਾ `ਚੋਂ ਪਾਣੀ ਤੇ ਨਮੀ ਤੋਂ ਬਿਜਲੀ

ਮੁਕੁਲ ਵਿਆਸ ਹਵਾ ਤੋਂ ਪਾਣੀ ਇਕੱਠਾ ਕਰਕੇ ਬਿਜਲੀ ਪੈਦਾ ਕਰਨ ਦਾ ਵਿੱਚਾਰ ਲੱਗਦਾ ਤਾਂ ਅਜੀਬ ਹੈ, ਪਰ ਵਿਗਿਆਨੀ ਇਸ ਦਿਸ਼ਾ `ਚ ਤੇਜ਼ੀ ਨਾਲ ਕੰਮ ਕਰ ਰਹੇ ਹਨ। ਵਿਸ਼ਵ ਦੀ ਆਬਾਦੀ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਇੱਕ ਵੱਡੀ ਚੁਣੌਤੀ ਹੈ। ਧਰਤੀ ਉੱਤੇ ਸਿਰਫ਼ 3 ਫ਼ੀਸਦੀ ਪਾਣੀ ਹੀ ਤਾਜ਼ਾ ਹੈ, ਜਿਸ ਵਿੱਚੋਂ 2.5 ਫ਼ੀਸਦੀ ਗਲੇਸ਼ੀਅਰਾਂ, ਧਰੁਵੀ ਬਰਫ਼ […]

Continue Reading

ਐੱਫ.ਆਈ.ਏ. ਨੇ ਭਾਰਤੀ ਗਣਤੰਤਰ ਦਿਵਸ ਦੇ ਜਸ਼ਨ ਮਨਾਏ

ਸ਼ਿਕਾਗੋ: ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐੱਫ.ਆਈ.ਏ.), ਸ਼ਿਕਾਗੋ ਨੇ ਮੈਟ੍ਰਿਕਸ ਕਲੱਬ (ਨੇਪਰਵਿਲ) ਵਿੱਚ ਲੰਘੀ 28 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਦੇ ਜਸ਼ਨ ਮਨਾਏ। ਇਸ ਸ਼ਾਮ ਦੀ ਧਿਆਨ ਦੇਣ ਯੋਗ ਗੱਲ ਪਦਮਸ਼੍ਰੀ ਮਰਹੂਮ ਮੁਹੰਮਦ ਰਫੀ ਦੇ ਪੁੱਤਰ ਸ਼ਾਹਿਦ ਰਫੀ ਤੇ ਹੋਰ ਕਲਾਕਾਰਾਂ ਵੱਲੋਂ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ। ਇਹ ਸ਼ਾਮ ਭਾਰਤੀ ਗਣਰਾਜ ਦੀ ਵਿਰਾਸਤ ਦੇ ਜਸ਼ਨ ਦੇ ਨਾਲ […]

Continue Reading

ਫਲਿਸਤੀਨ ਖਿਲਾਫ ਜੰਗ ਰੋਕਣ ਦੇ ਯਤਨ ‘ਚ ਹੈ ਵਿਸ਼ਵ ਗੁਰੂ

ਦੱਖਣੀ ਅਫਰੀਕਾ ਅੰਤਰਰਾਸ਼ਟਰੀ ਅਦਾਲਤ ਵਿਚ ਜਸਵੀਰ ਸਿੰਘ ਸ਼ੀਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਹੇ-ਬਗਾਹੇ ਦੁਨੀਆਂ ਨੂੰ, ਦੇਸ਼ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਹਨ ਕਿ ਭਾਰਤ ‘ਵਿਸ਼ਵ ਗੁਰੂ’ ਹੈ ਜਾਂ ਭਵਿੱਖ ਦੇ ਸੰਸਾਰ ਵਿੱਚ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਪਿਛਲੇ ਸਾਲ ਭਾਰਤ ਵਿੱਚ ਹੋਏ ਜੀ-20 ਸੰਮੇਲਨ ਵਿੱਚ ਨਰਿੰਦਰ ਮੋਦੀ ਨੇ ਆਪਣੇ ਮੁਲਕ ਦੇ ਸੁਧਰੇ […]

Continue Reading

ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੇ ਸੋਸ਼ਣ ਦਾ ਮਾਮਲਾ

*ਇਕੱਲੀ ਗਿਣਤੀ ਸੀਮਤ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ* ਪੰਜਾਬੀ ਪਰਵਾਜ਼ ਬਿਊਰੋ ਕੌਮਾਂਤਰੀ ਆਰਥਕ ਮੰਦਵਾੜੇ ਦੇ ਮੱਦੇਨਜ਼ਰ ਜਦੋਂ ਇੰਗਲੈਂਡ, ਆਸਟਰੇਲੀਆ ਅਤੇ ਅਮਰੀਕਾ ਵੀਜ਼ਾ ਅਮਲਾਂ ਨੂੰ ਕੁਝ ਨਰਮ ਕਰਨ ਦਾ ਯਤਨ ਕਰ ਰਹੇ ਹਨ ਤਾਂ ਕੈਨਡਾ ਦੇ ਆਵਾਸ ਮੰਤਰੀ ਮਾਰਕ ਮਿੱਲਰ ਦਾ ਇਹ ਬਿਆਨ ਆਇਆ ਹੈ ਕਿ ਉਹ ਅਗਲੇ ਸੈਸ਼ਨ ਤੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਤ […]

Continue Reading

ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ

ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਵਿੱਚ ਕਰੀਬ ਤਿੰਨ ਹਫਤਿਆਂ ਤੋਂ ਸੰਘਣੀ ਧੁੰਦ ਪੈ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਧੁੰਦ ਹੋਰ ਸੰਘਣੀ ਹੋ ਗਈ ਤੇ ਠੰਡ ਵੀ ਵਧ ਗਈ। ਬੀਤੇ ਸੋਮਵਾਰ ਨਵਾਂਸ਼ਹਿਰ ਵਿੱਚ ਤਾਪਮਾਨ ਸਿਫਰ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ। ਇਸ ਤਰ੍ਹਾਂ ਪਿਛਲੇ ਤਕਰੀਬਨ ਇੱਕ ਹਫਤੇ ਦਾ ਦਿਨ-ਰਾਤ ਦਾ ਤਾਪਮਾਨ 12-13 ਡਿਗਰੀ ਸੈਲਸੀਅਸ ਤੋਂ […]

Continue Reading

ਬਿਲਕਿਸ ਬਾਨੋ ਕੇਸ, ਸਿਆਸੀ ਸ਼ਹਿ ਅਤੇ ਸੁਪਰੀਮ ਕੋਰਟ

ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵੀ ਮੁਸ਼ਕਿਲ ਬਣੀ ਜੇ. ਐਸ. ਮਾਂਗਟ ਕੌਮੀ ਕਿਸਮ ਦੇ ਰਾਜਾਂ ਦੀਆਂ ਜਮਹੂਰੀ ਬਣਤਰਾਂ ਘੱਟਗਿਣਤੀਆਂ ਲਈ ਕਿਸ ਕਦਰ ਭਿਆਨਕ ਹੋ ਸਕਦੀਆਂ ਹਨ, ਬਿਲਕਿਸ ਬਾਨੋ ਵਾਲਾ ਕੇਸ ਇਸ ਦੀ ਬੜੀ ਪਰਪੱਕ ਉਦਾਹਰਣ ਹੈ। ਗੋਧਰਾ ਕਾਂਡ ਤੋਂ ਬਾਅਦ 2002 ਵਿੱਚ ਹੋਏ ਮੁਸਲਿਮ ਵਿਰੋਧੀ ਦੰਗਿਆਂ ਦੌਰਾਨ ਨਾ ਸਿਰਫ ਬਾਨੋ ਨਾਲ ਗੈਂਗ ਰੇਪ ਕੀਤਾ ਗਿਆ, […]

Continue Reading

ਭਾਰਤ ਦੇ ਸਿਰਜਣਾਤਮਕ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਦਾ ਮਸਲਾ

ਕਰਮ ਬਰਸਟ ਅਮਰੀਕਾ ਅੰਦਰ ਫ਼ਿਲਮੀ ਲੇਖਕਾਂ ਅਤੇ ਕਲਾਕਾਰਾਂ ਦੀ ਹੜਤਾਲ਼ ਨੇ ਭਾਰਤ ਦੀ ਸਿਰਜਣਾਤਮਕ ਸਨਅਤ ਵਿੱਚ ਰੁਚੀ ਰੱਖਣ ਵਾਲੇ ਲੋਕਾਂ ਦਾ ਵੀ ਧਿਆਨ ਖਿੱਚਿਆ ਹੈ। ਭਾਰਤ ਦੇ ਫਿਲਮ, ਟੀ.ਵੀ., ਸਟੇਜ ਗਾਇਕੀ ਅਤੇ ਨਾਟਕ ਵਾਲੇ ਸਿਰਜਣਾਤਮਕ ਖੇਤਰ ਨੂੰ ਮਹਾਂਮਾਰੀ ਦੌਰਾਨ ਗੰਭੀਰ ਹਰਜ਼ਾ ਝੱਲਣਾ ਪਿਆ ਸੀ। ਇਹ ਸੈਕਟਰ ਰੁਜ਼ਗਾਰ ਪੈਦਾ ਕਰਨ ਅਤੇ ਇੱਕ ਸਿਹਤਮੰਦ ਤੇ ਖੁਸ਼ਹਾਲ ਆਬਾਦੀ […]

Continue Reading

ਕੀ ਰਾਜਸਥਾਨ ਨੂੰ ਵੀ ਪਾਣੀ ਮਿਲਣਾ ਹੈ ਐੱਸ.ਵਾਈ.ਐੱਲ. ਨਹਿਰ ਰਾਹੀਂ?

*ਨਹਿਰ `ਤੇ ਆਇਆ ਸਾਰਾ ਖ਼ਰਚਾ ਕੇਂਦਰ ਸਰਕਾਰ ਨੇ ਝੱਲਿਆ ਹੈ* ਗੁਰਪ੍ਰੀਤ ਸਿੰਘ ਮੰਡਿਆਣੀ 42 ਸਾਲ ਪਹਿਲਾਂ ਸਤਲੁਜ-ਯਮਨਾ ਲਿੰਕ (ਐੱਸ.ਵਾਈ.ਐੱਲ.) ਨਹਿਰ ਦਾ ਟੱਕ ਲੱਗਣ ਤੋਂ ਲੈ ਕੇ ਅੱਜ ਤੱਕ ਕਦੇ ਇਹ ਗੱਲ ਸੁਣਨ ਵਿੱਚ ਨਹੀਂ ਸੀ ਆਈ ਕਿ ਇਸ ਨਹਿਰ ਨੇ ਰਾਜਸਥਾਨ ਨੂੰ ਦੇਣ ਖ਼ਾਤਰ ਪਾਣੀ ਵੀ ਖਿੱਚ ਕੇ ਲਿਜਾਣਾ ਹੈ। ਇਸ ਨਹਿਰ ਬਾਬਤ ਅਦਾਲਤੀ ਝਗੜੇ […]

Continue Reading

ਜੇਲ੍ਹਾਂ `ਚ ਮੌਤਾਂ: ਪੰਜਾਬ ਦਾ ਨਾਂ ਤੀਜੇ ਥਾਂ

ਕਮਲਜੀਤ ਸਿੰਘ ਬਨਵੈਤ ਫੋਨ: +91-98147 34035 ਇੱਕ ਸਮਾਂ ਸੀ ਜਦੋਂ ‘ਜੇਲ੍ਹਾਂ ਵਿੱਚੋਂ ਫੋਨ ਆਉਣਗੇ’ ਗੀਤ ਰਿਲੀਜ਼ ਹੋਇਆ ਤਾਂ ਵੱਡਾ ਬਾਵੇਲਾ ਖੜਾ ਹੋ ਗਿਆ ਸੀ। ਫਿਰ ‘ਕਚਹਿਰੀਆਂ `ਚ ਮੇਲੇ ਲੱਗਦੇ ਜਦੋਂ ਪੈਂਦੀ ਐ ਤਰੀਕ ਕਿਸੇ ਜੱਟ ਦੀ’ ਗੀਤ ਨੂੰ ਲੈ ਕੇ ਵੀ ਤਕੜਾ ਵਿਵਾਦ ਚੱਲਦਾ ਰਿਹਾ। ਹੁਣ ਨਾ ਜੇਲ੍ਹਾਂ `ਚੋਂ ਫੋਨ ਆਉਣ `ਤੇ ਅਤੇ ਨਾ ਹੀ […]

Continue Reading

ਅਜੋਕੀ ਰਜਵਾੜਾਸ਼ਾਹੀ ਦੇ ਦੌਰ ਵਿੱਚ ਨਿਆਂ ਲਈ ਯਾਤਰਾ

ਚੰਦ ਫਤਿਹਪੁਰੀ ਰਾਹੁਲ ਗਾਂਧੀ ਨੇ ਐਤਵਾਰ, 14 ਜਨਵਰੀ ਨੂੰ ਮਨੀਪੁਰ ਦੇ ਥੌਬਲ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰ ਦਿੱਤੀ ਹੈ। ‘ਨਿਆਏ ਕਾ ਹਕ ਮਿਲਨੇ ਤਕ’ ਦੇ ਨਾਅਰਿਆਂ ਨਾਲ ਰਾਹੁਲ ਦੀ ਯਾਤਰਾ ਦਾ ਆਗਾਜ਼ ਹੋਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਯਾਤਰਾ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਯਾਤਰਾ 15 ਰਾਜਾਂ […]

Continue Reading