ਅਮਰੀਕੀ ਯੂਨੀਵਰਸਿਟੀਆਂ ਦੀ ਨੀਂਹ ਹਿੱਲੀ

*ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਇਤਿਹਾਸਕ ਗਿਰਾਵਟ ਪੰਜਾਬੀ ਪਰਵਾਜ਼ ਬਿਊਰੋ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਇਤਿਹਾਸਕ ਗਿਰਾਵਟ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਿੱਖਿਆ ਵਾਲੀ ਅਰਥਵਿਵਸਥਾ ਹੁਣ ਆਪਣੇ ਪੁਰਾਣੇ ਭਰੋਸੇ ਨੂੰ ਗੁਆ ਰਹੀ ਹੈ। ਵੀਜ਼ਾ ਪ੍ਰਕਿਰਿਆ ਦੀ ਵਧਦੀ ਜਟਿਲਤਾ, ਸਖ਼ਤ ਸੁਰੱਖਿਆ ਜਾਂਚ ਅਤੇ ਐੱਚ-1ਬੀ ਵਰਕ […]

Continue Reading

ਕੀ ਹਾਈਜੈਕ ਹੋ ਗਿਐ ਲੋਕਤੰਤਰ?

ਬਿਹਾਰ ਚੋਣ ਨਤੀਜੇ *ਜੇਤੂ ਪਾਰਟੀਆਂ ਨਾਲ ਗਿਆਨੇਸ਼ ਕੁਮਾਰ ਨੂੰ ਮਿਲ ਰਹੀਆਂ ਨੇ ਵਧਾਈਆਂ! ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਤਣ ਲਈ ਸੱਤਾਧਾਰੀ ਗਠਜੋੜ ਦੇ ਨਾਲ਼-ਨਾਲ਼ ਮੁੱਖ ਚੋਣ ਕਮਿਸ਼ਨਰ ਨੂੰ ਵੀ ‘ਵਧਾਈਆਂ’ ਮਿਲ ਰਹੀਆਂ ਹਨ। ਇਹ ਗੁੱਸੇ ਵਿੱਚ ਹੋਣ, ਨਾਰਾਜ਼ਗੀ ਵਿੱਚ ਜਾਂ ਨਿਰਾਸ਼ਾ ਵਿੱਚ, ਪਰ ਇਨ੍ਹਾਂ ਤੋਂ ਇੰਨਾ ਤਾਂ ਪਤਾ ਲੱਗ ਹੀ ਜਾਂਦਾ ਹੈ […]

Continue Reading

ਇੱਕ ਫ਼ੋਨ ਕਾਲ ਜੋ ਹੋਸ਼ ਉੜ੍ਹਾ ਗਈ

ਫਰਜ਼ ਦੀ ਪਹਿਚਾਣ ਬਲਕਾਰ ਸਿੰਘ ਮਾਦਪੁਰ ਫੋਨ: 945-267-6413 ਮੈਂ ਆਪਣੇ ਇੱਕ ਬਹੁਤ ਹੀ ਪਿਆਰੇ ਨੇੜਲੇ ਮਿੱਤਰ ਨੂੰ ਅਮਰੀਕਾ ਤੋਂ ਫ਼ੋਨ ਕੀਤਾ। ਮੇਰਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਬਾਰੇ ਸਾਡੇ ਇਲਾਕੇ ਦੇ ਲੋਕਾਂ ਵਿੱਚ ਕਿੰਨੀ ਕੁ ਜਾਗਰੂਕਤਾ ਹੈ। ਅੱਗੋਂ ਜਵਾਬ ਆਇਆ, “ਉਹ ਐਥੇ ਤਾਂ ਸਾਰੇ […]

Continue Reading

ਸੱਚ, ਨਿਡਰਤਾ ਤੇ ਕੁਰਬਾਨੀ ਦੇ ਪ੍ਰਤੀਕ – ਗੁਰੂ ਤੇਗ਼ ਬਹਾਦਰ ਜੀ

350 ਸਾਲਾ ਸ਼ਤਾਬਦੀ ਨੂੰ ਸਮਰਪਿਤ ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ ਗੁਰੂ ਤੇਗ਼ ਬਹਾਦਰ ਜੀ ਸਿੱਖ ਇਤਿਹਾਸ ਦੀ ਉਹ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ ਮਨੁੱਖੀ ਹੱਕਾਂ ਅਤੇ ਧਰਮ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਉਨ੍ਹਾਂ ਦਾ ਜੀਵਨ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਾਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਹੈ। ਗੁਰੂ ਜੀ ਦਾ ਜਨਮ 1 ਅਪ੍ਰੈਲ […]

Continue Reading

ਚਿੰਤਾਵਾਂ ਦੀ ਸੂਲੀ ਉੱਪਰ ਲਟਕ ਰਿਹਾ ਇਨਸਾਨ

ਡਾ. ਅਰਵਿੰਦਰ ਸਿੰਘ ਭੱਲਾ* ਫੋਨ:+91-9463062603 ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਮੁਖ਼ਾਤਿਬ ਹੁੰਦੇ ਹੋਏ ਫ਼ੁਰਮਾਇਆ ਕਿ ਚਿੰਤਾ ਮਨ ਦੀ ਸ਼ਾਂਤੀ ਨੂੰ ਨਿਗਲ ਲੈਂਦੀ ਹੈ, ਜਦੋਂ ਕਿ ਬੇਪਰਵਾਹੀ, ਅਡੋਲਤਾ, ਸਹਿਜ ਅਤੇ ਸਬਰ ਮਨ ਨੂੰ ਟਿਕਾਉਣ ਵਿੱਚ ਸਹਾਈ ਹੁੰਦੇ ਹਨ। ਅਤੀਤ ਵਿੱਚ ਫ਼ਸ ਕੇ ਅਤੇ ਮੁਸਤਕਬਿਲ ਬਾਰੇ ਹੱਦੋਂ ਵੱਧ ਸੋਚ-ਸੋਚ ਕੇ ਅਕਸਰ ਮਨੁੱਖ ਆਪਣੇ ਵਰਤਮਾਨ ਨੂੰ ਕੋਸਦਿਆਂ ਆਪਣੀ […]

Continue Reading

ਸ਼ੋਖ ਰੰਗਾਂ ਦਾ ਜਾਦੂਗਰ ਸੀ ਚਿੱਤਰਕਾਰ ਗੋਬਿੰਦਰ ਸੋਹਲ

ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਸਮੇਤ ਅਨੇਕਾਂ ਚਿੱਤਰ ਬਣਾ ਕੇ ਪ੍ਰਸਿੱਧੀ ਖੱਟੀ ਉਜਾਗਰ ਸਿੰਘ ਫੋਨ: +91-9417813072 ਹਰ ਕਲਾਕਾਰ ਆਪਣੀ ਮਾਨਸਿਕ ਤ੍ਰਿਪਤੀ ਅਤੇ ਆਪਣੀ ਰੋਜੀ ਰੋਟੀ ਦੇ ਮਕਸਦ ਨਾਲ ਚਿੱਤਰ ਬਣਾਉਂਦਾ ਹੈ, ਪਰ ਕੁਝ ਕਲਾਕਾਰ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਵਿਰਾਸਤ ਨੂੰ ਚਿਤਰ ਕੇ ਲੋਕ ਮਨਾਂ `ਤੇ ਰਾਜ ਕਰਨ ਲੱਗਦੇ ਹਨ। ਗੋਬਿੰਦਰ ਸੋਹਲ […]

Continue Reading

ਪਾਕਿਸਤਾਨ `ਚ ਜੱਜਾਂ ਨੂੰ ਨੱਥ ਪਾਉਣ ਦੀ ਕਵਾਇਦ!

*ਸਰਕਾਰ ਵੱਲੋਂ 27ਵੀਂ ਸੰਵਿਧਾਨਕ ਸੋਧ ਪਿੱਛੋਂ ਕਾਨੂੰਨ ਪਾਸ *ਜੱਜ ਦੀ ਟਿੱਪਣੀ ਕਿ ਬਦਲਾਅ ਸੰਵਿਧਾਨ `ਤੇ ‘ਗੰਭੀਰ ਹਮਲਾ’ ਪੰਜਾਬੀ ਪਰਵਾਜ਼ ਬਿਊਰੋ 1947 ਦੀ ਵੰਡ ਤੋਂ ਬਾਅਦ ਖਾਸ ਕਰਕੇ ਪਾਕਿਸਤਾਨ ਦੀ ਫੌਜ ਰਾਸ਼ਟਰੀ ਜੀਵਨ ਵਿੱਚ ਸਭ ਤੋਂ ਸ਼ਕਤੀਸ਼ਾਲੀ ਸੰਸਥਾ ਰਹੀ ਹੈ। ਚਾਰ ਤਖਤਾਪਲਟ ਅਤੇ ਦਹਾਕਿਆਂ ਦੇ ਸਿੱਧੇ ਤੇ ਅਸਿੱਧੇ ਫੌਜੀ ਸ਼ਾਸਨ ਨੇ ਇਸ ਪ੍ਰਭਾਵ ਨੂੰ ਮਜਬੂਤ ਕੀਤਾ […]

Continue Reading

ਵਿਰਲਾਂ ਥਾਣੀਂ ਝਾਕਦੀ ਜ਼ਿੰਦਗੀ…!

ਡਾ. ਨਿਸ਼ਾਨ ਸਿੰਘ ਰਾਠੌਰ ਫੋਨ:+91-9041498009 2009 ਦੀ ਗੱਲ ਹੈ। ਮੇਰੀ ਬਟਾਲੀਅਨ ਕਸ਼ਮੀਰ ਦੇ ਬਾਰਡਰ ਇਲਾਕੇ ਵਿੱਚ ਬਹੁਤ ਮੁਸ਼ਕਿਲ ਖ਼ੇਤਰ ’ਚ ਤਾਇਨਾਤ ਸੀ। ਇੱਥੇ ਬਰਫ਼ਬਾਰੀ ਕਰਕੇ ਨਵੰਬਰ ਮਹੀਨੇ ਦੇ ਅੱਧ ਵਿੱਚ ਹੀ ਆਉਣ-ਜਾਣ ਦੇ ਸਾਰੇ ਰਾਹ ਬੰਦ ਹੋ ਜਾਂਦੇ ਸਨ ਅਤੇ ਫਿਰ ਅਪ੍ਰੈਲ-ਮਈ ਦੇ ਮਹੀਨੇ ਹੀ ਖੁੱਲ੍ਹਦੇ ਸਨ। ਇਸ ਦੌਰਾਨ ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਹੀ […]

Continue Reading

ਛੋਟੀ ਮਾਂ ਦਾ ਵੱਡਾ ਹੌਸਲਾ

ਧਰਤੀ ਜਿੱਡਾ ਹੌਸਲਾ ਮੰਗਤ ਰਾਮ ਪਾਸਲਾ ਫੋਨ: +91-9814182998 ਇੱਕ ਦਿਨ ਮੈਂ ਤੇ ਮੇਰਾ ਇੱਕ ਪਰਮ ਮਿੱਤਰ ਤੇ ਹੋਰ ਦੋ ਕੁ ਦੋਸਤ, ਕਿਸੇ ਜਾਣਕਾਰ ਦੀ ਮਾਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਪਿੱਛੋਂ ਵਾਪਸ ਪਰਤ ਰਹੇ ਸਾਂ। ਮੇਰਾ ਜਾਣਕਾਰ ਸਮਾਜਕ ਮਾਪ-ਦੰਡਾਂ ਅਨੁਸਾਰ ਚੱਲਦਾ-ਪੁਰਜਾ ਆਦਮੀ ਸੀ। ਮਾਤਾ ਨੂੰ ਸ਼ਰਧਾਂਜਲੀ ਦਿੰਦਿਆਂ ਬੁਲਾਰੇ ਜਿਵੇਂ ਉਹਦੀ ਮਾਤਾ ਦੀ ਸਾਧਾਰਨ ਸ਼ਖ਼ਸੀਅਤ […]

Continue Reading

ਪੇਰੂ ਅਤੇ ਐਕੁਆਡੋਰ ਵਿੱਚ ਵੱਸਦੇ ਪੰਜਾਬੀਆਂ ਦੀ ਗੱਲ

ਪੰਜਾਬੀ ਜਿੱਥੇ ਵੀ ਗਏ, ਉੱਥੇ ਹੀ ਸਾਂਝ ਸਥਾਪਤ ਕੀਤੀ ਹੈ। ਪੇਰੂ ਅਤੇ ਐਕੁਆਡੋਰ- ਇਨ੍ਹਾਂ ਦੋਹਾਂ ਮੁਲਕਾਂ ਵਿੱਚ ਪੰਜਾਬੀਆਂ ਦੀ ਆਬਾਦੀ ਲਗਪਗ ਨਾਮਾਤਰ ਹੈ, ਪਰ ਫਿਰ ਵੀ ਪੰਜਾਬੀਆਂ ਨੇ ਇੱਥੇ ਪੰਜਾਬੀਅਤ ਦੇ ਝੰਡੇ ਬੁਲੰਦ ਕਰਨ ਤੇ ਬੁਲੰਦ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਆਓ, ਇਨ੍ਹਾਂ ਮੁਲਕਾਂ ਅੰਦਰ ਵੱਸਦੇ ਪੰਜਾਬੀਆਂ ਦੀ ਗੱਲ ਕਰੀਏ, ਜੋ ਦੱਖਣ ਅਮਰੀਕੀ […]

Continue Reading