ਗੁਰਮੁਖੀ ਲਿਪੀ ਦੇ ਖਾਤਮੇ ਦੀ ਭਾਰਤੀ ਨੀਤੀ

ਕਿਸ਼ਤ ਦੂਜੀ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਭਾਰਤੀ ਸੱਤਾ ਪ੍ਰਬੰਧ ਵੱਲੋਂ ਗੁਰਮੁਖੀ ਲਿਪੀ ਦੇ ਵਿਰੋਧ ਦਾ ਸਿਧਾਂਤਕ ਵਿਸ਼ਲੇਸ਼ਣ ਭਾਰਤੀ ਸੱਤਾ ਪ੍ਰਬੰਧ ਵੱਲੋਂ ਪੰਜਾਬੀ ਸੂਬੇ ਦੇ ਸੰਘਰਸ਼ ਦੌਰਾਨ ਗੁਰਮੁਖੀ ਲਿਪੀ ਦੇ ਵਿਰੋਧ ਵਿੱਚ ਅਪਣਾਈ ਗਈ ਨੀਤੀ ਦਾ ਉਘੇ ਚਿੰਤਕ ਡਾ. ਜਸਵੀਰ ਸਿੰਘ ਨੇ ਸਿਧਾਂਤਕ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿੱਚ ਜ਼ਿਕਰ ਹੈ ਕਿ ਬਹੁਕੌਮੀ ਅਤੇ ਬਹੁਭਾਸ਼ਾਈ ਰਾਜਾਂ […]

Continue Reading

ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਦੇ ਹਾਲਾਤ

ਸਾਕਾ ਨਨਕਾਣਾ ਸਾਹਿਬ (4) ਜ਼ਿੰਮੇਵਾਰ ਧਿਰਾਂ ਅਤੇ ਹਾਲਾਤ ਉੱਤੇ ਨਜ਼ਰਸਾਨੀ ਕਿਸੇ ਕੌਮ ਦੇ ਇਤਿਹਾਸ ਨੇ ਕੌਮ ਦੇ ਸਾਹਮਣੇ ਇੱਕ ਅਜਿਹੀ ਮਿਸਲ ਵਾਂਗੂੰ ਪੇਸ਼ ਹੋਣਾ ਹੁੰਦਾ ਹੈ, ਜਿਸ ਨੂੰ ਵਾਚ ਕੇ ਕੌਮ ਨੇ ਆਪਣੀ ਹੋਣੀ ਦੀ ਵਿਉਂਤਬੰਦੀ ਘੜਨੀ ਹੁੰਦੀ ਹੈ। ਜੇ ਇਤਿਹਾਸਕਾਰੀ ਹੀ ਗਲਤ ਹੋਈ ਹੋਵੇ ਤਾਂ ਇਹ ਕੌਮ ਦੇ ਭਵਿੱਖ ’ਤੇ ਨਾਂਹ-ਪੱਖੀ ਅਸਰ ਪਾਏ ਬਿਨਾ […]

Continue Reading

‘ਸਵੇਰਾ’ ਨੇ ਮਨਾਈ ਹਰ ਜੀਅ ਦੀ ਲੋਹੜੀ

*ਨੱਚਣ ਦੇ ਪਿੜ ਵਿੱਚ ਬੀਬੀਆਂ ਦੀ ਝੰਡੀ ਰਹੀ ਕੁਲਜੀਤ ਦਿਆਲਪੁਰੀ ਸ਼ਿਕਾਗੋ: ਪਰਦੇਸ `ਚ ਰਹਿੰਦਿਆਂ ਪੰਜਾਬ ਦੇ ਤਿਓਹਾਰ ਮਨਾ ਕੇ ਆਪਣੇ ਆਪ ਨੂੰ ਜੰਮਣ ਭੋਇੰ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਣਾ ਪੰਜਾਬੀਆਂ ਲਈ ਕਿਸੇ ਸੱਜਰੇ ਚਾਅ ਤੋਂ ਘੱਟ ਨਹੀਂ। ਇਸੇ ਤਰਜ `ਤੇ ਇੱਥੋਂ ਦੀ ਸੰਸਥਾ “ਸਵੇਰਾ” ਵੱਲੋਂ ਲੋਹੜੀ ਦਾ ਪ੍ਰੋਗਰਾਮ ਕਰਵਾ ਕੇ ਪੰਜਾਬ ਦੀਆਂ ਯਾਦਾਂ ਨੂੰ […]

Continue Reading

ਅਨਾਰਕਲੀ ਬਾਜ਼ਾਰ ’ਚ ਗੁਆਚੇ ਰਿਸ਼ਤੇ

ਜਿਨ੍ਹਾਂ ਨੇ ਸੰਨ ਸੰਤਾਲੀ ਦੇ ਬਟਵਾਰੇ ਦੇ ਦੁੱਖ ਪਿੰਡੇ ਜਾਂ ਮਨ ‘ਤੇ ਹੰਢਾਏ ਹਨ, ਉਸ ਨਾਲ ਜੁੜੀਆਂ ਯਾਦਾਂ ਅਤੇ ਯਾਦਾਂ ਵਿੱਚੋਂ ਉਠਦੀਆਂ ਚੀਸਾਂ ਦਾ ਦਰਦ ਉਹ ਹੀ ਕਿਆਸ ਸਕਦੇ ਹਨ। ਇਸ ਮੌਕੇ ਬੜੇ ਲੋਕਾਂ ਦਾ ਬੜਾ ਕੁਝ ਗੁਆਚ ਗਿਆ- ਕੀ ਜ਼ਮੀਨ/ਜਾਇਦਾਦ, ਕੀ ਮਾਲ-ਡੰਗਰ ਤੇ ਕੀ ਰਿਸ਼ਤੇ-ਨਾਤੇ! ਅਜਿਹੀਆਂ ਹੀ ਅਭੁੱਲ, ਮਿੱਠੀਆਂ-ਖੱਟੀਆਂ, ਅਸਹਿ-ਅਕਹਿ ਗੱਲਾਂ ਦੀ ਗੰਢ ਨਾਮੀ […]

Continue Reading

ਯੁੱਧ ਨਸ਼ਿਆਂ ਵਿਰੁੱਧ

ਤਰਲੋਚਨ ਸਿੰਘ ਭੱਟੀ ਸਾਬਕਾ ਪੀ.ਸੀ.ਐੱਸ. ਅਧਿਕਾਰੀ ਫੋਨ: +91-9876502607 ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਚਰਚਾ ਵਿੱਚ ਹੈ। ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਨਸ਼ਿਆਂ ਦੇ ਗੈਰ-ਕਾਨੂੰਨੀ ਵਪਾਰ ਅਤੇ ਨਸ਼ਿਆਂ ਦੀ ਬੇਰੋਕ ਵਰਤੋਂ ਕਾਰਨ ਪੰਜਾਬ ਦੀ ਨੌਜਵਾਨ ਪੀੜੀ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀ ਹੈ। ਸਾਲ 2016 ਵਿੱਚ ਫਿਲਮ ‘ਉੜਤਾ ਪੰਜਾਬ’ ਵਿੱਚ ਪੰਜਾਬ ਦੇ […]

Continue Reading

ਰੇਤ ਵਿੱਚ ਰੌਣਕਾਂ ਲਾਉਣ ਦੀ ਫੌਜੀ-ਸਿਆਸੀ ਖੇਡ

ਮੁਹੰਮਦ ਹਨੀਫ਼ ਆਪਣੇ ਬਚਪਨ ਵਿੱਚ ਪਿੰਡ ਦੀ ਪਹਿਲੀ ਲੜਾਈ ਪਾਣੀ `ਤੇ ਹੁੰਦੀ ਵੇਖੀ ਸੀ। ਕਿਸਾਨਾਂ ਅਤੇ ਛੋਟੇ ਜ਼ਿਮੀਦਾਰਾਂ ਦਾ ਪਿੰਡ ਸੀ, ਕਿਸੇ ਕੋਲ ਦੋ ਕਿੱਲੇ, ਤਾਂ ਕਿਸੇ ਕੋਲ ਚਾਰ, ਜ਼ਿਆਦਾ ਤੋਂ ਜ਼ਿਆਦਾ ਅੱਧਾ ਮੁਰੱਬਾ। ਇਹ ਨਿਮਾਣੇ ਲੋਕ ਥਾਣੇ-ਕਚਹਿਰੀਆਂ ਤੋਂ ਬਹੁਤ ਡਰਦੇ ਹਨ, ਮਿੱਟੀ ਨਾਲ ਮਿੱਟੀ ਹੋਏ ਮਜ਼ਦੂਰ ਹਨ, ਕੋਈ ਆਪਸ ਵਿੱਚ ਜ਼ਿਆਦਾ ਗਾਲ੍ਹ-ਮੰਦਾ ਵੀ ਨਹੀਂ […]

Continue Reading

ਕਾਲੀਆਂ ਭੇਡਾਂ

ਪਰਮਜੀਤ ਢੀਂਗਰਾ ਫੋਨ: +91-9417358120 ਬਖਸ਼ੀ ਰਾਮ ਦਾ ਹੱਥ ਵਾਰ ਵਾਰ ਮੇਜ਼ `ਤੇ ਪਈ ਘੰਟੀ ਵੱਲ ਚਲਾ ਜਾਂਦਾ ਤੇ ਕੰਬਦੀਆਂ ਉਂਗਲਾਂ ਨਾਲ ਉਹ ਘੰਟੀ ਦੱਬ ਦੇਂਦਾ। ਹੰਸਾ ਜਿਓਂ ਹੀ ਟਰਨ… ਟਰਨ… ਦੀ ਆਵਾਜ਼ ਸੁਣਦਾ, ਦੌੜਦਾ ਹੋਇਆ ਆਉਂਦਾ, “ਜੀ, ਜਨਾਬ…।” “ਕੁਝ ਨਹੀਂ, ਜਾਹ ਪਾਣੀ ਦਾ ਗਲਾਸ ਲਿਆ।”

Continue Reading

ਡਾ. ਐਮ.ਐਸ. ਰੰਧਾਵਾ ਨਾਲ ਮਿਲਣੀ ਦਾ ਪ੍ਰਤੀਕਰਮ

ਮਨਮੋਹਨ ਸਿੰਘ ਦਾਊਂ ਫੋਨ:+91-9815123900 ਚੰਗੀਆਂ ਸ਼ਖ਼ਸੀਅਤਾਂ ਤੇ ਉੱਤਮ ਪੁਸਤਕਾਂ ਤੁਹਾਨੂੰ ਨੇੜੇ ਲਿਆਉਂਦੀਆਂ ਨੇ ਅਤੇ ਪਲਟਾਊ ਅਸਰ ਕਰਦੀਆਂ ਹਨ। ਜਦੋਂ ਮੈਂ 1967 ’ਚ ਡਾ. ਐਮ.ਐਸ. ਰੰਧਾਵਾ ਦੀ ਸੰਪਾਦਕ ਕੀਤੀ ਪੁਸਤਕ ‘ਪੂਰਨ ਸਿੰਘ: ਜੀਵਨ ਤੇ ਕਵਿਤਾ’ ਪੜ੍ਹੀ ਤਾਂ ਮੈਨੂੰ ਇਸ ਪੁਸਤਕ ਨੇ ਬਹੁਤ ਪ੍ਰਭਾਵਿਤ ਕੀਤਾ। ਉਦੋਂ ਡਾ. ਰੰਧਾਵਾ ਚੰਡੀਗੜ੍ਹ ਦੇ ਪਹਿਲੇ ਚੀਫ਼ ਕਮਿਸ਼ਨਰ ਸਨ ਤੇ ਗਾਰਡਨ ਕਲੋਨੀ […]

Continue Reading

ਬਜ਼ੁਰਗ ਹੋਣਾ ਅਤੇ ਸਿਆਣਾ ਹੋਣਾ ਦੋ ਵੱਖ-ਵੱਖ ਗੱਲਾਂ

ਡਾ. ਅਰਵਿੰਦਰ ਸਿੰਘ ਭੱਲਾ ਆਪਣੇ ਲੇਖਾਂ ਜ਼ਰੀਏ ਬੜੀਆਂ ਮਹੀਨ ਗੱਲਾਂ ਅਤੇ ਵਿਚਾਰ ਅਕਸਰ ਛੋਂਹਦੇ ਰਹਿੰਦੇ ਹਨ। ਹਥਲੇ ਲੇਖ ਵਿੱਚ ਵੀ ਉਨ੍ਹਾਂ ਬੜੀ ਗੂੜ੍ਹੀ ਲਕੀਰ ਖਿੱਚੀ ਹੈ ਕਿ ਬਜ਼ੁਰਗ ਹੋਣਾ ਅਤੇ ਸਿਆਣਾ ਹੋਣਾ ਇੱਕ ਗੱਲ ਨਹੀਂ ਹੁੰਦੀ। ਉਹ ਲਿਖਦੇ ਹਨ, “ਸਾਲਾਂ ਜਾਂ ਦਹਾਕਿਆਂ ਤੱਕ ਪਸਰੀ ਹੋਈ ਉਮਰ ਕਿਸੇ ਵਿਅਕਤੀ ਦੀ ਸੂਝ-ਬੂਝ, ਦੂਰਦਰਸ਼ਤਾ, ਲਿਆਕਤ ਅਤੇ ਵਡੱਪਣ ਦਾ […]

Continue Reading

ਪ੍ਰਾਚੀਨ ਨਗਰ ਹਰਿਆਣਾ

ਪਿੰਡ ਵਸਿਆ-24 ‘ਪਿੰਡ ਵਸਿਆ’ ਕਾਲਮ ‘ਪੰਜਾਬੀ ਪਰਵਾਜ਼’ ਵਿੱਚ ਸਾਲ ਭਰ ਤੋਂ ਛਪ ਰਿਹਾ ਹੈ, ਜਿਸ ਵਿੱਚ ਸਬੰਧਿਤ ਪਿੰਡ ਦੇ ਵਸਣ ਅਤੇ ਉਗਮਣ ਦੀ ਬਾਤ ਪਾਈ ਹੁੰਦੀ ਹੈ। ਲੇਖਕ ਮੁਤਾਬਿਕ ਪਿੰਡ ਦਾ ਕਿੱਸਾ ਫਰੋਲਣ/ਲੱਭਣ ਲਈ ਬਹੁਤ ਅਤੇ ਬਹੁਪਰਤੀ ਊਰਜਾ ਲੱਗਦੀ ਹੈ, ਜਿਹੜੀ ਕਈ ਕਾਰਨਾਂ ਕਰਕੇ ਬਹੁਤੇ ਮਾਮਲਿਆਂ `ਚ ਵਿਅਰਥ ਵੀ ਚਲੇ ਜਾਂਦੀ ਹੈ; ਕਿਉਂਕਿ ਅਕਸਰ ਪਿੰਡਾਂ […]

Continue Reading