ਵਿਸ਼ਵ ਧਰਮਾਂ ਦੀ ਸੰਸਦ: ਅਧਿਆਤਮਕ ਪਰੰਪਰਾਵਾਂ ਜ਼ਰੀਏ ਇਕਸੁਰਤਾ ਦਾ ਸੁਨੇਹਾ
‘ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ` ਉਤੇ ਚਰਚਾ ਅਤੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੇ ਹਵਾਲੇ ਨਾਲ ਤਕਰੀਰ ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸ਼ਿਕਾਗੋ ਦੇ ਮੈਕਕਾਰਮਿਕ ਪਲੇਸ ਵਿਖੇ ਲੰਘੇ ਦਿਨੀਂ ਹੋਈ ਵਿਸ਼ਵ ਧਰਮਾਂ ਦੀ ਸੰਸਦ ਵਿੱਚ ਦੁਨੀਆ ਭਰ ਤੋਂ ਪਹੁੰਚੇ ਛੇ ਹਜ਼ਾਰ ਤੋਂ ਵੱਧ ਧਾਰਮਿਕ/ਸਮਾਜਿਕ ਨੁਮਾਇੰਦਿਆਂ ਨੇ ਅਧਿਆਤਮਕ ਪਰੰਪਰਾਵਾਂ ਜ਼ਰੀਏ ਇਕਸੁਰਤਾ ਦਾ ਸੁਨੇਹਾ ਦਿੱਤਾ।
Continue Reading