ਪੰਜਾਬ ਦਾ ਸਿਆਸੀ ਦ੍ਰਿਸ਼ ਹਾਲੇ ਧੁੰਦਲਾ
*ਵਾਰਸ ਪੰਜਾਬ ਦੇ ਕੋਲ ਹਮਦਰਦੀ ਨੂੰ ਸਿਆਸੀ ਲਹਿਰ ਵਿੱਚ ਬਦਲਣ ਦੇ ਮੌਕੇ *ਕਾਂਗਰਸ ਫੁੱਟ ਦਾ ਸ਼ਿਕਾਰ, ਅਕਾਲੀ, ਭਾਜਪਾ ਅਤੇ ਆਪ ਲਈ ਲੋਕਪ੍ਰਿਅਤਾ ਦਾ ਸੰਕਟ ਜਸਵੀਰ ਸਿੰਘ ਸ਼ੀਰੀ ਅਗਲੇ ਸਾਲ ਦੇ ਸ਼ੁਰੂ ਵਿੱਚ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਸਰਗਰਮੀ ਤੇਜ਼ੀ ਨਾਲ ਵਧਣ ਲੱਗੀ ਹੈ। ਭਾਰਤੀ ਜਨਤਾ ਪਾਰਟੀ ਦੇ […]
Continue Reading