ਜਿੱਥੇ ਸਵਾਲ ਪੁੱਛਣਾ ਗੁਨਾਹ… ਕਿਉਂ ਨਾ ਪੁੱਛੀਏ- ‘ਕਿਉਂ?’

ਗੀਤਾਂਜਲੀ ਸ੍ਰੀ ਪ੍ਰਸਿੱਧ ਸਾਹਿਤਕਾਰ ਸਵਾਲ ਪੁੱਛਣਾ ਹੀ ਉਹ ਇਨਸਾਨੀ ਰੁਝਾਨ ਹੈ, ਜਿਸ ਨੇ ਸਦੀਆਂ ਦਰ ਸਦੀਆਂ ਮੁਲਕ ਅਤੇ ਦੁਨੀਆ ਨੂੰ ਗਿਆਨ ਦੇ ਭੰਡਾਰਾਂ ਤੱਕ ਪਹੁੰਚਾਇਆ ਹੈ। ਵਿਗਿਆਨ ਹੋਵੇ, ਸਾਹਿਤ ਹੋਵੇ, ਦਰਸ਼ਨ ਹੋਵੇ ਜਾਂ ਰੋਜ਼ਮਰ੍ਹਾ ਦੀ ਜ਼ਿੰਦਗੀ; ਰਾਹ ਸਵਾਲਾਂ ਨੇ ਹੀ ਦਿਖਾਇਆ ਹੈ। ਸਵਾਲ ਨਾਲ ਸੋਚ ਜੁੜੀ ਹੈ, ਸੋਚ ਨਾਲ ਸਮਝ। ਸਵਾਲ ਹੈ ਤਾਂ ਸੋਚ ਹੈ, […]

Continue Reading

ਨੌਰਮਨ ਰੌਕਵੈੱਲ ਦੀ ਪੇਂਟਿੰਗ ‘ਬ੍ਰੇਕਿੰਗ ਹੋਮ ਟਾਈਜ਼’

ਡਾ. ਰਛਪਾਲ ਸਿੰਘ ਬਾਜਵਾ ਫੋਨ: 630-303-8330 ਸ਼ੁਰੂਆਤੀ ਦ੍ਰਿਸ਼ ਨੌਰਮਨ ਰੌਕਵੈੱਲ ਦੀ ਪੇਂਟਿੰਗ ‘ਬ੍ਰੇਕਿੰਗ ਹੋਮ ਟਾਈਜ਼’ (1954) ਵਿੱਚ, ਇੱਕ ਪਿਤਾ ਅਤੇ ਉਸਦਾ ਕਿਸ਼ੋਰ ਪੁੱਤਰ ਖੇਤੀਬਾੜੀ ਦੇ ਕੰਮ ਆਉਣ ਵਾਲੇ ਇੱਕ ਪੁਰਾਣੇ ਤੇ ਘਸੇ-ਪਿੱਟੇ ਟਰੱਕ ਦੇ ਪਾਏਦਾਨ (ਰਨਿੰਗ ਬੋਰਡ) `ਤੇ ਨਾਲ-ਨਾਲ ਬੈਠੇ ਹਨ ਅਤੇ ਰੇਲਵੇ ਸਟਾਪ `ਤੇ ਉਡੀਕ ਕਰ ਰਹੇ ਹਨ। ਤਸਵੀਰ ਦੇ ਹੇਠਲੇ ਹਿੱਸੇ ਵਿੱਚ ਇੱਕ […]

Continue Reading

‘ਬਲੂਟੁੱਥ’ ਨਾਮ ਪਿੱਛੇ ਛੁਪੀ ਹਜ਼ਾਰ ਸਾਲ ਪੁਰਾਣੇ ਰਾਜੇ ਦੀ ਕਹਾਣੀ

ਲਿੰਡਸੀ ਗੈਲੋਵੇ ਜੇ ਤੁਸੀਂ ਕਦੇ ਆਪਣੇ ਫੋਨ ਨੂੰ ਹੈੱਡਫੋਨ ਜਾਂ ਲੈਪਟਾਪ ਨਾਲ ਵਾਇਰਲੈੱਸ ਤਰੀਕੇ ਨਾਲ ਕਨੈਕਟ ਕੀਤਾ ਹੈ, ਤਾਂ ਸੰਭਵ ਹੈ ਕਿ ਤੁਸੀਂ ਬਲੂਟੁੱਥ ਨਾਮ ਤੋਂ ਪਹਿਲਾਂ ਹੀ ਜਾਣੂ ਹੋਵੋਗੇ। ਜੈਲਿੰਗ ਵਿੱਚ ਮੌਜੂਦ ਪ੍ਰਾਚੀਨ ਰੂਨਿਕ ਪੱਥਰਾਂ ਦੀ ਇੱਕ ਜੋੜੀ ਉਸ ਵਾਈਕਿੰਗ ਰਾਜੇ ਦੀ ਕਹਾਣੀ ਦੱਸਦੀ ਹੈ, ਜਿਸ ਨੇ ਡੈਨਮਾਰਕ ਨੂੰ ਆਕਾਰ ਦਿੱਤਾ ਅਤੇ ਬਲੂਟੁੱਥ ਨਾਮ […]

Continue Reading

ਕੀ ਵਿਗਿਆਨ ਚੰਨ ਦੀ ਕਲਪਨਾਵਾਂ ਭਰੀ ਦੁਨੀਆ ਦਾ ਸੁਪਨਾ ਤੋੜ ਸਕੇਗਾ?

ਅਕਸ਼ਮਾ ਸ਼ਰਮਾ ਸੀਨੀਅਰ ਪੱਤਰਕਾਰ — ਪੰਜਾਬੀ ਅਨੁਵਾਦ ਰੂਪਦੀਪ ਕੌਰ ਜਦੋਂ ਚੰਨ ‘ਤੇ ਲੈਂਡਰ ਉਤਰਿਆ ਅਤੇ ਰੋਵਰ ਉੱਥੇ ਘੁੰਮਣ ਲੱਗਾ, ਚੰਨ ਦੇ ਟੋਇਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ, ਉੱਥੇ ਹੋ ਰਹੀ ਉਲਕਾ-ਬਾਰਿਸ਼ ਬਾਰੇ ਜਾਣਕਾਰੀ ਮਿਲਣ ਲੱਗੀ ਅਤੇ ਵੱਖ-ਵੱਖ ਥਾਵਾਂ ਦੇ ਤਾਪਮਾਨ ਬਾਰੇ ਦੱਸਿਆ ਜਾਣ ਲੱਗਾ ਤਾਂ ਸੋਸ਼ਲ ਮੀਡੀਆ ‘ਤੇ ਇਹ ਬਹਿਸ ਸ਼ੁਰੂ ਹੋ ਗਈ ਕਿ ਹੁਣ […]

Continue Reading

ਭਾਰਤ ਵਿੱਚ ਉਮਰ ਵਧੀ, ਪਰ ਚੰਗੀ ਜ਼ਿੰਦਗੀ ਦੇ ਸਾਲ ਨਹੀਂ

ਲਲਿਤ ਮੌਰੀਆ ਭਾਰਤ ਵਿੱਚ ਲੋਕਾਂ ਦੀ ਔਸਤ ਉਮਰ ਵਧ ਰਹੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਵਧਦੀ ਉਮਰ ਦੇ ਸਾਰੇ ਸਾਲ ਸਿਹਤਮੰਦ ਅਤੇ ਬਿਹਤਰ ਜ਼ਿੰਦਗੀ ਨਾਲ ਬੀਤ ਰਹੇ ਹਨ। ਇੱਕ ਨਵੇਂ ਅਧਿਐਨ ਨੇ ਬਜ਼ੁਰਗਾਂ ਦੀ ਜ਼ਿੰਦਗੀ ਨਾਲ ਜੁੜੀ ਇਸ ਹਕੀਕਤ ਵੱਲ ਧਿਆਨ ਦਿਵਾਇਆ ਹੈ। ਅਧਿਐਨ ਮੁਤਾਬਕ 60 ਸਾਲ ਦੀ ਉਮਰ ਵਿੱਚ ਭਾਰਤੀ ਔਰਤਾਂ […]

Continue Reading

ਸ਼ਿਕਾਗੋ `ਚ ਜਗਰਾਵਾਂ ਦੀ ਰੋਸ਼ਨੀ ਜਿਹਾ ਤਜਰਬਾ ਸੀ ‘ਡਿੱਗੀ ਪਾਰਟੀ’

ਕੁਲਜੀਤ ਸਿੰਘ ਰੁਕੋ ਰੁਕੋ ਭਾਈ! ਸੋਚ ਦੇ ਘੋੜੇ ਇੰਨੇ ਨਾ ਦੌੜਾਓ ਕਿ ਸਿਰਲੇਖ ਵਿੱਚ ‘ਡਿੱਗੀ ਪਾਰਟੀ’ ਸ਼ਬਦ ਪੜ੍ਹ ਕੇ ਇਹ ਲੱਖਣ ਲਾਉਣ ਲੱਗ ਪਵੋ ਕਿ ਕਿਤੇ ਵੱਡੇ ਬਦਮਾਸ਼ਾਂ ਜਾਂ ਵੈਲੀਆਂ ਦੀ ਕਿਸੇ ਅੱਯਾਸ਼ੀ ਪਾਰਟੀ ਦਾ ਕਿੱਸਾ ਲਿਖਿਆ ਹੈ! ਨਹੀਂ ਨਹੀਂ, ਅਜਿਹਾ ਨਹੀਂ ਸੀ ਪਰ ਇਹ ਇੱਕ ਖੁੱਲ੍ਹੇ-ਡੁੱਲ੍ਹੇ ਮਾਹੌਲ ਵਾਲੀ ਮਨੋਰੰਜਕ ਪਾਰਟੀ ਜ਼ਰੂਰ ਸੀ। ਕਿਉਂਕਿ ਵਿਆਹ […]

Continue Reading

ਸਿੱਖਿਆ ਅਦਾਰਿਆਂ ਵਿੱਚ ਵਧਦਾ ਮਾਨਸਿਕ ਦਬਾਅ: ਵਿਦਿਆਰਥੀ ਖੁਦਕੁਸ਼ੀਆਂ ਨੇ ਖੜ੍ਹੇ ਕੀਤੇ ਗੰਭੀਰ ਸਵਾਲ

ਪੰਜਾਬੀ ਪਰਵਾਜ਼ ਬਿਊਰੋ ਭਾਰਤ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦਾ ਸੰਕਟ ਹੁਣ ਸਿਰਫ਼ ਕੁਝ ਇਕੱਲੀਆਂ ਘਟਨਾਵਾਂ ਤੱਕ ਸੀਮਤ ਨਹੀਂ ਰਿਹਾ। ਸੁਪਰੀਮ ਕੋਰਟ ਵੱਲੋਂ ਬਣਾਈ ਨੈਸ਼ਨਲ ਟਾਸਕ ਫੋਰਸ (ਐਨ.ਟੀ.ਐਫ.) ਦੇ ਦੇਸ਼ ਪੱਧਰੀ ਸਰਵੇਖਣ ਵਿੱਚ 2.43 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਜਵਾਬ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ 9 ਫ਼ੀਸਦੀ ਵਿਦਿਆਰਥੀਆਂ ਨੇ ਕਿਹਾ […]

Continue Reading

ਭਾਈ ਲਾਲ ਸਿੰਘ ਦਾ ਰਾਜ ਕਾਲ

ਕਿਸ਼ਤ-8 ਸਤਲੁਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ: ਇਤਿਹਾਸ (1845 ਤੱਕ) ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ […]

Continue Reading

ਵੰਦੇ ਮਾਤਰਮ – ਸਿੱਖ ਨਜ਼ਰੀਆ

ਵਤਨ ਪ੍ਰਸਤੀ ਦੇ ਗੀਤ ਤੋਂ ਭਾਰਤ ਮਾਤਾ ਦੇਵੀ ਤਕ ਦਾ ਸਫ਼ਰ ਗੁਰਚਰਜੀਤ ਸਿੰਘ ਲਾਂਬਾ ਵੰਦੇ ਮਾਤਰਮ ਯਾਨਿ ‘ਏ ਮਾਤ ਭੂਮੀ ਮੈਂ ਤੇਰੇ ਅੱਗੇ ਸਿਜਦਾ ਕਰਦਾ ਹਾਂ’ ਗੀਤ 1870 ਵਿਤ ਬੰਕਿਮ ਚੰਦ੍ਰ ਚੈਟਰਜੀ ਨੇ ਲਿਖਿਆ। ਉਪਰੰਤ 1882 ਵਿੱਚ ਇਸ ਗੀਤ ਨੂੰ ਉਸਨੇ ਆਪਣੇ ਨਾਵਲ ਅਨੰਦਮਠ ਵਿੱਚ ਸ਼ਾਮਲ ਕਰ ਲਿਆ। ਇਹ ਗੀਤ ਸੰਸਕ੍ਰਿਤ ਰਲੀ ਬੰਗਲਾ ਭਾਸ਼ਾ ਵਿੱਚ […]

Continue Reading

ਅਮੋੜ ਕੁਦਰਤੀ ਵਰਤਾਰਿਆਂ ਨੂੰ ਜਨਮ ਦੇ ਸਕਦਾ ਧਰਤੀ ਦਾ ਵਧਦਾ ਤਾਪਮਾਨ

*ਦੁਨੀਆਂ ਦੇ 60 ਵਿਗਿਆਨੀਆਂ ਵੱਲੋਂ ਚਿਤਾਵਨੀ *ਘਟ ਰਹੇ ਵਾਪਸ ਪਰਤਣ ਦੇ ਮੌਕੇ ਪੰਜਾਬੀ ਪਰਵਾਜ਼ ਬਿਊਰੋ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦਾ 81ਵਾਂ ਸੈਸ਼ਨ ਨਿਊ ਯਾਰਕ ਵਿੱਚ ਸਥਿਤ ਇਸ ਸੰਸਥਾ ਦੇ ਹੈਡਕੁਆਰਟਰ ਵਿਖੇ 22 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ। ਸੰਸਾਰ ਸਿਆਸਤ ਦੀ ਵੰਨ-ਸੁਵੰਨਤਾ ਨੂੰ ਇੱਕ ਲੜੀ ਵਿੱਚ ਪਰੋਣ ਅਤੇ ਦੁਨੀਆਂ ਭਰ ਵਿੱਚ ਚੱਲ ਰਹੇ ਫੌਜੀ ਕਲੇਸ਼ਾਂ […]

Continue Reading