ਹਿੰਦੀ ਪੱਟੀ ਦੀ ਉਥਲ-ਪੁਥਲ ਨਿਰਧਾਰਤ ਕਰੇਗੀ 2024 ਦੀਆਂ ਆਮ ਚੋਣਾਂ ਦੇ ਨਤੀਜੇ
ਪਛੜੇ ਵਰਗਾਂ ‘ਤੇ ਹੋਵੇਗੀ ਸਾਰੀਆਂ ਪਾਰਟੀਆਂ ਦੀ ਨਜ਼ਰ -ਕਪਿਲ ਸਿੱਬਲ ਅਗਾਮੀ ਚੋਣਾਂ ਦਾ ਊਠ ਕਿਸ ਕਰਵਟ ਬੈਠੇਗਾ, ਇਸ ਦਾ ਨਿਤਾਰਾ ਹਿੰਦੀ ਪੱਟੀ ਕਰੇਗੀ। ਇਸ ਖੇਤਰ ਵਿੱਚ ਲੋਕ ਸਭਾ ਦੀਆਂ 225 ਸੀਟਾਂ ਹਨ। ਜੋ ਕੁੱਲ ਸੰਸਦੀ ਸੀਟਾਂ ਦਾ 40 ਫੀਸਦੀ ਹਨ। ਸਾਲ 2014 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਇਸ ਖੇਤਰ ਵਿੱਚੋਂ 190 ਸੀਟਾਂ ਮਿਲੀਆਂ ਸਨ। ਜਦਕਿ […]
Continue Reading