‘ਕਾਹਲ਼ੀ-ਕਾਹਲ਼ੀ ਲਿਖਿਆ ਇਕ ਲੇਖ’

ਵਿਚਾਲੜਾ ਕਾਲਮ ਬਖ਼ਸ਼ਿੰਦਰ ਕਿਸੇ ਜ਼ਮਾਨੇ ਵਿਚ, ਕੇਂਦਰ ਸਰਕਾਰ ਦੇ ਇਕ ਮਹਿਕਮੇ ਵਿਚ ਪੱਤਰਕਾਰੀ ਵਰਗਾ ਹੀ ਕੰਮ ਕਰਦੇ ਮੇਰੇ ਮਰਹੂਮ ਦੋਸਤ ਗੁਰਮੇਲ ਸਰਾ ਵੱਲੋਂ ਲਿਖੀ ਗਈ ਇਕ ਲੇਖ-ਮਾਲ਼ਾ, ਇਕ ਹਫ਼ਤਾਵਾਰੀ ਕਾਲਮ ਵਜੋਂ ਛਾਪਣ ਖ਼ਾਤਰ ਮੈਂ ਉਸ ਕਾਲਮ ਦੀ ਜ਼ਿਮਨੀ ਸੁਰਖ਼ੀ ਯਾਨੀ ਉਪ ਸਿਰਲੇਖ ‘ਜ਼ੀਰੋ ਕਾਲਮ’ ਰੱਖਿਆ ਸੀ ਤੇ ਇਸ ਦੀ ਵਿਆਖਿਆ ਇਹ ਕੀਤੀ ਸੀ ਕਿ ਅਖ਼ਬਾਰ […]

Continue Reading

ਸ਼ਾਹ ਆਲਮ ਕੈਂਪ ਦੀਆਂ ਰੂਹਾਂ

ਕਹਾਣੀ ਅਸਗ਼ਰ ਵਜਾਹਤ (ਪੰਜਾਬੀ ਰੂਪ: ਕੇਹਰ ਸ਼ਰੀਫ਼) ਸ਼ਾਹ ਆਲਮ ਕੈਂਪ ਵਿੱਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ, ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਅਜਿਹੀ ਹਫੜਾ ਦਫੜੀ ਦਾ ਆਲਮ ਹੁੰਦਾ ਹੈ ਕਿ ਅੱਲ੍ਹਾ ਬਚਾਵੇ। ਇੰਨੀਆਂ ਆਵਾਜ਼ਾਂ ਹੁੰਦੀਆਂ ਹਨ ਕਿ ਕੰਨ ਪਈ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਚੀਕ ਪੁਕਾਰ, ਰੌਲ਼ਾ-ਰੱਪਾ, ਰੋਣਾ-ਪਿੱਟਣਾ, ਆਹਾਂ-ਸਿਸਕੀਆਂ…। ਰਾਤ ਸਮੇਂ […]

Continue Reading

ਸ਼ਾਦਮਾਨ ਚੌਕ ਅਤੇ ਨਨਕਾਣਾ ਸਾਹਿਬ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ ਅਤੇ ਨਨਕਾਣਾ ਸਾਹਿਬ ਸਾਂਝਾ ਮੁਕੱਦਸ ਅਸਥਾਨ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਤੀਜੀ ਕਿਸ਼ਤ, ਜਿਸ […]

Continue Reading

ਜ਼ਿੰਦਗੀ ਦੀਆਂ ਨੀਂਹਾਂ ‘ਤੇ ਅਦਿੱਖ ਹਮਲਾ

ਵਿਜੈ ਗਰਗ, ਮਲੋਟ ਸੇਵਾ ਮੁਕਤਾ ਪ੍ਰਿੰਸੀਪਲ ਮਨੁੱਖ ਅਕਸਰ ਇਹ ਮੰਨਦੇ ਹਨ ਕਿ ਸਾਡੀ ਜ਼ਿੰਦਗੀ ਲਈ ਸਭ ਤੋਂ ਵੱਡੇ ਖ਼ਤਰੇ ਬਾਹਰੀ ਹਨ, ਜਿਵੇਂ ਕਿ ਸੜਕ ਹਾਦਸੇ, ਮਨੁੱਖਾਂ ਜਾਂ ਜਾਨਵਰਾਂ ਦੁਆਰਾ ਹਮਲੇ, ਜਾਂ ਲਾਗ ਅਤੇ ਗੰਭੀਰ ਬਿਮਾਰੀਆਂ। ਹਾਲਾਂਕਿ ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਸਾਡੇ ਉੱਤੇ ਸਭ ਤੋਂ ਵੱਧ ਨਿਰੰਤਰ ਅਤੇ ਡੂੰਘਾ ਹਮਲਾ ਸਾਡੇ ਸਰੀਰ ਦੇ ਅੰਦਰ […]

Continue Reading

ਵੈਨੇਜ਼ੂਏਲਾ ਵਿੱਚ ਆਹਮੋ-ਸਾਹਮਣੇ ਹੋਏ ਰੂਸ ਅਤੇ ਅਮਰੀਕਾ

*ਰਾਸ਼ਟਰਪਤੀ ਮਦੂਰੋ ਦੇ ਸਿਰ ‘ਤੇ 50 ਮਿਲੀਅਨ ਡਾਲਰ ਦਾ ਇਨਾਮ *ਵੈਨੇਜ਼ੂਏਲਾ ‘ਤੇ ਅਮਰੀਕਾ ਦੇ ਹਵਾਈ ਹਮਲੇ ਦੀਆਂ ਹਵਾਈਆਂ ਪੰਜਾਬੀ ਪਰਵਾਜ਼ ਬਿਊਰੋ ਦੱਖਣੀ ਅਮਰੀਕਾ ਦੇ ਮੁਲਕ ਵੈਨੇਜ਼ੂਏਲਾ ਦੀ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਫੌਜਾਂ ਘੇਰਾਬੰਦੀ ਕਰੀਂ ਖੜੀਆਂ ਹਨ। ਕੈਰੀਬੀਅਨ ਸਮੁੰਦਰੀ ਖੇਤਰ ਵਿੱਚ ਅਮਰੀਕੀ ਬੇੜੇ ਅਤੇ 10,000 ਫੌਜੀ ਤਿਆਰ-ਬਰ-ਤਿਆਰ ਖੜ੍ਹੇ ਹਨ। ਇਸ ਦੌਰਾਨ ਅਮਰੀਕੀ ਫੌਜਾਂ ਨੇ 15 […]

Continue Reading

ਰਾਜਾ ਵੜਿੰਗ ਦਾ ਇੱਕ ਹੋਰ ਸੈਲਫ ਗੋਲ਼

*ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਰੰਗ ਭੇਦੀ ਬਿਆਨ ‘ਤੇ ਵਿਵਾਦ *ਤਰਨਤਾਰਨ ਦੀ ਜ਼ਿਮਨੀ ਚੋਣ ਲਈ ਵੋਟਾਂ ਗਿਆਰਾਂ ਨੂੰ ਪੰਜਾਬੀ ਪਰਵਾਜ਼ ਬਿਊਰੋ ਜਦੋਂ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮਰਹੂਮ ਕਾਂਗਰਸੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇੱਕ ਹੋਰ ਵਿਵਾਦ […]

Continue Reading

ਐਡਵੋਕੇਟ ਧਾਮੀ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

*ਧਾਮੀ ਨੂੰ 117 ਤੇ ਵਿਰੋਧੀ ਉਮੀਦਵਾਰ ਨੂੰ 18 ਵੋਟਾਂ ਪਈਆਂ *ਨਵੇਂ ਅਕਾਲੀ ਦਲ ਨੂੰ ਆਪਣਾ ਵੱਖਰਾ ਪ੍ਰਵਚਨ ਸਿਰਜਣ ਦੀ ਲੋੜ ਜਸਵੀਰ ਸਿੰਘ ਸ਼ੀਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੀਤੇ ਸੋਮਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਸਾਲਾਨਾ ਚੋਣ ਦੌਰਾਨ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। […]

Continue Reading

ਭਾਰਤੀ ਕੁੜੀਆਂ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ

*ਦੱਖਣੀ ਅਫਰੀਕਾ ਨੂੰ 53 ਦੌੜਾਂ ਨਾਲ ਹਰਾਇਆ *ਪ੍ਰਧਾਨ ਮੰਤਰੀ ਸਮੇਤ ਉੱਘੀਆਂ ਹਸਤੀਆਂ ਵੱਲੋਂ ਮੁਬਾਰਕਾਂ ਜਸਵੀਰ ਸਿੰਘ ਮਾਂਗਟ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਕੁੜੀਆਂ ਦੀ ਭਾਰਤੀ ਕ੍ਰਿਕਟ ਟੀਮ ਨੇ 2025 ਦਾ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੀਤੇ ਐਤਵਾਰ ਦੀ ਰਾਤ ਨਵੀਂ ਮੁੰਬਈ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਹੋਏ ਮੁਕਾਬਲੇ ਵਿੱਚ ਭਾਰਤੀ […]

Continue Reading

ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਢਾਂਚੇ `ਚ ਵੱਡੀ ਰੱਦੋਬਦਲ

*ਕੇਂਦਰੀ ਉੱਚ ਵਿਦਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ *ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਧਿਰਾਂ ਵੱਲੋਂ ਵਿਰੋਧ ਪੰਜਾਬੀ ਪਰਵਾਜ਼ ਬਿਊਰੋ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਵਿਰਾਸਤ ਨਾਲੋਂ ਤੋੜਨ ਦੀ ਕਾਰਵਾਈ ਲਗਪਗ ਮੁਕੰਮਲ ਹੋ ਗਈ ਹੈ। ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਰਾਹੀ ਸੈਨੇਟ ਦੇ ਰਜਿਸਟਰਡ ਗਰੈਜੂਏਟ ਅਤੇ ਅਲਿਊਮਿਨੀ ਵਜੋਂ ਚੁਣੇ ਜਾਂਦੇ ਮੈਂਬਰਾਂ ਦਾ ਪੱਤਾ ਸਾਫ ਕਰ ਦਿੱਤਾ ਹੈ।

Continue Reading

ਸੰਸਾਰ ਭਰ ਵਿੱਚ ਮੁੜ ਸ਼ੁਰੂ ਹੋ ਸਕਦੀ ਹੈ ਹਥਿਆਰਾਂ ਦੀ ਨਵੀਂ ਦੌੜ

ਟਰੰਪ ਦੀ ਨਵੀਂ ਪ੍ਰਮਾਣੂ ਪਰੀਖਣ ਯੋਜਨਾ ਸਿੱਧਾਰਥ ਵਰਦਰਾਜਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 30 ਅਕਤੂਬਰ ਨੂੰ ਇੱਕ ਵੱਡਾ ਅਤੇ ਵਿਵਾਦਗ੍ਰਸਤ ਐਲਾਨ ਕੀਤਾ। ਉਨ੍ਹਾਂ ਨੇ ਪੈਂਟਾਗਨ ਯਾਨੀ ਅਮਰੀਕੀ ਰੱਖਿਆ ਵਿਭਾਗ ਨੂੰ ਤੁਰੰਤ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਮੁੜ ਸ਼ੁਰੂ ਕਰਨ ਦੀ ਪੂਰੀ ਇਜਾਜ਼ਤ ਅਤੇ ਨਿਰਦੇਸ਼ ਦਿੱਤੇ ਹਨ। ਇਹ ਐਲਾਨ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਅਮਰੀਕਾ ਨੇ […]

Continue Reading