ਅਸੀਂ ਸਭ ਕੌਣ ਹਾਂ ਅਤੇ ਕਿੱਥੋਂ ਆਏ ਹਾਂ?

ਖੁੱਲ੍ਹਦੇ ਰਹੱਸ ਸੁਪ੍ਰੀਤ ਸੈਣੀ (ਆਈ.ਆਈ.ਟੀ. ਬੰਬਈ ਵਿੱਚ ਪ੍ਰੋਫੈਸਰ) ਅਸੀਂ ਸਭ ਕੌਣ ਹਾਂ ਅਤੇ ਕਿੱਥੋਂ ਆਏ ਹਾਂ? ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ। ਇਹ ਨਾ ਸਿਰਫ਼ ਡੀ.ਐਨ.ਏ. ਨੂੰ ਸਮਝ ਕੇ ਮੈਡੀਕਲ ਖੇਤਰ ਵਿੱਚ ਤਰੱਕੀ ਲਿਆਉਣ ਲਈ ਜ਼ਰੂਰੀ ਹੈ, ਸਗੋਂ ਆਪਣੇ ਭੂਤਕਾਲ ਅਤੇ ਵੱਖਰੇਪਣ ਨੂੰ ਜਾਣਨ ਲਈ ਵੀ ਲਾਜ਼ਮੀ ਹੈ। ਪਰ ਕੀ ਅਸੀਂ ਅਸਲ ਵਿੱਚ ਇਹ ਜਾਣ […]

Continue Reading

ਆਧੁਨਿਕ ਵਿਕਾਸ ਮਾਡਲ ਦਾ ਧੁਆਂਖਿਆ ਸੱਚ

ਦੁਬਿਧਾ ਦੇ ਜੰਗਲ ਵਿੱਚ ਭਟਕਦਾ ਆਮ ਬੰਦਾ ਸੁਸ਼ੀਲ ਦੁਸਾਂਝ ਵਿਕਾਸ ਕੌਣ ਨਹੀਂ ਚਾਹੁੰਦਾ? ਆਪਣਾ, ਆਪਣੇ ਘਰ, ਗਲੀ, ਮੁਹੱਲੇ, ਪਿੰਡ, ਸ਼ਹਿਰ, ਸੂਬੇ, ਮੁਲਕ ਤੇ ਇਸ ਸਾਰੇ ਸੰਸਾਰ ਦਾ। ਵਿਕਾਸ ਹੀ ਤਾਂ ਜ਼ਿੰਦਗੀ ਦੇ ਨਿਰੰਤਰ ਸਫ਼ਰ ਦਾ ਉਹ ਪੁਲ ਹੈ, ਜਿਥੋਂ ਪਾਰ ਹੋ ਕੇ ਹਜ਼ਾਰਾਂ ਹਜ਼ਾਰ ਨਵੇਂ ਰਸਤੇ ਖੁਲ੍ਹਦੇ ਹਨ; ਪਰ ਜਿਸ ਬੇਤਰਤੀਬੇ ਅਤੇ ਬੇਢੱਬੇ ਢੰਗ ਨਾਲ […]

Continue Reading

ਬੁੱਧੀਮਾਨਾਂ ਦੀ ਚੁੱਪ, ਸਮਝਦਾਰਾਂ ਦੇ ਬੋਲ ਤੇ ਮੂਰਖਾਂ ਦੀ ਬਹਿਸ

ਪ੍ਰਿੰਸੀਪਲ ਵਿਜੈ ਕੁਮਾਰ ਫੋਨ:+91-9872627136 ਇਸ ਲੇਖ ਦੇ ਸਿਰਲੇਖ ਦਾ ਇਹ ਵਾਕ ਮਨੁੱਖੀ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਤੇ ਇਸ ਨਸੀਹਤ ਵੱਲ ਇਸ਼ਾਰਾ ਵੀ ਕਰਦਾ ਹੈ ਕਿ ਮਨੁੱਖ ਨੂੰ ਜਿੰਦਗੀ ਜਿਊਣੀ ਕਿਵੇਂ ਚਾਹੀਦੀ ਹੈ। ਮੂਰਖ ਸ਼ਬਦ ਬਾਰੇ ਨਾ ਕੁੱਝ ਦੱਸਣ ਦੀ ਲੋੜ ਹੈ ਤੇ ਨਾ ਹੀ ਸਮਝਾਉਣ ਦੀ। ਦੋ ਸ਼ਬਦ ਬੁੱਧੀਮਾਨ ਅਤੇ ਸਮਝਦਾਰ ਸਮਾਨਾਰਥਕ […]

Continue Reading

‘ਕਾਹਲ਼ੀ-ਕਾਹਲ਼ੀ ਲਿਖਿਆ ਇਕ ਲੇਖ’

ਵਿਚਾਲੜਾ ਕਾਲਮ ਬਖ਼ਸ਼ਿੰਦਰ ਕਿਸੇ ਜ਼ਮਾਨੇ ਵਿਚ, ਕੇਂਦਰ ਸਰਕਾਰ ਦੇ ਇਕ ਮਹਿਕਮੇ ਵਿਚ ਪੱਤਰਕਾਰੀ ਵਰਗਾ ਹੀ ਕੰਮ ਕਰਦੇ ਮੇਰੇ ਮਰਹੂਮ ਦੋਸਤ ਗੁਰਮੇਲ ਸਰਾ ਵੱਲੋਂ ਲਿਖੀ ਗਈ ਇਕ ਲੇਖ-ਮਾਲ਼ਾ, ਇਕ ਹਫ਼ਤਾਵਾਰੀ ਕਾਲਮ ਵਜੋਂ ਛਾਪਣ ਖ਼ਾਤਰ ਮੈਂ ਉਸ ਕਾਲਮ ਦੀ ਜ਼ਿਮਨੀ ਸੁਰਖ਼ੀ ਯਾਨੀ ਉਪ ਸਿਰਲੇਖ ‘ਜ਼ੀਰੋ ਕਾਲਮ’ ਰੱਖਿਆ ਸੀ ਤੇ ਇਸ ਦੀ ਵਿਆਖਿਆ ਇਹ ਕੀਤੀ ਸੀ ਕਿ ਅਖ਼ਬਾਰ […]

Continue Reading

ਸ਼ਾਹ ਆਲਮ ਕੈਂਪ ਦੀਆਂ ਰੂਹਾਂ

ਕਹਾਣੀ ਅਸਗ਼ਰ ਵਜਾਹਤ (ਪੰਜਾਬੀ ਰੂਪ: ਕੇਹਰ ਸ਼ਰੀਫ਼) ਸ਼ਾਹ ਆਲਮ ਕੈਂਪ ਵਿੱਚ ਦਿਨ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਰ ਜਾਂਦੇ ਹਨ, ਪਰ ਰਾਤਾਂ ਕਿਆਮਤ ਦੀਆਂ ਹੁੰਦੀਆਂ ਹਨ। ਅਜਿਹੀ ਹਫੜਾ ਦਫੜੀ ਦਾ ਆਲਮ ਹੁੰਦਾ ਹੈ ਕਿ ਅੱਲ੍ਹਾ ਬਚਾਵੇ। ਇੰਨੀਆਂ ਆਵਾਜ਼ਾਂ ਹੁੰਦੀਆਂ ਹਨ ਕਿ ਕੰਨ ਪਈ ਆਵਾਜ਼ ਵੀ ਸੁਣਾਈ ਨਹੀਂ ਦਿੰਦੀ। ਚੀਕ ਪੁਕਾਰ, ਰੌਲ਼ਾ-ਰੱਪਾ, ਰੋਣਾ-ਪਿੱਟਣਾ, ਆਹਾਂ-ਸਿਸਕੀਆਂ…। ਰਾਤ ਸਮੇਂ […]

Continue Reading

ਸ਼ਾਦਮਾਨ ਚੌਕ ਅਤੇ ਨਨਕਾਣਾ ਸਾਹਿਬ

ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ ਅਤੇ ਨਨਕਾਣਾ ਸਾਹਿਬ ਸਾਂਝਾ ਮੁਕੱਦਸ ਅਸਥਾਨ ਹੈ। ਇਹ ਸਫ਼ਰਨਾਮਾ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਤੀਜੀ ਕਿਸ਼ਤ, ਜਿਸ […]

Continue Reading

ਜ਼ਿੰਦਗੀ ਦੀਆਂ ਨੀਂਹਾਂ ‘ਤੇ ਅਦਿੱਖ ਹਮਲਾ

ਵਿਜੈ ਗਰਗ, ਮਲੋਟ ਸੇਵਾ ਮੁਕਤਾ ਪ੍ਰਿੰਸੀਪਲ ਮਨੁੱਖ ਅਕਸਰ ਇਹ ਮੰਨਦੇ ਹਨ ਕਿ ਸਾਡੀ ਜ਼ਿੰਦਗੀ ਲਈ ਸਭ ਤੋਂ ਵੱਡੇ ਖ਼ਤਰੇ ਬਾਹਰੀ ਹਨ, ਜਿਵੇਂ ਕਿ ਸੜਕ ਹਾਦਸੇ, ਮਨੁੱਖਾਂ ਜਾਂ ਜਾਨਵਰਾਂ ਦੁਆਰਾ ਹਮਲੇ, ਜਾਂ ਲਾਗ ਅਤੇ ਗੰਭੀਰ ਬਿਮਾਰੀਆਂ। ਹਾਲਾਂਕਿ ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਸਾਡੇ ਉੱਤੇ ਸਭ ਤੋਂ ਵੱਧ ਨਿਰੰਤਰ ਅਤੇ ਡੂੰਘਾ ਹਮਲਾ ਸਾਡੇ ਸਰੀਰ ਦੇ ਅੰਦਰ […]

Continue Reading

ਵੈਨੇਜ਼ੂਏਲਾ ਵਿੱਚ ਆਹਮੋ-ਸਾਹਮਣੇ ਹੋਏ ਰੂਸ ਅਤੇ ਅਮਰੀਕਾ

*ਰਾਸ਼ਟਰਪਤੀ ਮਦੂਰੋ ਦੇ ਸਿਰ ‘ਤੇ 50 ਮਿਲੀਅਨ ਡਾਲਰ ਦਾ ਇਨਾਮ *ਵੈਨੇਜ਼ੂਏਲਾ ‘ਤੇ ਅਮਰੀਕਾ ਦੇ ਹਵਾਈ ਹਮਲੇ ਦੀਆਂ ਹਵਾਈਆਂ ਪੰਜਾਬੀ ਪਰਵਾਜ਼ ਬਿਊਰੋ ਦੱਖਣੀ ਅਮਰੀਕਾ ਦੇ ਮੁਲਕ ਵੈਨੇਜ਼ੂਏਲਾ ਦੀ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਫੌਜਾਂ ਘੇਰਾਬੰਦੀ ਕਰੀਂ ਖੜੀਆਂ ਹਨ। ਕੈਰੀਬੀਅਨ ਸਮੁੰਦਰੀ ਖੇਤਰ ਵਿੱਚ ਅਮਰੀਕੀ ਬੇੜੇ ਅਤੇ 10,000 ਫੌਜੀ ਤਿਆਰ-ਬਰ-ਤਿਆਰ ਖੜ੍ਹੇ ਹਨ। ਇਸ ਦੌਰਾਨ ਅਮਰੀਕੀ ਫੌਜਾਂ ਨੇ 15 […]

Continue Reading

ਰਾਜਾ ਵੜਿੰਗ ਦਾ ਇੱਕ ਹੋਰ ਸੈਲਫ ਗੋਲ਼

*ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਰੰਗ ਭੇਦੀ ਬਿਆਨ ‘ਤੇ ਵਿਵਾਦ *ਤਰਨਤਾਰਨ ਦੀ ਜ਼ਿਮਨੀ ਚੋਣ ਲਈ ਵੋਟਾਂ ਗਿਆਰਾਂ ਨੂੰ ਪੰਜਾਬੀ ਪਰਵਾਜ਼ ਬਿਊਰੋ ਜਦੋਂ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਮਰਹੂਮ ਕਾਂਗਰਸੀ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇੱਕ ਹੋਰ ਵਿਵਾਦ […]

Continue Reading

ਐਡਵੋਕੇਟ ਧਾਮੀ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

*ਧਾਮੀ ਨੂੰ 117 ਤੇ ਵਿਰੋਧੀ ਉਮੀਦਵਾਰ ਨੂੰ 18 ਵੋਟਾਂ ਪਈਆਂ *ਨਵੇਂ ਅਕਾਲੀ ਦਲ ਨੂੰ ਆਪਣਾ ਵੱਖਰਾ ਪ੍ਰਵਚਨ ਸਿਰਜਣ ਦੀ ਲੋੜ ਜਸਵੀਰ ਸਿੰਘ ਸ਼ੀਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਬੀਤੇ ਸੋਮਵਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਸਾਲਾਨਾ ਚੋਣ ਦੌਰਾਨ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। […]

Continue Reading