ਸੰਸਾਰ ਭਰ ’ਚ ਮੈਡੀਕਲ ਮਾਫ਼ੀਆ ਦਾ ਮਕੜ-ਜਾਲ
*ਦਵਾਈ ਮਨੁੱਖ ਲਈ ਹੈ ਜਾਂ ਮਨੁੱਖ ਦਵਾਈ ਲਈ? ਸੁਸ਼ੀਲ ਦੁਸਾਂਝ ਅੱਜ ਦਾ ਸੰਸਾਰ ਦਵਾਈਆਂ ਅਤੇ ਹਸਪਤਾਲਾਂ ਤੋਂ ਬਿਨਾ ਸੋਚਿਆ ਨਹੀਂ ਜਾ ਸਕਦਾ; ਪਰ ਇਸੇ ਸਿਹਤ ਪ੍ਰਣਾਲੀ ਦੇ ਅੰਦਰ ਇੱਕ ਅਜਿਹਾ ਜਾਲ ਵੀ ਤਿਆਰ ਹੋ ਚੁੱਕਾ ਹੈ, ਜਿਸਨੂੰ ਆਮ ਲੋਕ “ਦਵਾਈ ਮਾਫ਼ੀਆ” ਜਾਂ “ਮੈਡੀਕਲ ਮਾਫ਼ੀਆ” ਕਹਿੰਦੇ ਹਨ। ਇਹ ਕੋਈ ਇੱਕ ਕੰਪਨੀ ਜਾਂ ਇੱਕ ਦੇਸ਼ ਦੀ ਗੱਲ […]
Continue Reading