ਤੇਲ ਦਾ ਖੇਲ੍ਹ: ਅੰਤਰਰਾਸ਼ਟਰੀ ਰਾਜਨੀਤੀ ਵਿੱਚ ਨਵਾਂ ਮੋੜ

*ਕਿਉਂ ਤਾਣੀ ਹੋਈ ਹੈ ਟਰੰਪ ਨੇ ਭਾਰਤ ਵੱਲ ‘ਬੰਦੂਕ’? ਪੰਜਾਬੀ ਪਰਵਾਜ਼ ਬਿਊਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਤੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ਵਿਰੁੱਧ ਲਗਾਤਾਰ ਹਮਲਾਵਰ ਹਨ। ਟਰੰਪ ਨੇ ਖੁੱਲ੍ਹੇ ਤੌਰ `ਤੇ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਉਸ ਨੂੰ ਸ਼ੁੱਧ ਕਰ ਕੇ ਮੁਨਾਫ਼ਾ ਕਮਾ ਰਿਹਾ ਹੈ ਅਤੇ ਇਸ ਨਾਲ ਯੂਕਰੇਨ […]

Continue Reading

ਵੈਨੇਜ਼ੂਏਲਾ ਦੀ ‘ਆਇਰਨ ਲੇਡੀ’

ਮਾਰੀਆ ਕੋਰੀਨਾ ਮਚਾਡੋ ਨੂੰ 2025 ਦਾ ਸ਼ਾਂਤੀ ਨੋਬਲ ਪੁਰਸਕਾਰ ਪੰਜਾਬੀ ਪਰਵਾਜ਼ ਬਿਊਰੋ ਨਾਰਵੇਜ਼ੀਅਨ ਨੋਬਲ ਕਮੇਟੀ ਨੇ ਵੈਨੇਜ਼ੂਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ ਲੰਘੀ 10 ਅਕਤੂਬਰ ਨੂੰ ਸਾਲ 2025 ਦਾ ਸ਼ਾਂਤੀ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕਮੇਟੀ ਨੇ ਉਨ੍ਹਾਂ ਨੂੰ ‘ਵੈਨੇਜ਼ੂਏਲਾ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਅਤੇ […]

Continue Reading

ਦਲੀਪ ਸਿੰਘ ਦੀ ਧੀ ਸੋਫ਼ੀਆ

ਸੁਖਦੇਵ ਸਿੱਧੂ ਦਲੀਪ ਸਿੰਘ ਦੀਆਂ ਤਿੰਨਾਂ ਧੀਆਂ `ਚੋਂ ਛੋਟੀ ਧੀ ਹੋਈ ਸੋਫ਼ੀਆ। ਇਹ ਲਾਡਲ਼ੀ ਸੀ, ਪਰ ਹੌਂਸਲੇ ਤੇ ਜੋਖ਼ਮ ਭਰੇ ਕੰਮ ਕਰਨ ਵਾਲ਼ੀ ਨਿਕਲੀ। ਮਲਿਕਾ ਵਿਕਟੋਰੀਆ ਨੇ ਇਸ ਨੂੰ ਧਰਮ ਪੁਤਰੀ ਬਣਾਇਆ ਹੋਇਆ ਸੀ ਅਤੇ ਰਿਸ਼ਤਾ ਨਿਭਾਇਆ ਵੀ। ਪਹਿਲ ਉਮਰੇ ਸੋਫ਼ੀਆ ਵਧੀਆ ਘੋੜ ਸਵਾਰ, ਫ਼ੋਟੋਗ੍ਰਾਫ਼ਰ ਤੇ ਹਾਕੀ ਦੀ ਖਿਡਾਰਨ ਸੀ। ਇਹਨੇ ਨਸਲੀ ਕੁੱਤਿਆਂ ਦੇ ਮੁਕਾਬਲੇ […]

Continue Reading

ਨਿਤ ਨਵੇਂ ਸੰਕਟਾਂ ਨਾਲ ਜੂਝਦਾ ਪੰਜਾਬ: ਸਰਹੱਦੀ ਤਸਕਰੀ ਦਾ ਵਧਦਾ ਖ਼ਤਰਾ

ਕਮਲ ਦੁਸਾਂਝ ਪੰਜਾਬ, ਇੱਕ ਅਜਿਹੀ ਧਰਤੀ ਜੋ ਹਰ ਦੌਰ ਵਿੱਚ ਹੱਸਦਾ-ਰੋਂਦਾ, ਲੜਦਾ-ਉੱਠਦਾ ਰਿਹਾ ਹੈ। ਗੁਰੂਆਂ-ਪੀਰਾਂ ਦੀ ਇਹ ਪਵਿੱਤਰ ਭੂਮੀ ਸਦੀਆਂ ਤੋਂ ਵੱਖ-ਵੱਖ ਪ੍ਰੀਖਣਾਂ ਨਾਲ ਜੂਝਦੀ ਆਈ ਹੈ। ਕਦੇ ਧਾੜਵੀਆਂ ਦੀ ਲੁੱਟ, ਕਦੇ 1947 ਦੀ ਵੰਡ ਦਾ ਦਰਦ, 1984 ਦੇ ਕਾਲ਼ੇ ਪਰ ਲਹੂ ਨਾਲ਼ ਭਰੇ ਬੱਦਲ਼, ਹੜ੍ਹਾਂ ਦੀ ਵਿਨਾਸ਼ਕ ਲਹਿਰ ਅਤੇ ਹੁਣ ਪਾਕਿਸਤਾਨ ਨਾਲ ਲਗਦੀ ਲੰਮੀ […]

Continue Reading

ਸੱਭਿਆਚਾਰਕ ਵਿਰਾਸਤ ਦੀ ਮੌਤ ਵੱਲ ਵੱਧ ਦੇ ਕਦਮ

ਸੁਸ਼ੀਲ ਦੁਸਾਂਝ ਸਰੀਰ ਅੰਦਰ ਵੱਸਦੀ ਰੂਹ ਦਾ ਅਸਲ ਨਾਂ ਸੰਗੀਤ ਹੀ ਹੈ। ਇਹ ਉਹ ਅੰਮ੍ਰਿਤ ਧਾਰਾ ਹੈ, ਜੋ ਹਰ ਜ਼ਖ਼ਮ ਨੂੰ ਭਰਦੀ ਹੈ, ਹਰ ਖੁਸ਼ੀ ਨੂੰ ਵਧਾਉਂਦੀ ਹੈ ਅਤੇ ਜੀਵਨ ਨੂੰ ਸੁਰੀਲੇ ਰੰਗ ਵਿੱਚ ਰੰਗਦੀ ਹੈ। ਕਲਪਨਾ ਕਰੋ, ਇੱਕ ਅਜਿਹਾ ਜੀਵਨ ਜਿੱਥੇ ਸੰਗੀਤ ਨਾ ਹੋਵੇ; ਕਿਸ ਤਰ੍ਹਾਂ ਦਾ ਹੋਵੇਗਾ ਫਿਰ ਜੀਵਨ? ਖਾਲੀ-ਖਾਲੀ, ਨੀਰਸ ਅਤੇ ਬੇਰੰਗ। […]

Continue Reading

ਕਿਰਸਾਣੀ ਅਤੇ ਅਧਿਆਤਮਿਕਤਾ

ਡਾ. ਰਛਪਾਲ ਸਿੰਘ ਬਾਜਵਾ (ਸ਼ਿਕਾਗੋ) ਕਿਸਾਨ, ਖੇਤੀ, ਭਾਈਚਾਰੇ ਤੇ ਪਰਮਾਤਮਾ ਦਾ ਸਬੰਧ ਅਸਲੀ ਹੈ ਅਤੇ ਇਹ ਜੀਵਨ ਦੇ ਬਚਾਅ ਤੇ ਪ੍ਰਚਲਨ ਦੀ ਸੱਚਾਈ ਹੈ। ਖੇਤੀਬਾੜੀ ਅਕਾਲ ਪੁਰਖ ਜਾਂ ਪਰਮਾਤਮਾ ਵਿੱਚ ਪੂਰਨ ਵਿਸ਼ਵਾਸ ਹੈ। “ਖੇਤੀ ਕਰਮਾਂ ਸੇਤੀ…”

Continue Reading

ਗਣਿਤ ਵਿੱਚ ਨੋਬਲ ਪੁਰਸਕਾਰ ਨਹੀਂ

ਅਲਫ੍ਰੇਡ ਨੋਬਲ ਨੇ ਗਣਿਤ ਖੇਤਰ ਨੂੰ ਸਨਮਾਨ ਤੋਂ ਕਿਉਂ ਬਾਹਰ ਰੱਖਿਆ? ਪ੍ਰਿੰਸੀਪਲ ਵਿਜੈ ਕੁਮਾਰ ਫੋਨ: +91-9872627136 ਨੋਬਲ ਪੁਰਸਕਾਰ ਦੁਨੀਆ ਭਰ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚੋਂ ਇੱਕ ਹੈ, ਜਿਸਦੀ ਸਥਾਪਨਾ ਸਵੀਡਿਸ਼ ਖੋਜੀ, ਇੰਜੀਨੀਅਰ ਅਤੇ ਉਦਯੋਗਪਤੀ, ਡਾਇਨਾਮਾਈਟ ਦੀ ਕਾਢ ਕੱਢਣ ਲਈ ਮਸ਼ਹੂਰ ਅਲਫ੍ਰੇਡ ਨੋਬਲ ਦੁਆਰਾ ਕੀਤੀ ਗਈ ਸੀ। ਆਪਣੀ ਵਸੀਅਤ ਵਿੱਚ ਨੋਬਲ ਨੇ ਆਪਣੀ ਜਾਇਦਾਦ ਅਜਿਹੇ […]

Continue Reading

ਸਿਆਸਤਦਾਨਾਂ ਨੇ ਮਿੱਟੀ ਵਿੱਚ ਰੋਲ ਦਿੱਤਾ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਨੂੰ

ਸ਼ਹੀਦੀ ਦਿਵਸ ‘ਤੇ ਵਿਸ਼ੇਸ਼ ਡਾ. ਚਰਨਜੀਤ ਸਿੰਘ ਗੁਮਟਾਲਾ ਫੋਨ: 937-573-9812 ਪਿਛਲੀ ਸਦੀ ਦੇ ਵਿਲੱਖਣ ਸਿੱਖ ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਸ਼ਹੀਦੀ ਦਿਹਾੜਾ 27 ਅਕਤੂਬਰ ਨੂੰ ਹੁੰਦਾ ਹੈ, ਜਿਸ ਨੂੰ ਆਮ ਤੌਰ ‘ਤੇ ਉਨ੍ਹਾਂ ਦੇ ਜਿਗਰੀ ਦੋਸਤ ਜਥੇਦਾਰ ਸੋਹਣ ਸਿੰਘ ਜਲਾਲ ਉਸਮਾ ਵੱਲੋਂ ਸਥਾਪਿਤ ਕੀਤੇ ਗਏ ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ, ਰਈਆ’ ਜਾਂ ਇੱਕ ਦੋ […]

Continue Reading

ਪਿਆਰ ਜ਼ਿੰਦਗੀ ਦੀ ਖੂਬਸੂਰਤ ਚੀਜ਼ ਹੈ

ਇੰਜੀ. ਸਤਨਾਮ ਸਿੰਘ ਮੱਟੂ ਫੋਨ: +91-9779708257 ਪਿਆਰ ਤਿੰਨ ਅੱਖਰਾਂ ਪਿ+ਆ+ਰ ਦੇ ਸੁਮੇਲ ਤੋਂ ਬਣਿਆ ਸ਼ਬਦ ਹੈ। ਮੇਰੇ ਖਿਆਲ ਮੁਤਾਬਕ ਇਸਦਾ ਅਰਥ ਪ=ਪਵਿੱਤਰ ਅ=ਆਕਰਸ਼ਕ ਰ=ਰਿਸ਼ਤਾ ਹੋ ਸਕਦਾ ਹੈ। ਮੁਹੱਬਤ, ਪ੍ਰੇਮ, ਪ੍ਰੀਤ, ਸਨੇਹ, ਇਸ਼ਕ, ਹੇਜ, ਮਮਤਾ ਆਦਿ ਇਸਦੇ ਸਮਾਨਾਰਥਕ ਸ਼ਬਦ ਹਨ। ਪਿਆਰ ਕੋਈ ਸਮਾਜਿਕ ਬੰਧਨ ਜਾਂ ਗੁਲਾਮੀ ਨਹੀਂ, ਸਗੋਂ ਦੋ ਰੂਹਾਂ ਦੇ ਆਪਸੀ ਜੋੜ ਦਾ ਰਿਸ਼ਤਾ ਹੈ। […]

Continue Reading

ਜੋ ਨਜ਼ਰੀਆ ਬਦਲ ਸਕੇ, ਉਹੀ ਰਿਸ਼ਤੇ ਬਚਾਅ ਸਕੇ

ਡਾ. ਅਰਵਿੰਦਰ ਸਿੰਘ ਭੱਲਾ* ਫੋਨ: +91-9463062603 ਮੁਰਸ਼ਦ ਨੇ ਆਪਣੇ ਮੁਰੀਦਾਂ ਨੂੰ ਸੰਬੋਧਨ ਕਰਦਿਆਂ ਫ਼ੁਰਮਾਇਆ ਕਿ ਜੇ ਹੋ ਸਕੇ ਤਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਰਤਾ ਕੁ ਅੱਖਾਂ ਬੰਦ ਕਰ ਲਿਆ ਕਰੋ। ਸੱਚ ਜਾਣਿਓ! ਅਜਿਹਾ ਕਰਨ ਨਾਲ ਰਿਸ਼ਤੇ ਨਿਭਾਉਣੇ ਕਾਫੀ ਹੱਦ ਤੱਕ ਆਸਾਨ ਹੋ ਜਾਂਦੇ ਹਨ। ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ […]

Continue Reading