ਮੁਗਲ ਰਿਕਾਰਡਾਂ, ਫ਼ਾਰਸੀ ਇਤਿਹਾਸ, ਬ੍ਰਿਟਿਸ਼ ਪੁਰਾਲੇਖਾਂ ਅਤੇ ਵਿਦਵਤਾਪੂਰਨ ਇਤਿਹਾਸ ਵਿੱਚ ਸਿੱਖ ਬਹਾਦਰੀ ਦੇ ਬਿਰਤਾਂਤ

*ਪੰਦਰਵੀਂ ਸਦੀ ਤੋਂ ਲੈ ਕੇ ਆਧੁਨਿਕ ਸਮੇਂ ਤੱਕ ਸਿੱਖਾਂ ਦਾ ਇਤਿਹਾਸ ਸ਼ਕਤੀਸ਼ਾਲੀ ਸਾਮਰਾਜਾਂ ਦੇ ਵਿਰੁੱਧ ਹਿੰਮਤ, ਕੁਰਬਾਨੀ ਅਤੇ ਵਿਰੋਧ ਦੇ ਬਿਰਤਾਂਤਾਂ ਨਾਲ ਭਰਿਆ ਹੋਇਆ ਹੈ…।

Continue Reading

ਸਾਰੀਆਂ ਕਲਾਵਾਂ ’ਚੋਂ ਉੱਤਮ ਕਲਾ ਹੈ ‘ਰੰਗਮੰਚ’

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ ਫੋਨ:+91-9781646008 ਮਹਾਨ ਵਿਦਵਾਨ ਆਸਕਰ ਵਾਈਲਡ ਦੇ ਬਚਨ ਹਨ, “ਮੈਂ ਰੰਗਮੰਚ ਨੂੰ ਸਾਰੀਆਂ ਕਲਾਵਾਂ ਵਿੱਚੋਂ ਸਰਬੋਤਮ ਮੰਨਦਾ ਹਾਂ, ਕਿਉਂਕਿ ਇਸ ਕਲਾ ਰੂਪ ਰਾਹੀਂ ਮਨੁੱਖ ਹੋਣ ਦੀ ਭਾਵਨਾ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਤੱਕ ਸੰਚਾਰਿਤ ਕੀਤੀ ਜਾਂਦੀ ਹੈ।” ਇੱਕ ਹੋਰ ਸਾਹਿਤਕਾਰ ਲਾਰੈਂਸ ਓਲੀਵਰ ਨੇ ਕਿਹਾ ਸੀ, “ਮੇਰਾ ਵਿਸ਼ਵਾਸ਼ ਹੈ ਕਿ ਚਾਹੇ ਵੱਡਾ […]

Continue Reading

ਕਿਧਰੇ ਗੁਆਚ ਗਈ ਹੈ ਕਬੱਡੀ ਦੀ ਅਸਲੀ ਵਿਰਾਸਤ

ਇਤਿਹਾਸ ਤੋਂ ਵਰਤਮਾਨ ਤੱਕ: ਕੌਡੀ ਤੋਂ ਕਬੱਡੀ ਸੰਤੋਖ ਸਿੰਘ ਮੰਡੇਰ ਅਤੇ ਡਾ. ਜਤਿੰਦਰ ਸਾਬੀ ਐਨ.ਆਰ.ਆਈ. ਖੇਡ ਪ੍ਰੋਮੋਟਰਾਂ ਦੇ ਲੋਕ ਵਿਖਾਵੇ ਤੇ ਡਾਲਰਾਂ/ਪੌਂਡਾਂ ਦੀ ਚਮਕ ‘ਚ ਗੁਆਚੀ ਕਬੱਡੀ

Continue Reading

ਫ਼ਾਰਸ ਅਤੇ ਪੱਛਮ ਦੀ ਟੱਕਰ ਦੀ ਕਹਾਣੀ ਬਹੁਤ ਪੁਰਾਣੀ ਹੈ

ਅਭੈ ਕੁਮਾਰ ਦੂਬੇ ਅਮਰੀਕਾ ਕਦੇ ਇਹ ਨਹੀਂ ਮੰਨੇਗਾ ਕਿ ਇਰਾਨ ’ਤੇ ਉਸ ਵੱਲੋਂ ਕੀਤਾ ਗਿਆ ਹਮਲਾ-ਜੋ ਇਜ਼ਰਾਇਲ ਦੀ ਮਦਦ ਲਈ ਕੀਤਾ ਗਿਆ, ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਦੁਸ਼ਮਣੀ ਨਾਲ ਵੀ ਜੁੜਿਆ ਹੋਇਆ ਹੈ। ਪਰ ਇਰਾਨ ਜਿਸ ਫ਼ਾਰਸੀ ਸੱਭਿਆਚਾਰ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਮਰੀਕਾ ਜਿਸ ਪੱਛਮੀ ਸੱਭਿਆਚਾਰ ਦਾ ਝੰਡਾਬਰਦਾਰ ਹੈ, ਉਨ੍ਹਾਂ ਵਿਚਕਾਰ ਵਿਰੋਧ ਦੀ ਸ਼ੁਰੂਆਤ ਯਿਸੂ […]

Continue Reading

18 ਫ਼ੀਸਦੀ ਜੈਨ ਜ਼ੀ ਮਹਿਲਾਵਾਂ ਬੱਚੇ ਨਹੀਂ ਚਾਹੁੰਦੀਆਂ

*ਹਰ ਸਾਲ ਵਧ ਰਹੇ ਨੇ ਬਿਨਾ ਬੱਚਿਆਂ ਵਾਲੇ ਪਰਿਵਾਰ *ਬਦਲਦੀ ਜੀਵਨ-ਸ਼ੈਲੀ ਅਤੇ ਮਹਿੰਗਾਈ ਨਾਲ ‘ਚਾਈਲਡ ਫ੍ਰੀ ਇੰਡੀਆ’ ਵਰਗੀਆਂ ਮੁਹਿੰਮਾਂ ਨੂੰ ਮਿਲ ਰਿਹਾ ਉਤਸ਼ਾਹ

Continue Reading

ਉਡੀਕ ਕਰੋ, ਜਾਗੇਗੀ ਕਿਤਾਬ

ਸੁਸ਼ੀਲ ਦੁਸਾਂਝ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਕੁਝ ਕਿਤਾਬਾਂ ਦਾ ਅਸੀਂ ਮੁੱਖ ਪੰਨਾ ਦੇਖਦੇ ਹਾਂ ਅੰਦਰੋਂ ਬੋਰ ਕਰਦੀਆਂ ਨੇ

Continue Reading

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਲਗਾਤਾਰ ਕਦਰ-ਘਟਾਈ: ਲੋਕਤੰਤਰ ਲਈ ਚਿੰਤਾਜਨਕ ਸੰਕੇਤ

ਕ੍ਰਿਸ਼ਨ ਪ੍ਰਤਾਪ ਸਿੰਘ ਸੀਨੀਅਰ ਪੱਤਰਕਾਰ ਭਾਰਤ ਦੇ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਹ ਸਿਰਫ਼ ਸਰਕਾਰ ਦੀ ਆਲੋਚਨਾ ਕਰਨ ਵਾਲੀ ਤਾਕਤ ਨਹੀਂ ਹੁੰਦੀ, ਸਗੋਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਇੱਕ ਮਜਬੂਤ ਸਤੰਭ ਵੀ ਹੁੰਦੀ ਹੈ। ਮਸ਼ਹੂਰ ਰਾਜਨੀਤਿਕ ਵਿਚਾਰਕ ਹੈਰਾਲਡ ਲਾਸਕੀ ਦਾ ਮੰਨਣਾ ਸੀ ਕਿ ਕਿਸੇ ਵੀ ਲੋਕਤੰਤਰ ਦੀ […]

Continue Reading

ਸ਼ਹੀਦ ਭਗਤ ਸਿੰਘ ਦੇ ਪਿੰਡ ਵਿੱਚ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ […]

Continue Reading

ਫ਼ਾਜ਼ਿਲ ਕਾ ਬੰਗਲਾ

ਡਾ. ਨਿਸ਼ਾਨ ਸਿੰਘ ਰਾਠੌਰ ਫੋਨ:+91-9041498009 ਸਾਲ 2011 ਦੀ ਗੱਲ ਹੈ। ਮੇਰੀ ਬਦਲੀ ਪੱਛਮੀ ਬੰਗਾਲ ਦੇ ਬਿੰਨਾਗੁੜ੍ਹੀ ਕਸਬੇ ਤੋਂ ਪੰਜਾਬ ਦੇ ਫ਼ਾਜ਼ਿਲਕਾ ਸ਼ਹਿਰ ਵਿਖੇ ਹੋ ਗਈ। ਅਸਲ ਵਿੱਚ ਇਸ ਸ਼ਹਿਰ (ਫ਼ਾਜ਼ਿਲਕਾ) ਨੂੰ ਪਾਕਿਸਤਾਨ ਦੀ ਸਰਹੱਦ ਲੱਗਦੀ ਹੈ ਅਤੇ ਇਸਦੇ ਬਾਰਡਰ ’ਤੇ ਹਰ ਰੋਜ਼ ‘ਫ਼ੌਜੀ ਪਰੇਡ’ ਹੁੰਦੀ ਹੈ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ `ਤੇ ਸਿਰਫ਼ ਤਿੰਨ ਹੀ […]

Continue Reading

ਇਨਕਲਾਬੀ ਸੂਰਮੇ ਬਾਬਾ ਬੂਝਾ ਸਿੰਘ ਜੀ ਨੂੰ ਯਾਦ ਕਰਦਿਆਂ

ਗੁਰਭਜਨ ਗਿੱਲ (ਪ੍ਰੋ.) ਬਾਬਾ ਬੂਝਾ ਸਿੰਘ ਇਨਕਲਾਬੀ ਦੇਸ਼ ਭਗਤ ਸੂਰਮੇ ਸਨ, ਜੋ ਗਦਰ ਪਾਰਟੀ ਦੇ ਦੂਜੇ ਦੌਰ ਵਿੱਚ ਅਰਜਨਟਾਈਨਾ ਵਿਖੇ ਸਰਗਰਮ ਹੋਏ। ਬਰਾਸਤਾ ਮਾਸਕੋ ਭਾਰਤ ਪਰਤ ਕੇ ਉਹ ਕਮਿਉਨਿਸਟ ਪਾਰਟੀ `ਚ ਸ਼ਾਮਲ ਹੋਏ। ਪਾਰਟੀ ਨੀਤੀਆਂ ਨਾਲ ਅਸਹਿਮਤੀ ਕਾਰਨ ਤੇਜਾ ਸਿੰਘ ਸੁਤੰਤਰ ਤੇ ਹੋਰ ਸਾਥੀਆਂ ਨਾਲ ਮਿਲ ਕੇ ਲਾਲ ਕਮਿਉਨਿਸਟ ਪਾਰਟੀ ਬਣਾ ਲਈ। ਸਾਰੇ ਸਾਥੀ ਮੁੜ […]

Continue Reading