ਪਟਵਾਰੀ ਬਨਾਮ ਪੰਜਾਬ ਸਰਕਾਰ ਅਤੇ ਭ੍ਰਿਸ਼ਟ ਨਿਜ਼ਾਮ

ਉਜਾਗਰ ਸਿੰਘ ਫੋਨ: 91-9417813072 ਪੰਜਾਬ ਵਿੱਚ ਪਟਵਾਰੀਆਂ ਅਤੇ ਮੁੱਖ ਮੰਤਰੀ ਦਾ ਸਵਾਲ-ਜਵਾਬ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਮੁੱਖ ਮੰਤਰੀ ਦਾ ਰੁਤਬਾ ਬਹੁਤ ਉੱਚਾ ਹੁੰਦਾ ਹੈ। ਉਨ੍ਹਾਂ ਨੂੰ ਪਟਵਾਰੀਆਂ ਨਾਲ ਸਵਾਲ-ਜਵਾਬ ਵਿੱਚ ਪੈਣਾ ਸ਼ੋਭਾ ਨਹੀਂ ਦਿੰਦਾ। ਪਟਵਾਰੀਆਂ ਨਾਲ ਸਵਾਲ-ਜਵਾਬ ਤਾਂ ਮਾਲ ਮੰਤਰੀ ਨੂੰ ਵੀ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਦਾ ਵਾਹ ਵਾਸਤਾ ਤਾਂ ਡਿਪਟੀ […]

Continue Reading

ਸੁਫਨਸਾਜ਼

ਪ੍ਰੋ. ਹਰਪਾਲ ਸਿੰਘ ਪੰਨੂ ਗੁਰੂ ਬਾਬੇ ਨੇ ਸੁਫ਼ਨਾ ਲਿਆ ਕਿ ਧਰਤੀ ਨੂੰ ਚੁੱਕ ਕੇ ਅਸਮਾਨ ਤੱਕ ਲਿਜਾਵਾਂਗੇ। ਧਰਤੀ ਦਾ ਫੈਸਲਾ ਸੀ ਇੱਕ ਇੰਚ ਉਪਰ ਨਹੀਂ ਉਠਣਾ। ਧਰਤੀ ਥੋੜ੍ਹੀ ਬਹੁਤੀ ਸਰਕੀ ਕਿ ਬਿਲਕੁਲ ਨਹੀਂ ਸਰਕੀ, ਇਹ ਗੱਲ ਛੱਡੋ ਦਾਨਸ਼ਵਰਾਂ ਉਪਰ।

Continue Reading

ਚੰਦਰਮਾ/ਚੰਨ/ਚਾਨਣੀ

ਪਰਮਜੀਤ ਢੀਂਗਰਾ ਫੋਨ: +91-9417358120 ਕੁਦਰਤ ਨਾਲ ਜੁੜੇ ਵਰਤਾਰਿਆਂ ਦੇ ਜਦੋਂ ਨਾਮਕਰਨ ਕੀਤੇ ਗਏ ਤਾਂ ਉਨ੍ਹਾਂ ਦੇ ਗੁਣ, ਲੱਛਣਾਂ ਅਥਵਾ ਵਿਸ਼ੇਸ਼ਤਾਈਆਂ ਨੂੰ ਧਿਆਨ ਵਿੱਚ ਰੱਖਿਆ ਗਿਆ। ਜਿੰਨਾ ਕਿਸੇ ਵਰਤਾਰੇ ਨਾਲ ਮਨੁੱਖ ਡੂੰਘਾ ਜੁੜਿਆ, ਓਨਾ ਉਹਦਾ ਅਰਥ ਘੇਰਾ ਵਧਦਾ ਗਿਆ। ਅਜਿਹਾ ਹੀ ਇੱਕ ਸ਼ਬਦ ਹੈ-ਚੰਦਰਮਾ, ਚੰਨ, ਚੰਦ, ਚਾਣਨੀ।

Continue Reading

ਚੱਕਰਵਰਤੀ ਲੇਖਕ ‘ਕੁੱਸੇ’ ਦਾ ਸ਼ਿਵਚਰਨ ਜੱਗੀ

ਸ਼ਿਵਚਰਨ ਜੱਗੀ ਕੁੱਸਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਪਕੌੜੇ ਜਾਂ ਪਤੌੜ ਖਾਣ ਵਾਲਿਆਂ ਨੂੰ ਪਤਾ ਹੈ ਕਿ ਜੇ ਇਹ ਤੱਤੇ-ਤੱਤੇ ਹੋਣ ਤਾਂ ਖਾਣ ਦਾ ਸਵਾਦ ਵੱਖਰਾ ਹੀ ਹੁੰਦਾ ਹੈ। ਆਪਣੇ ਨਾਵਲਾਂ/ਲਿਖਤਾਂ ਵਿੱਚ ‘ਸਵਾਦ ਵਾਲੀ ਸ਼ਬਦਾਵਲੀ’ ਵਰਤਣ ਦੀ ਜੁਗਤ ਜੱਗੀ ਕੁੱਸੇ ਨੂੰ ਆਉਂਦੀ ਹੈ, ਜਿਸ ਕਾਰਨ ਉਹਦੇ ਨਾਵਲਾਂ ਦੀ ਕਸ਼ਿਸ਼ ਉਹਦੇ ਕਰਾਰੇ ਸੰਵਾਦਾਂ ਵਿੱਚ ਹੈ।

Continue Reading

ਢਹਿ-ਢੇਰੀ ਹੁੰਦੇ ਪਹਾੜ

ਵਿਜੈ ਬੰਬੇਲੀ ਫੋਨ: +91-94634 39075 ਸਾਂਵੀ-ਪੱਧਰੀ ਜ਼ਿੰਦਗੀ ਬਸਰ ਕਰਨ ਲਈ ਮਿੱਟੀ-ਪਾਣੀ, ਹਵਾ-ਅਕਾਸ਼, ਜੰਗਲ-ਬੇਲੇ, ਦਰਿਆਵਾਂ ਸਮੇਤ ਪਹਾੜਾਂ ਅਰਥਾਤ ਸਰ-ਸ਼ਬਜ ਪਹਾੜਾਂ ਦੀ ਵੀ ਉੱਨੀ ਹੀ ਲੋੜ ਹੈ, ਜਿੰਨੀ ਕੁੱਲੀ-ਗੁੱਲੀ-ਜੁੱਲੀ ਦੀ; ਪਰ ਅਸੀਂ ਪਹਾੜਾਂ ਦੀ ਮਹੱਤਤਾ, ਦੇਣ ਅਤੇ ਇਨ੍ਹਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ-ਭੁਲਾਅ ਗਏ ਹਾਂ। ਪਹਾੜਾਂ ਨੂੰ ਮਹਿਜ਼ ਆਮਦਨ ਦੇ ਸਾਧਨ, ਸੈਰ-ਸਪਾਟੇ ਜਾਂ ਫਿਰ ਮਨੋਰੰਜਨ ਦੇ ਸਾਧਨ […]

Continue Reading

ਕੀ ‘ਹਿੰਦੂ’ ਪਹਿਲੇ ‘ਪੰਜ ਪਿਆਰੇ’ ਸਨ?

1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਪਹਿਲੇ ‘ਪੰਜ ਪਿਆਰਿਆਂ’ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਖਾਲਸਾ ਸਾਜਿਆ ਸੀ, ਉਸ ਨੂੰ ਧਿਆਨਗੋਚਰੇ ਰੱਖਦਿਆਂ ਕੀ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਬਾਰੇ ਕਈ ਮਨਘੜਤ ਗੱਲਾਂ ਅੰਕਿਤ ਕਰ ਕੇ ਨਵਾਂ ਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?

Continue Reading

ਰਾਇ ਬਲਵੰਡ ਤੇ ਰਾਇ ਸੱਤਾ ਜੀ

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ।

Continue Reading

ਵਿਸ਼ਵ ਚੈਂਪੀਅਨ ਮੁੱਕੇਬਾਜ਼: ਮੁਹੰਮਦ ਅਲੀ ਨੂੰ ਯਾਦ ਕਰਦਿਆਂ

ਪ੍ਰੋ. ਬਲਜਿੰਦਰ ਸਿੰਘ ਫੋਨ: 91-98150-40500 ਬੇਸ਼ੱਕ ਮੇਰੀ ਪ੍ਰੋਫੈਸ਼ਨਲ ਖੇਡ ਅਥਲੈਟਿਕਸ ਰਹੀ ਹੈ, ਪਰ ਮੇਰੀ ਜ਼ਿੰਦਗੀ ਦਾ ਆਦਰਸ਼ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਰਿਹਾ ਹੈ। ਉਸ ਵੱਲੋਂ ਜ਼ਿੰਦਗੀ ਵਿੱਚ ਕੀਤੇ ਸੰਘਰਸ਼ਾਂ ਅਤੇ ਉਸ ਦੇ ਵਿਚਾਰਾਂ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਦੁਨੀਆਂ ‘ਤੇ ਇੱਕ ਤੋਂ ਵੱਧ ਕੇ ਇੱਕ ਮਹਾਨ ਖਿਡਾਰੀ ਹੋਏ ਹਨ, ਪਰ ਮੁੱਕੇਬਾਜ਼ ਮੁਹੰਮਦ ਅਲੀ ਨੂੰ […]

Continue Reading

ਹਾਰ ਦੀ ਜਿੱਤ

ਸੁਦਰਸ਼ਨ ਮਾਂ ਨੂੰ ਆਪਣੇ ਪੁੱਤ ਅਤੇ ਕਿਸਾਨ ਨੂੰ ਆਪਣੇ ਲਹਿਲਹਾਉਂਦੇ ਖੇਤ ਵੇਖ ਕੇ ਜੋ ਆਨµਦ ਆਉਂਦਾ ਹੈ, ਉਹੀ ਆਨµਦ ਬਾਬਾ ਭਾਰਤੀ ਨੂੰ ਆਪਣਾ ਘੋੜਾ ਵੇਖ ਕੇ ਆਉਂਦਾ ਸੀ। ਰੱਬ ਦੀ ਬµਦਗੀ ਤੋਂ ਜੋ ਸਮਾਂ ਬਚਦਾ, ਘੋੜੇ ‘ਤੇ ਲਾ ਦਿµਦੇ। ਘੋੜਾ ਬਹੁਤ ਸੋਹਣਾ ਤੇ ਸੁਡੌਲ ਸੀ।

Continue Reading

ਲੰਗਰ ਦੇ ਉਪਰਾਲੇ ਕਾਰਨ ਸਿੱਖ ਭਾਈਚਾਰੇ ਦੀ ਭਰਵੀਂ ਸ਼ਲਾਘਾ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਸਿੱਖ ਭਾਈਚਾਰੇ ਦੇ ਅਸਾਧਾਰਣ ਸਮਰਪਣ ਅਤੇ ਅਟੁੱਟ ਸਮਰਥਨ ਲਈ ਵਿਸ਼ਵ ਧਰਮਾਂ ਦੀ ਸੰਸਦ ਦੌਰਾਨ ਭਰਵੀਂ ਸ਼ਲਾਘਾ ਕੀਤੀ ਗਈ ਹੈ। ਇਸ ਸੇਵਾ ਲਈ ਲੰਗਰ ਛਕਣ ਵਾਲੇ ਹੋਰਨਾਂ ਧਰਮਾਂ ਦੇ ਲੋਕਾਂ ਨੇ ਧੰਨਵਾਦ ਤੇ ਨਿਮਰਤਾ ਨਾਲ ਲਬਰੇਜ਼ ਆਪਣੇ ਵੱਖ ਵੱਖ ਸ਼ਬਦ ਪ੍ਰਗਟਾਏ, ਜਿਸ ਨਾਲ ਸਿੱਖ ਭਾਈਚਾਰੇ ਦਾ ਮਾਣ ਹੋਰ ਵਧਿਆ ਹੈ।

Continue Reading