ਅਨਿਆਂ ਦੇ 39 ਵਰ੍ਹੇ: ਸਿੱਖ ਕਿਵੇਂ ਭੁੱਲਣ 84 ਦੇ ਕਹਿਰ ਨੂੰ!
ਕਮਲਜੀਤ ਸਿੰਘ ਬਨਵੈਤ ਫੋਨ: +91-9814734035 ਪੰਜਾਬ ਦੇ ਪਿੰਡੇ `ਤੇ ਪਏ 1984 ਦੇ ਡੂੰਘੇ ਜ਼ਖ਼ਮ ਹਾਲੇ ਵੀ ਅੱਲੇ ਹਨ। ਜੂਨ 84 ਦੇ ਦਰਬਾਰ ਸਾਹਿਬ ਉੱਤੇ ਹਮਲੇ ਦੀ ਚੀਸ ਹਾਲੇ ਮੱਠੀ ਨਹੀਂ ਪਈ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਦੇ ਜ਼ਖਮ ਵਾਰ ਵਾਰ ਰਸ ਰਹੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੱਸਣ ਵਾਲੇ ਦੇਸ਼ ਭਾਰਤ ਵਿੱਚ […]
Continue Reading